Dharmjit singh(@dharmjits22) 's Twitter Profileg
Dharmjit singh

@dharmjits22

ID:3032883799

calendar_today20-02-2015 13:20:38

127 Tweets

18 Followers

58 Following

Sukhpal Singh Khaira(@SukhpalKhaira) 's Twitter Profile Photo

ਮੈਂ Bhagwant Mann ਨੂੰ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਬੇਨਤੀ ਕਰਦਾ ਹਾਂ
2021 ਵਿੱਚ ਸ਼ੁਰੂ ਕੀਤੇ ਗਏ 1191 ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕਾਂਸਟੇਬਲਾਂ ਨੇ ਲਿਖਤੀ ਅਤੇ ਸਰੀਰਕ ਪ੍ਰੀਖਿਆਵਾਂ ਪੂਰੀਆਂ ਕੀਤੀਆਂ ਅਤੇ 2 ਸਾਲਾਂ ਤੋਂ ਵੱਧ ਸਮੇਂ ਤੋਂ ਨਤੀਜਿਆਂ ਦੀ ਉਡੀਕ ਕੀਤੀ ਗਈ।
2021 ਵਿੱਚ ਨੋਟੀਫਿਕੇਸ਼ਨ
2022 ਵਿੱਚ ਪੇਪਰ
2023 ਵਿੱਚ

ਮੈਂ @BhagwantMann ਨੂੰ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਬੇਨਤੀ ਕਰਦਾ ਹਾਂ 2021 ਵਿੱਚ ਸ਼ੁਰੂ ਕੀਤੇ ਗਏ 1191 ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕਾਂਸਟੇਬਲਾਂ ਨੇ ਲਿਖਤੀ ਅਤੇ ਸਰੀਰਕ ਪ੍ਰੀਖਿਆਵਾਂ ਪੂਰੀਆਂ ਕੀਤੀਆਂ ਅਤੇ 2 ਸਾਲਾਂ ਤੋਂ ਵੱਧ ਸਮੇਂ ਤੋਂ ਨਤੀਜਿਆਂ ਦੀ ਉਡੀਕ ਕੀਤੀ ਗਈ। 2021 ਵਿੱਚ ਨੋਟੀਫਿਕੇਸ਼ਨ 2022 ਵਿੱਚ ਪੇਪਰ 2023 ਵਿੱਚ
account_circle
Pavittar Virk(@pavittarvirk) 's Twitter Profile Photo

ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਚੋਣਾਂ ਸਮੇਂ ਤੁਸੀ ਜਿਹੜੇ ਵਾਅਦਿਆਂ ਨੂੰ ਗਰੰਟੀ ਤੌਰ ਤੇ ਪੇਸ਼ ਕੀਤਾ ਸੀ ਕਿਰਪਾ ਕਰਕੇ ਓਹਨਾ ਤੇ ਗੌਰ ਕੀਤਾ ਜਾਵੇ।


Bhagwant Mann Arvind Kejriwal Adv Harpal Singh Cheema Raghav Chadha Aman Arora AAP Punjab News18Punjab

ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਚੋਣਾਂ ਸਮੇਂ ਤੁਸੀ ਜਿਹੜੇ ਵਾਅਦਿਆਂ ਨੂੰ ਗਰੰਟੀ ਤੌਰ ਤੇ ਪੇਸ਼ ਕੀਤਾ ਸੀ ਕਿਰਪਾ ਕਰਕੇ ਓਹਨਾ ਤੇ ਗੌਰ ਕੀਤਾ ਜਾਵੇ। #bring_pension_scheme_back #reduce_probation_period @BhagwantMann @ArvindKejriwal @HarpalCheemaMLA @raghav_chadha @AroraAmanSunam @AAPPunjab @News18Punjab
account_circle
ਜਸ਼ਨ ਜੋਤ ਸਿੰਘ(@JshnJyot) 's Twitter Profile Photo

Raghav Chadha sir it's our humble request plz issue joining letter to 4358 police Constables. We are waiting from 1 year. We already tweet to Bhagwant Mann sir but they are not able to perform his duty without your permission. 🙏
DGP Punjab Police

account_circle
Pavittar Virk(@pavittarvirk) 's Twitter Profile Photo

ਮਾਨਯੋਗ Bhagwant Mann Sir ਆਪਣਾ 27ਮਈ ਵਾਲਾ Tweet ਯਾਦ ਕਰੋ।ਬਹੁਤ ਜਲਦ ਕਦੋ ਦਿੱਤੀ ਜਾਵੇਗੀ।ਅੱਜ Tweet ਕੀਤੇ ਨੂੰ 62ਦਿਨ ਹੋ ਗਏ ਹਨ।ਪਰ ਨਹੀਂ ਹੋਈ।CM OF PUNJAB STATE ਦੇ TWEET ਦੀ ਬਹੁਤ ਅਹਿਮੀਅਤ ਹੁੰਦੀ ਹੈ।ਮਾਨਯੋਗ CM Sir ਦੇ ਹੁਕਮ ਦਿੱਤੇ ਜਾਣ। DGP Punjab Police

ਮਾਨਯੋਗ @BhagwantMann Sir ਆਪਣਾ 27ਮਈ ਵਾਲਾ Tweet ਯਾਦ ਕਰੋ।ਬਹੁਤ ਜਲਦ ਕਦੋ #punjab_police_constable_joining ਦਿੱਤੀ ਜਾਵੇਗੀ।ਅੱਜ Tweet ਕੀਤੇ ਨੂੰ 62ਦਿਨ ਹੋ ਗਏ ਹਨ।ਪਰ #joining ਨਹੀਂ ਹੋਈ।CM OF PUNJAB STATE ਦੇ TWEET ਦੀ ਬਹੁਤ ਅਹਿਮੀਅਤ ਹੁੰਦੀ ਹੈ।ਮਾਨਯੋਗ CM Sir #joining ਦੇ ਹੁਕਮ ਦਿੱਤੇ ਜਾਣ। @DGPPunjabPolice
account_circle
Manish chouhan(@Manishchouhan70) 's Twitter Profile Photo

Bhagwant Mann ਅੱਜ 4358 ਕਾਂਸਟੇਬਲ ਦੇ ਮੁੜ ਨਤੀਜੇ ਆਏ ਨੂੰ 13 ਦਿਨ ਹੋ ਗਏ ਹਨ। ਪਰ ਹੁਣ ਤਕ ਮੈਡੀਕਲ ਅਤੇ ਨਿਯੁਕਤੀ ਬਾਰੇ ਕੋਈ ਜਾਣਕਾਰੀ ਨਹੀਂ । ਸਾਰੇ ਹੀ ਨੌਜਵਾਨ ਪ੍ਰੇਸ਼ਾਨ ਹਨ । ਸਾਨੂੰ ਤੁਹਾਡੀ ਜਲਦ ਦੀ ਉਡੀਕ ਹੈ। ਸਾਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ। Bhagwant Mann Gurpreet Deo IPS DGP Punjab Police AAP

@BhagwantMann ਅੱਜ 4358 ਕਾਂਸਟੇਬਲ ਦੇ ਮੁੜ ਨਤੀਜੇ ਆਏ ਨੂੰ 13 ਦਿਨ ਹੋ ਗਏ ਹਨ। ਪਰ ਹੁਣ ਤਕ ਮੈਡੀਕਲ ਅਤੇ ਨਿਯੁਕਤੀ ਬਾਰੇ ਕੋਈ ਜਾਣਕਾਰੀ ਨਹੀਂ । ਸਾਰੇ ਹੀ ਨੌਜਵਾਨ ਪ੍ਰੇਸ਼ਾਨ ਹਨ । ਸਾਨੂੰ ਤੁਹਾਡੀ ਜਲਦ ਦੀ ਉਡੀਕ ਹੈ। ਸਾਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ। @BhagwantMann @GurpreetDeo3 @DGPPunjabPolice @AamAadmiParty
account_circle
Pavittar Virk(@pavittarvirk) 's Twitter Profile Photo

ਸਰਕਾਰ ਜੀ ਸਾਡੇ ਵੱਲ ਵੀ ਧਿਆਨ ਦੇ ਦਿਓ,
ਬਾਕੀ ਰਹਿ ਗਿਆ ਜੋ ਆਖਰੀ ਮੁਕਾਮ ਦੇ ਦਿਓ,
ਹਰਾ ਪੈੱਨ ਬੇਰੁਜ਼ਗਾਰੀ ਵਾਲਾ ਵਾਅਦਾ
ਪੂਰਾ ਕਰੋ ਸਾਨੂੰ ਸਾਡੀ ਪਹਿਚਾਣ ਦੇ ਦਿਓ

Bhagwant Mann DGP Punjab Police Punjab Police India Gurpreet Deo IPS Adv Harpal Singh Cheema

ਸਰਕਾਰ ਜੀ ਸਾਡੇ ਵੱਲ ਵੀ ਧਿਆਨ ਦੇ ਦਿਓ, ਬਾਕੀ ਰਹਿ ਗਿਆ ਜੋ ਆਖਰੀ ਮੁਕਾਮ ਦੇ ਦਿਓ, ਹਰਾ ਪੈੱਨ ਬੇਰੁਜ਼ਗਾਰੀ ਵਾਲਾ ਵਾਅਦਾ ਪੂਰਾ ਕਰੋ ਸਾਨੂੰ ਸਾਡੀ ਪਹਿਚਾਣ ਦੇ ਦਿਓ #punjab_police_constable_joining #punjab_police_constable_joining @BhagwantMann @DGPPunjabPolice @PunjabPoliceInd @GurpreetDeo3 @HarpalCheemaMLA
account_circle
Pavittar Virk(@pavittarvirk) 's Twitter Profile Photo



ਦਿਨ ਵਾਰ ਨਾਂ ਕੋਈ ਤਰੀਕ ਹੈ।
ਸਾਡੀ ਏਹ ਨਿਰੰਤਰ ਉਡੀਕ ਹੈ।
ਕਿਰਪਾ ਕਰਕੇ ਸਾਡੀ PP Constable (4358) ਦੀ Joining ਜਲਦੀ ਕਰਵਾਈ ਜਾਵੇ। ਅਸੀਂ ਪਰੇਸ਼ਾਨ ਹੋ ਚੁੱਕੇ ਹਾਂ। ਸਾਨੂ ਮਾਨਸਿਕ ਤੌਰ ਤੇ ਪਰੇਸ਼ਾਨ ਨਾਂ ਕਿਤਾ ਜਾਵੇ। Bhagwant Mann

#punjab_police_constable_joining #We_Need_Joining_Not_Lollipop ਦਿਨ ਵਾਰ ਨਾਂ ਕੋਈ ਤਰੀਕ ਹੈ। ਸਾਡੀ ਏਹ ਨਿਰੰਤਰ ਉਡੀਕ ਹੈ। ਕਿਰਪਾ ਕਰਕੇ ਸਾਡੀ PP Constable (4358) ਦੀ Joining ਜਲਦੀ ਕਰਵਾਈ ਜਾਵੇ। ਅਸੀਂ ਪਰੇਸ਼ਾਨ ਹੋ ਚੁੱਕੇ ਹਾਂ। ਸਾਨੂ ਮਾਨਸਿਕ ਤੌਰ ਤੇ ਪਰੇਸ਼ਾਨ ਨਾਂ ਕਿਤਾ ਜਾਵੇ। @BhagwantMann
account_circle
Pavittar Virk(@pavittarvirk) 's Twitter Profile Photo

ਮਾਨਯੋਗ Bhagwant Mann DGP Punjab Police ਜਲਦੀ ਕਰਵਾਈ ਜਾਵੇ।3ਮਹੀਨੇ ਤੋ ਸਾਨੂੰJOININGਦੇLollipopਦਿੱਤੇ ਜਾ ਰਹੇ ਹਨ।Candidates Mentally ਤੋਰ ਤੇ ਬਹੁਤ ਪਰੇਸ਼ਾਨ ਹਨ।ਨਾਂ ਚੋਰ ਹਾਂ,ਨਾਂ ਚੌਕੀਦਾਰ ਹਾਂ, ਸਾਹਿਬ ਅਸੀਂ ਤਾਂ ਪੜ੍ਹੇ ਲਿਖੇ ਬੇਰੁਜ਼ਗਾਰ ਹਾਂ।

account_circle
Pavittar Virk(@pavittarvirk) 's Twitter Profile Photo

ਮਾਨਯੋਗ Bhagwant Mann DGP Punjab Police Punjab Police India Gurpreet Deo IPS ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਲਦ ਤੋਂ ਜਲਦ ਕਰਵਾਈ ਜਾਵੇ। Process Complete ਹੋਣ ਦੇ ਬਾਵਜੂਦ ਵੀ ਭਰਤੀ ਲਟਕਾਈ ਜਾ ਰਹੀ ਹੈ, ਜਿਸ ਨਾਲ ਨੋਜਵਾਨ Mentally ਤੋਂਰ ਤੇ ਬਹੁਤ ਜਿਆਦਾ Disturb ਹਨ।

account_circle