Manminder Singh(@sandhumannu0476) 's Twitter Profile Photo

ਹੱਕ ਸੱਚ ਤੇ ਪਹਿਰਾ
ਸੰਗਰੂਰ ਤੋਂ Sukhpal Singh Khaira
ਮਾਣਯੋਗ 92 ਮੋਤੀਆਂ ਵਾਲੀ ਸਰਕਾਰ ਜੀ ਤੁਹਾਡਾ ਅਨਮੋਲ ਮੋਤੀ Raghav Chadha ਕਿੱਥੇ ਹੈ?
ਕੀ ਪੰਜਾਬੀਆਂ ਨੂੰ ਸਮਰਪਿਤ ਕੀਤੇ ਵਿਸ਼ਵ ਪੱਧਰੀ ਹਸਪਤਾਲ ਉਸਦਾ ਇਲਾਜ਼ ਨਹੀਂ ਕਰ ਸਕਦੇ ਸੀ ਕਿ ED ਦਾ ਖੌਫ਼ ਜ਼ਿਆਦਾ ਹੈ?

account_circle
Sukhpal Singh Khaira(@SukhpalKhaira) 's Twitter Profile Photo

ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਲੌਂਗੋਵਾਲ ਵਿਖੇ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਗੁਰਤੇਗ ਸਿੰਘ ਜੀ ਵੱਲੋਂ ਆਯੋਜਿਤ ਕੀਤੇ ਗਏ ਪ੍ਰੋਗਰਾਮ ‘ਚ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਨਾਲ ਸ਼ਿਰਕਤ ਕਰਕੇ ਪਾਰਟੀ ਦੇ ਵਰਕਰਾਂ ਅਤੇ ਸਮੱਰਥਕਾਂ ਨਾਲ ਲੋਕ ਸਭਾ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ…

ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਲੌਂਗੋਵਾਲ ਵਿਖੇ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਗੁਰਤੇਗ ਸਿੰਘ ਜੀ ਵੱਲੋਂ ਆਯੋਜਿਤ ਕੀਤੇ ਗਏ ਪ੍ਰੋਗਰਾਮ ‘ਚ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਨਾਲ ਸ਼ਿਰਕਤ ਕਰਕੇ ਪਾਰਟੀ ਦੇ ਵਰਕਰਾਂ ਅਤੇ ਸਮੱਰਥਕਾਂ ਨਾਲ ਲੋਕ ਸਭਾ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ…
account_circle
Manminder Singh(@sandhumannu0476) 's Twitter Profile Photo

ਹੱਕ ਸੱਚ ਤੇ ਪਹਿਰਾ
ਸੰਗਰੂਰ ਤੋਂ Sukhpal Singh Khaira
ਪੰਜਾਬੀਆਂ ਨੂੰ ਅਪੀਲ ਹੈ ਕਿ ਇਸ ਵਾਰ ਵੋਟਾਂ ਵੇਲੇ ਕਿਰਪਾ ਕਰਕੇ ਪੰਜਾਬ ਅਤੇ ਆਪਣੇ ਬੱਚਿਆਂ ਦਾ ਭਵਿੱਖ ਮੱਦੇਨਜ਼ਰ ਰਖਦੇ ਹੋਏ ਵੋਟਾਂ ਪਾਈਆਂ ਜਾਣ। ਪੰਜਾਬ ਵਿੱਚ ਨਸ਼ੇ, ਬੇਰੋਜ਼ਗਾਰੀ ਅਤੇ ਕਿਰਸਾਨੀ ਅਹਿਮ ਮੁੱਦੇ ਹਨ।

account_circle
Sukhpal Singh Khaira(@SukhpalKhaira) 's Twitter Profile Photo

ਵਾਹਿਗੁਰੂ ਅਸ਼ੀਸ ਬਖਸ਼ੇ ਪੰਚਾਇਤੀ ਰਾਜ ਵਿਚ ਕ੍ਰਾਂਤੀ ਲੈ ਕੇ ਆਵਾਂਗੇ

account_circle
Manminder Singh(@sandhumannu0476) 's Twitter Profile Photo

ਪਿਆਰ ਵਫਾ ਤੋਂ ਆਰੀ ਨੇ
ਕੁਰਸੀ ਦੇ ਪੁਜਾਰੀ ਨੇ,
ਸਾਰੇ ਲੀਡਰ ਮਦਾਰੀ ਨੇ।
ਪੀਕੇ ਕਹਿੰਦੇ ਪੀਤੀ ਨਈਂ
ਗੱਲ ਕਰਕੇ ਕਹਿੰਦੇ ਕੀਤੀ ਨਈਂ
ਹੱਕ ਸੱਚ ਦੇ ਵੈਰੀ ਨੇ
ਝੂਠਾਂ ਦੇ ਵਪਾਰੀ ਨੇ
ਸਾਰੇ ਲੀਡਰ ਮਦਾਰੀ ਨੇ।
ਹੱਕ ਸੱਚ ਤੇ ਪਹਿਰਾ
ਸੰਗਰੂਰ ਤੋਂ Sukhpal Singh Khaira

account_circle
Manminder Singh(@sandhumannu0476) 's Twitter Profile Photo

ਹੱਕ ਸੱਚ ਤੇ ਪਹਿਰਾ
ਸੰਗਰੂਰ ਤੋਂ Sukhpal Singh Khaira
ਇਹ ਵੀ ਪੰਜਾਬ ਦੀ ਯਾਨੀ ਕਿ ਆਪਣੀ ਹੀ ਮਾਂ ਭੈਣ ਹੈ।
ਪੰਜਾਬੀਓ ਇਸ ਵਾਰ ਧਰਮ ਜਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉਠ ਚੰਗੇ ਲੀਡਰ ਚੁਣੋ ਤਾਂ ਜੋ ਪੰਜਾਬ ਨੂੰ ਨਸ਼ਿਆਂ, ਗੁੰਡਾਗਰਦੀ, ਬੇਰੋਜ਼ਗਾਰੀ ਤੋਂ ਛੁਟਕਾਰਾ ਮਿਲ ਸਕੇ।

account_circle
Manminder Singh(@sandhumannu0476) 's Twitter Profile Photo

ਹੱਕ ਸੱਚ ਤੇ ਪਹਿਰਾ
ਸੰਗਰੂਰ ਤੋਂ Sukhpal Singh Khaira
ਅਖੌਤੀ ਇਨਕਲਾਬੀਆਂ ਦਾ ਯੂ ਟਰਨ!
ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਮੌਜੂਦਾ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨੂੰ 22 ਦੀਆਂ 22 ਫਸਲਾਂ ਉੱਤੇ MSP ਦਾ ਵਾਅਦਾ ਕੀਤਾ ਸੀ, ਉਹ ਵਾਦੇ, ਉਹ ਇਰਾਦੇ ਕਿੱਧਰ ਗਏ?

account_circle
Sukhpal Singh Khaira(@SukhpalKhaira) 's Twitter Profile Photo

ਪੰਜਾਬ ਕਿਸਾਨ ਕਾਂਗਰਸ ਦਾ ਐਲਾਨ ਮਹਿਲ ਕਲਾਂ ਤੋਂ ਲਾਈਵ ~

account_circle
Parwinder Singh(@Parwind34568688) 's Twitter Profile Photo

Sukhpal Singh Khaira #@INCPUNJAB_ ਇਕੱਲਾ ਹੀ ਬਥੇਰਾ_ ਜੇ ਭਗਵੰਤ ਮਾਨ ਆਖਦਾ ਹੈ ਕਿ ਉਸ ਦੀ ਸਰਕਾਰ ‘ਚ ਨੌਕਰੀਆਂ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਜਾ ਰਹੀਆਂ ਹਨ ਤਾਂ ਫਿਰ ਇਨ੍ਹਾਂ ਦੇ ਨਾਮ ਮੈਰਿਟ ‘ਚ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਨੌਕਰੀ ਕਿਉਂ ਨਹੀੰ ਦਿੱਤੀ ਜਾ ਰਹੀ?

account_circle
Sikh Political Forum(@Sikh_Politics) 's Twitter Profile Photo

💥BREAKING NEWS💥

After being denied a much deserved Lok Sabha ticket, a dejected former Congress MLA Dalbir Goldy Dalvir Singh (Goldy) has resigned from congress. His defection will further dent Sukhpal Singh Khaira campaign as it benefits Gurmeet Singh Meet Hayer putting Simranjit Singh Mann in big lead.

💥BREAKING NEWS💥

After being denied a much deserved Lok Sabha ticket, a dejected former @INCIndia MLA Dalbir Goldy @GoldyDS_Dhuri has resigned from congress. His defection will further dent @SukhpalKhaira campaign as it benefits @meet_hayer putting @SimranjitSADA in big lead.
account_circle
Apna Punjab Media(@apnapunjabmedia) 's Twitter Profile Photo

ਸੁੱਖਪਾਲ ਖਹਿਰਾ ਦਾ ਸਿੱਧੂ ਮੁਸੇਵਾਲੇ ਦੇ ਕਤਲ ਦੇ ਸਾਜਿਸ਼ਕਰਤਾ ਤੇ ਸ਼ਿਕੰਜਾ।

account_circle
Girdhar Mittal(@girdharmittalPB) 's Twitter Profile Photo

Narendra Modi पिक्चर अभी बाकी है मेरे दोस्त
☺️इतनी जल्दी क्या है,
अभी तो मैंने स्टार्ट किया है!



Mallikarjun Kharge
Rahul Gandhi
Sukhpal Singh Khaira
Amarinder Singh Raja Warring

account_circle