Gurmeet Singh Meet Hayer(@meet_hayer) 's Twitter Profileg
Gurmeet Singh Meet Hayer

@meet_hayer

Cabinet Minister , Govt of Punjab

ID:3059533712

linkhttp://www.punjabassembly.nic.in/index.php/members/details calendar_today03-03-2015 09:08:05

7,4K Tweets

67,2K Followers

255 Following

Gurmeet Singh Meet Hayer(@meet_hayer) 's Twitter Profile Photo

ਦਿੜ੍ਹਬਾ ਹਲਕੇ ਵਿੱਚ ਮੇਰੇ ਵੱਡੇ ਵੀਰ ਤੇ ਸੀਨੀਅਰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਚੱਠਾ ਨਨਹੇੜਾ, ਢੰਡੋਲੀ ਕਲਾਂ, ਨੰਗਲਾ, ਲਾਡਲ, ਕਣਕਵਾਲ ਭੰਗੂਆਂ, ਜਖੇਪਲਵਾਸ ਵਿਖੇ ਪਾਰਟੀ ਦੀਆਂ ਮੀਟਿੰਗਾਂ ਕੀਤੀਆਂ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਮੂਹ ਅਹੁਦੇਦਾਰ ਤੇ ਵਲੰਟੀਅਰ ਪੁੱਜੇ।

account_circle
Adv Harpal Singh Cheema(@HarpalCheemaMLA) 's Twitter Profile Photo

राम नवमी के इस पावन अवसर पर भगवान राम का आशीर्वाद सभी पर बना रहे। आइए भगवान राम के आदर्शों को मानें - शुद्धता, साहस और करुणा - और उन्हें हमारे जीवन में आत्मसात करने का प्रयास करें।

राम नवमी के इस पावन अवसर पर भगवान राम का आशीर्वाद सभी पर बना रहे। आइए भगवान राम के आदर्शों को मानें - शुद्धता, साहस और करुणा - और उन्हें हमारे जीवन में आत्मसात करने का प्रयास करें।
account_circle
Gurmeet Singh Meet Hayer(@meet_hayer) 's Twitter Profile Photo

ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜਨਮ ਦਿਵਸ ਦੇ ਪਾਵਨ ਤੇ ਪਵਿੱਤਰ ਮੌਕੇ ਰਾਮ ਨੌਮੀ ਦੀ ਸੂਬਾ ਵਾਸੀਆਂ ਨੂੰ ਵਧਾਈ।

ਆਓ ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣ ਦਾ ਪ੍ਰਣ ਲਈਏ।

ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜਨਮ ਦਿਵਸ ਦੇ ਪਾਵਨ ਤੇ ਪਵਿੱਤਰ ਮੌਕੇ ਰਾਮ ਨੌਮੀ ਦੀ ਸੂਬਾ ਵਾਸੀਆਂ ਨੂੰ ਵਧਾਈ। ਆਓ ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣ ਦਾ ਪ੍ਰਣ ਲਈਏ।
account_circle
Bhagwant Mann(@BhagwantMann) 's Twitter Profile Photo

ਗੁਜਰਾਤ ਵਿੱਚ ਹਾਂ...ਫ਼ਰੀਦਕੋਟੀਏ ਭਮੱਕੜਾਂ ਦਾ ਪਿਆਰ ਵੇਖ ਕੇ ਨਜ਼ਾਰਾ ਆ ਗਿਆ....
ਵਾਹ...ਵਾਹ...ਵਾਹ...

ਮਿਲਦੇ ਹਾਂ ਅਗਲੇ ਹਫ਼ਤੇ...

account_circle
Bhagwant Mann(@BhagwantMann) 's Twitter Profile Photo

ਧੰਨਭਾਗ..ਅੰਨਦਾਤੇ ਦਾ ਵੀ ਭਲਾ..ਵਪਾਰੀ ਦਾ ਵੀ ਭਲਾ..ਇਸ ਵਾਰ ਝਾੜ ਵੀ ਸੁੱਖ ਨਾਲ ਬਹੁਤ ਵਧੀਆ ਹੈ..

ਧੰਨਭਾਗ..ਅੰਨਦਾਤੇ ਦਾ ਵੀ ਭਲਾ..ਵਪਾਰੀ ਦਾ ਵੀ ਭਲਾ..ਇਸ ਵਾਰ ਝਾੜ ਵੀ ਸੁੱਖ ਨਾਲ ਬਹੁਤ ਵਧੀਆ ਹੈ..
account_circle
Gurmeet Singh Meet Hayer(@meet_hayer) 's Twitter Profile Photo

ਅੱਜ ਲਹਿਰਾਗਾਗਾ ਹਲਕੇ ਵਿੱਚ ਸਾਡੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਜੀ ਦੀ ਅਗਵਾਈ ਵਿੱਚ ਬਲਾਕ ਪ੍ਰਧਾਨਾਂ, ਪਾਰਟੀ ਅਹੁਦੇਦਾਰਾਂ ਤੇ ਵਲੰਟੀਅਰਾਂ ਨਾਲ ਮੀਟਿੰਗ ਕਰਕੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਕਮਰ ਕਸੀ।

ਭਾਰਤੀ ਸੰਵਿਧਾਨ ਦੇ ਰਚੇਤਾ, ਮਹਾਨ ਚਿੰਤਕ, ਲੋਕ ਨਾਇਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ।

ਭਾਰਤੀ ਸੰਵਿਧਾਨ ਦੇ ਰਚੇਤਾ, ਮਹਾਨ ਚਿੰਤਕ, ਲੋਕ ਨਾਇਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ।
account_circle
Adv Harpal Singh Cheema(@HarpalCheemaMLA) 's Twitter Profile Photo

Held a meeting with workers of AAP Punjab at Village Gujran, Sangrur in favour of my colleague Gurmeet Singh Meet Hayer. The energy of troops on the ground is electrifying and the support and love shown by the party workers will lead us to victory under leadership of @Bhagwant Mann Ji.

Held a meeting with workers of @AAPPunjab at Village Gujran, Sangrur in favour of my colleague @meet_hayer. The energy of troops on the ground is electrifying and the support and love shown by the party workers will lead us to victory under leadership of @@BhagwantMann Ji.
account_circle
Gurmeet Singh Meet Hayer(@meet_hayer) 's Twitter Profile Photo

ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਉਹਾਰ ਦੀਆਂ ਸਮੁੱਚੇ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਅਤੇ ਸਿੱਖ ਸੰਗਤ ਨੂੰ ਵਧਾਈਆਂ।

AAP Punjab(@AAPPunjab) 's Twitter Profile Photo

ਸੰਗਰੂਰ ਲੋਕ ਸਭਾ ਤੋਂ ਉਮੀਦਵਾਰ ਤੇ ਕੈਬਨਿਟ ਮੰਤਰੀ Gurmeet Singh Meet Hayer ਤੇ CM Bhagwant Mann ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਇਤਿਹਾਸਕ ਸ਼ਹਿਰ ਮਲੇਰਕੋਟਲੇ ਵਿਖੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ।

ਸਮੂਹ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ 🌙

account_circle
Gurmeet Singh Meet Hayer(@meet_hayer) 's Twitter Profile Photo

ਈਦ-ਉੱਲ-ਫ਼ਿਤਰ ਦੇ ਮੁਕੱਦਸ ਤਿਉਹਾਰ ਦੀਆਂ ਦੇਸ਼-ਵਿਦੇਸ਼ ਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਾਂ। ਅੱਲ੍ਹਾ ਸਭਨਾਂ ‘ਤੇ ਆਪਣੀਆਂ ਬੇਸ਼ੁਮਾਰ ਰਹਿਮਤਾਂ ਬਖ਼ਸ਼ਿਸ਼ ਕਰਨ ਅਤੇ ਸਾਡੇ ਸਭ ਦੇ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਹੋਰ ਮਜਬੂਤ ਕਰਨ ।

ਅੱਜ ਬਰਨਾਲਾ ਹਲਕੇ ਦੇ ਕਰਮਗੜ੍ਹ ਪਿੰਡ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਤੇ ਸਨਮਾਨ ਕੀਤਾ। ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।

ਅੱਜ ਬਰਨਾਲਾ ਹਲਕੇ ਦੇ ਕਰਮਗੜ੍ਹ ਪਿੰਡ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਤੇ ਸਨਮਾਨ ਕੀਤਾ। ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।
account_circle
AAP Punjab(@AAPPunjab) 's Twitter Profile Photo

AAP ਦਾ ਪਰਿਵਾਰ ♥️

ਜਦੋਂ ਆਪਣੇ ਪਰਿਵਾਰ ਨਾਲ CM Bhagwant Mann ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸੀਨੀਅਰ AAP ਆਗੂ ਤੇ ਰਾਜ ਸਭਾ ਮੈਂਬਰ Sanjay Singh AAP ♥️

account_circle
Bhagwant Mann(@BhagwantMann) 's Twitter Profile Photo

ਸਾਹਿਬ-ਏ-ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ...

ਸਾਹਿਬ-ਏ-ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ...
account_circle
Gurmeet Singh Meet Hayer(@meet_hayer) 's Twitter Profile Photo

ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮੁਸਲਿਮ ਭਾਈਚਾਰੇ ਦੇ ਵੀਰਾਂ ਨਾਲ ਸਮਾਂ ਗੁਜ਼ਾਰ ਕੇ ਬਹੁਤ ਸਕੂਨ ਮਿਲਿਆ।ਸਾਨੂੰ ਆਪਣੇ ਵਿਰਸੇ ਤੋਂ ਸਾਰੇ ਮਜ਼ਹਬਾਂ-ਫ਼ਿਰਕਿਆਂ ਦੇ ਪਾਵਨ ਦਿਨ ਤਿਉਹਾਰ ਰਲ-ਮਿਲ ਕੇ ਮਨਾਉਣ ਦੀ ਵਿਰਾਸਤ ਮਿਲੀ ਹੈ। ਇਹ ਪਵਿੱਤਰ ਮਹੀਨਾ ਸਾਨੂੰ ਬੇਸਹਾਰਾ, ਕਮਜ਼ੋਰ ਤੇ ਆਰਥਿਕ ਤੌਰ 'ਤੇ ਪੱਛੜੇ ਲੋਕਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ…

ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮੁਸਲਿਮ ਭਾਈਚਾਰੇ ਦੇ ਵੀਰਾਂ ਨਾਲ ਸਮਾਂ ਗੁਜ਼ਾਰ ਕੇ ਬਹੁਤ ਸਕੂਨ ਮਿਲਿਆ।ਸਾਨੂੰ ਆਪਣੇ ਵਿਰਸੇ ਤੋਂ ਸਾਰੇ ਮਜ਼ਹਬਾਂ-ਫ਼ਿਰਕਿਆਂ ਦੇ ਪਾਵਨ ਦਿਨ ਤਿਉਹਾਰ ਰਲ-ਮਿਲ ਕੇ ਮਨਾਉਣ ਦੀ ਵਿਰਾਸਤ ਮਿਲੀ ਹੈ। ਇਹ ਪਵਿੱਤਰ ਮਹੀਨਾ ਸਾਨੂੰ ਬੇਸਹਾਰਾ, ਕਮਜ਼ੋਰ ਤੇ ਆਰਥਿਕ ਤੌਰ 'ਤੇ ਪੱਛੜੇ ਲੋਕਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ…
account_circle
Bhagwant Mann(@BhagwantMann) 's Twitter Profile Photo

ਧਰਮ ਸ਼ਾਸਤਰੀ ਅਤੇ ਪਵਿੱਤਰ ਗ੍ਰੰਥ ਭਗਤਮਲ ਦੇ ਲੇਖਕ ਸੰਤ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ... ਗੁਰੂ ਜੀ ਨੇ ਸੱਤਯੁਗ ਤੋਂ ਲੈ ਕੇ ਕਲਯੁਗ ਤੱਕ ਦੇ ਲਗਭਗ ਹਰ ਸੰਤ ਦਾ ਜੀਵਨ ਇਤਿਹਾਸ ਲਿਖਿਆ ਅਤੇ ਮਨੁੱਖਤਾ ਨੂੰ ਸਰਵ-ਉੱਚ ਥਾਂ ਦਿੱਤੀ...

ਧਰਮ ਸ਼ਾਸਤਰੀ ਅਤੇ ਪਵਿੱਤਰ ਗ੍ਰੰਥ ਭਗਤਮਲ ਦੇ ਲੇਖਕ ਸੰਤ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ... ਗੁਰੂ ਜੀ ਨੇ ਸੱਤਯੁਗ ਤੋਂ ਲੈ ਕੇ ਕਲਯੁਗ ਤੱਕ ਦੇ ਲਗਭਗ ਹਰ ਸੰਤ ਦਾ ਜੀਵਨ ਇਤਿਹਾਸ ਲਿਖਿਆ ਅਤੇ ਮਨੁੱਖਤਾ ਨੂੰ ਸਰਵ-ਉੱਚ ਥਾਂ ਦਿੱਤੀ...
account_circle
Gurmeet Singh Meet Hayer(@meet_hayer) 's Twitter Profile Photo

ਜਬਰ ਜ਼ੁਲਮ ਦੀ ਜੰਗ ਵਿੱਚ, ਸੰਘਰਸ਼ ਸਾਡਾ ਨਾਅਰਾ ਹੈ…

ਸਾਡੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਖ਼ਿਲਾਫ਼ ਅਤੇ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਵਿੱਚ ਕੁੱਦਦਿਆਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨਾਲ ਸਮੂਹਿਕ ਵਰਤ ਰੱਖਦਿਆਂ ਧਰਨਾ ਦਿੱਤਾ।…

ਜਬਰ ਜ਼ੁਲਮ ਦੀ ਜੰਗ ਵਿੱਚ, ਸੰਘਰਸ਼ ਸਾਡਾ ਨਾਅਰਾ ਹੈ… ਸਾਡੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਖ਼ਿਲਾਫ਼ ਅਤੇ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਵਿੱਚ ਕੁੱਦਦਿਆਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨਾਲ ਸਮੂਹਿਕ ਵਰਤ ਰੱਖਦਿਆਂ ਧਰਨਾ ਦਿੱਤਾ।…
account_circle
Bhagwant Mann(@BhagwantMann) 's Twitter Profile Photo

ਹੁਣ ਵੀ ਪੰਜਾਬ 'ਚ ਓਹੀ ਖ਼ਜ਼ਾਨਾ, ਓਹੀ ਤਾਰਾਂ ਨੇ, ਓਹੀ ਗਰਿੱਡ ਨੇ, ਓਹੀ ਟਰਾਂਸਫਾਰਮਰ ਨੇ... ਹੁਣ ਕਿਵੇਂ ਸਾਰਾ ਕੁੱਝ ਠੀਕ ਹੋ ਰਿਹਾ... ਜੇਕਰ ਸਾਡੀ ਨੀਅਤ ਸਾਫ਼ ਹੈ ਤਾਂ ਹੀ ਇਹ ਸਭ ਕੁੱਝ ਹੋ ਰਿਹਾ ਹੈ…

account_circle
Bhagwant Mann(@BhagwantMann) 's Twitter Profile Photo

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਵਧਾਈਆਂ... ਆਓ ਗੁਰੂ ਸਾਹਿਬ ਜੀ ਦੇ ਦਿਖਾਏ ਰਾਹ 'ਤੇ ਚੱਲਦਿਆਂ ਕੁਦਰਤ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਕਾਰਜਸ਼ੀਲ ਹੋਈਏ...