1158AssistantProfessorAndLibrarianFront:Punjab(@1158APFront5aab) 's Twitter Profileg
1158AssistantProfessorAndLibrarianFront:Punjab

@1158APFront5aab

Justice for 1158 Assistant Professor & Librarians Recruitment : Government Colleges Punjab
#Justice_For_1158 #Justice_For_BalwinderKaur

ID:1477112756801191936

linkhttps://www.facebook.com/1158APLFront/ calendar_today01-01-2022 03:02:12

3,5K تغريدات

1,6K متابعون

1,2K التالية

1158AssistantProfessorAndLibrarianFront:Punjab(@1158APFront5aab) 's Twitter Profile Photo

ਅੱਜ ਮੁੱਖ ਮੰਤਰੀ Bhagwant Mann ਜੀ ਦੇ ਨੰਗਲ ਵਿਖੇ ਰੋਡ ਸ਼ੋਅ ਵਿੱਚ ਸਰਕਾਰ ਆਪਣੀਆ ਨਾਕਾਮੀਆਂ ਵਜੋਂ ਹੋ ਰਹੇ ਵਿਰੋਧ ਨੂੰ ਛੁਪਾਉਣ ਲਈ ਫਰੰਟ ਦੇ ਸਾਥੀਆ ਨੂੰ 2 ਘੰਟੇ ਤੱਕ ਨੰਗਲ ਸ਼ਹਿਰ ਦੇ ਇੱਕ ਗੈਸਟ ਹਾਊਸ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ।

ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਾਡਾ ਕਸੂਰ ਕੀ ਹੈ?

account_circle
meenakshi mohinia (1158)(@meenakshimohin4) 's Twitter Profile Photo

Pargat Singh Bhagwant Mann 1158AssistantProfessorAndLibrarianFront:Punjab Punjab Congress Punjab Youth Congress Charanjit Singh Channi Brinder Vijay Inder Singla Smit Singh Teena Choudhary Ajit Deol Social Media INC Partap Singh Bajwa ਜਿਸ ਬੇਇਜ਼ਤੀ ਤੇ ਨਮੌਸ਼ੀ ਦਾ ਸਾਮ੍ਹਣਾ ਸਾਨੂੰ ਆਪ ਸਰਕਾਰ ਕਰਵਾ ਰਹੀ ਹੈ ਪਿਛਲੇ ਦੋ ਸਾਲ ਤੋਂ, ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਅਸੀ ਸਰਕਾਰ ਦੀਆਂ ਡਾਂਗਾਂ ਵੀ ਖਾਧੀਆ। ਆਪਣੇ ਬੱਚਿਆਂ ਨਾਲ ਪਿੱਛਲੇ 9 ਮਹੀਨੇ ਤੋਂ ਸੜਕ ਤੇ ਬੈਠੇ ਵੀ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ। ਪੰਜਾਬ ਇਸ ਬੇਰੁਖ਼ੀ ਨੂੰ ਭੁੱਲੇਗਾ ਨਹੀਂ।

account_circle
1158AssistantProfessorAndLibrarianFront:Punjab(@1158APFront5aab) 's Twitter Profile Photo

CM Bhagwant Mann ji, is accountable to the who left overseas and chose Punjab to serve their homeland but are still waiting for on the Higher Education Minister's Harjot Singh Bains village road.
Action,not just promises,is needed.

account_circle
1158AssistantProfessorAndLibrarianFront:Punjab(@1158APFront5aab) 's Twitter Profile Photo

CM Bhagwant Mann ji
Why were our members not allowed to question you about the accountability of your unfulfilled promises with us in today's rally?
How long will we have to endure this pain?
Will we continue to struggle & will we ever get ?Punjab Congress
BJP PUNJAB

account_circle
1158AssistantProfessorAndLibrarianFront:Punjab(@1158APFront5aab) 's Twitter Profile Photo

?
,Despite ,my prioritized my over any thing else and I proved myself by qualifying written test held under .Our struggle didn't end here.

Now me & my father together go on to convince govt to

account_circle
1158AssistantProfessorAndLibrarianFront:Punjab(@1158APFront5aab) 's Twitter Profile Photo

ਅੱਜ ਮੁੱਖ ਮੰਤਰੀ Bhagwant Mann ਜੀ ਦੇ ਨੰਗਲ ਵਿਖੇ ਰੋਡ ਸ਼ੋਅ ਵਿੱਚ ਸਰਕਾਰ ਆਪਣੀਆ ਨਾਕਾਮੀਆਂ ਵਜੋਂ ਹੋ ਰਹੇ ਵਿਰੋਧ ਨੂੰ ਛੁਪਾਉਣ ਲਈ ਫਰੰਟ ਦੇ ਸਾਥੀਆ ਨੂੰ 2 ਘੰਟੇ ਤੱਕ ਨੰਗਲ ਸ਼ਹਿਰ ਦੇ ਇੱਕ ਗੈਸਟ ਹਾਊਸ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ।

ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਾਡਾ ਕਸੂਰ ਕੀ ਹੈ?

account_circle
1158AssistantProfessorAndLibrarianFront:Punjab(@1158APFront5aab) 's Twitter Profile Photo

CM Bhagwant Mann ji, is accountable to the who left overseas and chose Punjab to serve their homeland but are still waiting for on the Higher Education Minister's Harjot Singh Bains village road.
Action,not just promises,is needed.

CM @BhagwantMann ji, is accountable to the #1158AssistantProfessorAndLibrarians who left overseas and chose Punjab to serve their homeland but are still waiting for #Justice_For_1158 on the Higher Education Minister's @harjotbains village road. Action,not just promises,is needed.
account_circle
1158AssistantProfessorAndLibrarianFront:Punjab(@1158APFront5aab) 's Twitter Profile Photo

Recent study by reveals alarming outmigration:74% occurred in 6 yrs(2016-2022).AAP Punjab,what concrete steps r being taken to address this crisis & stem tide of people leaving?Complete ,give a chance to to reverse trend

Recent study by #PunjabAgricultureUniversity reveals alarming outmigration:74% occurred in 6 yrs(2016-2022).@AAPPunjab,what concrete steps r being taken to address this crisis & stem tide of people leaving?Complete #1158Recruitment,give a chance to #1158_Prof_Lib to reverse trend
account_circle
bikram singh(@Bikram779) 's Twitter Profile Photo

43000 ਨੋਕਰੀ ਦਾ ਸੱਚ
* ਡੀਪੀਈ 168 ਜੋਆਇਨਿੰਗ ਲੈਟਰ ਅਤੇ ਸਟੇਸਨ ਲੈਟਰ ਦੇ ਕੇ ਜੋਆਇਨ ਨਹੀਂ ਕਰਵਾਏ 8 ਮਹੀਨੇ ਤੋ ਵੱਧ ਸਮਾਂ ਹੋ ਗਿਆ
*ਈਟੀਟੀ 2364 ਕੋਰਟ ਕੇਸ ਦੇ ਵਿਚ ਲਟਕਦੇ
*ਈਟੀਟੀ 5994 ਕੋਰਟ ਕੇਸ ਵਿੱਚ ਫਸਾ ਦਿੱਤਾ
*ਲੈਕਚਰਾਰ 1158 ਕੋਰਟ ਕੇਸ ਵਿੱਚ ਫਸਾਉਣ ਲਈ ਜ਼ਿੰਮੇਵਾਰ
*ਲੈਕਚਰਾਰ 343 ਭਰਤੀ ਪੂਰੀ ਨਾ ਹੋਈ

43000 ਨੋਕਰੀ ਦਾ ਸੱਚ * ਡੀਪੀਈ 168 ਜੋਆਇਨਿੰਗ ਲੈਟਰ ਅਤੇ ਸਟੇਸਨ ਲੈਟਰ ਦੇ ਕੇ ਜੋਆਇਨ ਨਹੀਂ ਕਰਵਾਏ 8 ਮਹੀਨੇ ਤੋ ਵੱਧ ਸਮਾਂ ਹੋ ਗਿਆ *ਈਟੀਟੀ 2364 ਕੋਰਟ ਕੇਸ ਦੇ ਵਿਚ ਲਟਕਦੇ *ਈਟੀਟੀ 5994 ਕੋਰਟ ਕੇਸ ਵਿੱਚ ਫਸਾ ਦਿੱਤਾ *ਲੈਕਚਰਾਰ 1158 ਕੋਰਟ ਕੇਸ ਵਿੱਚ ਫਸਾਉਣ ਲਈ ਜ਼ਿੰਮੇਵਾਰ *ਲੈਕਚਰਾਰ 343 ਭਰਤੀ ਪੂਰੀ ਨਾ ਹੋਈ
account_circle
1158AssistantProfessorAndLibrarianFront:Punjab(@1158APFront5aab) 's Twitter Profile Photo

We are meritorious who have bagged uni positions,CSIR-UGC NET-JRFtest,DST-INSPIRE fellowships,research articles in renowned journals,books &academic positions to our credit.
IS THIS AAP Punjab GOVT EVEN LISTENING & CONCERNED?

account_circle
1158AssistantProfessorAndLibrarianFront:Punjab(@1158APFront5aab) 's Twitter Profile Photo

CM Bhagwant Mann came into power in Punjab with pledges to rejuvenate education sector.Harjot Singh Bains assured that govt would restore within a year,but remain neglected.
Such empty promises seem more about securing votes than addressing plight of deserving candidates

account_circle
1158AssistantProfessorAndLibrarianFront:Punjab(@1158APFront5aab) 's Twitter Profile Photo

ਮੁੱਖ ਮੰਤਰੀBhagwant Mannਜੀ,ਤੁਹਾਡੇ ਅਧੀਨ ਏ.ਜੀ. ਦਫ਼ਤਰ ਵਿੱਚ 200 ਦੇ ਲਗਭਗ ਸਰਕਾਰੀ ਵਕੀਲ ਹਨ।

ਕੀ ਇਹ ਕਾਬਿਲ ਵਕੀਲ ਸਿਰਫ਼ 2-2 ਲੱਖ ਰੁਪਏ ਤਨਖਾਹ ਮਾਣਯੋਗ ਅਦਾਲਤ ਵਿੱਚ ਨਾ ਜਾਣ ਲਈ ਲੈ ਰਹੇ ਹਨ?
Jagdeep Singh Kaka Brar

ਬਚਾਉਣ ਲਈ ਸਰਕਾਰ ਵੱਲੋਂ ਕੇਸ ਮਜ਼ਬੂਤੀ ਨਾਲ ਪੇਸ਼ ਨਹੀਂ ਕੀਤਾ ਜਾ ਰਿਹਾ ਤਾਂ ਕਿਵੇਂ ਮਿਲੇਗਾ ਇਨਸਾਫ਼?

account_circle
1158AssistantProfessorAndLibrarianFront:Punjab(@1158APFront5aab) 's Twitter Profile Photo

ਮੁੱਖ ਮੰਤਰੀBhagwant Mannਜੀ,1158 ਦੇ ਮੈਂਬਰ ਵੱਲੋਂ ਫਿਰੋਜ਼ਪੁਰ ਤੋਂAAP Punjab ਦੇ ਉਮੀਦਵਾਰJagdeep Singh Kaka Brarਜੀ ਨੂੰ ਸਵਾਲ ਕੀਤਾ ਕਿ ਸਰਕਾਰੀ ਵਕੀਲ 1158 ਭਰਤੀ ਬਚਾਉਣ ਲਈ ਕੋਰਟ 'ਚ ਪੇਸ਼ ਨਹੀਂ ਹੋ ਰਹੇ ਤਾਂ ਜਵਾਬ ਮਿਲਿਆ ਜਿੱਥੇ ਸਰਕਾਰ ਦਾ ਵਕੀਲ ਨਹੀਂ ਜਾਂਦਾ ਓਥੇ ਤੁਹਾਡਾ ਫ਼ਾਇਦਾ ਹੁੰਦਾ ਹੈ

account_circle
1158AssistantProfessorAndLibrarianFront:Punjab(@1158APFront5aab) 's Twitter Profile Photo

ਪਿਆਰੇ ਨੇਤਾ ਜੀBhagwant Mann
ਬੇਨਤੀ ਹੈ ਕਿ ਸਾਡੇ ਕੋਲ਼ ਓਹੀ ਲੀਡਰ ਆਉਣ ਜੋ ਸਾਡੇ ਸਵਾਲਾਂ ਦਾ ਜਵਾਬ ਦੇ ਸਕਣ ਅਤੇ ਮਸਲਿਆਂ ਦਾ ਹੱਲ ਕੱਢ ਸਕਣ ਜੀ।
ਕੀ ਲਈ ਮੰਗ ਕਰ ਰਹੇ
ਨੌਜਵਾਨਾਂ ਨੇ ਵਿਦੇਸ਼ਾਂ ਨੂੰ ਛੱਡ ਪੰਜਾਬ ਨੂੰ ਚੁਣ ਕੇ ਗ਼ਲਤੀ ਕੀਤੀ?
ਪੰਜਾਬ ਬਚਾਓ ਦੇ ਨਾਂ ਉੱਤੇ ਸਿਰਫ਼ ਵੋਟ ਕਮਾਓ ਦੀ ਰਾਜਨੀਤੀ ਬੰਦ ਕੀਤੀ ਜਾਵੇ!🙏

account_circle
1158AssistantProfessorAndLibrarianFront:Punjab(@1158APFront5aab) 's Twitter Profile Photo

ਹੁਣ ਤੁਹਾਡੇ ਵੱਲੋਂ1158AssistantProfessorAndLibrarianFront:Punjab ਨੂੰ ਬਲੌਕ ਹੀ ਕਰ ਦਿੱਤਾ ਗਿਆ ਤਾਂAAP Punjab ਤੋਂ ਇੰਨਸਾਫ਼ ਦੀ ਉਮੀਦ ਵੀ ਛੱਡ ਦਈਏ?

ਤੁਹਾਡੇ ਏਸ ਰਵੱਈਏ ਨੇ ਤੋਂ ਪਹਿਲਾਂ ਹੀ ਨੌਜਵਾਨਾਂ ਨੂੰ ਨਿਰਾਸ਼ ਕੀਤਾ।

ਅਫ਼ਸੋਸ ਹੋ ਰਿਹਾ ਬਦਲਾਅ ਦੇ ਨਾਂ ਉੱਤੇ 2022 ਵਿੱਚ ਅਸੀਂ ਤੁਹਾਨੂੰ ਵੋਟ ਪਾਈ ਸੀ!

ਹੁਣ ਤੁਹਾਡੇ ਵੱਲੋਂ@1158APFront5aab ਨੂੰ ਬਲੌਕ ਹੀ ਕਰ ਦਿੱਤਾ ਗਿਆ ਤਾਂ@AAPPunjab ਤੋਂ ਇੰਨਸਾਫ਼ ਦੀ ਉਮੀਦ ਵੀ ਛੱਡ ਦਈਏ? ਤੁਹਾਡੇ ਏਸ ਰਵੱਈਏ ਨੇ #LokSabhaElections ਤੋਂ ਪਹਿਲਾਂ ਹੀ ਨੌਜਵਾਨਾਂ ਨੂੰ ਨਿਰਾਸ਼ ਕੀਤਾ। ਅਫ਼ਸੋਸ ਹੋ ਰਿਹਾ ਬਦਲਾਅ ਦੇ ਨਾਂ ਉੱਤੇ 2022 ਵਿੱਚ ਅਸੀਂ ਤੁਹਾਨੂੰ ਵੋਟ ਪਾਈ ਸੀ! #Justice_For_1158 #Democracy
account_circle