Brinder(@brinderdhillon) 's Twitter Profileg
Brinder

@brinderdhillon

“To be yourself in a world that is constantly trying to make you something else is the greatest accomplishment.” RWE …

ID:137433560

calendar_today26-04-2010 18:53:19

7,2K Tweets

8,4K Followers

607 Following

Brinder(@brinderdhillon) 's Twitter Profile Photo

ਪਾਰਟੀ ਦਾ ਪ੍ਰਧਾਨ ਕਹਿ ਰਿਹਾ ਹੈ, ਕਿਸੇ ਵੀ MLA ਨੂੰ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਜਾਵੇਗੀ। ਇਸ ਗੱਲ ਤੇ ਕਾਂਟਾ ਮਾਰ ਦੇਈਏ ਪ੍ਰਧਾਨ ਜੀ? Bhagwant Mann AAP Punjab

account_circle
Brinder(@brinderdhillon) 's Twitter Profile Photo

ਰੇਤੇ ਵਿੱਚੋਂ 20,000 ਕਰੋੜ ਖਜ਼ਾਨੇ ਵਿੱਚ ਲੈਕੇ ਆਉਣ ਦਾ ਦਾਅਵਾ ਕਰਨ ਵਾਲੇ ਖੁਦ ਰੇਤ ਮਾਫੀਆ ਦਾ ਹਿੱਸਾ ਬਣ ਗਏ। Raghav Chadha Bhagwant Mann Dinesh Chadha

account_circle
Punjab Youth Congress(@IYCPunjab) 's Twitter Profile Photo

ਝੂਠੇ ਵਾਅਦੇ ਕਰਕੇ ਸਰਕਾਰ ਬਣਾਉਣ ਵਾਲੇ ਝਾੜੂ ਵਾਲਿਆਂ ਦਾ ਪਿੰਡਾਂ ਚ ਹੋਣ ਲੱਗਾ ਬਾਈਕਾਟ, ਹੋਕੇ ਦੇਣ ਲੱਗੇ ਪਿੰਡ ਵਾਸੀ,,

ਨਿਆ ਦਾ ਹੱਕ ਮਿਲਣਾ ਤੱਕ...✊🏻

ਕਾਂਗਰਸ ਨਿਆ ਗਾਰੰਟੀ ਨੂੰ ਪਾਉਣ ਲਈ ਹੁਣੇ ਕਾਲ ਕਰੋ

📞9911041424

Politics

account_circle
Mohammed Zubair(@zoo_bear) 's Twitter Profile Photo

A must watch documentary by Singapore based CNA on Indian Fake News Industry. The person (Internet Trolls / Cyber Cipahis) in the video claims, The BJP IT Cell employs freelancers with a monthly salary ranging from 40,000 to 50,000 rupees to spread Pro Govt…

account_circle
Brinder(@brinderdhillon) 's Twitter Profile Photo

.Bhagwant Mann ਜੀ, ਕਰੋ ਹੁਣ ਕਾਰਵਾਈ, ਲਗਵਾਓ ਬੋਰਡ 'ਇੱਕ ਵਾਰ ਨਹੀਂ ਹਜ਼ਾਰ ਵਾਰ ਕਹਾਂਗਾ'

account_circle
Smit Singh(@smitsinghindia) 's Twitter Profile Photo

ਆਮ ਆਦਮੀ ਪਾਰਟੀ ਦੇ ਹਰ ਵਿਧਾਇਕ/ਮੰਤਰੀ ਨੂੰ ਬਿਨਾਂ ਇਜਾਜ਼ਤ ਮੀਡੀਆ ਤੇ ਇੰਟਰਵਿਊ ਦੇਣ ਦੀ ਆਜ਼ਾਦੀ ਨਹੀਂ ਹੈ! ਸਿਰਫ਼ ਚੁਣੇ ਹੋਏ ਗੋਦੀ ਮੀਡੀਆ ਨੂੰ ਇੰਟਰਵਿਊਆਂ ਦੀ ਇਜਾਜ਼ਤ ਮਿਲਦੀ ਹੈ। ਹੁਣ ਜਦੋਂ ਵੋਟਾਂ ਲਈ ਜ਼ਮੀਨ ਤੇ ਆਉਣਾ ਪੈ ਰਿਹਾ ਹੈ ਤਾਂ ਓਹਨਾਂ ਮੀਡੀਆ ਵਾਲਿਆਂ ਦੇ ਮਾਈਕ ਬੰਦ ਕਰਵਾਏ ਜਾ ਰਹੇ ਹਨ ਜੋ ਸਰਕਾਰ ਨਾਲ ਮਿਲ ਕੇ ਨਹੀਂ ਚੱਲਦੇ!

account_circle
Brinder(@brinderdhillon) 's Twitter Profile Photo

ਦਲ ਬਦਲਣ ਵਾਲੇ ਲੀਡਰਾਂ ਨੂੰ ਲਗਦਾ, ਵੋਟਰ ਵੀ ਸਾਡੇ ਪਿੱਛੇ ਆ ਜਾਣਗੇ!, ਇਸ ਹੰਕਾਰ ਨੇ ਲੀਡਰਾਂ ਨੂੰ ਲੈ ਡੁੱਬਣਾ!

account_circle
Brinder(@brinderdhillon) 's Twitter Profile Photo

BJP ਨੇ ਪੰਜਾਬ ਅਤੇ ਕਿਸਾਨਾਂ ਨੂੰ ਭੰਡਣ ਦਾ ਇਨਾਮ ਕੰਗਨਾ ਰਣੌਤ ਨੂੰ ਟਿਕਟ ਦੇ ਰੂਪ ਵਿੱਚ ਦਿੱਤਾ। ਰਾਜਨੀਤੀ ਬਹੁਤ ਸੁਹਿਰਦ ਪੇਸ਼ਾ ਹੈ, ਜ਼ਰੂਰੀ ਨਹੀਂ ਜੋ ਕਲਾਕਾਰੀ ਦੇ ਫੀਲਡ ਵਿੱਚ ਠੀਕ ਹੈ ਓਹ ਰਾਜਨੀਤੀ ਵਿੱਚ ਵੀ ਵਧੀਆ ਪੇਸ਼ਕਾਰੀ ਕਰੂਗਾ।

account_circle
Brinder(@brinderdhillon) 's Twitter Profile Photo

ਆਮ ਆਦਮੀ ਪਾਰਟੀ ਦੀ ਰਹਿਨੁਮਾਈ ਹੇਠ ਪੰਜਾਬ ਦੇ ਕੁਦਰਤੀ ਸਰੋਤ ਅਤੇ ਖਜ਼ਾਨਾ ਤਾਂ ਲੁੱਟਿਆ ਜਾ ਹੀ ਰਿਹਾ, ਨਾਲ ਰੋਪੜ ਦੀ ਲੋਕਲ ਟਰਾਂਸਪੋਰਟ ਤੱਕ ਦਾ ਰੋਜ਼ਗਾਰ ਵੀ ਖੋਹ ਲਿਆ ਗਿਆ ਹੈ।

ਸੀਮਿੰਟ ਦੀ ਫੈਕਟਰੀ ਦੀ ਸਵਾਹ ਪਿੰਡ ਦੇ ਲੋਕਾਂ ਲਈ ਅਤੇ ਰੁਜ਼ਗਾਰ ਪੰਜਾਬ ਤੋਂ ਬਾਹਰਲਿਆਂ ਲਈ। Bhagwant Mann Dinesh Chadha Raghav Chadha

account_circle
Brinder(@brinderdhillon) 's Twitter Profile Photo

“कैसा घबराया साहिब, बात बात पर डरता है। डगमग डगमग होवे कुर्सी, धर्म को आगे करता है।”

account_circle
Brinder(@brinderdhillon) 's Twitter Profile Photo

ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਤੇ ਕੋਟਿ ਕੋਟਿ ਪ੍ਰਣਾਮ!!

ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਤੇ ਕੋਟਿ ਕੋਟਿ ਪ੍ਰਣਾਮ!!
account_circle
Brinder(@brinderdhillon) 's Twitter Profile Photo

ਨਰਿੰਦਰ ਮੋਦੀ 75 ਸਾਲ ਦੀ ਉਮਰ ਵਿੱਚ ਵੀ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਛੱਡਣਾ ਚਾਹੁੰਦੇ, ਤੇ ਦੂਜੇ ਪਾਸੇ ਫੌਜ ਵਿੱਚ ਨੌਜਵਾਨਾਂ ਨੂੰ 24 ਸਾਲ ਵਿੱਚ ਰਿਟਾਇਰ ਕਰ ਰਹੇ!

ਕਾਂਗਰਸ ਅਗਨੀਪਥ ਸਕੀਮ ਨੂੰ ਖ਼ਤਮ ਕਰੂਗੀ। Congress

ਨਰਿੰਦਰ ਮੋਦੀ 75 ਸਾਲ ਦੀ ਉਮਰ ਵਿੱਚ ਵੀ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਛੱਡਣਾ ਚਾਹੁੰਦੇ, ਤੇ ਦੂਜੇ ਪਾਸੇ ਫੌਜ ਵਿੱਚ ਨੌਜਵਾਨਾਂ ਨੂੰ 24 ਸਾਲ ਵਿੱਚ ਰਿਟਾਇਰ ਕਰ ਰਹੇ! ਕਾਂਗਰਸ ਅਗਨੀਪਥ ਸਕੀਮ ਨੂੰ ਖ਼ਤਮ ਕਰੂਗੀ। #agnipath @INCIndia
account_circle
Brinder(@brinderdhillon) 's Twitter Profile Photo

ਵਿਸਾਖੀ ਅਤੇ ਖਾਲਸਾ ਸਾਜਣਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏

ਵਾਹਿਗੁਰੂ ਜੀ, ਸਮੂਹ ਸੰਗਤਾਂ ਨੂੰ ਤੰਦਰੁਸਤੀ, ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਬਖਸ਼ਣ।

ਵਿਸਾਖੀ ਅਤੇ ਖਾਲਸਾ ਸਾਜਣਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏 ਵਾਹਿਗੁਰੂ ਜੀ, ਸਮੂਹ ਸੰਗਤਾਂ ਨੂੰ ਤੰਦਰੁਸਤੀ, ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਬਖਸ਼ਣ।
account_circle
Kishlay🇮🇳 किसलय કિસલય কিশলয় கிஸ்லய் ਕਿਸਲਯ(@Kishlaysharma) 's Twitter Profile Photo

' कैसा घबराया साहेब '

क्या गाना बनाया है यार , एक दम जबरदस्त !!

हर देशवासी के फोन में होना चाहिए !!

account_circle
Brinder(@brinderdhillon) 's Twitter Profile Photo

ਲੋਕਾਂ ਨੂੰ ਸੋਚਣਾ ਪੈਣਾ, ਦਲ ਬਦਲੂਆਂ ਨੂੰ ਵੋਟਾਂ ਪਾਉਣਗੇ?

ਅੱਜ ਸਮਾਂ ਦਲ ਬਦਲੂ ਕਾਨੂੰਨ ਨੂੰ ਹੋਰ ਸਖ਼ਤ ਕਰਨ ਦਾ ਹੈ, ਤਾਂ ਜੋ ਲੋਕਾਂ ਦੇ ਵਿਸ਼ਵਾਸ ਅਤੇ ਭਰੋਸੇ ਨੂੰ ਲੀਡਰ ਆਪਣੇ ਨਿੱਜ਼ੀ ਫਾਇਦਿਆਂ ਕਰਕੇ ਤੋੜ ਨਾ ਸਕਣ।

account_circle
Brinder(@brinderdhillon) 's Twitter Profile Photo

Our farmers have struggled enough for their rights!
Congress will ensure to bring in a law that provides guaranteed MSP to our Annadatas!

account_circle
Brinder(@brinderdhillon) 's Twitter Profile Photo

ਈਦ-ਉਲ-ਫ਼ਿਤਰ ਦੀਆਂ ਸ਼ੁਭਕਾਮਨਾਵਾਂ! ਇਸ ਪਵਿੱਤਰ ਤਿਉਹਾਰ ਨੂੰ ਮੁਸਲਮਾਨ ਭਾਈਚਾਰੇ ਨਾਲ ਮਿਲ ਕੇ ਪਿੰਡ ਸ਼ਾਮਪੁਰਾ ਰੋਪੜ ਵਿਖੇ ਮਨਾਇਆ ਗਿਆ ਤੇ ਵਧਾਈਆਂ ਦਿੱਤੀਆਂ। ਆਸ ਕਰਦੇ ਹਾਂ ਕਿ ਸਾਡੇ ਦੇਸ਼ ਵਿੱਚ ਹਮੇਸ਼ਾ ਇਸ ਤਰਾਂ ਪਰਿਵਾਰਕ ਅਤੇ ਭਾਈਚਾਰੇ ਦਾ ਸਾਥ ਬਣਿਆ ਰਹੇ।

ਈਦ-ਉਲ-ਫ਼ਿਤਰ ਦੀਆਂ ਸ਼ੁਭਕਾਮਨਾਵਾਂ! ਇਸ ਪਵਿੱਤਰ ਤਿਉਹਾਰ ਨੂੰ ਮੁਸਲਮਾਨ ਭਾਈਚਾਰੇ ਨਾਲ ਮਿਲ ਕੇ ਪਿੰਡ ਸ਼ਾਮਪੁਰਾ ਰੋਪੜ ਵਿਖੇ ਮਨਾਇਆ ਗਿਆ ਤੇ ਵਧਾਈਆਂ ਦਿੱਤੀਆਂ। ਆਸ ਕਰਦੇ ਹਾਂ ਕਿ ਸਾਡੇ ਦੇਸ਼ ਵਿੱਚ ਹਮੇਸ਼ਾ ਇਸ ਤਰਾਂ ਪਰਿਵਾਰਕ ਅਤੇ ਭਾਈਚਾਰੇ ਦਾ ਸਾਥ ਬਣਿਆ ਰਹੇ। #EidMubarak2024
account_circle