Neha Kashyap (@nehaaa_250199) 's Twitter Profile
Neha Kashyap

@nehaaa_250199

ID: 1521039690425503744

calendar_today02-05-2022 08:11:58

574 Tweet

29 Followers

17 Following

Veterinary_Students_Union_Gadvasu (@gadvasuvetunion) 's Twitter Profile Photo

ਜੇ ਸਰਕਾਰ ਆਪਣੀਆਂ ਪ੍ਰਾਪਤੀਆਂ ਅਤੇ ਆਪਣੇ ਵਾਅਦਿਆਂ ਦੇ ਇਸ਼ਤਿਹਾਰ ਛਪਵਾਉਣ ਲਈ ਕਰੋੜਾਂ ਰੁਪਏ ਖਰਚ ਸਕਦੀ ਹੈ,ਤਾਂ ਆਪਣੇ ਸੂਬੇ ਦੇ ਭਵਿੱਖੀ ਡਾਕਟਰਾਂ ਲਈ 1ਕਰੋਡ਼ 33ਲੱਖ ਸਾਲਾਨਾ ਦੇਣ ਤੋਂ ਕਿਉਂ ਪਿੱਛੇ ਹਟ ਰਹੀ ਹੈ?ਕੀ ਵਿਦਿਆਰਥੀਆਂ ਦੇ (ਲਗਾਤਾਰ 4 ਦਿਨ) ਮਰਨ ਵਰਤ ਤੇ ਬੈਠਣ ਨਾਲ ਵੀ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ ਹੈ? Shame on govt.

ਜੇ ਸਰਕਾਰ ਆਪਣੀਆਂ ਪ੍ਰਾਪਤੀਆਂ ਅਤੇ ਆਪਣੇ ਵਾਅਦਿਆਂ ਦੇ ਇਸ਼ਤਿਹਾਰ ਛਪਵਾਉਣ ਲਈ ਕਰੋੜਾਂ ਰੁਪਏ ਖਰਚ ਸਕਦੀ ਹੈ,ਤਾਂ ਆਪਣੇ ਸੂਬੇ ਦੇ ਭਵਿੱਖੀ ਡਾਕਟਰਾਂ ਲਈ 1ਕਰੋਡ਼ 33ਲੱਖ ਸਾਲਾਨਾ ਦੇਣ ਤੋਂ ਕਿਉਂ ਪਿੱਛੇ ਹਟ ਰਹੀ ਹੈ?ਕੀ ਵਿਦਿਆਰਥੀਆਂ ਦੇ (ਲਗਾਤਾਰ 4 ਦਿਨ) ਮਰਨ ਵਰਤ ਤੇ ਬੈਠਣ ਨਾਲ ਵੀ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ ਹੈ?
Shame on govt.
Veterinary_Students_Union_Gadvasu (@gadvasuvetunion) 's Twitter Profile Photo

ਰਾਜਸਥਾਨ ਦੇ ਵੈਟਰਨਰੀ ਇੰਟਰਨਜ਼ ਦਾ ਇੰਟਰਨਸ਼ਿਪ ਭੱਤਾ22000/- ਰੁਪਏ ਹੈ,ਜਿੱਥੇ ਕਿ ਹਰਿਆਣੇ ਦਾ ਇੰਟਰਨਸ਼ਿਪ ਭੱਤਾ 17000/-ਰੁਪਏ ਹੈ ਅਤੇ ਵਾਰਾਣਸੀ ਵਿੱਚ 23000/-ਰੁਪਏ ਹੈ।ਸਾਡੇ ਰੰਗਲੇ ਪੰਜਾਬ ਵਿੱਚ 6200/-ਰੁਪਏ ਹੈ,ਜੋ ਕਿ ਮਹਿਜ਼ 200/- ਰੁਪਏ ਦਿਹਾੜੀ ਬਣਦੀ ਹੈ। ਪੀਟੀਸੀ ਨਿਊਜ਼ | PTC News BBC News Punjabi Zee PHH NDTV India News18Punjab

ਰਾਜਸਥਾਨ ਦੇ ਵੈਟਰਨਰੀ ਇੰਟਰਨਜ਼ ਦਾ ਇੰਟਰਨਸ਼ਿਪ ਭੱਤਾ22000/- ਰੁਪਏ ਹੈ,ਜਿੱਥੇ ਕਿ ਹਰਿਆਣੇ ਦਾ ਇੰਟਰਨਸ਼ਿਪ ਭੱਤਾ 17000/-ਰੁਪਏ ਹੈ ਅਤੇ ਵਾਰਾਣਸੀ ਵਿੱਚ 23000/-ਰੁਪਏ ਹੈ।ਸਾਡੇ ਰੰਗਲੇ ਪੰਜਾਬ ਵਿੱਚ 6200/-ਰੁਪਏ ਹੈ,ਜੋ ਕਿ ਮਹਿਜ਼ 200/- ਰੁਪਏ ਦਿਹਾੜੀ ਬਣਦੀ ਹੈ।
ਪੀਟੀਸੀ ਨਿਊਜ਼ | PTC News BBC News Punjabi Zee PHH NDTV India News18Punjab
Veterinary_Students_Union_Gadvasu (@gadvasuvetunion) 's Twitter Profile Photo

15th day of strike but till now, Government of Punjab has not taken any action for increment in vet internship allowance.Dr.Shivam Sharma who is on hunger strike till death,now his health condition is critical. Shame on PunjabGovt! Bhagwant Mann Laljit Bhullar AAP Kuldeep Singh Dhaliwal

15th day of strike but till now, Government of Punjab has not taken any action for increment in vet internship allowance.Dr.Shivam Sharma who is on hunger strike till death,now his health condition is critical.
Shame on PunjabGovt! Bhagwant Mann Laljit Bhullar AAP Kuldeep Singh Dhaliwal
Veterinary_Students_Union_Gadvasu (@gadvasuvetunion) 's Twitter Profile Photo

ਆਖ਼ਿਰ, ਕਦੋਂ ਜਾਗੇਗੀ ਇਹ ਸਰਕਾਰ ਅਤੇ ਪੰਜਾਬ ਸੂਬੇ ਦੇ ਭਵਿੱਖੀ ਡਾਕਟਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਏਗੀ?ਲਗਾਤਾਰ 5 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਵਿਦਿਆਰਥੀ ਅੱਜ ਡੀ.ਐਮ.ਸੀ ਦਾਖ਼ਲ ਕਰਵਾਏ ਗਏ ਹਨ।ਅੱਜ ਭਾਵੇਂ ਉਹ ਸਰੀਰਕ ਪੱਖੋਂ ਕਮਜ਼ੋਰ ਹੋ ਸਕਦੇ ਨੇ,ਪਰ ਉਨ੍ਹਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ। Bhagwant Mann Laljit Bhullar AAP

ਆਖ਼ਿਰ, ਕਦੋਂ ਜਾਗੇਗੀ ਇਹ ਸਰਕਾਰ ਅਤੇ ਪੰਜਾਬ ਸੂਬੇ ਦੇ ਭਵਿੱਖੀ ਡਾਕਟਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਏਗੀ?ਲਗਾਤਾਰ 5 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਵਿਦਿਆਰਥੀ ਅੱਜ ਡੀ.ਐਮ.ਸੀ ਦਾਖ਼ਲ ਕਰਵਾਏ ਗਏ ਹਨ।ਅੱਜ ਭਾਵੇਂ ਉਹ ਸਰੀਰਕ ਪੱਖੋਂ ਕਮਜ਼ੋਰ ਹੋ ਸਕਦੇ ਨੇ,ਪਰ ਉਨ੍ਹਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ।
Bhagwant Mann Laljit Bhullar AAP
Veterinary_Students_Union_Gadvasu (@gadvasuvetunion) 's Twitter Profile Photo

ਵੋਟਾਂ ਤੋਂ ਪਹਿਲਾਂ Bhagwant Mann ਆਖਦੇ ਸੀ ਕਿ ਸਾਡੀ ਸਰਕਾਰ ਵਿੱਚ ਨੌਜਵਾਨਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ।ਅੱਜ ਸਾਡੇ ਧਰਨੇ ਨੂੰ 19 ਦਿਨ ਹੋ ਗਏ ਨੇ,ਜਿਸ ਵਿਚ ਦੋ ਵਿਦਿਆਰਥੀ 123ਘੰਟੇ ਅਤੇ 75ਘੰਟੇ ਤੋਂ ਮਰਨ ਵਰਤ ਤੇ ਬੈਠੇ ਹਨ ਤੇ ਹੁਣ ਡੀ.ਐਮ.ਸੀ ਵਿੱਚ ਭਰਤੀ ਹਨ। AAP Punjab ਕੀ ਤੁਹਾਡੇ ਲਈ ਇਨ੍ਹਾਂ ਜਾਨਾਂ ਦੀ ਕੋਈ ਅਹਿਮੀਅਤ ਨਹੀਂ?

ਕੀ ਸਰਕਾਰ ਇੰਨੀ ਬੋਲ਼ੀ ਹੋ ਗਈ ਹੈ ਕਿ ਉਨ੍ਹਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ?ਮਰਨ ਵਰਤ ਤੇ ਬੈਠੇ ਸਾਡੇ ਸਾਥੀ ਨਹੀਂ ਦਿਖਦੇ?ਨੌਜਵਾਨਾਂ ਵੱਲੋਂ ਇੰਨੀਆਂ ਉਮੀਦਾਂ ਨਾਲ ਬਣਾਈ ਗਈ ਇਸ ਸਰਕਾਰ ਨੂੰ ਵੀ ਸਿਆਸਤ ਨੇ ਇੰਝ ਘੇਰ ਲਿਆ ਕਿ ਹੁਣ ਉਨ੍ਹਾਂ ਨੂੰ ਇਨ੍ਹਾਂ ਨੌਜਵਾਨਾਂ ਦੀਆਂ ਜਾਨਾਂ ਦੀ ਕੋਈ ਪ੍ਰਵਾਹ ਨਹੀਂ। AAP Punjab Bhagwant Mann

ਕੀ ਸਰਕਾਰ ਇੰਨੀ ਬੋਲ਼ੀ ਹੋ ਗਈ ਹੈ ਕਿ ਉਨ੍ਹਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ?ਮਰਨ ਵਰਤ ਤੇ ਬੈਠੇ ਸਾਡੇ ਸਾਥੀ ਨਹੀਂ ਦਿਖਦੇ?ਨੌਜਵਾਨਾਂ ਵੱਲੋਂ ਇੰਨੀਆਂ ਉਮੀਦਾਂ ਨਾਲ ਬਣਾਈ ਗਈ ਇਸ ਸਰਕਾਰ ਨੂੰ ਵੀ ਸਿਆਸਤ ਨੇ ਇੰਝ ਘੇਰ ਲਿਆ ਕਿ ਹੁਣ ਉਨ੍ਹਾਂ ਨੂੰ ਇਨ੍ਹਾਂ ਨੌਜਵਾਨਾਂ ਦੀਆਂ ਜਾਨਾਂ ਦੀ ਕੋਈ ਪ੍ਰਵਾਹ ਨਹੀਂ।
AAP Punjab Bhagwant Mann
Veterinary_Students_Union_Gadvasu (@gadvasuvetunion) 's Twitter Profile Photo

Its been 123 hours since Dr.Shivam Sharma and 75 hours since Dr. Satnam Singh has eaten anything. They were admitted to DMC hospital last day due to poor medical condition and are fine now. What kind of government is this,where no one cares about its future doctors?AAP Punjab

Its been 123 hours since Dr.Shivam Sharma and 75 hours since Dr. Satnam Singh has eaten anything.
They were admitted to DMC hospital last day due to poor medical condition and are fine now. What kind of government is this,where no one cares about its future doctors?AAP Punjab
Prince Jha X Vet Buddy (@theprincejha) 's Twitter Profile Photo

Veterinary_Students_Union_Gadvasu AAP Punjab The government is disrespecting veterinarians in Punjab. It's a final wake-up call for every veterinarian to come forward to support students of GADVASU. We are one family.

Sukhpal Singh Khaira (@sukhpalkhaira) 's Twitter Profile Photo

I’m grateful to Bhagwant Mann for accepting d legitimate demand of GADVASU vet docs for increase of their monthly stipend frm Rs 6200 to Rs 15000 per month for which we visited their protest yesterday.We’ll definitely welcome good decisions if taken for our youth & Punjab-khaira