Vijay Inder Singla(@VijayIndrSingla) 's Twitter Profileg
Vijay Inder Singla

@VijayIndrSingla

Jt Treasurer AICC, AICC Spokesperson, Former MP Lok Sabha Sangrur, Punjab Cabinet Minister Education, IT & PWD. #GintiKaro | #BhartiBharosa | #PehliNaukriPakki

ID:1601307042

linkhttp://www.vijayindersingla.com calendar_today17-07-2013 16:28:55

6,4K Tweets

37,4K Followers

152 Following

Vijay Inder Singla(@VijayIndrSingla) 's Twitter Profile Photo

ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ।

ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। #guruarjandevji
account_circle
Vijay Inder Singla(@VijayIndrSingla) 's Twitter Profile Photo

ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਜੀ
ਦੀ ਪਵਿੱਤਰ ਧਰਤੀ ਨੂੰ ਕੋਟਿ-ਕੋਟਿ ਨਮਨ।

ਉਮੀਦਵਾਰ ਲੋਕ ਸਭਾ ਹਲਕਾ, ਸ੍ਰੀ ਅਨੰਦਪੁਰ ਸਾਹਿਬ।

ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਜੀ ਦੀ ਪਵਿੱਤਰ ਧਰਤੀ ਨੂੰ ਕੋਟਿ-ਕੋਟਿ ਨਮਨ। #Vijayindersingla ਉਮੀਦਵਾਰ ਲੋਕ ਸਭਾ ਹਲਕਾ, ਸ੍ਰੀ ਅਨੰਦਪੁਰ ਸਾਹਿਬ। #SriAnandpurSahib #anandpursahib
account_circle
Vijay Inder Singla(@VijayIndrSingla) 's Twitter Profile Photo

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। #guruteghbahadursahibji
account_circle
Vijay Inder Singla(@VijayIndrSingla) 's Twitter Profile Photo

चाइना के सामान की
और
मोदी के जुबान की
कोई गारंटी नहीं है

account_circle
Vijay Inder Singla(@VijayIndrSingla) 's Twitter Profile Photo

ਹਨੂੰਮਾਨ ਜਯੰਤੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਹਨੂੰਮਾਨ ਜੀ ਸਾਨੂੰ ਹਰ ਸੰਕਟ ਦਾ ਸਾਹਮਣਾ ਕਰਨ ਅਤੇ ਉਸਤੋਂ ਉਭਰਨ ਲਈ ਪ੍ਰੇਰਿਤ ਕਰਦੇ ਹਨ।

ਹਨੂੰਮਾਨ ਜਯੰਤੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਹਨੂੰਮਾਨ ਜੀ ਸਾਨੂੰ ਹਰ ਸੰਕਟ ਦਾ ਸਾਹਮਣਾ ਕਰਨ ਅਤੇ ਉਸਤੋਂ ਉਭਰਨ ਲਈ ਪ੍ਰੇਰਿਤ ਕਰਦੇ ਹਨ। #hanumanjayanti
account_circle
Vijay Inder Singla(@VijayIndrSingla) 's Twitter Profile Photo

ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਪਾਲ ਸਿੰਘ ਖਹਿਰਾ ਮੇਰੇ ਨਿਵਾਸ ਸਥਾਨ ਹਰੀਪੁਰਾ ਰੋਡ ਸੰਗਰੂਰ ਵਿੱਖੇ ਪਹੁੰਚ ਰਹੇ ਹਨ। ਆਪ ਜੀ ਨੇ ਇਸ ਮੀਟਿੰਗ ਵਿਚ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ।

ਮਿਤੀ - 18/04/24
ਦਿਨ - ਵੀਰਵਾਰ
ਸਮਾਂ - 10:30 ਵਜੇ ਸਵੇਰੇ
ਸਥਾਨ - “ਸਿੰਗਲਾ ਨਿਵਾਸ” ਹਰੀਪੁਰਾ ਰੋਡ, ਸੰਗਰੂਰ।

ਤੁਹਾਡਾ

ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਪਾਲ ਸਿੰਘ ਖਹਿਰਾ ਮੇਰੇ ਨਿਵਾਸ ਸਥਾਨ ਹਰੀਪੁਰਾ ਰੋਡ ਸੰਗਰੂਰ ਵਿੱਖੇ ਪਹੁੰਚ ਰਹੇ ਹਨ। ਆਪ ਜੀ ਨੇ ਇਸ ਮੀਟਿੰਗ ਵਿਚ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ। ਮਿਤੀ - 18/04/24 ਦਿਨ - ਵੀਰਵਾਰ ਸਮਾਂ - 10:30 ਵਜੇ ਸਵੇਰੇ ਸਥਾਨ - “ਸਿੰਗਲਾ ਨਿਵਾਸ” ਹਰੀਪੁਰਾ ਰੋਡ, ਸੰਗਰੂਰ। ਤੁਹਾਡਾ
account_circle
Vijay Inder Singla(@VijayIndrSingla) 's Twitter Profile Photo

ਸਾਡੇ ਸਾਰਿਆਂ ਦੇ ਪਿਆਰੇ ਸ੍ਰੀ ਰਾਮ ਜੀ, ਜਿਨ੍ਹਾਂ ਨੇ ਮਨੁੱਖਤਾ ਦੇ ਕਲਿਆਣ ਲਈ ਧਰਤੀ 'ਤੇ ਪ੍ਰਮਾਤਮਾ ਦਾ ਅਵਤਾਰ ਧਾਰਨ ਕਰਕੇ ਮਾਨਵਤਾ ਨੂੰ ਗੌਰਵ ਦੀ ਰੌਸ਼ਨੀ ਪ੍ਰਦਾਨ ਕੀਤੀ।
ਰਾਮ ਨੌਮੀ ਦੀਆਂ ਆਪ ਸਭ ਨੂੰ ਸ਼ੁਭਕਾਮਨਾਵਾਂ !!

ਸਾਡੇ ਸਾਰਿਆਂ ਦੇ ਪਿਆਰੇ ਸ੍ਰੀ ਰਾਮ ਜੀ, ਜਿਨ੍ਹਾਂ ਨੇ ਮਨੁੱਖਤਾ ਦੇ ਕਲਿਆਣ ਲਈ ਧਰਤੀ 'ਤੇ ਪ੍ਰਮਾਤਮਾ ਦਾ ਅਵਤਾਰ ਧਾਰਨ ਕਰਕੇ ਮਾਨਵਤਾ ਨੂੰ ਗੌਰਵ ਦੀ ਰੌਸ਼ਨੀ ਪ੍ਰਦਾਨ ਕੀਤੀ। ਰਾਮ ਨੌਮੀ ਦੀਆਂ ਆਪ ਸਭ ਨੂੰ ਸ਼ੁਭਕਾਮਨਾਵਾਂ !! #ramnavami2024
account_circle
Vijay Inder Singla(@VijayIndrSingla) 's Twitter Profile Photo

ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ 'ਤੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ।
ambedkar

ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ 'ਤੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ। #bheemraoambedkar #babasahebambedkar #babasaheb
account_circle
Vijay Inder Singla(@VijayIndrSingla) 's Twitter Profile Photo

ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ॥ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥ ਧੰਨ ਧੰਨ ਸ੍ਰੀ ਗੁਰੂ

ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ॥ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥ ਧੰਨ ਧੰਨ ਸ੍ਰੀ ਗੁਰੂ
account_circle
Vijay Inder Singla(@VijayIndrSingla) 's Twitter Profile Photo

Today, Shri Rahul Gandhi ji met some tribal woman on his way from Shahdol to Delhi and inquired about their well-being. These women toil in the heat all day and do not even make enough to lead a decent life.

The Congress Party's Mahalakshmi Scheme, will provide support of Rs 1

account_circle
Vijay Inder Singla(@VijayIndrSingla) 's Twitter Profile Photo

'ਚੇਤ ਨਵਰਾਤਰੀ ਅਤੇ ਹਿੰਦੂ ਨਵੇਂ ਸਾਲ ਦੀਆਂ ਆਪ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ'

ਇਸ ਸ਼ੁੱਭ ਮੌਕੇ 'ਤੇ ਮੈਂ ਮਾਤਾ ਰਾਣੀ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਸਭ ਦੇ ਜੀਵਨ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਵੇ।
2024

'ਚੇਤ ਨਵਰਾਤਰੀ ਅਤੇ ਹਿੰਦੂ ਨਵੇਂ ਸਾਲ ਦੀਆਂ ਆਪ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ' ਇਸ ਸ਼ੁੱਭ ਮੌਕੇ 'ਤੇ ਮੈਂ ਮਾਤਾ ਰਾਣੀ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਸਭ ਦੇ ਜੀਵਨ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਵੇ। #navratri #navratri2024 #ਨਵਰਾਤਰੀ
account_circle
Vijay Inder Singla(@VijayIndrSingla) 's Twitter Profile Photo

ਮੇਰੇ ਸਤਿਕਾਰਯੋਗ ਪਿਤਾ ਸਵ: ਸ਼੍ਰੀ ਸੰਤ ਰਾਮ ਸਿੰਗਲਾ ਜੀ ਦੀ 19ਵੀਂ ਬਰਸੀ ਨੂੰ ਸਮਰਪਿਤ ਪਾਠ ਦਾ ਭੋਗ 7 ਅਪ੍ਰੈਲ 2024, ਦਿਨ ਐਤਵਾਰ, ਸਵੇਰੇ 10 ਵਜੇ, “ਸਿੰਗਲਾ ਨਿਵਾਸ” ਹਰੀਪੁਰਾ ਰੋਡ, ਸੰਗਰੂਰ ਵਿਖੇ ਪਾਇਆ ਜਾਵੇਗਾ। ਇਸ ਮੌਕੇ ਆਪ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।
ਤੁਹਾਡਾ ਆਪਣਾ :-
ਵਿਜੈ ਇੰਦਰ ਸਿੰਗਲਾ

ਮੇਰੇ ਸਤਿਕਾਰਯੋਗ ਪਿਤਾ ਸਵ: ਸ਼੍ਰੀ ਸੰਤ ਰਾਮ ਸਿੰਗਲਾ ਜੀ ਦੀ 19ਵੀਂ ਬਰਸੀ ਨੂੰ ਸਮਰਪਿਤ ਪਾਠ ਦਾ ਭੋਗ 7 ਅਪ੍ਰੈਲ 2024, ਦਿਨ ਐਤਵਾਰ, ਸਵੇਰੇ 10 ਵਜੇ, “ਸਿੰਗਲਾ ਨਿਵਾਸ” ਹਰੀਪੁਰਾ ਰੋਡ, ਸੰਗਰੂਰ ਵਿਖੇ ਪਾਇਆ ਜਾਵੇਗਾ। ਇਸ ਮੌਕੇ ਆਪ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਤੁਹਾਡਾ ਆਪਣਾ :- ਵਿਜੈ ਇੰਦਰ ਸਿੰਗਲਾ #vijayindersingla
account_circle
Vijay Inder Singla(@VijayIndrSingla) 's Twitter Profile Photo

“ बच्चे बूढ़े सबने माना है,
मोदी ही चंदा मामा है! ”

The entire country agrees… Modi is India’s new “CHANDA MAMA” !

account_circle
Vijay Inder Singla(@VijayIndrSingla) 's Twitter Profile Photo

ਨਕਲੀ ਸ਼ਰਾਬ ਕਾਰਨ ਦਿੜ੍ਹਬਾ ਹਲਕੇ ਦੇ ਪਿੰਡ ਗੁੱਜਰਾਂ ਅਤੇ ਢੰਡੋਲੀ ਵਿਖੇ ਹੋਈਆਂ ਮੌਤਾਂ ਕਾਰਨ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਮੈਂ ਅਤੇ ਸਮੁੱਚੀ ਕਾਂਗਰਸ ਪਾਰਟੀ ਪੀੜ੍ਹਤ ਪਰਿਵਾਰਾਂ ਨੂੰ ਬਣਦਾ ਇਨਸਾਫ਼, ਮੁਆਵਜ਼ਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।

ਔਰਨ ਕੀ ਹੋਲੀ ਮਮ ਹੋਲਾ।
ਕਹਯੋ ਕ੍ਰਿਪਾਨਿਧ ਬਚਨ ਅਮੋਲਾ।

ਹੋਲੇ ਮਹੱਲੇ ਦੇ ਪਾਵਨ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਜੰਗਜੂ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ “ਹੋਲਾ ਮਹੱਲਾ” ਸਾਨੂੰ ਸਭਨਾਂ ਨੂੰ ਧੀਰਜ, ਸਬਰ, ਸੰਤੋਖ, ਨਿਰਭੈਅਤਾ ਅਤੇ ਜਬਰ ਤੇ ਬੇਇਨਸਾਫ਼ੀ ਵਿਰੁੱਧ ਡਟਣ ਦਾ ਦ੍ਰਿੜ੍ਹ ਇਰਾਦਾ ਬਖ਼ਸ਼ੇ।

ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧ ਬਚਨ ਅਮੋਲਾ। ਹੋਲੇ ਮਹੱਲੇ ਦੇ ਪਾਵਨ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਜੰਗਜੂ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ “ਹੋਲਾ ਮਹੱਲਾ” ਸਾਨੂੰ ਸਭਨਾਂ ਨੂੰ ਧੀਰਜ, ਸਬਰ, ਸੰਤੋਖ, ਨਿਰਭੈਅਤਾ ਅਤੇ ਜਬਰ ਤੇ ਬੇਇਨਸਾਫ਼ੀ ਵਿਰੁੱਧ ਡਟਣ ਦਾ ਦ੍ਰਿੜ੍ਹ ਇਰਾਦਾ ਬਖ਼ਸ਼ੇ। #holamohalla
account_circle
Vijay Inder Singla(@VijayIndrSingla) 's Twitter Profile Photo

ਰੰਗਾਂ ਅਤੇ ਖ਼ੁਸ਼ੀਆਂ ਦੇ ਪ੍ਰਤੀਕ, ਹੋਲੀ ਦੇ ਇਸ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਡੀ ਜ਼ਿੰਦਗੀ ਨੂੰ ਖ਼ੁਸ਼ੀਆਂ ਅਤੇ ਤਰੱਕੀ ਦੇ ਖ਼ੂਬਸੂਰਤ ਰੰਗਾਂ ਨਾਲ ਭਰਪੂਰ ਕਰਨ।
2024 festival2024

ਰੰਗਾਂ ਅਤੇ ਖ਼ੁਸ਼ੀਆਂ ਦੇ ਪ੍ਰਤੀਕ, ਹੋਲੀ ਦੇ ਇਸ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਡੀ ਜ਼ਿੰਦਗੀ ਨੂੰ ਖ਼ੁਸ਼ੀਆਂ ਅਤੇ ਤਰੱਕੀ ਦੇ ਖ਼ੂਬਸੂਰਤ ਰੰਗਾਂ ਨਾਲ ਭਰਪੂਰ ਕਰਨ। #holi #holi2024 #holifestival2024
account_circle
Vijay Inder Singla(@VijayIndrSingla) 's Twitter Profile Photo

This is the biggest scam in the history of Independent India. The true identity of the BJP extortion racket has been exposed. The is proof that the Hafta Vasooli BJP has used electoral bonds for money laundering thousands of crores.

This is the biggest scam in the history of Independent India. The true identity of the BJP extortion racket has been exposed. The #ElectoralBondScam is proof that the Hafta Vasooli BJP has used electoral bonds for money laundering thousands of crores.
account_circle