ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile
ਪਰਮਿੰਦਰ ਕੌਰ (ਨਵਾ ਖਾਤਾ)

@parminderk34389

ID: 1750736753043152896

calendar_today26-01-2024 04:26:01

61 Tweet

109 Followers

148 Following

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਜਿੰਨ੍ਹਾਂ ਚਿਰ ਆਪਣਾ ਘਰ ਨੀ ਬਣਦਾ ਇਹੀ ਖੱਜਲ ਖੁਆਰੀਆਂ ਤੇ ਸ਼ਹੀਦੀਆਂ ਸਾਡੇ ਪੱਲੇ ਰਹਿਣੀਆਂ

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਟਰੈਕਟਰਾਂ ਦਾ ਤੇਲ ਕੱਢਿਆ ਟੈਕੀ ਚ ਖੰਡ ਰੇਤਾ ਪਾਇਆ ਗਿਆ। ਬਿਸਤਰੇ ਚੋਰੀ ਕੀਤੀ ਗਈ ਤੇ ਟਾਇਰਾਂ ਨੂੰ ਖਤਮ ਕਰ ਦਿੱਤਾ। ਗੁਰੂਆਂ ਦੀਆਂ ਤਸਵੀਰਾਂ ਦੀ ਬੇਅਦਵੀ ਕੀਤੀ ਗਈ।

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਸ਼ੰਭੂ, ਖਨੌਰੀ ਬਾਰਡਰ 'ਤੇ ਅੰਦੋਲਨ ਕਰਨ ਵਾਲੇ ਕਿਸਾਨਾਂ 'ਤੇ NSA ਅਧੀਨ ਕਾਰਵਾਈ ਸ਼ੁਰੂ

ਸ਼ੰਭੂ, ਖਨੌਰੀ ਬਾਰਡਰ 'ਤੇ
ਅੰਦੋਲਨ ਕਰਨ ਵਾਲੇ ਕਿਸਾਨਾਂ 'ਤੇ NSA ਅਧੀਨ ਕਾਰਵਾਈ ਸ਼ੁਰੂ
ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਮਾਤਾ ਜੀ ਵੱਲੋ ਬੇਨਤੀ ਮੋਰਚੇ ਵਿਚ ਆਉਣ ਵਾਲੇ ਬੁਲਾਰੇ ਕਿਸੇ ਵੀ ਜਥੇਬੰਦੀ ਸੰਪਰਦਾਵਾ ਪ੍ਰਤੀ ਨਾ ਬੋਲਣ

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਸਮੂਹ ਵਿਦਿਆਰਥੀ ਜਥੇਬੰਦੀਆਂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਿਗੜੂਗੜ ਵਾਲੇ ਸਿੰਘਾਂ ਦੀ ਪੰਜਾਬ ਵਾਪਸੀ, ਬੰਦੀ ਸਿੰਘਾਂ ਦੀ ਰਿਹਾਈ, ਤੇ ਕਿਸਾਨੀ ਮਸਲੇ ਦੇ ਸਬੰਧ ਚ ਰੋਸ ਮਾਰਚ

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਨਿਆਂ ਦਾ ਭਾਰਤੀ ਮਾਡਲ ਸਪੇਨ ਦੀ ਮਹਿਲਾ ਦੇ ਬਲਾਤਕਾਰੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਜ਼ਾ ਦੇਣ ਦੀ ਬਜਾਏ ਡਿਪਟੀ ਕਮਿਸ਼ਨਰ ਨੇ ਬਲਾਤਕਾਰ ਪੀੜਤਾ ਦੇ ਪਤੀ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਸੌਂਪ ਦਿੱਤਾ। ਕੁਝ ਨਹੀਂ ਹੋ ਸਕਦਾ ਇਸ ਦੇਸ਼ ਵਿੱਚ

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਸੱਚ ਜਟੂਠ ਦੀ ਪੁਸ਼ਤੀ ਨ੍ਹੀ ਕਰਦਾ ਪਰ ਸੁਣਨ ਵਿਚ ਆਇਆ ਹੈ ਕਿ ਲਗਭਗ ੨੫੦੦੦ ਤਾਮਿਲਾਂ ਨੇ ਅੰਮ੍ਰਿਤਪਾਨ ਕਰਕੇ ਆਪਣੇ ਅਸਲੀ ਘਰ ਅਨੰਦਪੁਰ ਸਾਹਿਬ ਵਾਪਸੀ ਕੀਤੀ ਹੈ । ਇੱਥੋ ( ੯੬੦੦੦੦੦੦੦ ) 96 ਕਰੋੜੀ ਖ਼ਾਲਸੇ ਦੀ ਸ਼ੁਰੂਆਤ ਹੋ ਚੁੱਕੀ ਹੈ। ਨਕਾਰਾਤਮਕ ਲੋਕ ਪੋਸਟ ਤੋਂ ਦੂਰ ਰਹਿਣ।

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਰਾਜ ਬਿਨਾਂ ਨਾਂ ਧਰਮ ਚਲੇ ਹੈ ! ਕਿਸੇ ਵੀ ਧਰਮ ਅਤੇ ਨੇਸ਼ਨ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਰਾਜ ਹੋਣਾ ਵੀ ਜ਼ਰੂਰੀ ਹੈ।

ਪਰਮਿੰਦਰ ਕੌਰ (ਨਵਾ ਖਾਤਾ) (@parminderk34389) 's Twitter Profile Photo

ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ‘ਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਨੂੰ 🙏🏻🙏🏻