Sandeep kaur Sandeep kaur(@Sandeep20940913) 's Twitter Profileg
Sandeep kaur Sandeep kaur

@Sandeep20940913

ID:1461334956685217796

calendar_today18-11-2021 14:06:42

723 Tweets

2 Followers

11 Following

JAGMEET DHAMMU(@JDhamhu) 's Twitter Profile Photo

@CMOPb Bhagwant Mann ਜਦੋਂ ਕੋਈ MLA ਯਾਂ MP ਬਣਦਾ ਹੈ ਤਾਂ ਉਸ ਨੂੰ ਪਹਿਲੇ ਦਿਨ ਤੋਂ ਸਾਰੇ ਭੱਤੇ ਤੇ ਸਹੂਲਤਾਂ ਮਿਲਣ ਲੱਗ ਜਾਂਦੀਆਂ। ਜਦੋਂ ਮੁਲਾਜ਼ਮਾਂ ਦੀ ਗੱਲ ਆਉਂਦੀ ਆ ਤਾਂ ਓਦੋਂ probation period ਦੇ ਨਾਮ ਤੇ ਉਸ ਸਮੇਂ ਨੂੰ ਸਰਵਿਸ ਪੀਰਿਯਡ ਵਿੱਚ ਨਹੀਂ ਗਿਣਿਆ ਜਾਂਦਾ । ਮਾਨ ਸਾਬ Bhagwant Mann ਉਮੀਦ ਆ ਕਿ ਤੁਸੀਂ ਇਸ ਵਿਚ ਸੋਧ ਕਰੋਂਗੇ।

account_circle
JAGMEET DHAMMU(@JDhamhu) 's Twitter Profile Photo

@CMOPb Bhagwant Mann ਪਿਛਲੀਆਂ ਸਰਕਾਰਾਂ ਦੀ ਮਾੜੀ ਸੋਚ ਕਰਕੇ Probation period ਦੌਰਾਨ ਮੁਲਾਜ਼ਮਾਂ ਨੂੰ ਸਿਰਫ basic ਦੇਣ ਵਾਲੇ ਫੈਸਲੇ ਨੂੰ ਰੱਦ ਕਰਕੇ ,ਮੁਲਾਜ਼ਮਾਂ ਨੂੰ ਬਣਦੇ ਹੱਕ ਦਿੱਤੇ ਜਾਣ। ਉਮੀਦ ਹੈ ਹਾਈ ਕੋਰਟ ਦੇ ਫੈਸਲੇ ਨੂੰ challenge ਕਰਨ ਦੀ ਬਜਾਇ ਆਮ ਆਦਮੀ ਦੀ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਦੀ ਇਸ ਤਜਵੀਜ਼ ਉੱਪਰ ਖਰੀ ਉੱਤਰੇਗੀ।Adv Harpal Singh Cheema

account_circle
Sangrur Police(@SangrurPolice) 's Twitter Profile Photo

Sangrur Police is checking vehicles by setting up nakas at various places in the district to maintain law and order and to ensure the safety of the public.

Sangrur Police is checking vehicles by setting up nakas at various places in the district to maintain law and order and to ensure the safety of the public. #YourSafetyOurPriority #SafePunjab
account_circle