Jagshir Aadi(@SawanChadda) 's Twitter Profile Photo

ਹਰਜੋਤ ਬੈਂਸ ਦੀ ਸਿੱਖਿਆ ਕ੍ਰਾਂਤੀ ਨਹੀੰ ਇਹ ਭਿੱਖਿਆ ਕ੍ਰਾਂਤੀ ਹੈ।
ਸੁਣੋ ਪ੍ਰੋਫੈਸਰਾਂ ਦੀ ਜੁਬਾਨ ਤੋਂ.....

1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਪੂਰੀ ਕਰੋ

AAP Punjab
Sukhpal Singh Khaira
Shiromani Akali Dal
BJP PUNJAB
Bikram Singh Majithia
Charanjit Singh Channi
Daily Ajit
Bhagwant Mann
Pargat Singh

account_circle
Manminder Singh(@sandhumannu0476) 's Twitter Profile Photo

ਹੱਕ ਸੱਚ ਤੇ ਪਹਿਰਾ
ਸੰਗਰੂਰ ਤੋਂ Sukhpal Singh Khaira
ਪੰਜਾਬ ਵਿੱਚ ਕੇਵਲ ਭਾਜਪਾ ਦਾ ਹੀ ਵਿਰੋਧ ਨਹੀਂ ਹੋ ਰਿਹਾ ਬਲਕਿ ਲੋਕ ਖਾਸ ਕਰਕੇ ਕਿਸਾਨ ਹੁਣ ਆਪ ਵਾਲਿਆਂ ਨੂੰ ਵੀ ਸ਼ੀਸ਼ਾ ਦਿਖਾਉਣ ਲੱਗ ਪਏ ਹਨ।
ਪੰਜਾਬ ਵਿੱਚ ਹੁਣ ਝੂਠ ਅਤੇ ਲਾਰਿਆਂ ਦੀ ਰਾਜਨੀਤੀ ਨਹੀਂ ਚਲਣੀ।

account_circle
Punjab Youth Congress(@IYCPunjab) 's Twitter Profile Photo

ਚਿੱਟੀਆ ਦਾਹੜੀਆਂ,ਉਮਰ ਜਿਆਦਾ ਪਰ ਫੇਰ ਵੀ ਜ਼ਜਬਾ ਮਹਾਨ ਹੈ,ਰੱਬਾ ਇਨਸਾਫ ਕਰੀ,ਤੇਰਾ ਇਹ ਮਿੱਟੀ ਨਾਲ ਮਿੱਟੀ ਹੋਣ ਵਾਲਾ ਹੱਕਾ ਲਈ ਲੜਦਾ ਕਿਸਾਨ ਹੈ Sukhpal Singh Khaira
ਨਿਆ ਦਾ ਹੱਕ ਮਿਲਣਾ ਤੱਕ...✊🏻
ਕਾਂਗਰਸ ਨਿਆ ਗਾਰੰਟੀ ਨੂੰ ਪਾਉਣ ਲਈ ਹੁਣੇ ਕਾਲ ਕਰੋ
📞9911041424
Elections2024

account_circle
Sukhpal Singh Khaira(@SukhpalKhaira) 's Twitter Profile Photo

ਅੱਜ ਸ਼ੇਰਪੁਰ ਵਿਖੇ ਪ੍ਰੋਗਰਾਮ ਦੌਰਾਨ ਪਾਰਟੀ ਵਰਕਰਾਂ ਅਤੇ ਸਮੱਰਥਕਾਂ ਨਾਲ ਮੀਟਿੰਗ ਕੀਤੀ। ਸ਼ੇਰਪੁਰ ਵਾਲਿਓ ਅਥਾਹ ਪਿਆਰ ਅਤੇ ਸਨਮਾਨ ਦੇਣ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

account_circle
Amit Bhardwaj(@amitbhardwaj079) 's Twitter Profile Photo

पंजाब के शेर_ए_बब्बर और अखिल भारतीय किसान कांग्रेस के राष्ट्रीय चैयरमैन सुखपाल सिंह खैरा जी संगरूर लोकसभा क्षेत्र मे अपने चुनाव प्रचार के दौरान जनता के बीच।

Sukhpal Singh Khaira Haath Badlega Halaat-हाथ बदलेगा हालात

पंजाब के शेर_ए_बब्बर और अखिल भारतीय किसान कांग्रेस के राष्ट्रीय चैयरमैन सुखपाल सिंह खैरा जी संगरूर लोकसभा क्षेत्र मे अपने चुनाव प्रचार के दौरान जनता के बीच। 

@SukhpalKhaira  Haath Badlega Halaat-हाथ बदलेगा हालात #VoteForCongress #HaathBadlegaHalaat
account_circle
Manminder Singh(@sandhumannu0476) 's Twitter Profile Photo

ਹੱਕ ਸੱਚ ਤੇ ਪਹਿਰਾ
ਸੰਗਰੂਰ ਤੋਂ Sukhpal Singh Khaira
ਮਾਣਯੋਗ 92 ਮੋਤੀਆਂ ਵਾਲੀ ਸਰਕਾਰ ਨੇ ਵਾਅਦੇ ਮੁਤਾਬਕ ਪੰਜਾਬ ਵਿੱਚੋਂ VIP ਕਲਚਰ ਖਤਮ ਕਰ ਦਿੱਤਾ ਹੈ।
ਹਾਂ ਉਸਦੀ ਜਗ੍ਹਾ VVVVVIP ਕਲਚਰ ਲੈ ਆਏ ਹਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਵਿੱਚ ਸ਼ਾਮਿਲ ਕਰ ਲਿਆ ਹੈ।
ਸ਼ਰਮ ਦਾ ਘਾਟਾ!

account_circle