Anmol Gagan Maan(@AnmolGaganMann) 's Twitter Profileg
Anmol Gagan Maan done

@AnmolGaganMann

Minister of Tourism and Culture Affairs l Investment Promotion l Labour l Removal of Grievances l MLA, Kharar

ID:3243258222

calendar_today12-06-2015 13:51:48

1,0K Tweets

31,3K Followers

184 Following

Follow People
Anmol Gagan Maan(@AnmolGaganMann) 's Twitter Profile Photo

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ 'ਤੇ ਉਹਨਾਂ ਨੂੰ ਪ੍ਰਣਾਮ। ਭਗਤ ਸਿੰਘ ਸਾਡੇ ਲਈ ਸਿਰਫ਼ ਇੱਕ ਵਿਅਕਤੀ ਦਾ ਨਾਂ ਨਹੀਂ, ਸਗੋਂ ਪੰਜਾਬੀਆਂ ਦੀ ਅਣਖੀ ਸੋਚ ਦਾ ਨਾਂ ਹੈ।

ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਜੀ ਦੀ ਸੋਚ ਤੋਂ ਸੇਧ ਲੈ ਕੇ ਇੱਕ ਅਗਾਂਹਵਧੂ ਸਮਾਜ ਸਿਰਜਣ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ 'ਤੇ ਉਹਨਾਂ ਨੂੰ ਪ੍ਰਣਾਮ। ਭਗਤ ਸਿੰਘ ਸਾਡੇ ਲਈ ਸਿਰਫ਼ ਇੱਕ ਵਿਅਕਤੀ ਦਾ ਨਾਂ ਨਹੀਂ, ਸਗੋਂ ਪੰਜਾਬੀਆਂ ਦੀ ਅਣਖੀ ਸੋਚ ਦਾ ਨਾਂ ਹੈ। ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਜੀ ਦੀ ਸੋਚ ਤੋਂ ਸੇਧ ਲੈ ਕੇ ਇੱਕ ਅਗਾਂਹਵਧੂ ਸਮਾਜ ਸਿਰਜਣ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
account_circle
Government of Punjab(@PunjabGovtIndia) 's Twitter Profile Photo

To provide maximum facilities to tourists from country and abroad and to show the history and heritage of Punjab with the aim of increasing tourism in the state, Cabinet Minister Anmol Gagan Maan launched the e-booking facility for Virasat-e-Khalsa & Dastan-e-Shahadat.

To provide maximum facilities to tourists from country and abroad and to show the history and heritage of Punjab with the aim of increasing tourism in the state, Cabinet Minister @AnmolGaganMann launched the e-booking facility for Virasat-e-Khalsa & Dastan-e-Shahadat.
account_circle
Anmol Gagan Maan(@AnmolGaganMann) 's Twitter Profile Photo

ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਮਹਾਨ ਸਿੱਖ ਇਤਿਹਾਸ ਨੂੰ ਦਰਸਾਉਂਦੇ ਵਿਰਾਸਤ-ਏ-ਖ਼ਾਲਸਾ ਅਤੇ ਦਾਸਤਾਨ-ਏ-ਸ਼ਹਾਦਤ ਦੇਖਣ ਜਾਣ ਲਈ ਈ-ਬੁਕਿੰਗ ਦੀ ਸ਼ੁਰੂਆਤ ਕੀਤੀ। ਮੈਂ ਖ਼ੁਦ ਆਨਲਾਈਨ ਟਿਕਟ ਬੁੱਕ ਕਰ ਕੇ ਇਸ ਸੁਵਿਧਾ ਦਾ ਜਾਇਜ਼ਾ ਲਿਆ।

ਇਸ ਨਾਲ਼ ਦੇਸ਼-ਵਿਦੇਸ਼ ਤੋਂ ਆਉਂਦੇ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।

ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਮਹਾਨ ਸਿੱਖ ਇਤਿਹਾਸ ਨੂੰ ਦਰਸਾਉਂਦੇ ਵਿਰਾਸਤ-ਏ-ਖ਼ਾਲਸਾ ਅਤੇ ਦਾਸਤਾਨ-ਏ-ਸ਼ਹਾਦਤ ਦੇਖਣ ਜਾਣ ਲਈ ਈ-ਬੁਕਿੰਗ ਦੀ ਸ਼ੁਰੂਆਤ ਕੀਤੀ। ਮੈਂ ਖ਼ੁਦ ਆਨਲਾਈਨ ਟਿਕਟ ਬੁੱਕ ਕਰ ਕੇ ਇਸ ਸੁਵਿਧਾ ਦਾ ਜਾਇਜ਼ਾ ਲਿਆ। ਇਸ ਨਾਲ਼ ਦੇਸ਼-ਵਿਦੇਸ਼ ਤੋਂ ਆਉਂਦੇ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।
account_circle
Anmol Gagan Maan(@AnmolGaganMann) 's Twitter Profile Photo

ਭਦੌੜ ਤੋਂ 'ਆਪ' ਵਿਧਾਇਕ ਸ. ਲਾਭ ਸਿੰਘ ਦੇ ਪਿਤਾ ਸ. ਦਰਸ਼ਨ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਭਦੌੜ ਤੋਂ 'ਆਪ' ਵਿਧਾਇਕ ਸ. ਲਾਭ ਸਿੰਘ ਦੇ ਪਿਤਾ ਸ. ਦਰਸ਼ਨ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
account_circle
Anmol Gagan Maan(@AnmolGaganMann) 's Twitter Profile Photo

The land of valour and glorious history, rich heritage, vibrant culture, irresistible cuisine and warm hospitality. Take back unforgettable memories for a lifetime.

On , I extend my warm wishes & welcome everyone to visit & explore our beautiful

account_circle
Anmol Gagan Maan(@AnmolGaganMann) 's Twitter Profile Photo

ਨਯਾਗਾਓਂ ਵਿਖੇ ਕਮੇਟੀ ਦਫ਼ਤਰ ਕੋਲ ਚੌਂਕ 'ਚ ਅੱਜ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਦੀ ਸਥਾਪਨਾ ਕੀਤੀ। ਪੰਜਾਬ ਨੂੰ ਸੰਸਾਰ ਦੇ ਨਕਸ਼ੇ 'ਤੇ ਉਭਾਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਨੌਜਵਾਨਾਂ ਕੋਲ਼ ਸ. ਭਗਤ ਸਿੰਘ ਜੀ ਵਰਗੇ ਉੱਚ ਆਦਰਸ਼ ਹੋਣ। ਦੇਸ਼ ਭਗਤਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਉਹਨਾਂ ਦੀ ਸੋਚ 'ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ।

ਨਯਾਗਾਓਂ ਵਿਖੇ ਕਮੇਟੀ ਦਫ਼ਤਰ ਕੋਲ ਚੌਂਕ 'ਚ ਅੱਜ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਦੀ ਸਥਾਪਨਾ ਕੀਤੀ। ਪੰਜਾਬ ਨੂੰ ਸੰਸਾਰ ਦੇ ਨਕਸ਼ੇ 'ਤੇ ਉਭਾਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਨੌਜਵਾਨਾਂ ਕੋਲ਼ ਸ. ਭਗਤ ਸਿੰਘ ਜੀ ਵਰਗੇ ਉੱਚ ਆਦਰਸ਼ ਹੋਣ। ਦੇਸ਼ ਭਗਤਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਉਹਨਾਂ ਦੀ ਸੋਚ 'ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ।
account_circle
Anmol Gagan Maan(@AnmolGaganMann) 's Twitter Profile Photo

ਆਮ ਆਦਮੀ ਪਾਰਟੀ ਅਤੇ CM ਸਰਦਾਰ Bhagwant Mann ਜੀ ਦੇ ਲਗਾਤਾਰ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਜੀ ਦੇ ਨਾਂ 'ਤੇ ਰੱਖਣ ਦਾ ਫ਼ੈਸਲਾ ਲਿਆ ਹੈ। ਅਸੀਂ ਇਸ ਫ਼ੈਸਲੇ ਦਾ ਸੁਆਗਤ ਕਰਦੇ ਹਾਂ।

account_circle
Anmol Gagan Maan(@AnmolGaganMann) 's Twitter Profile Photo

ਧੀਆਂ ਹੁੰਦੀਆਂ ਘਰ ਦੀ ਰੌਣਕ,
ਧੀ ਘਰ ਨੂੰ ਸਵਰਗ ਬਣਾਏ।
ਰੱਬਾ ਸਦਾ ਸੁਖੀ ਵੱਸਣ ਧੀਆਂ,
ਕਦੇ ਦੁੱਖ ਪੇਸ਼ ਨਾ ਆਏ।

ਧੀਆਂ ਹੁੰਦੀਆਂ ਘਰ ਦੀ ਰੌਣਕ, ਧੀ ਘਰ ਨੂੰ ਸਵਰਗ ਬਣਾਏ। ਰੱਬਾ ਸਦਾ ਸੁਖੀ ਵੱਸਣ ਧੀਆਂ, ਕਦੇ ਦੁੱਖ ਪੇਸ਼ ਨਾ ਆਏ। #DaughtersDay
account_circle
Gurdeep guru(@Gurdeepgurus) 's Twitter Profile Photo

Cabinet Minister Anmol Gagan Maan took a special review of the preparations for the State level event being organized on September 28 on the occasion of the 115th birth anniversary of Shaheed-e-Azam Sardar Bhagat Singh at Khatkar Kalan.

Cabinet Minister @AnmolGaganMann took a special review of the preparations for the State level event being organized on September 28 on the occasion of the 115th birth anniversary of Shaheed-e-Azam Sardar Bhagat Singh at Khatkar Kalan.
account_circle
Anmol Gagan Maan(@AnmolGaganMann) 's Twitter Profile Photo

ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਿਜਦਾ ਕੀਤਾ। 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਹੈ, ਉਸ ਸਬੰਧ ਵਿੱਚ ਸਰਕਾਰ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਮਾਨ ਸਰਕਾਰ ਪੰਜਾਬ ਦੀ ਜਵਾਨੀ ਨੂੰ ਸ਼ਹੀਦਾਂ ਦੀ ਸੋਚ ਨਾਲ ਜੋੜੀ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਿਜਦਾ ਕੀਤਾ। 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਹੈ, ਉਸ ਸਬੰਧ ਵਿੱਚ ਸਰਕਾਰ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮਾਨ ਸਰਕਾਰ ਪੰਜਾਬ ਦੀ ਜਵਾਨੀ ਨੂੰ ਸ਼ਹੀਦਾਂ ਦੀ ਸੋਚ ਨਾਲ ਜੋੜੀ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
account_circle
🇮🇳 DaaruBaaz Mehta 🇮🇳(@DaaruBaazMehta) 's Twitter Profile Photo

BIG BOOST TO AAP IN PUNJAB

15 sitting councilors of Municipal Council in Kharar, Punjab joined AAP today

MLA Anmol Gagan Maan was present during the induction and joining.

BIG BOOST TO AAP IN PUNJAB 15 sitting councilors of Municipal Council in Kharar, Punjab joined AAP today MLA @AnmolGaganMann was present during the induction and joining.
account_circle
Invest Punjab(@invest_punjab) 's Twitter Profile Photo

Addressing the experts from industry and academia in pharmaceutical and chemical sector present in this workshop, Ms Anmol Gagan Maan exhorted the industry to collaborate with academia and invest more in Research & Development Facilities in Punjab.
ehealth.eletsonline.com/2022/09/pharma…

account_circle
Anmol Gagan Maan(@AnmolGaganMann) 's Twitter Profile Photo

ਅੱਜ ਰਵਾਇਤੀ ਪਾਰਟੀਆਂ ਨਾਲ਼ ਸੰਬਧਿਤ ਖਰੜ ਦੇ ਮੌਜੂਦਾ 15 MC 'ਆਪ' ਵਿੱਚ ਸ਼ਾਮਿਲ ਹੋਏ, ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ। ਸਾਡੀ ਇਕੋ ਇੱਕ ਮਨਸ਼ਾ ਹੈ ਕਿ ਖਰੜ ਦੇ ਵਿਕਾਸ ਕਾਰਜ ਤੇਜੀ ਨਾਲ਼ ਹੋਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਛੇਤੀ ਤੋਂ ਛੇਤੀ ਹੱਲ ਹੋਵੇ।

ਆਓ ਸਾਰੇ ਰਲਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ 'ਚ ਆਪਣਾ ਯੋਗਦਾਨ ਪਾਈਏ।

ਅੱਜ ਰਵਾਇਤੀ ਪਾਰਟੀਆਂ ਨਾਲ਼ ਸੰਬਧਿਤ ਖਰੜ ਦੇ ਮੌਜੂਦਾ 15 MC 'ਆਪ' ਵਿੱਚ ਸ਼ਾਮਿਲ ਹੋਏ, ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ। ਸਾਡੀ ਇਕੋ ਇੱਕ ਮਨਸ਼ਾ ਹੈ ਕਿ ਖਰੜ ਦੇ ਵਿਕਾਸ ਕਾਰਜ ਤੇਜੀ ਨਾਲ਼ ਹੋਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਛੇਤੀ ਤੋਂ ਛੇਤੀ ਹੱਲ ਹੋਵੇ। ਆਓ ਸਾਰੇ ਰਲਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ 'ਚ ਆਪਣਾ ਯੋਗਦਾਨ ਪਾਈਏ।
account_circle
Arvind Kejriwal(@ArvindKejriwal) 's Twitter Profile Photo

राज्यपाल कैबिनेट द्वारा बुलाए सत्र को कैसे मना कर सकते हैं? फिर तो जनतंत्र खतम है

दो दिन पहले राज्यपाल ने सत्र की इजाज़त दी। जब ऑपरेशन लोटस फ़ेल होता लगा और संख्या पूरी नहीं हुई तो ऊपर से फ़ोन आया कि इजाज़त वापिस ले लो

आज देश में एक तरफ़ संविधान है और दूसरी तरफ़ ऑपरेशन लोटस।

राज्यपाल कैबिनेट द्वारा बुलाए सत्र को कैसे मना कर सकते हैं? फिर तो जनतंत्र खतम है दो दिन पहले राज्यपाल ने सत्र की इजाज़त दी। जब ऑपरेशन लोटस फ़ेल होता लगा और संख्या पूरी नहीं हुई तो ऊपर से फ़ोन आया कि इजाज़त वापिस ले लो आज देश में एक तरफ़ संविधान है और दूसरी तरफ़ ऑपरेशन लोटस।
account_circle
Bhagwant Mann(@BhagwantMann) 's Twitter Profile Photo

ਲੋਕਤੰਤਰ ‘ਚ ਲੋਕ ਵੱਡੇ ਹੁੰਦੇ ਨੇ…ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨੂੰ ਕੰਮ ਨਾ ਕਰਨ ਦੇਣਾ…ਲੋਕਤੰਤਰ ਦਾ ਕਤਲ ਹੈ…ਅੱਜ ਕੈਬਨਿਟ ਮੀਟਿੰਗ ਵਿੱਚ 27 ਸਤੰਬਰ ਨੂੰ ਸੈਸ਼ਨ ਸੱਦਣ ਦਾ ਫੈਸਲਾ ਲਿਆ…ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ…ਇਨਕਲਾਬ ਜ਼ਿੰਦਾਬਾਦ..! twitter.com/i/broadcasts/1…

account_circle
Government of Punjab(@PunjabGovtIndia) 's Twitter Profile Photo

Cabinet Minister Anmol Gagan Maan participated in Pharmaceuticals & Chemical Outreach & Consultation Workshop at NIPER. She exhorted industry to collaborate with academia & invest more in Research & Development Facilities in Punjab to make it globally competitive with companies.

Cabinet Minister @AnmolGaganMann participated in Pharmaceuticals & Chemical Outreach & Consultation Workshop at NIPER. She exhorted industry to collaborate with academia & invest more in Research & Development Facilities in Punjab to make it globally competitive with companies.
account_circle
Invest Punjab(@invest_punjab) 's Twitter Profile Photo

“Pharmaceutical Industry should invest in Research & Formulation while the academia should focus on industry needs in their research efforts. We need to coordinate and bridge this gap.”
- Ms. Anmol Gagan Maan , Minister for Investment Promotion.

Government of Punjab NIPER SAS NAGAR

“Pharmaceutical Industry should invest in Research & Formulation while the academia should focus on industry needs in their research efforts. We need to coordinate and bridge this gap.” - Ms. @AnmolGaganMann , Minister for Investment Promotion. @PunjabGovtIndia @NIPER_SAS_NAGAR
account_circle