BiCkyJeet ਸਿੰਘ ਗੁਜਰਾਲ #JusticeForSidhuMoosewala 💔 (@redbloodedjat) 's Twitter Profile
BiCkyJeet ਸਿੰਘ ਗੁਜਰਾਲ #JusticeForSidhuMoosewala 💔

@redbloodedjat

HR-जन्मभूमि PB-मातृभूमि UP-कर्मभूमि
|WrittenSoul|GYM lover|Believer|

ਕਰਮਾਂ 'ਚ ਨਹੀਂ ਮਿਲਦੀ ਜੋ ਕਿਸਮਤ ਨਾਲ ਮਿਲਦੀ ਏ!❄
ਮਿੱਟੀ ਹੋਣਾ ਪੈਂਦਾ ਜਦ ਮਾਂ ਰੱਬ ਕੋਲੋਂ ਦੁਆ ਕਰਦੀ ਏ!❤

ID: 1335974644453523458

linkhttps://khalsaaid.org calendar_today07-12-2020 15:52:23

79,79K Tweet

3,3K Takipçi

3,3K Takip Edilen

🪯🌸ਕੌਰ 🌸🪯 (@royal_kaur_) 's Twitter Profile Photo

ਭਾਰਤ ਦੀ ਆਜ਼ਾਦੀ ਸੰਗਰਾਮ ਦੇ ਨਾਇਕ ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🌹 ਸਹੀਦ ਊਧਮ ਸਿੰਘ ਇੱਕ ਮਹਾਨ ਕ੍ਰਾਂਤੀਕਾਰੀ ਸਨ ਜਲਿਆਂ ਵਾਲੇ ਬਾਗ ਦਾ ਸਾਕਾ ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਬਦਲਾ ਤੇ ਦੇਸ਼ ਨੂੰ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਕਰਵਾਉਣਾ ਉਹਨਾ ਦਾ ਸਹੀ ਮੱਕਸਦ ਸੀ #ShaheedUdhamSingh

ਭਾਰਤ ਦੀ ਆਜ਼ਾਦੀ ਸੰਗਰਾਮ ਦੇ ਨਾਇਕ ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਨੂੰ ਕੋਟਿ ਕੋਟਿ  ਪ੍ਰਣਾਮ 🙏🌹
ਸਹੀਦ ਊਧਮ ਸਿੰਘ ਇੱਕ ਮਹਾਨ ਕ੍ਰਾਂਤੀਕਾਰੀ ਸਨ ਜਲਿਆਂ ਵਾਲੇ ਬਾਗ ਦਾ ਸਾਕਾ ਤੇ ਸ਼ਹੀਦ ਭਗਤ ਸਿੰਘ  ਦੀ ਕੁਰਬਾਨੀ ਦਾ ਬਦਲਾ ਤੇ ਦੇਸ਼ ਨੂੰ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਕਰਵਾਉਣਾ ਉਹਨਾ ਦਾ ਸਹੀ ਮੱਕਸਦ ਸੀ  
#ShaheedUdhamSingh
Gill (@_gill09) 's Twitter Profile Photo

ਅੱਜ ਟਵਿੱਟਰ ਦੇ ਡਰਾਮਿਆਂ ਨੇ ਏਕਤਾ ਕਪੂਰ ਦੇ ਡਰਾਮੇ ਫੇਲ ਕਰ ਦਿੱਤੇ ਸਟਾਰ ਪਲੱਸ ਵਾਲੇ ਵੀ ਆਪਣੀ trp ਵਧਾਉਣ ਛੇਤੀ ਹੀ ਟਵਿੱਟਰ ਦੇ ਡਰਾਮਿਆਂ ਵਾਲਿਆਂ ਨੂੰ ਸੰਪਰਕ ਕਰਨਗੇ

🪯🌸ਕੌਰ 🌸🪯 (@royal_kaur_) 's Twitter Profile Photo

ਸੁਣਿਆ ਗ਼ੌਰ ਬੜਾ ਕਰਦੇ ਤੂਸੀਂ ਸਾਡੇ ਜਿਕਰਾਂ ਤੇ 👉👈😂 #ਦੁਸ਼ਮਣੋ_ਤੁਸੀਂ

BiCkyJeet ਸਿੰਘ ਗੁਜਰਾਲ #JusticeForSidhuMoosewala 💔 (@redbloodedjat) 's Twitter Profile Photo

ਸਾਡੀ ਖਾਮੋਸ਼ੀ ਨੂੰ ਜਿਹੜੇ ਨੇ ਕਮਜੋਰੀ ਆਖਦੇ,, ਓਹਨੂੰ ਕੀ ਪਤਾ ਕਿ ਰਾਖ ਥੱਲੇ ਦੱਬੀ ਇੱਕ ਚਿੰਗਾਰੀ ਵੀ,🔥 ਬੇਹਦ ਖਤਰਨਾਕ ਹੁੰਦੀ ਏ,,!!👈 #Late Sidhu Moose Wala #TrueLegend

ਸਾਡੀ ਖਾਮੋਸ਼ੀ ਨੂੰ ਜਿਹੜੇ ਨੇ ਕਮਜੋਰੀ ਆਖਦੇ,,
ਓਹਨੂੰ ਕੀ ਪਤਾ ਕਿ ਰਾਖ ਥੱਲੇ ਦੱਬੀ ਇੱਕ ਚਿੰਗਾਰੀ ਵੀ,🔥
ਬੇਹਦ ਖਤਰਨਾਕ ਹੁੰਦੀ ਏ,,!!👈
#Late <a href="/iSidhuMooseWala/">Sidhu Moose Wala</a>
#TrueLegend
BiCkyJeet ਸਿੰਘ ਗੁਜਰਾਲ #JusticeForSidhuMoosewala 💔 (@redbloodedjat) 's Twitter Profile Photo

ਹਾਂ ਬਈ ਇੱਕ ਗੱਲ ਪੂੱਛਣੀ ਸੀ ਕਿ ਜਿਹੜੇ ਇੱਥੇ ਸਿਮਰਨਜੀਤ ਮਾਨ ਦੀ ਹੱਲਾਸ਼ੇਰੀ ਕਰਦੇ ਸੀ ਤੇ ਅਕਾਲੀ ਦਲ ਦੇ ਸਪੋਰਟਰ ਬਣੇ ਫਿਰਦੇ ਸੀ ਓਹ ਹੁਣ ਇੰਨੀ ਛੇਤੀ ਸਟੈਂਡ ਕਿਓਂ ਤੋੜ ਗਏ ਸੀ? ਭਲਾ ਏਹ v ਕੋਈ ਤੋੜਣ ਆਲੀ ਚੀਜ ਏ? ਕਮਾਲ ਆ ਇੰਨਾ ਦੋਗਲਾਪਨ ਏਹ ਕਿੱਥੋਂ ਸਿੱਖਕੇ ਆਏ c ਜਦੋਂ ਸ਼ਹੀਦ ਭਗਤ ਸਿੰਘ ਦਾ ਅਪਮਾਨ ਕੀਤਾ ਗਿਆ c?👈 #Hypocracy

ਹਾਂ ਬਈ ਇੱਕ ਗੱਲ ਪੂੱਛਣੀ ਸੀ ਕਿ ਜਿਹੜੇ ਇੱਥੇ ਸਿਮਰਨਜੀਤ ਮਾਨ ਦੀ ਹੱਲਾਸ਼ੇਰੀ ਕਰਦੇ ਸੀ ਤੇ ਅਕਾਲੀ ਦਲ ਦੇ ਸਪੋਰਟਰ ਬਣੇ ਫਿਰਦੇ ਸੀ ਓਹ ਹੁਣ ਇੰਨੀ ਛੇਤੀ ਸਟੈਂਡ ਕਿਓਂ ਤੋੜ ਗਏ ਸੀ?
ਭਲਾ ਏਹ v ਕੋਈ ਤੋੜਣ ਆਲੀ ਚੀਜ ਏ? 
ਕਮਾਲ ਆ ਇੰਨਾ ਦੋਗਲਾਪਨ ਏਹ ਕਿੱਥੋਂ ਸਿੱਖਕੇ ਆਏ c ਜਦੋਂ  ਸ਼ਹੀਦ ਭਗਤ ਸਿੰਘ ਦਾ ਅਪਮਾਨ ਕੀਤਾ ਗਿਆ c?👈
#Hypocracy

ਏਹ ਕਦੇ ਯੂਕ੍ਰੇਨ ਗਿਆ ਹੀ ਕਿੱਥੇ ਸੀ? 200ਦਿਨ ਹੋਗੇ ਯੁੱਧ ਨੂੰ ਪਰ ਏਹ ਮੂਰਖ ਲੋਕਾਂ ਨੂੰ ਕਦੇ ਉੱਥੇ ਜਾਣ ਲਈ ਸਲਾਹ ਦਿੰਦਾ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਤਾ ਪਰ ਹੈਰਾਨੀ ਦੀ ਗੱਲ ਆ ਕਿ ਜਦੋਂ PB ਦੀ ਭੋਲੀ-ਭਾਲੀ ਜਨਤਾ ਨੇ ਏਹਨੂੰ MP ਬਣਾਤਾ c ਤਾਂ ਏਹ q ਭੂੱਲਗੇ ਕਿ ਏਹਨੇ 2005 ਚ ਲੈਪੀ ਚੁਰਾਯਾ c ਨਾਲੇ 125ਏਕੜ ਜਮੀਨ v ਦੱਬੀ ਬੈਠਾ c.👎

ਅਮਨਪ੍ਰੀਤ ਸਿੰਘ 🛄 🦅 (@amanpreet1912) 's Twitter Profile Photo

2 months have passed, still masterminds & killers r roaming freely. When will govt bring Goldie Brar to India & interrogate him? How did cross-border shooters get the supply of weapons through the border? Bhagwant Mann गृहमंत्री कार्यालय, HMO India Justin Trudeau #ExecuteCriminalsBishnoiNGoldy