Harika Job Alert(@HarikaJob) 's Twitter Profileg
Harika Job Alert

@HarikaJob

Youtube channel
All kind of job alerts

ID:1390472293890076672

calendar_today07-05-2021 01:03:36

152 Tweets

659 Followers

21 Following

Harika Job Alert(@HarikaJob) 's Twitter Profile Photo

ਮਾਣਯੋਗ Bhagwant Mann ਜੀ, ਕ੍ਰਿਪਾ ਕਰਕੇ ਇਹਨਾਂ ਨੌਜਵਾਨਾਂ ਦਾ ਹੱਲ ਕੀਤਾ ਜਾਵੇ। ਇਹਨਾਂ ਨੌਜਵਾਨਾਂ ਨੂੰ ਸਿਰਫ ਨਿਯੁਕਤੀ ਪੱਤਰ ਮਿਲਣੇ ਬਾਕੀ ਹਨ।

AAP Punjab CS Punjab DGP Punjab Police Gurpreet Kaur Mann Harjot Singh Bains

account_circle
Harika Job Alert(@HarikaJob) 's Twitter Profile Photo

ਮਾਣਯੋਗ Bhagwant Mann ਜੀ, ਪੰਜਾਬ ‘ਚ ਲੰਮੇ ਸਮੇਂ ਤੋਂ ਗਰੁੱਪ-ਡੀ ਪੋਸਟਾਂ ਦੀ ਭਰਤੀ ਨਹੀਂ ਹੋਈ। ਇੱਥੇ ਗਰੁੱਪ-ਡੀ ਜਿਆਦਾਤਰ ਕੱਚੇ, ਕੰਟਰੈਕਟ ਜਾਂ ਆਊਟਸੋਰਸਿੰਗ ਤੇ ਰੱਖੇ ਜਾਂਦੇ ਹਨ।
ਕ੍ਰਿਪਾ ਕਰਕੇ ਗਰੁੱਪ-ਡੀ ਦੀ ਵੀ ਰੈਗੂਲਰ ਭਰਤੀ ਕੱਢੀ ਜਾਵੇ।
CS Punjab AAP AAP Punjab Gurpreet Kaur Mann Harjot Singh Bains

ਮਾਣਯੋਗ @BhagwantMann ਜੀ, ਪੰਜਾਬ ‘ਚ ਲੰਮੇ ਸਮੇਂ ਤੋਂ ਗਰੁੱਪ-ਡੀ ਪੋਸਟਾਂ ਦੀ ਭਰਤੀ ਨਹੀਂ ਹੋਈ। ਇੱਥੇ ਗਰੁੱਪ-ਡੀ ਜਿਆਦਾਤਰ ਕੱਚੇ, ਕੰਟਰੈਕਟ ਜਾਂ ਆਊਟਸੋਰਸਿੰਗ ਤੇ ਰੱਖੇ ਜਾਂਦੇ ਹਨ। ਕ੍ਰਿਪਾ ਕਰਕੇ ਗਰੁੱਪ-ਡੀ ਦੀ ਵੀ ਰੈਗੂਲਰ ਭਰਤੀ ਕੱਢੀ ਜਾਵੇ। @CsPunjab @AamAadmiParty @AAPPunjab @PBGurpreetKaur @harjotbains
account_circle
Harika Job Alert(@HarikaJob) 's Twitter Profile Photo

ਮਾਣਯੋਗ ਮੁੱਖ ਮੰਤਰੀ ਸ੍ਰ. Bhagwant Mann ਜੀ, ਪੰਜਾਬ ਪੁਲਿਸ 2021 ਭਰਤੀ ਦੇ ਵੱਖ-ਵੱਖ ਨੌਜਵਾਨਾਂ ਦਾ ਹਾਲੇ ਤੱਕ ਮੈਡੀਕਲ ਰਹਿੰਦਾ ਜਾਂ ਕਈਆਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ। ਕ੍ਰਿਪਾ ਕਰਕੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਇਹਨਾਂ ਭਰਤੀਆਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ।
CS Punjab

account_circle
Harika Job Alert(@HarikaJob) 's Twitter Profile Photo

ਮਾਣਯੋਗ ਮੁੱਖ ਮੰਤਰੀ ਪੰਜਾਬ Bhagwant Mann ਜੀ, ਤੁਹਾਨੂੰ ਜਨਮ ਦਿਨ ਦੀ ਲੱਖ-ਲੱਖ ਵਧਾਈ ਹੋਵੇ।
ਮੈਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਸੰਬੰਧੀ ਪਿਛਲੇ 6 ਸਾਲਾਂ ਤੋਂ ਇੱਕ ਯੂਟਿਊਬ ਚੈੱਨਲ ਚਲਾ ਰਿਹਾ ਹਾਂ। ਸਰਕਾਰੀ ਨੌਕਰੀਆਂ ਵਾਲੇ ਖੇਤਰ ਵਿੱਚ ਜੋ ਕ੍ਰਾਂਤੀ ਤੁਸੀਂ ਲੈ ਕੇ ਆਏ ਹੋ ਉਹ ਪਹਿਲਾਂ ਕਦੇ ਨਹੀਂ ਦੇਖੀ ਗਈ। 🫡💐

account_circle
Harika Job Alert(@HarikaJob) 's Twitter Profile Photo

Respected Gurpreet Deo IPS mam, We sincerely thank you for the final results of the IT Domain for the Punjab Police Civilian Support Staff Recruitment 2021.
Kindly expedite the joining process of the selected candidates for the IT Domain 🙏🙏

Respected @GurpreetDeo3 mam, We sincerely thank you for the final results of the IT Domain for the Punjab Police Civilian Support Staff Recruitment 2021. Kindly expedite the joining process of the selected candidates for the IT Domain 🙏🙏
account_circle
Harika Job Alert(@HarikaJob) 's Twitter Profile Photo

ਮੁੱਖ ਮੰਤਰੀ ਸਾਬ੍ਹ Punjab Police 634 Civilian Support Staff ਦੀ DV ਹੋਏ ਨੂੰ ਅੱਜ ਪੂਰੇ 5 ਮਹੀਨੇ ਹੋ ਗਏ ਹਨ। ਨੌਜਵਾਨਾਂ ਲਈ 1-1 ਦਿਨ ਲੰਘਾਉਣਾ ਬਹੁਤ ਔਖਾ ਹੋ ਰਿਹਾ ਹੈ। ਕ੍ਰਿਪਾ ਕਰਕੇ ਫਾਇਨਲ ਲਿਸਟਾਂ ਜਾਰੀ ਕੀਤੀਆਂ ਜਾਣ।
Bhagwant Mann Gurpreet Deo IPS DGP Punjab Police CS Punjab

ਮੁੱਖ ਮੰਤਰੀ ਸਾਬ੍ਹ Punjab Police 634 Civilian Support Staff ਦੀ DV ਹੋਏ ਨੂੰ ਅੱਜ ਪੂਰੇ 5 ਮਹੀਨੇ ਹੋ ਗਏ ਹਨ। ਨੌਜਵਾਨਾਂ ਲਈ 1-1 ਦਿਨ ਲੰਘਾਉਣਾ ਬਹੁਤ ਔਖਾ ਹੋ ਰਿਹਾ ਹੈ। ਕ੍ਰਿਪਾ ਕਰਕੇ ਫਾਇਨਲ ਲਿਸਟਾਂ ਜਾਰੀ ਕੀਤੀਆਂ ਜਾਣ। @BhagwantMann @GurpreetDeo3 @DGPPunjabPolice @CsPunjab
account_circle
Aspirant(@Parth71257291) 's Twitter Profile Photo

AAP Arvind Kejriwal Punjab AAP'S MODEL IS HERE, WE ARE REQUESTING TO DECLARE OUR FINAL RESULT AND GOVE JOINING LETTER OF EXAM 'CIVILIAN SUPPORT STAFF, PUNJAB POLICE' HELD A YEAR AGO! WE ARE BEGGING! Bhagwant Mann Arvind Kejriwal Harika Job Alert PrimeAsiaTV Gurpreet Deo IPS

@AamAadmiParty @ArvindKejriwal Punjab AAP'S MODEL IS HERE, WE ARE REQUESTING TO DECLARE OUR FINAL RESULT AND GOVE JOINING LETTER OF EXAM 'CIVILIAN SUPPORT STAFF, PUNJAB POLICE' HELD A YEAR AGO! WE ARE BEGGING! @BhagwantMann @ArvindKejriwal @HarikaJob @PrimeAsiaTV @GurpreetDeo3
account_circle
Harika Job Alert(@HarikaJob) 's Twitter Profile Photo

ਕੱਲ੍ਹ Punjab Police 634 Civilian Support Staff ਭਰਤੀ ਸਬੰਧੀ ਨੌਜਵਾਨ Aman Arora ਜੀ ਨੂੰ ਮਿਲੇ। ਉਹਨਾਂ ਭਰੋਸਾ ਦਿੱਤਾ ਕਿ ਇਹ ਮੁੱਦਾ ਮੁੱਖ ਮੰਤਰੀ ਪੰਜਾਬ Bhagwant Mann ਜੀ ਦੇ ਧਿਆਨ ‘ਚ ਲਿਆ ਕੇ ਇਸਦਾ ਜਲਦੀ ਹੱਲ ਕਰਵਾਇਆ ਜਾਵੇਗਾ।
Adv Harpal Singh Cheema Gurpreet Deo IPS DGP Punjab Police

ਕੱਲ੍ਹ Punjab Police 634 Civilian Support Staff ਭਰਤੀ ਸਬੰਧੀ ਨੌਜਵਾਨ @AroraAmanSunam ਜੀ ਨੂੰ ਮਿਲੇ। ਉਹਨਾਂ ਭਰੋਸਾ ਦਿੱਤਾ ਕਿ ਇਹ ਮੁੱਦਾ ਮੁੱਖ ਮੰਤਰੀ ਪੰਜਾਬ @BhagwantMann ਜੀ ਦੇ ਧਿਆਨ ‘ਚ ਲਿਆ ਕੇ ਇਸਦਾ ਜਲਦੀ ਹੱਲ ਕਰਵਾਇਆ ਜਾਵੇਗਾ। @HarpalCheemaMLA @GurpreetDeo3 @DGPPunjabPolice
account_circle
Gagandeep Singh(@Gagan4344) 's Twitter Profile Photo

ਬਹੁਤ ਸਾਰੇ ਨੌਜਵਾਨ ਉਡੀਕ ਕਰ ਰਹੇ ਨੇ, ਅੱਜ ਸਦਨ ‘ਚ ਵੀ ਇਹ ਮੁੱਦਾ ਚੁੱਕਿਆ ਗਿਆ ਆਸ ਕਰਦੇ ਹਾਂ ਜਲਦ ਹੱਲ ਹੋਵੇਗਾ Bhagwant Mann

account_circle