shashi kath
@shashi_kath
i am a computer professional
ID: 238063183
http://WWW.skesb.org 14-01-2011 08:10:17
275 Tweet
96 Followers
504 Following
While the entire nation celebrates #TeachersDay by showering respect and flowers on educators, in Punjab, teachers are being disrespected with water cannons and batons outside the Chief Minister Bhagwant Mann's residence.
ਚੋਣ ਮਨੋਰਥ ਪੱਤਰ ਵਿੱਚ ਵਾਅਦਾ ਅਤੇ ਸਤੰਬਰ 2022 ਵਿੱਚ ਦੀਵਾਲੀ ਗਿਫ਼ਟ ਦੇ ਨਾਮ 'ਤੇ ਕੰਪਿਊਟਰ ਅਧਿਆਪਕਾਂ ਨਾਲ ਵਿਸ਼ਵਾਸ਼ਘਾਤ ਕਰਨ ਵਾਲੀ Bhagwant Mann ਸਰਕਾਰ ਦੇ ਖਿਲਾਫ ਕੰਪਿਊਟਰ ਅਧਿਆਪਕ 1 ਸਤੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਹਨ। ਫੋਕੇ ਸਿੱਖਿਆ ਮਾਡਲ ਵਾਲੀ ਆਮ ਆਦਮੀ ਪਾਰਟੀ ਕੋਲ ਅਧਿਆਪਕਾਂ ਦੀ ਗੱਲ ਸੁਣਨ ਲਈ ਵੀ ਸਮਾਂ ਨਹੀਂ ਹੈ?
AAP Punjab ਇਸ਼ਤਿਹਾਰਾਂ ਵਿੱਚ ਤੋਹਫ਼ੇ - ਅਸਲ ਵਿੱਚ ਲਾਰੇ ਪੰਜਾਬ ਸਰਕਾਰ ਦੁਆਰਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ। #JusticeForComputerFacultyOfPunjab Arvind Kejriwal Bhagwant Mann Gurmeet Singh Meet Hayer @Sandhwan Aman Arora Harjot Singh Bains
Bhagwant Mann ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਕੰਪਿਊਟਰ ਅਧਿਆਪਕਾਂ ਨੂੰ ਸਾਰੇ ਲਾਭਾਂ ਸਮੇਤ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰੋ। #JusticeForComputerFacultyOfPunjab
Arvind Kejriwal 🟤पंजाब सरकार कंप्यूटर अध्यापकों के साथ चुनाव से पहले किए गए वादों को पूरा करे। #JusticeForComputerFacultyOfPunjab
AAP Punjab ਬਾਬਾ ਸਾਹਿਬ ਦਾ ਸੰਵਿਧਾਨ ਬਰਾਬਰਤਾ ਦਾ ਅਧਿਕਾਰ ਬਾਰੇ ਕਹਿੰਦਾ ਹੈ ਤੇ ਤੁਸੀਂ ਕੰਪਿਊਟਰ ਅਧਿਆਪਕਾਂ ਨੂੰ ਉਹ ਅਧਿਕਾਰ ਨਹੀਂ ਦੇ ਰਹੇ। ਬਾਕੀ ਮੁਲਾਜ਼ਮਾਂ ਤੋਂ ਵੱਖ ਰੱਖਿਆ ਹੋਇਆ ਹੈ। ਜੇਕਰ ਤੁਹਾਡੀ ਸਰਕਾਰ ਬਾਬਾ ਸਾਹਿਬ ਨੂੰ ਅਤੇ ਉਹਨਾਂ ਦੇ ਸੰਵਿਧਾਨ ਨੂੰ ਮੰਨਦੀ ਹੈ ਤਾਂ ਕੰਪਿਊਟਰ ਅਧਿਆਪਕਾਂ ਦੇ ਜਾਇਜ਼ ਹੱਕ ਉਹਨਾਂ ਨੂੰ ਕਿਉਂ ਨਹੀਂ ਦੇ ਰਹੇ??
Bhagwant Mann 🛑ਕੰਪਿਊਟਰ ਅਧਿਆਪਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਕੰਪਿਊਟਰ ਅਧਿਆਪਕਾਂ ਨੂੰ ਸਾਰੇ ਲਾਭਾਂ ਸਮੇਤ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰੋ। 🛑ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਕੀਤੇ ਐਲਾਨ ਤਹਿਤ ਕੰਪਿਊਟਰ ਅਧਿਆਪਕਾਂ ਤੇ 6ਵਾਂ ਪੇ- ਕਮਿਸ਼ਨ ਅਤੇ ਪੰਜਾਬ ਸੀ.ਐਸ. ਆਰ ਲਾਗੂ ਕਰੋ I