Jashanpreet Singh(@jashan62840) 's Twitter Profileg
Jashanpreet Singh

@jashan62840

Jashan

ID:1515562517057134592

calendar_today17-04-2022 05:27:38

36 Tweets

0 Followers

11 Following

arun(@arun50705601) 's Twitter Profile Photo

ਪੰਜਾਬ ਦੇ ਨਵੇਂ ਭਰਤੀ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕਰੋ !! ਨੌਕਰੀ ਪੰਜਾਬ ਦੀ ਤਾਂ ਤਨਖਾਹ CenterPayScale ਮੁਤਾਬਕ ਕਿਉਂ? 17-7-2020 ਦਾ ਲਾਗੂ 7th CPC ਨੋਟੀਫ਼ਿਕੇਸ਼ਨ ਰੱਦ ਕਰੋ ! ਪੰਜਾਬ-ਪੇਅ-ਸਕੇਲ ਲਾਗੂ ਕਰੋ!!
AAP Bhagwant Mann Harjot Singh Bains Gurmeet Singh Meet Hayer

account_circle
Kp94(@i_kuldeepsingh) 's Twitter Profile Photo

ਜਦੋਂ ਕਾਂਗਰਸ ਸਰਕਾਰ ਨੇ 17.07.2020 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਕੇਂਦਰੀ ਪੇਅ ਸਕੇਲ ਲਾਗੂ ਕੀਤਾ ਸੀ ਤਾਂ ਆਮ ਆਦਮੀ ਦੇ ਉਮੀਦਵਾਰ ਅਮਨ ਅਰੋੜਾ ਨੇ ਇਸ ਦਾ ਵਿਰੋਧ ਕੀਤਾ ਸੀ,ਅਤੇ ਹੁਣ ਜਦੋਂ ਏਹਨਾਂ ਦੀ ਸਰਕਾਰ ਹੈ ਤਾਂ ਪੰਜਾਬ ਪੇਅ ਸਕੇਲ ਲਾਗੂ ਨਹੀਂ ਕਰ ਰਹੀ ਸਿਰਫ ਲਾਰੇ ਹਾ ਲਗਾ ਰਹੀ ਹੈ
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ

account_circle
Pavittar Virk(@pavittarvirk) 's Twitter Profile Photo

ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਚੋਣਾਂ ਸਮੇਂ ਤੁਸੀ ਜਿਹੜੇ ਵਾਅਦਿਆਂ ਨੂੰ ਗਰੰਟੀ ਤੌਰ ਤੇ ਪੇਸ਼ ਕੀਤਾ ਸੀ ਕਿਰਪਾ ਕਰਕੇ ਓਹਨਾ ਤੇ ਗੌਰ ਕੀਤਾ ਜਾਵੇ।


Bhagwant Mann Arvind Kejriwal Adv Harpal Singh Cheema Raghav Chadha Aman Arora AAP Punjab News18Punjab

ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਚੋਣਾਂ ਸਮੇਂ ਤੁਸੀ ਜਿਹੜੇ ਵਾਅਦਿਆਂ ਨੂੰ ਗਰੰਟੀ ਤੌਰ ਤੇ ਪੇਸ਼ ਕੀਤਾ ਸੀ ਕਿਰਪਾ ਕਰਕੇ ਓਹਨਾ ਤੇ ਗੌਰ ਕੀਤਾ ਜਾਵੇ। #bring_pension_scheme_back #reduce_probation_period @BhagwantMann @ArvindKejriwal @HarpalCheemaMLA @raghav_chadha @AroraAmanSunam @AAPPunjab @News18Punjab
account_circle
Today News(@Kiran61283766) 's Twitter Profile Photo

CM ਸਾਬ੍ਹ ਜੀ ਹੁਣ ਤਾਂ ਸੱਚੀ ਗੱਲ ਮਰਨ ਤੇ ਆਈ ਪਈ ਐ।ਜਦੋਂ ਸਾਡਾ ਜਨਾਜਾ ੳੁੱਠ ਗਿਅਾ ੳੁਦੋ ਸਾਨੂੰ ਦਿਓਗੇ। DGP Punjab Police Bhagwant Mann Gurpreet Deo IPS Anmol Gagan Maan @CMOPb Gurdit Singh Sekhon Arvind Kejriwal

CM ਸਾਬ੍ਹ ਜੀ ਹੁਣ ਤਾਂ ਸੱਚੀ ਗੱਲ ਮਰਨ ਤੇ ਆਈ ਪਈ ਐ।ਜਦੋਂ ਸਾਡਾ ਜਨਾਜਾ ੳੁੱਠ ਗਿਅਾ ੳੁਦੋ ਸਾਨੂੰ #punjab_police_joining_letter ਦਿਓਗੇ। @DGPPunjabPolice @BhagwantMann @GurpreetDeo3 @AnmolGaganMann @CMOPb @GurditSekhon @ArvindKejriwal
account_circle
Pavittar Virk(@pavittarvirk) 's Twitter Profile Photo

ਮਾਨਯੋਗ Bhagwant Mann Sir ਆਪਣਾ 27ਮਈ ਵਾਲਾ Tweet ਯਾਦ ਕਰੋ।ਬਹੁਤ ਜਲਦ ਕਦੋ ਦਿੱਤੀ ਜਾਵੇਗੀ।ਅੱਜ Tweet ਕੀਤੇ ਨੂੰ 62ਦਿਨ ਹੋ ਗਏ ਹਨ।ਪਰ ਨਹੀਂ ਹੋਈ।CM OF PUNJAB STATE ਦੇ TWEET ਦੀ ਬਹੁਤ ਅਹਿਮੀਅਤ ਹੁੰਦੀ ਹੈ।ਮਾਨਯੋਗ CM Sir ਦੇ ਹੁਕਮ ਦਿੱਤੇ ਜਾਣ। DGP Punjab Police

ਮਾਨਯੋਗ @BhagwantMann Sir ਆਪਣਾ 27ਮਈ ਵਾਲਾ Tweet ਯਾਦ ਕਰੋ।ਬਹੁਤ ਜਲਦ ਕਦੋ #punjab_police_constable_joining ਦਿੱਤੀ ਜਾਵੇਗੀ।ਅੱਜ Tweet ਕੀਤੇ ਨੂੰ 62ਦਿਨ ਹੋ ਗਏ ਹਨ।ਪਰ #joining ਨਹੀਂ ਹੋਈ।CM OF PUNJAB STATE ਦੇ TWEET ਦੀ ਬਹੁਤ ਅਹਿਮੀਅਤ ਹੁੰਦੀ ਹੈ।ਮਾਨਯੋਗ CM Sir #joining ਦੇ ਹੁਕਮ ਦਿੱਤੇ ਜਾਣ। @DGPPunjabPolice
account_circle
Pavittar Virk(@pavittarvirk) 's Twitter Profile Photo

ਸਰਕਾਰ ਜੀ ਸਾਡੇ ਵੱਲ ਵੀ ਧਿਆਨ ਦੇ ਦਿਓ,
ਬਾਕੀ ਰਹਿ ਗਿਆ ਜੋ ਆਖਰੀ ਮੁਕਾਮ ਦੇ ਦਿਓ,
ਹਰਾ ਪੈੱਨ ਬੇਰੁਜ਼ਗਾਰੀ ਵਾਲਾ ਵਾਅਦਾ
ਪੂਰਾ ਕਰੋ ਸਾਨੂੰ ਸਾਡੀ ਪਹਿਚਾਣ ਦੇ ਦਿਓ

Bhagwant Mann DGP Punjab Police Punjab Police India Gurpreet Deo IPS Adv Harpal Singh Cheema

ਸਰਕਾਰ ਜੀ ਸਾਡੇ ਵੱਲ ਵੀ ਧਿਆਨ ਦੇ ਦਿਓ, ਬਾਕੀ ਰਹਿ ਗਿਆ ਜੋ ਆਖਰੀ ਮੁਕਾਮ ਦੇ ਦਿਓ, ਹਰਾ ਪੈੱਨ ਬੇਰੁਜ਼ਗਾਰੀ ਵਾਲਾ ਵਾਅਦਾ ਪੂਰਾ ਕਰੋ ਸਾਨੂੰ ਸਾਡੀ ਪਹਿਚਾਣ ਦੇ ਦਿਓ #punjab_police_constable_joining #punjab_police_constable_joining @BhagwantMann @DGPPunjabPolice @PunjabPoliceInd @GurpreetDeo3 @HarpalCheemaMLA
account_circle
Pavittar Virk(@pavittarvirk) 's Twitter Profile Photo



ਦਿਨ ਵਾਰ ਨਾਂ ਕੋਈ ਤਰੀਕ ਹੈ।
ਸਾਡੀ ਏਹ ਨਿਰੰਤਰ ਉਡੀਕ ਹੈ।
ਕਿਰਪਾ ਕਰਕੇ ਸਾਡੀ PP Constable (4358) ਦੀ Joining ਜਲਦੀ ਕਰਵਾਈ ਜਾਵੇ। ਅਸੀਂ ਪਰੇਸ਼ਾਨ ਹੋ ਚੁੱਕੇ ਹਾਂ। ਸਾਨੂ ਮਾਨਸਿਕ ਤੌਰ ਤੇ ਪਰੇਸ਼ਾਨ ਨਾਂ ਕਿਤਾ ਜਾਵੇ। Bhagwant Mann

#punjab_police_constable_joining #We_Need_Joining_Not_Lollipop ਦਿਨ ਵਾਰ ਨਾਂ ਕੋਈ ਤਰੀਕ ਹੈ। ਸਾਡੀ ਏਹ ਨਿਰੰਤਰ ਉਡੀਕ ਹੈ। ਕਿਰਪਾ ਕਰਕੇ ਸਾਡੀ PP Constable (4358) ਦੀ Joining ਜਲਦੀ ਕਰਵਾਈ ਜਾਵੇ। ਅਸੀਂ ਪਰੇਸ਼ਾਨ ਹੋ ਚੁੱਕੇ ਹਾਂ। ਸਾਨੂ ਮਾਨਸਿਕ ਤੌਰ ਤੇ ਪਰੇਸ਼ਾਨ ਨਾਂ ਕਿਤਾ ਜਾਵੇ। @BhagwantMann
account_circle
Gurpreet(@Gurpree81994433) 's Twitter Profile Photo

ਮਾਨਯੋਗ Bhagwant Mann DGP Punjab Police ਜਲਦੀ ਕਰਵਾਈ ਜਾਵੇ।3ਮਹੀਨੇ ਤੋ ਸਾਨੂੰJOININGਦੇLollipopਦਿੱਤੇ ਜਾ ਰਹੇ ਹਨ।Candidates Mentally ਤੋਰ ਤੇ ਬਹੁਤ ਪਰੇਸ਼ਾਨ ਹਨ।ਨਾਂ ਚੋਰ ਹਾਂ,ਨਾਂ ਚੌਕੀਦਾਰ ਹਾਂ, ਸਾਹਿਬ ਅਸੀਂ ਤਾਂ ਪੜ੍ਹੇ ਲਿਖੇ ਬੇਰੁਜ਼ਗਾਰ ਹਾਂ।

account_circle
Pavittar Virk(@pavittarvirk) 's Twitter Profile Photo

ਮਾਨਯੋਗ Bhagwant Mann DGP Punjab Police ਜਲਦੀ ਕਰਵਾਈ ਜਾਵੇ।3ਮਹੀਨੇ ਤੋ ਸਾਨੂੰJOININGਦੇLollipopਦਿੱਤੇ ਜਾ ਰਹੇ ਹਨ।Candidates Mentally ਤੋਰ ਤੇ ਬਹੁਤ ਪਰੇਸ਼ਾਨ ਹਨ।ਨਾਂ ਚੋਰ ਹਾਂ,ਨਾਂ ਚੌਕੀਦਾਰ ਹਾਂ, ਸਾਹਿਬ ਅਸੀਂ ਤਾਂ ਪੜ੍ਹੇ ਲਿਖੇ ਬੇਰੁਜ਼ਗਾਰ ਹਾਂ।

account_circle
Indian Youth Congress(@IYC) 's Twitter Profile Photo

AAP fails Punjab!

Letter for 4358 constables is pending.50 days into this new government that promised change rather brought distress in the state.

If the AAP govt. fails to issue a letter, Punjab Youth Congress will demonstrate a protest under the leadership of PYC Pres Brinder

account_circle
Nav_Randhawa(@royal_navu) 's Twitter Profile Photo

Respected CM sir Bhagwant Mann ਸਾਡਾ PP Constable ਦਾ ਸਭ ਕੁੱਝ complete ਹੋਣ ਦੇ ਬਾਵਜੂਦ ਵੀ ਸਾਡੀ joining ਨਹੀਂ ਹੋ ਰਹੀ ਜਿਸ ਕਾਰਨ ਯੂਥ ਬਹੁਤ ਪ੍ਰੇਸ਼ਾਨ ਹੈ।ਅਸੀਂ ਤੁਹਾਡੇ ਅੱਗੇ ਅਪੀਲ ਕਰਦੇ ਹਾਂ ਕਿ ਸਾਨੂੰ ਜਲਦ ਤੋਂ ਜਲਦ joining ਕਰਵਾਈ ਜਾਏ।🙏🙏 Gurpreet Deo IPS DGP Punjab Police

Respected CM sir @BhagwantMann ਸਾਡਾ PP Constable ਦਾ ਸਭ ਕੁੱਝ complete ਹੋਣ ਦੇ ਬਾਵਜੂਦ ਵੀ ਸਾਡੀ joining ਨਹੀਂ ਹੋ ਰਹੀ ਜਿਸ ਕਾਰਨ ਯੂਥ ਬਹੁਤ ਪ੍ਰੇਸ਼ਾਨ ਹੈ।ਅਸੀਂ ਤੁਹਾਡੇ ਅੱਗੇ ਅਪੀਲ ਕਰਦੇ ਹਾਂ ਕਿ ਸਾਨੂੰ ਜਲਦ ਤੋਂ ਜਲਦ joining ਕਰਵਾਈ ਜਾਏ।🙏🙏 @GurpreetDeo3 @DGPPunjabPolice #punjab_police_constable_joining
account_circle