Bkaur (@bkaur99) 's Twitter Profile
Bkaur

@bkaur99

ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥

ID: 1760164800322027520

calendar_today21-02-2024 04:49:52

176 Tweet

14 Followers

29 Following

The Majha Post (@themajhapost) 's Twitter Profile Photo

The mothers of Sikh political prisoners who are currently on a hunger strike. These brave mothers are advocating for the fundamental rights of their sons, seeking fair trials and their transfer to Punjab.

Bkaur (@bkaur99) 's Twitter Profile Photo

1947 ਵਾਲ਼ੀ ਗਲਤੀ ਸੁਧਾਰ ਕੇ ਹੀ ਸਾਡਾ ਕੁਝ ਬਨਣਾ .. ਸਾਡੇ ਬੇਕਸੂਰ ਵੀਰ ਭਾਰਤ ਦੇ ਪਿੰਜਰੇ ਵਿੱਚ ਬੰਦ ਨੇ ਤੇ ਸਾਡੇ ਬਜ਼ੁਰਗ ਸੜਕਾਂ ਤੇ ਭੁੱਖੇ ਰੁਲ ਰਹੇ ਨੇ .. ਸਾਡਾ ਖ਼ਾਲਸਾ ਰਾਜ਼ ਕਿਵੇਂ ਸਾਰਿਆਂ ਨੂੰ ਬਰਾਬਰ ਸਮਝਦਾ ਸੀ ਤੇ ਅਸੀਂ ਇਹਨਾਂ ਨਾਲ ਰਹਿਣਾ ਮਨਜ਼ੂਰ ਕਰਕੇ ਕਿਵੇਂ ਰੁਲ ਗਏ ..

ਸਿੰਘ ਹਰਮਨਦੀਪ (New Account) (@harmanmalla_) 's Twitter Profile Photo

ਪੰਜਾਬ ਨੂੰ ਕਦੇ ਉਦਾਸ ਨਹੀ ਹੋਣਾ ਚਾਹੀਦਾ ਕਿਓਂਕਿ ਇਥੇ ਦੀ ਧਰਤੀ ਦੀ ਤਾਸੀਰ ਹੀ ਐਸੀ ਹੈ ਕਿ ਇਥੇ ਖੜੱਪੇ ਅਤੇ ਉਡਣੇ ਸੱਪ ਪੈਦਾ ਹੋਣੋ ਨਹੀ ਰੁਕਣੇ ਕਿਓਂਕਿ ਇਸ ਧਰਤੀ ਉਪਰ ਬਾਜਾਂ ਵਾਲੇ ਦੇ ਪੁਤਾਂ ਦਾ ਖੂਨ ਡੁਲਿਆ ਹੈ। ਇਸ ਧਰਤੀ ਉਪਰ ਪੰਜਵੇਂ ਗੁਰਾਂ ਦੀ ਚਰਬੀ ਢਲੀ ਹੈ ਇਸ ਧਰਤੀ ਉਪਰ ਨੌਵੇ ਗੁਰਾਂ ਦਾ ਲਹੂ ਚੋਂਦਾ ਸਿਰ ਆਇਆ ਹੈ ਅਤੇ ਲੰਮੀ ਦਾਸਤਾਨ ਹੈ

ਪੰਜਾਬ ਨੂੰ ਕਦੇ ਉਦਾਸ ਨਹੀ ਹੋਣਾ ਚਾਹੀਦਾ ਕਿਓਂਕਿ ਇਥੇ ਦੀ ਧਰਤੀ ਦੀ ਤਾਸੀਰ ਹੀ ਐਸੀ ਹੈ ਕਿ ਇਥੇ ਖੜੱਪੇ ਅਤੇ ਉਡਣੇ ਸੱਪ ਪੈਦਾ ਹੋਣੋ ਨਹੀ ਰੁਕਣੇ ਕਿਓਂਕਿ ਇਸ ਧਰਤੀ ਉਪਰ ਬਾਜਾਂ ਵਾਲੇ ਦੇ ਪੁਤਾਂ ਦਾ ਖੂਨ ਡੁਲਿਆ ਹੈ। ਇਸ ਧਰਤੀ ਉਪਰ ਪੰਜਵੇਂ ਗੁਰਾਂ ਦੀ ਚਰਬੀ ਢਲੀ ਹੈ ਇਸ ਧਰਤੀ ਉਪਰ ਨੌਵੇ ਗੁਰਾਂ ਦਾ ਲਹੂ ਚੋਂਦਾ ਸਿਰ ਆਇਆ ਹੈ ਅਤੇ ਲੰਮੀ ਦਾਸਤਾਨ ਹੈ
The Majha Post (@themajhapost) 's Twitter Profile Photo

ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਸਮੁੱਚੇ ਜਥੇ ਸਮੇਤ ਮੋਰਚੇ ਵਿੱਚ ਕੀਤੀ ਸ਼ਿਰਕਤ

ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਸਮੁੱਚੇ ਜਥੇ ਸਮੇਤ ਮੋਰਚੇ ਵਿੱਚ ਕੀਤੀ ਸ਼ਿਰਕਤ
JasveerSingh Muktsar (@jasveermuktsar) 's Twitter Profile Photo

ਭਾਰਤ ਸਰਕਾਰ ਨੇ ਸਾਡਾ ਚੈਨਲ ਯੂ ਟਿਊਬ ਤੇ ਫੇਸਬੁੱਕ 'ਤੋਂ ਬੈਨ ਕਰ ਦਿੱਤਾ ਹੈ ਮੈ ਬੜੀ ਮੁਸ਼ਕਿਲ ਨਾਲ ਚੈਨਲ ਸ਼ੁਰੂ ਕੀਤਾ ਸੀ ਤੇ ਪੰਥ-ਪੰਜਾਬ ਦੇ ਉਹ ਮੁੱਦੇ ਜੋ ਸਾਡਾ ਫਰਜ਼ ਬਣਦਾ ਸੀ ਓਹ ਚੁੱਕੇ, ਪਰ ਏਥੇ ਬੋਲਣ ਦੀ ਵੀ ਸਜਾ ਹੈ ਏਹ ਆਰਥਿਕ ਤੌਰ 'ਤੇ ਵੀ ਧੱਕਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਭਾਣੇ 'ਚ ਹਾਂ ਸਾਨੂੰ ਇਹ ਔਖੇ ਸਮੇ 'ਚ ਹਿੰਮਤ

ਭਾਰਤ ਸਰਕਾਰ ਨੇ ਸਾਡਾ ਚੈਨਲ ਯੂ ਟਿਊਬ ਤੇ ਫੇਸਬੁੱਕ 'ਤੋਂ ਬੈਨ ਕਰ ਦਿੱਤਾ ਹੈ
ਮੈ ਬੜੀ ਮੁਸ਼ਕਿਲ ਨਾਲ ਚੈਨਲ ਸ਼ੁਰੂ ਕੀਤਾ ਸੀ ਤੇ 
ਪੰਥ-ਪੰਜਾਬ ਦੇ ਉਹ ਮੁੱਦੇ ਜੋ ਸਾਡਾ ਫਰਜ਼ ਬਣਦਾ ਸੀ ਓਹ ਚੁੱਕੇ, ਪਰ ਏਥੇ ਬੋਲਣ ਦੀ ਵੀ ਸਜਾ ਹੈ 
ਏਹ ਆਰਥਿਕ ਤੌਰ 'ਤੇ ਵੀ ਧੱਕਾ ਹੈ
ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਭਾਣੇ 'ਚ ਹਾਂ ਸਾਨੂੰ ਇਹ ਔਖੇ ਸਮੇ 'ਚ ਹਿੰਮਤ
ਮਝੈਲ🦅 (@majhail46ae) 's Twitter Profile Photo

ਪੰਜਾਬ ਦੀਆਂ ਮਾਵਾਂ ਆਪਣੇ ਪੁੱਤਰਾਂ ਦੀ ਉਡੀਕ ਕਰ ਰਹੀਆਂ ਹਨ ਜੋ ਗੁਰੂ ਦੇ ਸਿੰਘਾਂ ਨੇ ਤੁਹਾਡੇ ਪੁੱਤਰਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਨਾਲ ਜੋੜਿਆ ਹੈ। ਅੱਜ ਉਹਨਾਂ ਦੀਆਂ ਮਾਵਾਂ ਤੁਹਾਡੇ ਆਉਣ ਦੀ ਉਡੀਕ ਕਰ ਰਹੀਆਂ ਹਨ, ਇਸ ਲਈ ਆਓ ਸਾਰੇ ਰਲ ਕੇ ਪੰਜਾਬ ਦੀ ਵੱਧ ਤੋਂ ਵੱਧ ਸੇਵਾ ਕਰੀਏ ਅਤੇ ਇਹਨਾਂ ਮਾਵਾਂ ਦਾ ਸਾਥ ਦੇਈਏ। #FarmerProtest

𝕹𝖎𝖜𝖆𝖟 𝕶𝖆𝖚𝖗 𝕾𝖊𝖐𝖍𝖔𝖓 (@_b11gh92ybloo4) 's Twitter Profile Photo

ਕਿਹੜੇ ਲੋਕਾਂ ਲਈ ਲੜਨ ਆਇਆ ਸੀ ਸਿੰਘਾ, ਕਿਹੜੀਆਂ ਮਾਵਾਂ ਲਈ, ਕਿਹੜੀਆਂ ਭੈਣਾਂ ਲਈ, ਕਿਹੜੇ ਪਿਓ ਲਈ...?! ਓ ਮਾਵਾਂ ਲਈ ਜਿਹਨਾਂ ਦੇ ਪੁੱਤ ਨਸ਼ੇ ਚ ਮਰ ਰਹੇ ਨੇ ਤੇ ਓ ਉਹਨਾਂ ਨੂੰ ਆਪ ਚਿੱਟਾ ਲਿਆ ਕੇ ਦਿੰਦੀਆਂ ਵੀ ਮਰ ਨਾ ਜਾਏ ਚਿੱਟੇ ਬਿਨਾਂ, ਜਿਹੜੀਆਂ ਭੈਣਾਂ ਲਈ ਜਿਹਨਾਂ ਨੂੰ ਸਿਰ ਤੇ ਪੱਗ ਤੇ ਚਿਹਰੇ ਤੇ ਦਾਹੜੇ ਨਹੀਂ ਪਸੰਦ, ਜਿਹੜੇ ਪਿਓ ਦੀ

CBC News (@cbcnews) 's Twitter Profile Photo

Exclusive security video obtained by The Fifth Estate reveals the elements of a highly co-ordinated attack that ended with the killing of a prominent Canadian Sikh separatist. cbc.ca/news/canada/vi….

ਸਰਗੀ🙋‍♀️ (@sargi926234) 's Twitter Profile Photo

ਦਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਬਸੰਤ ਸਿੰਘ ਦੌਲਤਪੁਰ ਨੂੰ ਕਿਡਨੀਆਂ ਤੇ ਅਸਰ ਪੈਣ ਅਤੇ ਬੇਹੋਸ਼ ਹੋਣ ਮਗਰੋਂ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਓਹ ਬੇਹੋਸ਼ੀ ਦੀ ਹਾਲਤ ਵਿੱਚ ਪਏ ਹਨ। ਭਾਈ ਬਸੰਤ ਸਿੰਘ ਨੇ ਅੰਨ ਦੇ ਨਾਲ ਨਾਲ ਪਾਣੀ ਦਾ ਵੀ ਤਿਆਗ ਕੀਤਾ ਹੋਇਆ ਸੀ। ਜਿਸ ਕਾਰਨ ਓਹਨਾਂ ਦੀ ਸਿਹਤ ਤੇ ਡੂੰਘਾ ਅਸਰ ਪਿਆ ਹੈ। ਪੰਜਾਬ ਪੁਲਿਸ1/2