Jais Kaur (@jaskaur226) 's Twitter Profile
Jais Kaur

@jaskaur226

#communityhealthofficer

ID: 3109736102

calendar_today27-03-2015 10:14:34

55 Tweet

2 Takipçi

4 Takip Edilen

Ankita Warwade (Anvisssr ) (@anvisssr1) 's Twitter Profile Photo

पंजाब के CHO पिछले 20 दिनों से हड़ताल पर हैं, Lucky Singh सरकार से निवेदन है कि उनकी समस्या जायज़ माँगो को पूरा किजिये संवेदनशीलता दिखाते हुए स्वास्थ्य विभाग मेंCHO के न होने से जो अव्यवस्था फैल रही है उसे रोका जाए। मध्य प्रदेश CHOS पंजाब CHO के साथ हैDr Mansukh Mandaviya Harsh Mangla IAS

Community Health Officer (@officer_cho) 's Twitter Profile Photo

पंजाब के CHO पिछले 20 दिनों से हड़ताल पर हैं, पूरी स्वास्थ्य व्यवस्था ठप है। @CMOPb सरकार से विनम्र निवेदन है उनकी समस्या एवं जायज़ माँगो को जल्द पूरा करें। Dr Mansukh Mandaviya Harsh Mangla IAS PMO India Vishal Chauhan Ayushman Arogya Mandir - Arogyam Paramam Dhanam @Chopunjab Arvind Kejriwal AAP

Sunil Targotra (@targotra_sunil) 's Twitter Profile Photo

ਪੰਜਾਬ ਦੇ CHO ਪਿਛਲੇ 20 ਦਿਨਾਂ ਤੋਂ ਹੜਤਾਲ ਤੇ ਹਨ, ਸਾਰੀਆਂ ਸਵਾਸਥ ਸੇਵਾਵਾਂ ਠੱਪ ਹਨ Lucky Singh ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ Dr Mansukh Mandaviya Harsh Mangla IAS PMO India Vishal Chauhan Ayushman Arogya Mandir - Arogyam Paramam Dhanam @Chopunjab Arvind Kejriwal AAP

ਪੰਜਾਬ ਦੇ  CHO ਪਿਛਲੇ 20 ਦਿਨਾਂ ਤੋਂ ਹੜਤਾਲ ਤੇ ਹਨ, ਸਾਰੀਆਂ ਸਵਾਸਥ ਸੇਵਾਵਾਂ ਠੱਪ ਹਨ
Lucky Singh ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ
Dr Mansukh Mandaviya Harsh Mangla IAS PMO India Vishal Chauhan Ayushman Arogya Mandir - Arogyam Paramam Dhanam @Chopunjab Arvind Kejriwal AAP
ठा० देव तोमर (@devtoma91442321) 's Twitter Profile Photo

पंजाब भारत की जान है वहां पर cho के द्वारा बेहद उत्कृष्ट प्रदर्शन किया गया है अभी हाल में बाढ़ में cho ने अपना सर्वस्व न्यौछावर किया है वही पंजाब सरकार ने cho के साथ भेद भाव किया जा रहा है Bhagwant Mann Arvind Kejriwal @CMOPb Dr Mansukh Mandaviya Dr Harsh Vardhan AajTak MDNHMPB

Community Health Officer's Association, Punjab (@choapunjab) 's Twitter Profile Photo

SMO ਸਾਹਿਬਾਨਾਂ ਨੂੰ ਮੰਗ ਪੱਤਰ ਸੌਂਪਣ ਦੀ ਲਗਾਤਾਰਤਾ ਵਿਚ ਅੱਜ ਵੀ ਵੱਖ ਵੱਖ ਬਲਾਕਾ ਵਿਚ ਮੰਗ ਪੱਤਰ ਸੌਂਪਿਆ ਗਿਆ ਅਤੇ ਆਣ ਵਾਲੀ 6ਜੁਲਾਈ ਨੂੰ CM ਸਾਬ ਦੀ ਕੋਠੀ ਦਾ ਜਲੰਧਰ ਵਿੱਚ ਘੇਰਾਵ ਕੀਤਾ ਜਾਏਗਾ। Bhagwant Mann Dr Balbir Singh Health & Wellness Centers, Punjab Ayushman Arogya Mandir - Arogyam Paramam Dhanam Jagat Prakash Nadda Director Health and Family Welfare Punjab Ministry of Health Sunil Targotra Narendra Modi

ਅੱਜ ਪੰਜਾਬ ਭਰ ਦੇ ਸਮੂਹ ਸੀਐਚਓ ਵਲੋਂ ਵਿਭਾਗ ਅਤੇ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰਦੇ ਹੋਏ ਕਾਲੇ ਬਿੱਲੇ ਲਗਾ ਕੇ ਆਪਣੀ ਡਿਊਟੀ ਨਿਭਾਈ ਗਈ। ਪੰਜਾਬ ਦੇ ਲਗਭਗ ਹਰ ਜ਼ਿਲੇ ਵਿਚ ਸੀਐਚਓ ਅੰਦਰ ਕੰਮ ਕਰਨ ਦੇ ਬਾਵਜੂਦ ਵੀ ਵਿਭਾਗ ਵੱਲੋਂ ਇਨਸੈਂਟਿਵ ਰੋਕੇ ਜਾਣ ਦਾ ਰੋਸ ਦੇਖਣ ਨੂੰ ਮਿਲਿਆ। Sunil Targotra Bhagwant Mann Chief Secretary Punjab #hwc #nhm

ਅੱਜ ਪੰਜਾਬ ਭਰ ਦੇ ਸਮੂਹ ਸੀਐਚਓ ਵਲੋਂ ਵਿਭਾਗ ਅਤੇ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰਦੇ ਹੋਏ ਕਾਲੇ ਬਿੱਲੇ ਲਗਾ ਕੇ ਆਪਣੀ ਡਿਊਟੀ ਨਿਭਾਈ ਗਈ। ਪੰਜਾਬ ਦੇ ਲਗਭਗ ਹਰ ਜ਼ਿਲੇ ਵਿਚ ਸੀਐਚਓ ਅੰਦਰ ਕੰਮ ਕਰਨ ਦੇ ਬਾਵਜੂਦ ਵੀ ਵਿਭਾਗ ਵੱਲੋਂ ਇਨਸੈਂਟਿਵ ਰੋਕੇ ਜਾਣ ਦਾ ਰੋਸ ਦੇਖਣ ਨੂੰ ਮਿਲਿਆ। Sunil Targotra
Bhagwant Mann
Chief Secretary Punjab #hwc #nhm
Community Health Officer's Association, Punjab (@choapunjab) 's Twitter Profile Photo

ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਕਮਿਊਨਿਟੀ ਹੈਲਥ ਅਫਸਰਾਂ ਨੇ ਆਹ ਵਧੀਆ ਹੱਕੀ ਮੰਗਾ ਲਈ ਸਰਕਾਰ ਅਤੇ ਵਿਭਾਗ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਅਤੇ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ। ਮਾਨ ਸਰਕਾਰ ਮੁਰਦਾਬਾਦ, ਲਾਰੇ ਲਾਉਣ ਵਾਲੀ ਸਰਕਾਰ ਮੁਰਦਾਬਾਦ Sunil Targotra Jais Kaur Dr Balbir Singh Bhagwant Mann Deepshikha kashyap

ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਕਮਿਊਨਿਟੀ ਹੈਲਥ ਅਫਸਰਾਂ ਨੇ ਆਹ ਵਧੀਆ ਹੱਕੀ ਮੰਗਾ ਲਈ ਸਰਕਾਰ ਅਤੇ ਵਿਭਾਗ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਅਤੇ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ।
ਮਾਨ ਸਰਕਾਰ ਮੁਰਦਾਬਾਦ, ਲਾਰੇ ਲਾਉਣ ਵਾਲੀ ਸਰਕਾਰ ਮੁਰਦਾਬਾਦ
Sunil Targotra Jais Kaur Dr Balbir Singh Bhagwant Mann Deepshikha kashyap
Community Health Officer's Association, Punjab (@choapunjab) 's Twitter Profile Photo

ਕਮਿਊਨਟੀ ਹੈਲਥ ਅਫਸਰਾਂ ਵਲੋਂ ਵੱਖ ਵੱਖ ਜਿਲਿਆਂ ਵਿਚ ਕੈਬਿਨੇਟ ਮੰਤਰੀਆਂ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ-ਪੱਤਰ ਸੌਂਪੇ ਗਏ। ਸੀਐਮ ਭਗਵੰਤ ਮਾਨ ਜੀ ਵਲੋਂ ਦਿੱਤੀ ਪੈਨਲ ਮੀਟਿੰਗ ਪੋਸਟਪੋਨ ਹੋਣ ਦਾ ਰੋਸ ਜ਼ਾਹਿਰ ਕੀਤਾ ਅਤੇ ਸੀਐਮ ਸਾਬ ਨਾਲ ਜਲਦੀ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ। Bhagwant Mann Dr Balbir Singh O.p. Nandiwal 🇮🇳 Sunil Targotra

ਕਮਿਊਨਟੀ ਹੈਲਥ ਅਫਸਰਾਂ ਵਲੋਂ ਵੱਖ ਵੱਖ ਜਿਲਿਆਂ ਵਿਚ ਕੈਬਿਨੇਟ ਮੰਤਰੀਆਂ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ-ਪੱਤਰ ਸੌਂਪੇ ਗਏ। ਸੀਐਮ ਭਗਵੰਤ ਮਾਨ ਜੀ ਵਲੋਂ ਦਿੱਤੀ ਪੈਨਲ ਮੀਟਿੰਗ ਪੋਸਟਪੋਨ ਹੋਣ ਦਾ ਰੋਸ ਜ਼ਾਹਿਰ ਕੀਤਾ ਅਤੇ ਸੀਐਮ ਸਾਬ ਨਾਲ ਜਲਦੀ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ।
Bhagwant Mann Dr Balbir Singh O.p. Nandiwal 🇮🇳 Sunil Targotra
Community Health Officer's Association, Punjab (@choapunjab) 's Twitter Profile Photo

Community Health Officers Association ,Punjab condemns the unfortunate and sad incident ( rape and brutal murder of resident PG doctor) at R.G. kar college and hospital, Kolkata. CHO Association, Punjab fully supports the victim and her family to get justice. In the future, also,

ਕਮਿਊਨਿਟੀ ਹੈਲਥ ਆਫੀਸਰਜ਼ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਮਾਨਯੋਗ ਸਿਹਤ ਮੰਤਰੀ ਡਾ: ਬਲਵੀਰ ਸਿੰਘ ਜੀ Dr Balbir Singh ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਮੰਤਰੀ ਜੀ ਨਾਲ ਚਾਰ ਨੁਕਾਤੀ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਿਹਤ ਮੰਤਰੀ ਨੇ ਯੂਨੀਅਨ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਜਲਦੀ ਮੁੱਖ ਮੰਤਰੀ Bhagwant Mann

पंजाब के सामुदायिक स्वास्थ्य अधिकारियों ने पक्के धरने का बजाया बिगुल मांगे नहीं मानी तो मुख्यमंत्री के निवास के आगे बैठेंगे भूख हड़ताल पर, 12 तारीख से शुरू होंगे सामुहिक धरने प्रदर्शन । Sunil Targotra Bhagwant Mann Dr Balbir Singh Ayushman Arogya Mandir - Arogyam Paramam Dhanam Health & Wellness Centers, Punjab Chief Secretary Punjab Director Health and Family Welfare Punjab

पंजाब के सामुदायिक स्वास्थ्य अधिकारियों ने पक्के धरने का बजाया बिगुल
मांगे नहीं मानी तो मुख्यमंत्री के निवास के आगे बैठेंगे भूख हड़ताल पर,
12 तारीख से शुरू होंगे सामुहिक धरने प्रदर्शन ।  Sunil Targotra Bhagwant Mann   Dr Balbir Singh Ayushman Arogya Mandir - Arogyam Paramam Dhanam Health & Wellness Centers, Punjab Chief Secretary Punjab Director Health and Family Welfare Punjab
Community Health Officer's Association, Punjab (@choapunjab) 's Twitter Profile Photo

सामुदायिक स्वास्थ्य अधिकारी संघ पंजाब का प्रतिनिधि मंडल की उच्चाधिकारियों के साथ कल बैठक हुई जिसमें टी.बी. इंडीकेटर की सैंपल ना पहुंचाने पर PLP में कटौती के संबंध में विभाग द्वारा लेटर जारी करवाया गया और जिसमे ये क्लियर हुआ की CHO का काम निक्षय पोर्टल पर रैफर करना है

ਸਿਰਮੌਰ ਧਰਤੀ ਅਤੇ ਮਹਾਨ ਕੇਂਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਬਾਣੀ, ਸੋਢੀ ਪਾਤਸ਼ਾਹ, ਚੌਥੇ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਸਮੁੱਚੀ ਲੋਕਾਈ ਵਿੱਚ ਵਸਦੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ। ਗੁਰੂ ਰਾਮਦਾਸ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਸਭ ਤੇ ਬਣਾਈ ਰੱਖਣ। #gururamdasji

ਸਾਥੀਓ ਇਸ ਐਲਾਨ ਨੂੰ ਵਧ ਤੋਂ ਵਧ ਸ਼ੇਅਰ ਕਰੋ ਆਪਣੇ ਵਟਸਐਪ/ਫੇਸਬੁੱਕ/ਇੰਸਟਾਗ੍ਰਾਮ/ਟਵਿੱਟਰ ਤੇ ਆਪਣੇ ਸਟੇਟਸ ਤੇ ਲਗਾਓ ਤਾਕੀ ਸੁੱਬੇ ਦੀ ਘਮੰਡੀ ਸਰਕਾਰ ਨੂੰ ਪਤਾ ਲੱਗ ਜਾਵੇ ਕੇ 11 ਨੂੰ ਕਮਿਊਨਟੀ ਹੈਲਥ ਅਫ਼ਸਰ ਸਰਕਾਰ ਦਾ ਜਲੂਸ ਕੱਢਣ ਗਿਦੜਬਾਹਾ ਦੀਆਂ ਸੜਕਾਂ ਤੇ ਹੁਮ ਹੁਮਾ ਕੇ ਪਹੁੰਚ ਰਹੇ ਹਨ। ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ

ਸਾਥੀਓ ਇਸ ਐਲਾਨ ਨੂੰ ਵਧ ਤੋਂ ਵਧ ਸ਼ੇਅਰ ਕਰੋ ਆਪਣੇ ਵਟਸਐਪ/ਫੇਸਬੁੱਕ/ਇੰਸਟਾਗ੍ਰਾਮ/ਟਵਿੱਟਰ ਤੇ ਆਪਣੇ ਸਟੇਟਸ ਤੇ ਲਗਾਓ ਤਾਕੀ ਸੁੱਬੇ ਦੀ ਘਮੰਡੀ ਸਰਕਾਰ ਨੂੰ ਪਤਾ ਲੱਗ ਜਾਵੇ ਕੇ 11 ਨੂੰ ਕਮਿਊਨਟੀ ਹੈਲਥ ਅਫ਼ਸਰ ਸਰਕਾਰ ਦਾ ਜਲੂਸ ਕੱਢਣ ਗਿਦੜਬਾਹਾ ਦੀਆਂ ਸੜਕਾਂ ਤੇ ਹੁਮ ਹੁਮਾ ਕੇ ਪਹੁੰਚ ਰਹੇ ਹਨ।
ਜੈ ਜਨਤਾ ਜੈ ਸੰਘਰਸ਼
ਜਿੱਤ ਹਮੇਸ਼ਾ ਲੜਦੇ ਲੋਕਾਂ ਦੀ
Community Health Officer's Association, Punjab (@choapunjab) 's Twitter Profile Photo

आइये, इस विश्व डायबिटीज दिवस पर संकल्प लें कि हम भी स्वयं इसके प्रति सचेत रहेगें और दूसरों को भी सचेत करेगें।* #विश्व_मधुमेह_दिवस #मधुमेह #Diabetes #WorldDiabetesDay #daibetes

आइये, इस विश्व डायबिटीज दिवस पर संकल्प लें कि हम भी स्वयं इसके प्रति सचेत रहेगें और दूसरों को भी सचेत करेगें।*
#विश्व_मधुमेह_दिवस #मधुमेह #Diabetes
#WorldDiabetesDay #daibetes
Community Health Officer's Association, Punjab (@choapunjab) 's Twitter Profile Photo

सिख सम्प्रदाय के संस्थापक व प्रथम गुरु महान समाज सुधारक "गुरु नानक देव जी" की जयंती पर उन्हें शत-शत नमन। समस्त देश व प्रदेश वासियों को 555वें "प्रकाश पर्व" की हार्दिक बधाई एवं शुभकामनाएं। 🙏🙏🙏🚩🚩🚩🚩🚩 #PrakashParv2024 #GuruNanakDevJi

सिख सम्प्रदाय के संस्थापक व प्रथम गुरु महान समाज सुधारक "गुरु नानक देव जी" की जयंती पर उन्हें शत-शत नमन।

समस्त देश व प्रदेश वासियों को 555वें "प्रकाश पर्व" की हार्दिक बधाई एवं शुभकामनाएं।

#PrakashParv2024 #GuruNanakDevJi
Community Health Officer's Association, Punjab (@choapunjab) 's Twitter Profile Photo

Salute to the courage and dedication of the BSF jawans, as they enter their 60th year of guarding our borders with unmatched valour & commitment. #BSFturns60 #BSFearns60 #सीमासुरक्षाबल #सदैवसतर्क #WeekendKaVaar #BSFहीरकजयंती

Salute to the courage and dedication of the BSF jawans, as they enter their 60th year of guarding our borders with unmatched valour & commitment.

#BSFturns60 #BSFearns60 #सीमासुरक्षाबल #सदैवसतर्क #WeekendKaVaar
#BSFहीरकजयंती