Jass (@jass92) 's Twitter Profile
Jass

@jass92

ID: 1698364643331235840

calendar_today03-09-2023 15:57:53

523 Tweet

161 Followers

87 Following

B_Kaur (@b_kaur99) 's Twitter Profile Photo

ਪੰਜਾਬ ਵਾਲਿਉ ਮੁਬਾਰਕਾਂ ਹੋਵਣ ਦਿੱਲੀ ਹਕੂਮਤ ਨੇ ਸ਼ੰਭੂ ਬਾਰਡਰ ਉੱਪਰ ਸਰੀਏ ਪਾ ਪਾ ਪੱਕਾ ਲੈਂਟਰ ਪਾਕੇ ਬਾਰਡਰ ਸ਼ੀਲ ਕਰਕੇ ਪੰਜਾਬ ਨੂੰ ਇੱਕ ਵੱਖਰਾ ਮੁੱਲਖ ਖਾਲਿਸਤਾਨ ਏਲਾਨ ਦਿੱਤਾ ਹੈ ॥ ਹੁਣ ਜੇਕਰ ਮੁਜ਼ਾਹਰਾ ਕਰ ਰਹੇ ਹੋ ਤਾਂ ਖਾਲਿਸਤਾਨ ਦੇ ਝੰਡੇ ਪੰਜਾਬ ਵਿੱਚ ਝੁਲਾ ਦਿਉ ॥ ਚੜ੍ਹਦੀਕਲਾ ॥ ਖਾਲਿਸਤਾਨ ਜਿੰਦਾਬਾਦ 💪

ਪੰਜਾਬ ਵਾਲਿਉ ਮੁਬਾਰਕਾਂ ਹੋਵਣ ਦਿੱਲੀ ਹਕੂਮਤ ਨੇ ਸ਼ੰਭੂ ਬਾਰਡਰ ਉੱਪਰ ਸਰੀਏ ਪਾ ਪਾ ਪੱਕਾ ਲੈਂਟਰ ਪਾਕੇ ਬਾਰਡਰ ਸ਼ੀਲ ਕਰਕੇ ਪੰਜਾਬ ਨੂੰ ਇੱਕ ਵੱਖਰਾ ਮੁੱਲਖ ਖਾਲਿਸਤਾਨ ਏਲਾਨ ਦਿੱਤਾ ਹੈ ॥ ਹੁਣ ਜੇਕਰ ਮੁਜ਼ਾਹਰਾ ਕਰ ਰਹੇ ਹੋ ਤਾਂ ਖਾਲਿਸਤਾਨ ਦੇ ਝੰਡੇ ਪੰਜਾਬ ਵਿੱਚ ਝੁਲਾ ਦਿਉ ॥ ਚੜ੍ਹਦੀਕਲਾ ॥ ਖਾਲਿਸਤਾਨ ਜਿੰਦਾਬਾਦ 💪
ਸਿੰਘ ਹਰਮਨਦੀਪ (New Account) (@harmanmalla_) 's Twitter Profile Photo

ਦਿੱਲੀ ਦੀਆਂ ਬਰੂਹਾ ਤੇ ਜਾ ਜਾ ਕੇ ਜਿੰਨਾ ਮਰਜ਼ੀ ਜ਼ਲੀਲ ਹੋਈ ਜਾੳ ਕੁੱਝ ਨੀ ਪੱਲੇ ਪੈਣਾ ਕਾਮਰੇਡੋ ਤੇ ਨਾ ਹੀ ਹੁਣ ਤੁਹਾਡੇ ਨਾਲ ਕਿਸੇ ਨੇ ਤੁਰਨਾ ਕਿੳਕਿ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਦੀਪ ਸਿੱਧੂ ਦੱਸ ਗਿਆ ਕਿ ਲੜਾਈ ਹੋਂਦ ਦੀ ਆ ਲੜਾਈ ਕੌਮੀਅਤ ਦੀ ਆ.ਇੱਕ ਗੱਲ ਯਾਦ ਰੱਖਿੳ ਕਾਮਰੇਡਾ ਨੇ ਸ਼ੰਘਰੰਸ ਲੜੇ ਨੀ ਹੁਣ ਤੱਕ ਵੇਚੇ ਆ

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਪੱਕੀ ਲੀਕ ਖਿੱਚ ਦਿਓ ਫੇਰ ਹਿੰਦੋਸਤਾਨੀਓ ਜੇ ਪੰਜਾਬ ਚੰਗਾ ਨਹੀਂ ਲੱਗਦਾ ਤਾਂ, ਵੱਖਰਾ ਕਰਨ ਪੰਜਾਬ ਨੂੰ , ਖਾਲਸਾ ਰਾਜ ਜਿੰਦਾਬਾਦ 🔥

Kaur_S84 (@kaur_s84) 's Twitter Profile Photo

ਜਿੰਨਾ ਟਾਇਮ ਖ਼ਾਲਸੇ ਰਾਜ ਦੀ ਗੱਲ ਤੇ ਨਹੀਂ ਆਉਂਦੇ ਓਦੋਂ ਤੱਕ ਕੋਈ ਮਸਲਾ ਹੱਲ ਨੀ ਹੋਣਾ, ਲਾਈ ਚਲੋ ਰੋਜ਼ ਧਰਨੇ ਕਦੇ ਕਿਸੇ ਮੁੱਦੇ ਤੇ ਕਦੇ ਕਿਸੇ ਤੇ ਆਖਿਰ ਨੂੰ ਸੰਘਰਸ਼ ਤਾਂ ਅਜ਼ਾਦ ਸਿੱਖ ਰਾਜ ਲਈ ਹੀ ਕਰਨਾ ਪੈਣਾ ਐਂ #WeSupportAmritpalSingh

B_Kaur (@b_kaur99) 's Twitter Profile Photo

Let's talk about X first,then the world. Freedom of speech must start somewhere,right?Since I raised issues regarding human rights violations by Indian government and the right to self-determination,X withheld my account in India.Therefore, freedom of speech is not permitted on X

Adv Imaan Singh Khara (@advimaankhara) 's Twitter Profile Photo

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸੰਸਥਾਪਕ ‘ਤੇ ਪੰਜਾਬ ਦੇ ਕੌਮੀ ਨਾਇਕ ਸ਼ਹੀਦ ਬਾਈ ਦੀਪ ਸਿੱਧੂ ਦੇ ਬਰਸੀ ਸਮਾਗਮ ਵਿਖੇ 18 ਫ਼ਰਵਰੀ 2024 ਨੂੰ ਸ਼ਿਰਕਤ ਕਰਨ ਸੰਬੰਧੀ ਅਪੀਲ। #warisPanjabDe #sikh #kaum #punjab #history

𝙱𝚊𝚕𝚓𝚒𝚗𝚍𝚎𝚛 𝚂𝚒𝚗𝚐𝚑 (@ramjango_1762) 's Twitter Profile Photo

ਇਹ ਉਹੀ ਅਵਾਜ ਸੀ ਜਿਹਨੂੰ ਸੁਣਕੇ ਨੌਜਵਾਨਾਂ ਨੇ ਮਿੱਟੀ ਦੇ ਭਰੇ ਡੰਪਰ ਪਰੇ ਕਰ ਦਿੱਤੇ ਸੀ, ਇਹ ਉਹੀ ਅਵਾਜ ਸੀ ਜਿਹਨੂੰ ਸੁਣਕੇ ਵੱਡੇ ਪੱਥਰ ਪਰਾ ਸੁੱਟ ਮਾਰੇ ਸੀ.. ਇਹ ਕੋਈ ਰੱਬੀ ਰੂਹ ਸੀ ਜਿਹਦੀ ਅਵਾਜ ਚ ਬਰਕਤ ਸੀ.. ਦੂਜੀ ਬਰਸੀ ਹੈ ਬਾਈ ਦੀ ਅੱਜ, ਨਮਨ ਹੈ ਬਾਈ ਦੀਪ ਸਿੱਧੂ ਤੇ ਉਹਨਾ ਦੀ ਪੰਥਕ ਸੋਚ ਨੂੰ.. #Panjab

Harjinder Singh (@singh_h4thwal) 's Twitter Profile Photo

#FatehDelhi #DelhibanegaKhalistan ਸਾਡੀ ਹੋਂਦ ਦੀ ਲੜਾਈ ਹੈ ਤੇ ਸਾਡੀ ਹੋਂਦ ਖਾਲਿਸਤਾਨ ਆਪਣਾ ਦੇਸ਼ #Deepsidhu #kisan hul #khalistan

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਭਾਈ ਅੰਮ੍ਰਿਤਪਾਲ ਸਿੰਘ ਦਾ ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਅੱਜ ਦਾ ਆਡੀਓ ਸੰਦੇਸ਼ ਕਿਰਪਾ ਕਰਕੇ ਇਸਨੂੰ ਸਭ ਤੋਂ ਜ਼ਰੂਰੀ ਸਮਝੋ ਅਤੇ ਸਾਰੇ ਸੋਸ਼ਲ ਮੀਡੀਆ ਚੈਨਲਾਂ 'ਤੇ ਅਪਲੋਡ ਕਰੋ

B_Kaur (@b_kaur99) 's Twitter Profile Photo

ਹੁਣ ਆ ਸਮਾਂ ਬੋਲਣ ਦਾ .. ਮਰਨ ਪਿੱਛੋਂ ਬਰਸੀਆਂ ਮਨਾਉਣ ਜੋਗੇ ਨਾ ਰਹਿ ਜਾਈਏ .. ਜੇ ਸਿੰਘਾਂ ਨੂੰ ਕੁਝ ਹੁੰਦਾ ਆ ਤਾਂ ਇਹ ਵੀ ਤਿਆਰ ਰਹਿਣ ਅਸੀਂ ਭਾਜੀ ਚੜਾਉਦੇ ਨਹੀਂ ਪਰ ਕਿਸੇ ਦੀ ਚੜਾਈ ਭਾਜੀ ਸੂਤ ਸਮੇਤ ਮੋੜੀ ਦੀ ਆ .. ਇਹ ਗੱਲ ਕਹਿਣ ਦੀ ਈ ਨਹੀ ਸਾਡਾ ਇਤਿਹਾਸ ਚੁੱਕ ਕੇ ਪੜੋ ..

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਟਰੈਕਟਰਾਂ ਦਾ ਤੇਲ ਕੱਢਿਆ ਟੈਕੀ ਚ ਖੰਡ ਰੇਤਾ ਪਾਇਆ ਗਿਆ। ਬਿਸਤਰੇ ਚੋਰੀ ਕੀਤੀ ਗਈ ਤੇ ਟਾਇਰਾਂ ਨੂੰ ਖਤਮ ਕਰ ਦਿੱਤਾ। ਗੁਰੂਆਂ ਦੀਆਂ ਤਸਵੀਰਾਂ ਦੀ ਬੇਅਦਵੀ ਕੀਤੀ ਗਈ।

Bkaur (@bkaur99) 's Twitter Profile Photo

ਹਜੇ ਵੀ ਭਾਰਤ ਥੋਡਾ ਦੇਸ਼ ਆ???? ਜਿਹੜਾ ਬੇਕਸੂਰ ਤੇ ਗੋਲੀ ਚਲਾ ਕੇ ਮਾਰ ਦਿੰਦਾ ਕਿਉਂਕਿ ਉਹ ਪੰਜਾਬੀ ਆ ਤੇ ਹੱਕਾਂ ਲਈ ਬੋਲਦਾ?? ਪੰਜਾਬੀਓ ਅਮ੍ਰਿਤਪਾਲ ਇਹਨਾਂ ਧੱਕਿਆਂ ਨਾਲ ਪੱਥਰ ਨਾਲ ਪੱਥਰ ਆਂਗੂ ਵੱਜਣ ਲਈ ਨੌਜਵਾਨੀ ਨੂੰ ਜਾਗਰੂਕ ਕਰ ਰਿਹਾ ਸੀ ..

Bkaur (@bkaur99) 's Twitter Profile Photo

ਕੀ ਭਾਰਤ ਥੋਡਾ ਦੇਸ਼ਾਂ??? ਹਜੇ ਵੀ ਮਾਰਨੀਆਂ ਨੇ ਤਿਰੰਗੇ ਨੂੰ ਸਲੂਟਾਂ?? ਪੰਜੀਬੀਓ ਇਹ ਨਾ ਥੋਡੇ ਸੀ ਨਾ ਹੈਗੇ ਨੇ ਨਾ ਹੀ ਥੋਡੇ ਬਨਣੇ ਨੇ .. ਪੰਜਾਬ ਦੀ ਆਜ਼ਾਦੀ ਈ ਹੱਲ ਆ ਜੋ ਥੋਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਬਹੁਤ ਸਮਾਂ ਪਹਿਲਾਂ ਸਮਝਾ ਰਹੇ ਸੀ.. ਇਹਨਾਂ ਨਾਲ ਰਹਿਣਾ ਆ ਤਾਂ ਪੁੱਤਾਂ ਦੀਆਂ ਲਾਸ਼ਾਂ ਇਵੇਂ ਈ ਘਰਾਂ ਚ ਆਉਂਦੀਆਂ ਰਹਿਣਗੀਆਂ