Bhagwant Mann(@BhagwantMann) 's Twitter Profileg
Bhagwant Mann done

@BhagwantMann

Chief Minister of Punjab

ID:170396389

linkhttp://www.aamaadmiparty.org/national-executive calendar_today24-07-2010 18:31:07

3,3K Tweets

1,2M Followers

244 Following

Follow People
Bhagwant Mann(@BhagwantMann) 's Twitter Profile Photo

ਬੁਰਾਈ ‘ਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ…

ਆਓ ਨੇਕੀ ਤੇ ਸੱਚਾਈ ਦੀ ਰਾਹ ‘ਤੇ ਚੱਲਣ ਦਾ ਪ੍ਰਣ ਕਰੀਏ…ਬੁਰਾਈਆਂ ਨੂੰ ਸਮਾਜ ਤੇ ਜੀਵਨ ‘ਚੋਂ ਖ਼ਤਮ ਕਰੀਏ…

ਬੁਰਾਈ ‘ਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ… ਆਓ ਨੇਕੀ ਤੇ ਸੱਚਾਈ ਦੀ ਰਾਹ ‘ਤੇ ਚੱਲਣ ਦਾ ਪ੍ਰਣ ਕਰੀਏ…ਬੁਰਾਈਆਂ ਨੂੰ ਸਮਾਜ ਤੇ ਜੀਵਨ ‘ਚੋਂ ਖ਼ਤਮ ਕਰੀਏ…
account_circle
Bhagwant Mann(@BhagwantMann) 's Twitter Profile Photo

गन्ना किसानों के लिए आज एक बड़ा फैसला लिया…गन्ने की कीमत ₹360/Quintal से बढ़ाकर ₹380/Quintal कर दी गई…किसानों का सहकारी मिलों का बकाया भी जारी कर दिया गया है…जल्द निजी मिलों का बकाया भी जारी हो जाएगा…

हमारा मक़सद किसानों को गेहूं-धान के बाद एक अच्छा फ़सली विकल्प देना है…

account_circle
Bhagwant Mann(@BhagwantMann) 's Twitter Profile Photo

ਅੱਜ ਗੰਨਾ ਉਤਪਾਦਕ ਕਿਸਾਨਾਂ ਲਈ ਵੱਡਾ ਫ਼ੈਸਲਾ ਲਿਆ…ਗੰਨੇ ਦਾ ਭਾਅ ₹360/ਕੁਇੰਟਲ ਤੋਂ ਵਧਾ ਕੇ ₹380/ਕੁਇੰਟਲ ਕੀਤਾ ਹੈ…ਕਿਸਾਨਾਂ ਦੇ ਸਹਿਕਾਰੀ ਮਿੱਲਾਂ ਵੱਲ ਰਹਿੰਦੇ ਬਕਾਏ ਜਾਰੀ ਹੋ ਚੁੱਕੇ ਨੇ…ਪ੍ਰਾਈਵੇਟ ਮਿੱਲਾਂ ਦੇ ਬਕਾਏ ਵੀ ਜਲਦ ਜਾਰੀ ਹੋ ਜਾਣਗੇ…ਸਾਡਾ ਮਕਸਦ ਹੈ ਕਿਸਾਨਾਂ ਨੂੰ ਕਣਕ-ਝੋਨੇ ਤੋਂ ਬਾਅਦ ਢੁਕਵਾਂ ਫ਼ਸਲੀ ਬਦਲ ਦਿੱਤਾ ਜਾਵੇ…

account_circle
Bhagwant Mann(@BhagwantMann) 's Twitter Profile Photo

ਵਿਸ਼ਵਾਸ ਮਤੇ 'ਤੇ ਚਰਚਾ ਦੌਰਾਨ ਵਿਧਾਨ ਸਭਾ ਤੋਂ LIVE twitter.com/i/broadcasts/1…

account_circle
Bhagwant Mann(@BhagwantMann) 's Twitter Profile Photo

गुजरात की जनता भी पंजाब की तरह बदलाव की माँग कर रही है। खेडब्रह्मा में आयोजित जनसभा में संबोधन । LIVE twitter.com/i/broadcasts/1…

account_circle
Bhagwant Mann(@BhagwantMann) 's Twitter Profile Photo

पंजाब में केवल 6 महीने पहले हमारी सरकार बनी और हमने अपना पहला वादा पूरा कर दिया।

पंजाब में 72 Lakh घरों में से क़रीब 50 Lakh घरों का बिजली bill ZERO आया है।

सर्दियों में 90% घरों का बिल ज़ीरो आएगा।

जब ये दिल्ली और पंजाब में हो सकता है तो देश के हर राज्य में क्यों नहीं?

account_circle
Bhagwant Mann(@BhagwantMann) 's Twitter Profile Photo

गुजरात के सुरेंद्रनगर की विशाल जनसभा में संबोधन । LIVE twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਜਯੰਤੀ ਮੌਕੇ ਮਹਾਨ ਆਗੂ ਨੂੰ ਸਤਿਕਾਰ ਸਹਿਤ ਪ੍ਰਣਾਮ…

ਸ਼ਾਸਤਰੀ ਜੀ ਦਾ ਦੇਸ਼ ਤੇ ਲੋਕਾਂ ਪ੍ਰਤੀ ਸਮਰਪਣ…ਸਾਡੇ ਜਵਾਨ ਤੇ ਕਿਸਾਨ ਲਈ ਦਿੱਤਾ ਨਾਅਰਾ ‘ਜੈ ਜਵਾਨ-ਜੈ ਕਿਸਾਨ’ ਸਦਾ ਭਾਰਤ ਦੀ ਫਿਜ਼ਾ ‘ਚ ਅਮਰ ਰਹੇਗਾ…

ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਜਯੰਤੀ ਮੌਕੇ ਮਹਾਨ ਆਗੂ ਨੂੰ ਸਤਿਕਾਰ ਸਹਿਤ ਪ੍ਰਣਾਮ… ਸ਼ਾਸਤਰੀ ਜੀ ਦਾ ਦੇਸ਼ ਤੇ ਲੋਕਾਂ ਪ੍ਰਤੀ ਸਮਰਪਣ…ਸਾਡੇ ਜਵਾਨ ਤੇ ਕਿਸਾਨ ਲਈ ਦਿੱਤਾ ਨਾਅਰਾ ‘ਜੈ ਜਵਾਨ-ਜੈ ਕਿਸਾਨ’ ਸਦਾ ਭਾਰਤ ਦੀ ਫਿਜ਼ਾ ‘ਚ ਅਮਰ ਰਹੇਗਾ…
account_circle
Bhagwant Mann(@BhagwantMann) 's Twitter Profile Photo

ਦੇਸ਼ ਦੀ ਆਜ਼ਾਦੀ ‘ਚ ਆਪਣੀ ਸੋਚ ਤੇ ਵਿਚਾਰਾਂ ਸਦਕਾ ਭੂਮਿਕਾ ਅਦਾ ਕਰਨ ਵਾਲੇ ਮਹਾਨ ਆਗੂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ…

ਉਹਨਾਂ ਦੀ ਜਯੰਤੀ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦੇ ਹਾਂ…

ਦੇਸ਼ ਦੀ ਆਜ਼ਾਦੀ ‘ਚ ਆਪਣੀ ਸੋਚ ਤੇ ਵਿਚਾਰਾਂ ਸਦਕਾ ਭੂਮਿਕਾ ਅਦਾ ਕਰਨ ਵਾਲੇ ਮਹਾਨ ਆਗੂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ… ਉਹਨਾਂ ਦੀ ਜਯੰਤੀ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦੇ ਹਾਂ…
account_circle
Bhagwant Mann(@BhagwantMann) 's Twitter Profile Photo

ਅੱਜ ਤੋਂ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਤੇ ਵਾਅਦੇ ਮੁਤਾਬਕ ਕਿਸਾਨਾਂ ਦੀ ਫਸਲ ਦੀ ਅਦਾਇਗੀ ਤੁਰੰਤ ਕੀਤੀ ਜਾ ਰਹੀ ਹੈ…

ਰਾਜਪੁਰਾ ਦੇ ਕਿਸਾਨ ਗੁਰਪ੍ਰੀਤ ਸਿੰਘ ਨੂੰ ਵਧਾਈ ਜੋ ਕਿ ਅਦਾਇਗੀ ਪ੍ਰਾਪਤ ਕਰਨ ਵਾਲਾ ਪਹਿਲਾ ਕਿਸਾਨ ਹੈ ਅਤੇ ਪੈਸੇ ਖਾਤਿਆਂ 'ਚ ਤੁਰੰਤ ਪਹੁੰਚ ਰਹੇ ਨੇ….
ਜੋ ਕਹਿੰਦੇ ਹਾਂ, ਉਹ ਕਰਦੇ ਹਾਂ

account_circle
Bhagwant Mann(@BhagwantMann) 's Twitter Profile Photo

गुजरात के जूनागढ़ में जनसभा को संबोधन। Live twitter.com/i/broadcasts/1…

account_circle
Bhagwant Mann(@BhagwantMann) 's Twitter Profile Photo

पंजाब की तरह गुजरात की जनता भी बदलाव चाहती है। आज गुजरात के गांधीधाम में जनसभा । LIVE twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਦਿਲ ਦੇ ਰੋਗਾਂ ਨਾਲ ਸਬੰਧੰਤ ਮੰਨੇ-ਪ੍ਰਮੰਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਜੀ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ …ਉਮੀਦ ਹੈ ਕਿ ਓਹਨਾਂ ਦੀ ਯੋਗ ਅਗਵਾਈ ਹੇਠ ਇਹ ਸੰਸਥਾ ਲੋਕ ਸੇਵਾ ਲਈ ਵੱਡਮੁੱਲਾ ਯੋਗਦਾਨ ਪਾਵੇਗੀ…

ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ 'ਚ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਨੂੰ ਰੱਦ ਕਰਦੇ ਹੋਏ LIVE twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਪ੍ਰੋਗਰਾਮ ‘ਇੱਕ ਸ਼ਾਮ ਸ਼ਹੀਦਾਂ ਦੇ ਨਾਮ’ ਸੰਗਰੂਰ ਤੋਂ…Live twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਫ਼ਿਰੋਜ਼ਪੁਰ ਵਿਖੇ ਵੇਰਕਾ ਦਾ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ…ਜਿਸਦੀ ਸਮਰੱਥਾ ਰੋਜ਼ਾਨਾ 1 ਲੱਖ ਲੀਟਰ ਦੁੱਧ ਪ੍ਰੋਸੈਸਿੰਗ ਦੀ ਹੈ ਤੇ ਇਹ ਪਲਾਂਟ ਇਲਾਕੇ ਦੇ ਡੇਅਰੀ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗਾ…

ਸਾਡੀ ਕੋਸ਼ਿਸ਼ ਹੈ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਈਏ ਤੇ ਕਿਸਾਨਾਂ ਨੂੰ ਖੁਸ਼ਹਾਲ…ਜਿਸ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ…

ਫ਼ਿਰੋਜ਼ਪੁਰ ਵਿਖੇ ਵੇਰਕਾ ਦਾ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ…ਜਿਸਦੀ ਸਮਰੱਥਾ ਰੋਜ਼ਾਨਾ 1 ਲੱਖ ਲੀਟਰ ਦੁੱਧ ਪ੍ਰੋਸੈਸਿੰਗ ਦੀ ਹੈ ਤੇ ਇਹ ਪਲਾਂਟ ਇਲਾਕੇ ਦੇ ਡੇਅਰੀ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗਾ… ਸਾਡੀ ਕੋਸ਼ਿਸ਼ ਹੈ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਈਏ ਤੇ ਕਿਸਾਨਾਂ ਨੂੰ ਖੁਸ਼ਹਾਲ…ਜਿਸ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ…
account_circle
Bhagwant Mann(@BhagwantMann) 's Twitter Profile Photo

ਸ਼ਹੀਦ ਭਗਤ ਸਿੰਘ ਨੂੰ ਡਰ ਸੀ ਕਿ ਆਜ਼ਾਦੀ ਤਾਂ ਮਿਲ ਜਾਣੀ ਹੈ…ਪਰ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ‘ਚ ਜਾਓ…ਉਹਨਾਂ ਦਾ ਡਰ ਸਹੀ ਸਾਬਤ ਹੋਇਆ…ਆਜ਼ਾਦੀ ਤੋਂ ਬਾਅਦ ਜਿਹੜੇ ਆਏ ਅੰਗਰੇਜ਼ਾਂ ਨਾਲੋਂ ਵੀ ਵੱਡੇ ਲੁਟੇਰੇ ਨਿਕਲੇ..

account_circle
Bhagwant Mann(@BhagwantMann) 's Twitter Profile Photo

ਸ਼ਹੀਦ ਭਗਤ ਸਿੰਘ ਇੱਕ ਸੋਚ ਦਾ ਨਾਮ ਹੈ…ਦੁੱਖ ਤੇ ਹੈਰਾਨੀ ਹੁੰਦੀ ਹੈ…ਜਦੋਂ ਕੋਈ ਸ਼ਹੀਦਾਂ ਦੀਆਂ ਕੁਰਬਾਨੀਆਂ ‘ਤੇ ਸਵਾਲ ਉਠਾਉਂਦਾ ਹੈ…ਸ਼ਾਇਦ ਉਹਨਾਂ ਨੇ ਪੜ੍ਹਿਆ ਨਹੀਂ ਸਾਡੇ ਸ਼ਹੀਦਾਂ ਨੂੰ…

ਕਿਤਾਬਾਂ ਪੜ੍ਹਨ ਦੇ ਬਹੁਤ ਸ਼ੌਕੀਨ ਸਨ ਭਗਤ ਸਿੰਘ…ਉਹ ਕਹਿੰਦੇ ਸਨ…ਪੜ੍ਹੋ ਤੇ ਦੁਨੀਆ ਨੂੰ ਆਪਣੇ ਵਿਚਾਰਾਂ ਨਾਲ ਉਪਰ ਲੈ ਜਾਓ…

account_circle