Gurpreet Kaur Mann(@PBGurpreetKaur) 's Twitter Profileg
Gurpreet Kaur Mann

@PBGurpreetKaur

Official Account of Dr Gurpreet Mann

ID:1558357234093936640

linkhttps://linksroot.com/PBGurpreetMann calendar_today13-08-2022 07:38:23

329 Tweets

15,7K Followers

41 Following

Gurpreet Kaur Mann(@PBGurpreetKaur) 's Twitter Profile Photo

ਖ਼ਾਲਸਾ ਮੇਰੋ ਰੂਪ ਹੈ ਖਾਸ ।।
ਖ਼ਾਲਸੇ ਮਹਿ ਹੌ ਕਰੌ ਨਿਵਾਸ ।।

ਸਿੱਖ ਕੌਮ ਦੇ ਮਹਾਨ ਇਤਿਹਾਸ ਦੇ ਗੌਰਵਮਈ ਦਿਵਸ

ਖ਼ਾਲਸਾ ਸਾਜਣਾ ਦਿਵਸ ਦੀਆਂ ਬੇਅੰਤ ਵਧਾਈਆਂ

ਖ਼ਾਲਸਾ ਮੇਰੋ ਰੂਪ ਹੈ ਖਾਸ ।। ਖ਼ਾਲਸੇ ਮਹਿ ਹੌ ਕਰੌ ਨਿਵਾਸ ।। ਸਿੱਖ ਕੌਮ ਦੇ ਮਹਾਨ ਇਤਿਹਾਸ ਦੇ ਗੌਰਵਮਈ ਦਿਵਸ ਖ਼ਾਲਸਾ ਸਾਜਣਾ ਦਿਵਸ ਦੀਆਂ ਬੇਅੰਤ ਵਧਾਈਆਂ
account_circle
AAP(@AamAadmiParty) 's Twitter Profile Photo

AAP का परिवार ♥️

CM Bhagwant Mann जी के परिवार से मिलने पहुंचे सीनियर AAP के शेर नेता और राज्यसभा सांसद Sanjay Singh AAP जी ♥️

account_circle
Arvind Kejriwal(@ArvindKejriwal) 's Twitter Profile Photo

देशवासियों के लिए जेल से अरविंद केजरीवाल का संदेश। twitter.com/i/broadcasts/1…

account_circle
Sunita Kejriwal(@KejriwalSunita) 's Twitter Profile Photo

आपके 3 बार चुने हुए मुख्यमंत्री को मोदीजी ने सत्ता के अहंकार में गिरफ़्तार करवाया।सबको crush करने में लगे हैं। यह दिल्ली के लोगो के साथ धोखा है।आपके मुख्यमंत्री हमेशा आपके साथ खड़े रहें हैं।अंदर रहें या बाहर, उनका जीवन देश को समर्पित है।जनता जनार्दन है सब जानती है।जय हिन्द🙏

account_circle
Bhagwant Mann(@BhagwantMann) 's Twitter Profile Photo

भाजपा की राजनीतिक टीम (ED) .,केजरीवाल की सोच को कैद नहीं कर सकती…क्योंकि AAP ही BJP को रोक सकती हैं..
सोच को कभी भी दबाया नहीं जा सकता

account_circle
Gurpreet Kaur Mann(@PBGurpreetKaur) 's Twitter Profile Photo

ਵਾਹਿਗੁਰੂ ਜੀ ਮਿਹਰ ਸਦਕਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਫਲਤਾਪੂਰਵਕ 2 ਸਾਲ ਪੂਰੇ ਹੋਣ ਤੇ ਗੁਰੂਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਨਤਮਸਤਕ ਹੋਕੇ ਆਸ਼ੀਰਵਾਦ ਲਿਆ। ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਪੰਜਾਬ ਚੜਦੀਕਲਾ ਵਿੱਚ ਰਹੇ। ਰੱਬ ਦੀ ਬਖਸ਼ਿਸ਼ ਨਾਲ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਹੋਵੇ। ਸਾਰੇ ਪਾਸੇ ਸੁਖ ਸ਼ਾਂਤੀ ਰਹੇ।

ਸ਼ਿਵ-ਸ਼ਕਤੀ ਦੇ ਪਵਿੱਤਰ ਤਿਉਹਾਰ ਮਹਾਸ਼ਿਵਰਾਤਰੀ ਮੌਕੇ ਮੋਹਾਲੀ ਫੇਸ 11 ਦੇ ਮੰਦਿਰ ਵਿੱਚ ਦਰਸ਼ਨ ਕਰਕੇ ਪੂਜਾ ਕਿੱਤੀ। ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਸਾਰਿਆਂ ਦੀ ਮਨੋਕਾਮਨਾਵਾਂ ਪੂਰੀਆਂ ਹੋਣ। ਸਾਰੇ ਖੁਸ਼ ਅਤੇ ਸਿਹਤਮੰਦ ਰਹਿਣ।

ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀਆਂ ਬਹੂਤ-ਬਹੁਤ ਮੁਬਾਰਕਾਂ

ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀਆਂ ਬਹੂਤ-ਬਹੁਤ ਮੁਬਾਰਕਾਂ
account_circle
Bhagwant Mann(@BhagwantMann) 's Twitter Profile Photo

ਆਖ਼ਿਰ ਸੱਚਾਈ ਦੀ ਹੋਈ ਜਿੱਤ...
ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ 'ਚ ਮੇਅਰ ਚੋਣਾਂ ਨੂੰ ਲੈ ਕੇ ਸੁਣਾਏ ਫ਼ੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ... CJI ਨੇ ਪ੍ਰੀਜ਼ਾਇਡਿੰਗ ਅਫ਼ਸਰ ਵੱਲੋਂ ਰੱਦ ਕੀਤੀਆਂ 8 ਵੋਟਾਂ ਨੂੰ ਸਹੀ ਠਹਿਰਾਉਂਦੇ ਹੋਏ 'ਆਪ' ਦੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ...

ਬੀਜੇਪੀ ਵੱਲੋਂ ਸ਼ਰੇਆਮ ਕੀਤੀ ਗਈ ਧੱਕੇਸ਼ਾਹੀ ਦਾ ਉਨ੍ਹਾਂ…

account_circle
Gurpreet Kaur Mann(@PBGurpreetKaur) 's Twitter Profile Photo

ਅੱਜ ਅਯੋਧਿਆ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਦਰਸ਼ਨ ਕਰਣ ਦਾ ਭਾਗਾਂ ਭਰਿਆ ਮੌਕਾ ਮਿਲਿਆ। ਪਰਿਵਾਰ ਸਮੇਤ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰ ਆਸ਼ੀਰਵਾਦ ਲਿਆ। ਭਗਵਾਨ ਰਾਮ ਸਾਰਿਆਂ ਤੇ ਕਿਰਪਾ ਕਰਣ । ਜੈ ਸ਼੍ਰੀ ਰਾਮ

ਆਮ ਆਦਮੀ ਪਾਰਟੀ ਦੇ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਦੋ ਬੇਟਿਆਂ ਦੇ ਵਿਆਹ ਮੌਕੇ ਪਹੁੰਚ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ । ਪਰਮਾਤਮਾ ਤੰਦਰੁਸਤੀ ਬਖਸ਼ੇ..

ਸਿੱਖ ਕੌਮ ਦੀ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦਾ ਇਤਿਹਾਸ
ਵੱਡਾ ਘੱਲੂਘਾਰਾ
ਦੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ

ਸਿੱਖ ਕੌਮ ਦੀ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦਾ ਇਤਿਹਾਸ ਵੱਡਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ
account_circle
Gurpreet Kaur Mann(@PBGurpreetKaur) 's Twitter Profile Photo

ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਜੀ ਦੀ ਬੇਟੀ ਦੇ ਵਿਆਹ ਮੌਕੇ ਪਹੁੰਚ ਕੇ ਪਰਿਵਾਰ ਨਾਲ ਖੁਸ਼ੀ ਸਾਂਝਾ ਕਿੱਤੀ। ਰੱਬ ਨਵੇਂ ਵਿਆਹੇ ਜੋੜੇ ਨੂੰ ਖੁਸ਼ ਅਤੇ ਤੰਦਰੁਸਤ ਰੱਖੇ।

ਦਸ਼ਮੇਸ਼ ਪਿਤਾ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਵਧਾਈਆਂ

ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਵਧਾਈਆਂ
account_circle
Gurpreet Kaur Mann(@PBGurpreetKaur) 's Twitter Profile Photo

ਜੋੜ ਮੇਲਾ ਮਾਘੀ
(ਸ਼੍ਰੀ ਮੁਕਤਸਰ ਸਾਹਿਬ)
ਭਾਈ ਮਹਾ ਸਿੰਘ ਅਤੇ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

ਜੋੜ ਮੇਲਾ ਮਾਘੀ (ਸ਼੍ਰੀ ਮੁਕਤਸਰ ਸਾਹਿਬ) ਭਾਈ ਮਹਾ ਸਿੰਘ ਅਤੇ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ
account_circle
Gurpreet Kaur Mann(@PBGurpreetKaur) 's Twitter Profile Photo

ਸੱਚਖੰਡ
ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ
account_circle
Gurpreet Kaur Mann(@PBGurpreetKaur) 's Twitter Profile Photo

ਮਕਰ ਸੰਕ੍ਰਾਂਤੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ

ਖੁਸ਼ੀਆਂ ਅਤੇ ਸ਼ਗਨਾਂ ਦੇ ਤਿਉਹਾਰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ

ਅੱਜ ਸੀ ਐਮ ਸਾਹਿਬ ਦੇ ਓ ਐਸ ਡੀ ਛੋਟੇ ਭਰਾ ਸੁਖਵੀਰ ਸਿੰਘ ਦੇ ਬੇਟੇ ਦੀ ਪਹਿਲੀ ਲੋਹੜੀ ਮੌਕੇ ਗੁਰੂਦੁਆਰਾ ਸਾਹਿਬ ਜਾ ਕੇ ਨਤਮਸਤਕ ਹੋਏ ਅਤੇ ਬੱਚੇ ਦੀ ਪਹਿਲੀ ਲੋਹੜੀ ਦੀ ਪਰਿਵਾਰ ਨੂੰ ਵਧਾਈ ਦਿੱਤੀ। ਰੱਬ ਬੱਚੇ ਨੂੰ ਤੰਦਰੁਸਤੀ ਬਖਸ਼ੇ।

ਬੀਤੀ ਸ਼ਾਮ ਡੇਰਾਬਸੀ ਹਲਕੇ ਦੇ ਪਿੰਡ ਬਾਕਰਪੁਰ ‘ਚ ਨਵਜਾਤ ਧੀਆਂ ਨੂੰ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦੇਕੇ ਸਨਮਾਨਿਤ ਕਰਕੇ ਚੰਗਾ ਲੱਗਾ।ਸਾਨੂੰ ਧੀਆਂ ਦੀ ਲੋਹੜੀ ਮਨਾ ਕੇ ਲੜਕੇ ਤੇ ਲੜਕੀ ਦੇ ਫ਼ਰਕ ਨੂੰ ਖ਼ਤਮ ਕਰਨਾ ਚਾਹੀਦਾ ਹੈ।ਅੱਜ ਧੀਆਂ ਹਰ ਖੇਤਰ ‘ਚ ਮੱਲਾਂ ਮਾਰ ਰਹੀਆਂ ਨੇ, ਉਹ ਭਾਵੇਂ ਪੜ੍ਹਾਈ,ਪ੍ਰਸ਼ਾਸਨਿਕ, ਰਾਜਨੀਤੀ ਜਾਂ ਫ਼ਿਰ ਕੋਈ ਹੋਰ ਹੋਵੇ।