1158AssistantProfessorAndLibrarianFront:Punjab
@1158APFront5aab
Justice for 1158 Assistant Professor & Librarians Recruitment : Government Colleges Punjab
#Justice_For_1158 #Justice_For_BalwinderKaur
ID:1477112756801191936
https://www.facebook.com/1158APLFront/ 01-01-2022 03:02:12
3,5K Tweets
1,6K Followers
1,2K Following
ਅੱਜ ਮੁੱਖ ਮੰਤਰੀ Bhagwant Mann ਜੀ ਦੇ ਨੰਗਲ ਵਿਖੇ ਰੋਡ ਸ਼ੋਅ ਵਿੱਚ ਸਰਕਾਰ ਆਪਣੀਆ ਨਾਕਾਮੀਆਂ ਵਜੋਂ ਹੋ ਰਹੇ ਵਿਰੋਧ ਨੂੰ ਛੁਪਾਉਣ ਲਈ #1158AssistantProfessorAndLibrarians ਫਰੰਟ ਦੇ ਸਾਥੀਆ ਨੂੰ 2 ਘੰਟੇ ਤੱਕ ਨੰਗਲ ਸ਼ਹਿਰ ਦੇ ਇੱਕ ਗੈਸਟ ਹਾਊਸ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ।
ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਾਡਾ ਕਸੂਰ ਕੀ ਹੈ?
Our rightful place is in the #classrooms of #govtcolleges , not in #protests and #policestations !
We are demanding from Bhagwant Mann ji,to complete #1158recruitment at the earliest and end our plight.
Our #Pakka_Dharna_AnandpurSahib at Harjot Singh Bains village.
#Justice_For_1158 ❗
Pargat Singh Bhagwant Mann 1158AssistantProfessorAndLibrarianFront:Punjab Punjab Congress Punjab Youth Congress Charanjit Singh Channi Brinder Vijay Inder Singla Smit Singh Teena Choudhary Ajit Deol Social Media INC Partap Singh Bajwa ਜਿਸ ਬੇਇਜ਼ਤੀ ਤੇ ਨਮੌਸ਼ੀ ਦਾ ਸਾਮ੍ਹਣਾ ਸਾਨੂੰ ਆਪ ਸਰਕਾਰ ਕਰਵਾ ਰਹੀ ਹੈ ਪਿਛਲੇ ਦੋ ਸਾਲ ਤੋਂ, ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਅਸੀ ਸਰਕਾਰ ਦੀਆਂ ਡਾਂਗਾਂ ਵੀ ਖਾਧੀਆ। ਆਪਣੇ ਬੱਚਿਆਂ ਨਾਲ ਪਿੱਛਲੇ 9 ਮਹੀਨੇ ਤੋਂ ਸੜਕ ਤੇ ਬੈਠੇ ਵੀ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ। ਪੰਜਾਬ ਇਸ ਬੇਰੁਖ਼ੀ ਨੂੰ ਭੁੱਲੇਗਾ ਨਹੀਂ। #Justice_for_1158
CM Bhagwant Mann ji, is accountable to the #1158AssistantProfessorAndLibrarians who left overseas and chose Punjab to serve their homeland but are still waiting for #Justice_For_1158 on the Higher Education Minister's Harjot Singh Bains village road.
Action,not just promises,is needed.
CM Bhagwant Mann ji
Why were our members not allowed to question you about the accountability of your unfulfilled promises with us in today's rally?
How long will we have to endure this pain?
Will we continue to struggle & will we ever get #Justice_For_1158 ?Punjab Congress
BJP PUNJAB
? #Justice_For_1158
#Pooja ,Despite #poverty ,my #father prioritized my #education over any thing else and I proved myself by qualifying written test held under #1158recruitmemt .Our struggle didn't end here.
Now me & my father together go on #protest to convince govt to #Save_1158
ਅੱਜ ਮੁੱਖ ਮੰਤਰੀ Bhagwant Mann ਜੀ ਦੇ ਨੰਗਲ ਵਿਖੇ ਰੋਡ ਸ਼ੋਅ ਵਿੱਚ ਸਰਕਾਰ ਆਪਣੀਆ ਨਾਕਾਮੀਆਂ ਵਜੋਂ ਹੋ ਰਹੇ ਵਿਰੋਧ ਨੂੰ ਛੁਪਾਉਣ ਲਈ #1158AssistantProfessorAndLibrarians ਫਰੰਟ ਦੇ ਸਾਥੀਆ ਨੂੰ 2 ਘੰਟੇ ਤੱਕ ਨੰਗਲ ਸ਼ਹਿਰ ਦੇ ਇੱਕ ਗੈਸਟ ਹਾਊਸ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ।
ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਾਡਾ ਕਸੂਰ ਕੀ ਹੈ?
CM Bhagwant Mann ji, is accountable to the #1158AssistantProfessorAndLibrarians who left overseas and chose Punjab to serve their homeland but are still waiting for #Justice_For_1158 on the Higher Education Minister's Harjot Singh Bains village road.
Action,not just promises,is needed.
Recent study by #PunjabAgricultureUniversity reveals alarming outmigration:74% occurred in 6 yrs(2016-2022).AAP Punjab,what concrete steps r being taken to address this crisis & stem tide of people leaving?Complete #1158Recruitment ,give a chance to #1158_Prof_Lib to reverse trend
We are meritorious who have bagged uni positions,CSIR-UGC NET-JRFtest,DST-INSPIRE fellowships,research articles in renowned journals,books &academic positions to our credit.
IS THIS AAP Punjab GOVT EVEN LISTENING & CONCERNED?
#1158AssistantProfessorAndLibrarians
#Justice_For_1158
CM Bhagwant Mann came into power in Punjab with pledges to rejuvenate education sector.Harjot Singh Bains assured that govt would restore #1158_Prof_Lib within a year,but remain neglected.
Such empty promises seem more about securing votes than addressing plight of deserving candidates
Hon'ble Bhagwant Mann ji,Gurmeet Singh Meet Hayer Harjot Singh Bains,AAM AADMI PARTY fails #HigherEducation in Punjab.The party is recruiting retired guest professors,while #1158AssistantProfessorAndLibrarians r fighting for their livelihood on the roads.Even aggrieved candidates faced LATHICHARGES
RETIRED PROF.GETS GOOD NEWS In PUNJAB,u can still work as guest lecturers,but we,'Your Students,' #1158AssistantProfessorAndLibrarians ,faced CANE-CHARGE #Barnala_Lathicharge after completing our higher education UGC NET,JRF,GATE+PhD+Post Doc
#LokSabha2024Elections
Bhagwant Mann
ਮੁੱਖ ਮੰਤਰੀBhagwant Mannਜੀ,ਤੁਹਾਡੇ ਅਧੀਨ ਏ.ਜੀ. ਦਫ਼ਤਰ ਵਿੱਚ 200 ਦੇ ਲਗਭਗ ਸਰਕਾਰੀ ਵਕੀਲ ਹਨ।
ਕੀ ਇਹ ਕਾਬਿਲ ਵਕੀਲ ਸਿਰਫ਼ 2-2 ਲੱਖ ਰੁਪਏ ਤਨਖਾਹ ਮਾਣਯੋਗ ਅਦਾਲਤ ਵਿੱਚ ਨਾ ਜਾਣ ਲਈ ਲੈ ਰਹੇ ਹਨ?
Jagdeep Singh Kaka Brar
#1158Recruitment ਬਚਾਉਣ ਲਈ ਸਰਕਾਰ ਵੱਲੋਂ ਕੇਸ ਮਜ਼ਬੂਤੀ ਨਾਲ ਪੇਸ਼ ਨਹੀਂ ਕੀਤਾ ਜਾ ਰਿਹਾ ਤਾਂ ਕਿਵੇਂ ਮਿਲੇਗਾ ਇਨਸਾਫ਼?
ਮੁੱਖ ਮੰਤਰੀBhagwant Mannਜੀ,1158 ਦੇ ਮੈਂਬਰ ਵੱਲੋਂ ਫਿਰੋਜ਼ਪੁਰ ਤੋਂAAP Punjab ਦੇ #LokSabhaElection2024 ਉਮੀਦਵਾਰJagdeep Singh Kaka Brarਜੀ ਨੂੰ ਸਵਾਲ ਕੀਤਾ ਕਿ ਸਰਕਾਰੀ ਵਕੀਲ 1158 ਭਰਤੀ ਬਚਾਉਣ ਲਈ ਕੋਰਟ 'ਚ ਪੇਸ਼ ਨਹੀਂ ਹੋ ਰਹੇ ਤਾਂ ਜਵਾਬ ਮਿਲਿਆ ਜਿੱਥੇ ਸਰਕਾਰ ਦਾ ਵਕੀਲ ਨਹੀਂ ਜਾਂਦਾ ਓਥੇ ਤੁਹਾਡਾ ਫ਼ਾਇਦਾ ਹੁੰਦਾ ਹੈ
#Justice_For_1158
ਪਿਆਰੇ ਨੇਤਾ ਜੀBhagwant Mann
ਬੇਨਤੀ ਹੈ ਕਿ ਸਾਡੇ ਕੋਲ਼ ਓਹੀ ਲੀਡਰ ਆਉਣ ਜੋ ਸਾਡੇ ਸਵਾਲਾਂ ਦਾ ਜਵਾਬ ਦੇ ਸਕਣ ਅਤੇ ਮਸਲਿਆਂ ਦਾ ਹੱਲ ਕੱਢ ਸਕਣ ਜੀ।
ਕੀ #Justice_For_1158 ਲਈ ਮੰਗ ਕਰ ਰਹੇ
ਨੌਜਵਾਨਾਂ ਨੇ ਵਿਦੇਸ਼ਾਂ ਨੂੰ ਛੱਡ ਪੰਜਾਬ ਨੂੰ ਚੁਣ ਕੇ ਗ਼ਲਤੀ ਕੀਤੀ?
ਪੰਜਾਬ ਬਚਾਓ ਦੇ ਨਾਂ ਉੱਤੇ ਸਿਰਫ਼ ਵੋਟ ਕਮਾਓ ਦੀ ਰਾਜਨੀਤੀ ਬੰਦ ਕੀਤੀ ਜਾਵੇ!🙏
ਹੁਣ ਤੁਹਾਡੇ ਵੱਲੋਂ1158AssistantProfessorAndLibrarianFront:Punjab ਨੂੰ ਬਲੌਕ ਹੀ ਕਰ ਦਿੱਤਾ ਗਿਆ ਤਾਂAAP Punjab ਤੋਂ ਇੰਨਸਾਫ਼ ਦੀ ਉਮੀਦ ਵੀ ਛੱਡ ਦਈਏ?
ਤੁਹਾਡੇ ਏਸ ਰਵੱਈਏ ਨੇ #LokSabhaElections ਤੋਂ ਪਹਿਲਾਂ ਹੀ ਨੌਜਵਾਨਾਂ ਨੂੰ ਨਿਰਾਸ਼ ਕੀਤਾ।
ਅਫ਼ਸੋਸ ਹੋ ਰਿਹਾ ਬਦਲਾਅ ਦੇ ਨਾਂ ਉੱਤੇ 2022 ਵਿੱਚ ਅਸੀਂ ਤੁਹਾਨੂੰ ਵੋਟ ਪਾਈ ਸੀ!
#Justice_For_1158
#Democracy