ਸੁਖਪਿੰਦਰ ਕੌਰ(@kaur_sukhpinder) 's Twitter Profileg
ਸੁਖਪਿੰਦਰ ਕੌਰ

@kaur_sukhpinder

ੴ🙏ਡੋਰਾਂ ਉਸ ਰੱਬ ਤੇ, ਨਹੀਂ ਹੁਣ ਆਪਾਂ ਦੱਬਦੇ !..🙏ਵਾਹਿਗੁਰੂ🙏

ਕੁਝ ਸੋਚਾਂ ਸਮੁੰਦਰੋਂ ਡੂੰਘੀਆਂ ਨੇ,ਕੁਝ ਅੰਬਰੋਂ ਉੱਚੇ ਖੁਆਬ ਨੇ ਮੇਰੇ !!

ID:1377151238836428803

calendar_today31-03-2021 06:50:26

2,6K Tweets

251 Followers

119 Following

Prabh Sidhu🇦🇺(@prabhsidhu123) 's Twitter Profile Photo

ਉਹ ਪਲ ਚੇਤੇ ਕਰਕੇ ਅੱਧ ਮਰਿਆਂ ਜੇ ਹੋ ਜਾਈਏ
ਬਿਨ ਠੋਕਰ ਖਾਧੇ ਅੱਖਾਂ ਖੁੱਲੀਆਂ ਨੀ,
ਦਿਨ, ਮਹੀਨੇ, ਸਾਲ ਵੀ ਚਾਹੇ ਲੰਘ ਗਏ ਨੇ
ਲੱਖ ਚਾਅ ਕੇ ਵੀ ਕੁਝ ਯਾਦਾਂ ਮੈਨੂੰ ਭੁੱਲੀਆਂ ਨੀ
ਸਿੱਧੂ…😊

account_circle
Amninder Singh Brar(@AmninderSinghB6) 's Twitter Profile Photo

ਕਿਵੇਂ ਰੱਖਣੇ ਨੇ ਫਾਂਸਲੇ ਹਨੇਰੇ ਤੋਂ,
ਰੌਸ਼ਨੀਆਂ ਨੇ ਇਹ ਹੁਨਰ ਸਿੱਖਿਆ ਹੈ ਮੇਰੇ ਤੋਂ।

ਕਿਵੇਂ ਰੱਖਣੇ ਨੇ ਫਾਂਸਲੇ ਹਨੇਰੇ ਤੋਂ, ਰੌਸ਼ਨੀਆਂ ਨੇ ਇਹ ਹੁਨਰ ਸਿੱਖਿਆ ਹੈ ਮੇਰੇ ਤੋਂ। #earthquake
account_circle
Advocate Surinder Sukhija(@ASurinder88) 's Twitter Profile Photo

ਤੁਰਕੀ ਤੋਂ ਦਿਲ ਝੰਜੋੜਨ ਵਾਲੀ ਤਸਵੀਰ,
ਆਪਣੀ 15 ਸਾਲਾਂ ਮ੍ਰਿਤਕ ਧੀ ਦਾ ਹੱਥ ਫੜੀ ਬੈਠਾ ਬੇਵਸ ਬਾਪ,
ਭੂਚਾਲ ਕਾਰਨ ਮਲਬੇ ਹੇਠ ਦਬੀ ਧੀ

ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋਏ ਇਨਾ ਲੋਕਾ ਦੀ ਸਲਾਮਤੀ ਲਈ ਅਰਦਾਸ ਰੂਪੀ ਦੋ ਬੋਲ ਜਰੂਰ ਲਿਖੋ

ਤੁਰਕੀ ਤੋਂ ਦਿਲ ਝੰਜੋੜਨ ਵਾਲੀ ਤਸਵੀਰ, ਆਪਣੀ 15 ਸਾਲਾਂ ਮ੍ਰਿਤਕ ਧੀ ਦਾ ਹੱਥ ਫੜੀ ਬੈਠਾ ਬੇਵਸ ਬਾਪ, ਭੂਚਾਲ ਕਾਰਨ ਮਲਬੇ ਹੇਠ ਦਬੀ ਧੀ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋਏ ਇਨਾ ਲੋਕਾ ਦੀ ਸਲਾਮਤੀ ਲਈ ਅਰਦਾਸ ਰੂਪੀ ਦੋ ਬੋਲ ਜਰੂਰ ਲਿਖੋ #PrayForTurkey #TurkeyEarthquake
account_circle
Dr. Parneet Kaur Bhullar(@ParneetkaurBhu2) 's Twitter Profile Photo

ਹੰਸਾ ਸਰਵਰੁ ਕਾਲੁ ਸਰੀਰ ॥
ਰਾਮ ਰਸਾਇਨ ਪੀਉ ਰੇ ਕਬੀਰ ॥੪।।
🌸 ਵਾਹਿਗੁਰੂ ਜੀ 🌸🙏

ਹੰਸਾ ਸਰਵਰੁ ਕਾਲੁ ਸਰੀਰ ॥ ਰਾਮ ਰਸਾਇਨ ਪੀਉ ਰੇ ਕਬੀਰ ॥੪।। 🌸 ਵਾਹਿਗੁਰੂ ਜੀ 🌸🙏
account_circle
ਜਸਮੀਤ ਕੌਰ { ਮਲਵੈਣ}🌟(@Jasmeet120435) 's Twitter Profile Photo

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥🙏🏻❣️💫

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥🙏🏻❣️💫
account_circle
Guriee(@itsGuriee) 's Twitter Profile Photo

ਰਹੀ ਬਖ਼ਸ਼ਦਾ ਤੂੰ ਮੇਰੇ ਕੀਤੇ ਹੋਏ ਗੁਨਾਹ ਦਾਤਿਆ 🤲

ਰਹੀ ਬਖ਼ਸ਼ਦਾ ਤੂੰ ਮੇਰੇ ਕੀਤੇ ਹੋਏ ਗੁਨਾਹ ਦਾਤਿਆ 🤲
account_circle
⚔️•ਸ਼ਮਸ਼ੀਰ ਕੌਰ •⚔️☀️(@jatti__AK47) 's Twitter Profile Photo

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੩੦॥

ਵਾਹਿਗੁਰੂ ਜੀ 🙏 😇

account_circle
⚔️•ਸ਼ਮਸ਼ੀਰ ਕੌਰ •⚔️☀️(@jatti__AK47) 's Twitter Profile Photo

ਤਿਥੈ ਖੰਡ ਮੰਡਲ ਵਰਭੰਡ॥
ਜੇ ਕੋ ਕਥੈ ਤ ਅੰਤ ਨ ਅੰਤ॥
ਤਿਥੈ ਲੋਅ ਲੋਅ ਆਕਾਰ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥
ਵੇਖੈ ਵਿਗਸੈ ਕਰਿ ਵੀਚਾਰੁ॥
ਨਾਨਕ ਕਥਨਾ ਕਰੜਾ ਸਾਰੁ॥ ੩੭॥

ਵਾਹਿਗੁਰੂ ਜੀ 🙏😇

account_circle
ਅਨਹਦਪ੍ਰੀਤ ਕੌਰ(@anahadaprita) 's Twitter Profile Photo

ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ।।
ਸਦਾ ਅੰਗਸੰਗੇ ਅਭੰਗੰ ਬਿਭੂਤੇ।।
🙏🏻🙏🏻

ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ।। ਸਦਾ ਅੰਗਸੰਗੇ ਅਭੰਗੰ ਬਿਭੂਤੇ।। #ਵਾਹਿਗੁਰੂ🙏🏻🙏🏻
account_circle
Dream girl ❤️🐭(@Dreamgirl199816) 's Twitter Profile Photo

ਰੱਬ ਨਾਲ ਕਦੇ ਵੀ ਸ਼ਿਕਾਇਤ ਨਾ ਕਰਿਉ, ਉਹ ਜੋ ਵੀ ਕਰਦਾ ਸਾਡੇ ਚੰਗੇ ਲਈ ਕਰਦਾ 🤗

ਰੱਬ ਨਾਲ ਕਦੇ ਵੀ ਸ਼ਿਕਾਇਤ ਨਾ ਕਰਿਉ, ਉਹ ਜੋ ਵੀ ਕਰਦਾ ਸਾਡੇ ਚੰਗੇ ਲਈ ਕਰਦਾ 🤗
account_circle
☬ Rajjo ☬(@MaLwAin001_) 's Twitter Profile Photo

ਜ਼ਰੂਰੀ ਨਹੀਂ ਹੁੰਦਾ ਕਿ ਜੇ ਸੁਭਾਅ ਜਵਾਕਾਂ ਵਾਲਾ ਆ ਤਾਂ ਮੱਤ ਵੀ ਜਵਾਕਾਂ ਵਾਲੀ ਹੋਵੇ….❤️

account_circle
Dream girl ❤️🐭(@Dreamgirl199816) 's Twitter Profile Photo

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
 ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥  ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
account_circle
Kamalpreet1511(@Kamalpreet1511) 's Twitter Profile Photo

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ।।
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ।।

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ।। ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ।।
account_circle
Kamalpreet1511(@Kamalpreet1511) 's Twitter Profile Photo

ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ।।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
account_circle