Manu Rao(@mnurao786) 's Twitter Profileg
Manu Rao

@mnurao786

ID:1518151674892009472

calendar_today24-04-2022 08:56:10

100 Tweets

4 Followers

4 Following

Jasveer(@Jot_kaur01) 's Twitter Profile Photo

Bhagwant Mann 6635 ਨੂੰ Joining letter ਦਿਓ।

ਲਾਰੇ ਲਾਉਣੇ ਬੰਦ‌ ਕਰੋ।

ਸਾਨੂੰ ਚੋਣ-ਜਾਬਤਾ ਕਹਿ ਕੇ, ਆਪ ਐਲਾਨ ਕਰ ਰਹਿ ਓ, 6635 ਦਾ Final Process ਪੂਰਾ ਕਰੋ।

Bhagwant Mann Gurmeet Singh Meet Hayer AAP Punjab

account_circle
Jasveer(@Jot_kaur01) 's Twitter Profile Photo

Bhagwant Mann Manpreet Singh Bhullar (ਮਨਪ੍ਰੀਤ ਸਿੰਘ ਭੁੱਲਰ)केजरीवाल जी ने कहा था कि हमारी सरकार आने पर शिक्षकों को टंकी आदि पर नही चढ़ना पड़ेगा
पर अभी भी शिक्षको की दशा ऐसी है कि वो सड़कों पर आंदोलन करने को मजबूर है

account_circle
Raman Sharma(@RamanSh19948242) 's Twitter Profile Photo

Bhagwant Mann Ett candidate's ਨਾਲ਼ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਸੀ AAP ਦੀ ਸਰਕਾਰ ਬਣਦੇ ਹੀ ਭਰਤੀਆਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ,ਅੱਜ ਵੀ ਅਧਿਆਪਕ ਸੜਕਾ ਤੇ ਰੁੱਲ ਰਹੇ

@CMOPb Gurmeet Singh Meet Hayer Bhagwant Mann AAP AAP Punjab Arvind Kejriwal ਪੀਟੀਸੀ ਨਿਊਜ਼ | PTC News

account_circle
veenu(@damanjo76587505) 's Twitter Profile Photo

Bhagwant Mann Pakhandiyo pele apne al vekho saal ho gaya sub Inspector da plr cancel hoye odi date hale tak announced ni kiti dujea nu ta ka ho je apni sarkar vdia aa apni pidi thale sota maro pele gandi sarkar

account_circle
Bhagwant Mann(@BhagwantMann) 's Twitter Profile Photo

2 साल सेना में भर्ती रोकने के बाद केंद्र का नया फरमान कि 4 साल सेना में रहो.. उसके बाद पेंशन भी न मिले.. ये सेना का भी अपमान है.. देश के युवाओं के साथ भी धोखा है.. देशभर के युवाओं का गुस्सा.. बिना सोचे समझे लिए गए फैसले का नतीजा है.. फैसला तुरंत वापिस लेने की मांग करते हैं

account_circle
Bhagwant Mann(@BhagwantMann) 's Twitter Profile Photo

2 ਸਾਲ ਫੌਜ 'ਚ ਭਰਤੀ 'ਤੇ ਰੋਕ ਲਗਾਉਣ ਤੋਂ ਬਾਅਦ ਕੇਂਦਰ ਦਾ ਨਵਾਂ ਫਰਮਾਨ ਕਿ 4 ਸਾਲ ਫੌਜ 'ਚ ਰਹੋ..ਬਾਅਦ ‘ਚ ਪੈਨਸ਼ਨ ਵੀ ਨਾ ਮਿਲੇ..ਇਹ ਫੌਜ ਦਾ ਵੀ ਅਪਮਾਨ ਹੈ..ਦੇਸ਼ ਦੇ ਨੌਜਵਾਨਾਂ ਨਾਲ ਵੀ ਧੋਖਾ ਹੈ..ਦੇਸ਼ ਭਰ ਦੇ ਨੌਜਵਾਨਾਂ ਦਾ ਇਹ ਗੁੱਸਾ..ਬਿਨਾਂ ਸੋਚੇ ਸਮਝੇ ਲਏ ਗਏ ਫ਼ੈਸਲੇ ਦਾ ਨਤੀਜਾ ਹੈ..ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ..

account_circle
Manu Rao(@mnurao786) 's Twitter Profile Photo

Jashanpreet Singh Bhagwant Mann # police constable joining
hor kine din punjab dye ਨੋਜਵਨਾ nu ਤੜਫ਼ਣਾ ਤੁਸੀਂ ਅਸੀ ਪੜ ਲਿੱਖ ਕੇ , paper clear kar ke
apni mehnt da mull mag rhye a,,,
free ch nhi kuj mag rhyee,,,
ਬਾਬੇ ਤੇ educated ਨੌਜਵਨਾਂ ਚ ਤੁਸੀ ਫਰਕ ਦਸ ਦੋ , ਸਾਨੂੰ ਮਗਤੇ ਨਾ ਬਣਾਓ
6 month ਹੋ ਗਏ ਸਾਨੂੰ ਮੰਗਤੇ ਬਨਾਇਆ ਨੂੰ

account_circle
Jashanpreet Singh(@jashan62840) 's Twitter Profile Photo

Bhagwant Mann Sir punjab police constable 2021 nu ta joining de do oh ta honesty bhrti hoye aw result vi thodi govt ch declared hoya Sanu ta joining do 🙏🙏🙏

account_circle
Sukhwinder(@sukkh_brar) 's Twitter Profile Photo

Bhagwant Mann ਬਹੁਤ ਧੰਨਵਾਦ ਜੀ
ਹੁਣ ਜਦੋਂ ਅੰਗਰੇਜ਼ ਪੰਜਾਬ ਨੌਕਰੀ ਕਰਨ ਆਉਣਗੇ ਉਹਨਾਂ ਨੂੰ ਪੰਜਾਬ ਆਉਣ ਤੇ ਮੁਸ਼ਕਿਲ ਨੀ ਆਉਣੀ
ਸਲੂਟ ਮਾਨ ਸਾਬ

account_circle
Bhagwant Mann(@BhagwantMann) 's Twitter Profile Photo

ਸਤਿਕਾਰਯੋਗ ਪੰਜਾਬੀਓ..
ਅੱਜ 2 ਵਜੇ LIVE ਹੋ ਕੇ ਤੁਹਾਡੇ ਸਾਰਿਆਂ ਨਾਲ ਇੱਕ ਵੱਡਾ ਫ਼ੈਸਲਾ ਸਾਂਝਾ ਕਰਾਂਗਾ..ਇਤਿਹਾਸਿਕ ਫ਼ੈਸਲਾ ਪੰਜਾਬ ਅਤੇ ਪੰਜਾਬੀਆਂ ਦੇ ਹਿਤ ਦਾ ਹੋਵੇਗਾ..ਚੋਣਾਂ ਦੌਰਾਨ ਤੁਹਾਡੇ ਸਾਰਿਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰਨ ਜਾ ਰਹੇ ਹਾਂ..

account_circle