Harpreet Kaur Grewal (@harpreetkaurgr6) 's Twitter Profile
Harpreet Kaur Grewal

@harpreetkaurgr6

Live and let live☺️🤗

ID: 1333439147969658886

calendar_today30-11-2020 15:54:28

11,11K Tweet

365 Followers

109 Following

Manakdeep Singh (@manakdeepsingh) 's Twitter Profile Photo

तपस्या में भले ही कमी रह गयी हो, लेकिन नीचता में कोई कमी नहीं है...!! #FarmersProtest2024 #FarmerProtestInDelhi #KisanAndolan2024

Dhillon (@dhillon_77777) 's Twitter Profile Photo

They haven’t any tractor or trali’s then why arrest them ??? #FarmersProtest #FarmerProtest #FarmersProtest2024 #FarmersProtestInDelhi

karajlahoria28 (@karajlahoria28) 's Twitter Profile Photo

ਹਾਕਮਾਂ ਹੁਣ ਅਫਸੋਸ ਦਾ ਟਵੀਟ ਨਾਂ ਕਰਿਉ ਕਿਉਂਕਿ ਸਾਨੂੰ ਤੇ ਤੁਸੀਂ ਸਾਰੇ ਇੱਕੋ ਜਿਹੇ ਲੱਗਦੇ ਹੋ ਬੋਹੜੀ ਕਲਗ਼ੀ ਵਾਲੇਆਂ ਸਾਡਾ ਦੇਸ਼ ਨਾਂ ਕੋਈ Bhagwant Mann #FarmersProtest2024 #FarmerProtestInDelhi #FarmersProtest MaXiMuM RePoSt 🔃 👈 👇

jokru (@jokkkr11) 's Twitter Profile Photo

ਜਦੋਂ ਪਤਾ ਹੋਵੇ ਸੀਨਿਆਂ ‘ਚ ਛੇਕ ਹੋਣਗੇ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ । 🫡 #FarmerProtest2024

ਸਿੰਘ ਹਰਮਨਦੀਪ (New Account) (@harmanmalla_) 's Twitter Profile Photo

ਪੰਜਾਬ ਦੇ ਪੁੱਤਾਂ ਨੂੰ ਗੋਲੀਆਂ ਮਾਰਨੀਆ ੳਹਨਾ ਲਈ ਕੋਈ ਨਵੀਂ ਗੱਲ ਨਹੀਂ ਆ ਫੈਸਲਾ ਹੁਣ ਅਸੀਂ ਕਰਨਾ ਹਜੇ ਵੀ ਗੰਦਸਤਾਨ ਨਾਲ ਰਹਿਣਾ ਤੇ ਧਰਨੇ ਲਾ ਲਾ ਕੇ ਮਾਂਵਾਂ ਦੇ ਪੁੱਤ ਮਰਾਉਣੇ ਆ ਜਾ ਕੌਮੀ ਘਰ ਲਈ ਆਵਾਜ਼ ਬੁਲੰਦ ਕਰਨੀ ਆ

HARMILAP GREWAL (@garry2070) 's Twitter Profile Photo

The way the security forces are behaving it's worse than war, they are entering into Punjab and not only damaging vehicles but also attacked a medical camp. Even in war medical camps and hospitals and ambulances are exempted. Highly shameful

Pendu 👨‍🌾 (@pendu774) 's Twitter Profile Photo

ਹਰਿਆਣਾ ਪੁਲਿਸ ਨੇ ਪੰਜਾਬ ਦੀ ਹੱਦ ਚ ਆ ਕੇ ਸਾਡੇ ਕਿਸਾਨਾ ਤੇ ਗੋਲੀਆ ਚਲਾਈਆ, ਕੁੱਝ ਸਾਡੇ ਕਿਸਾਨਾ ਨੂੰ ਚੁੱਕ ਕੇ ਨਾਲ ਵੀ ਲੈ ਕੇ ਗਏ ਤੇ ਪੰਜਾਬ ਦੀ ਹੱਦ ਚ ਖੜੇ ਟੈਕਟਰ ਟਰਾਲੀਆ ਕਾਰਾ ਦੀ ਵੀ ਬੁੱਰੀ ਤਰਾ ਤੋੜਭੰਨ ਕੀਤੀ ਪਰ ਸਾਡੀ ਚੁੱਣੀ ਹੌਈ ਬਦਲਾਵ ਸਰਕਾਰ ਪਤਾ ਨਹੀ ਕਿਹੜੀ ਖੁੱਡ ਚ ਲੁੱਕੀ ਹੌਈ ਹੈ #FarmersProtest2024 #FarmersProtest

ਕ੍ਰਿਪਾਨ ਕੌਰ (@k_kaur_0081) 's Twitter Profile Photo

ਇਸ ਵੇਲ਼ੇ ਪੂਰਾ world ਦੇਖ ਰਿਹਾ ਹੈ ਤਾਨਾਸ਼ਾਹ ਹਿਟਲਰ ਦੀਆਂ ਕਰਤੂਤਾਂ #ShameOnBJPGOVT #FarmersProtest #FarmersProtest2024

Manjeet kaur (Mannu) (@kaur_manjeet1) 's Twitter Profile Photo

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਕਿਸਾਨੀ ਮੁੱਦੇ 'ਤੇ ਸਰਕਾਰਾਂ ਸਿਆਸਤ ਕਰ ਰਹੀਆਂ ਹਨ ਤੇ ਇਸ ਮਾਮਲੇ ਵਿਚ ਹਾਈ ਕੋਰਟ ਤੋਂ ਹੁਕਮ ਲੈ ਕੇ ਹਾਈ ਕੋਰਟ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦੀਆਂ ਹਨ। Manohar Lal ਹੁਣ ਤਾਂ ਸ਼ਰਮ ਕਰ ਲਓ #farmersprotests2024 #FarmerProtest2024 #FarmersProtest

Kisan It Cell (@kisanitcell1) 's Twitter Profile Photo

जानकारी अनुसार - माँ 15 साल ही गुज़र गयी थीं. पीछे दो बहनों और एक दादी को छोड़ गए. - 13 फरवरी को आंदोलन में शामिल हुए. - गोली लगने से पहले गतिरोध की जगह से 500 मीटर पीछे खड़े थे. - शहीद शुभकरन सिंह 😢🙏 #farmersprotests2024

Tractor2ਟਵਿੱਟਰ News (@tractor2twitr_n) 's Twitter Profile Photo

Terrifying reports: - Haryana Police allegedly broke protesters' limbs, dragged them in jute bags to Haryana - Threatened to abduct & marry off their sisters & daughters - Defaced Mata Gujari Ji portrait & Nishan Sahib, & chanted "Jai Sri Ram" upon departure #FarmersProtest

BBC News Punjabi (@bbcnewspunjabi) 's Twitter Profile Photo

ਇਸ ਵਾਰ ਦੇ ਕਿਸਾਨ ਅੰਦੋਲਨ ਦਾ ਮੁੱਖ ਨਾਅਰਾ ਹੈ, ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਉਹ ਵੀ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਦੇ ਹਿਸਾਬ ਨਾਲ... ਭਾਰਤ ਵਿੱਚ ਤਾਂ 23 ਫਸਲਾਂ ਉੱਤੇ ਸਰਕਾਰ ਵੱਲੋਂ ਐੱਮਐੱਸਪੀ ਦਿੱਤੀ ਜਾਂਦੀ ਹੈ, ਫਿਰ ਰੌਲ਼ਾ ਕਿਸ ਗੱਲ ਦਾ ਹੈ। ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ ਕੀ ਹੈ, ਜਾਣੋ #FarmersProtest #MSP

𝗝𝗔𝗦 ▄︻̷̿┻̿デ═一 ҉- (@jassnotorious) 's Twitter Profile Photo

ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ..🖋️💌 ͏ ͏ ͏ ͏ #ਮਾਂ_ਬੋਲੀ_ਪੰਜਾਬੀ 🤍

ਅਮਨਦੀਪ ਕੌਰ🌾 (@aman_kaur45) 's Twitter Profile Photo

ਸ਼ਲਾਘਾਯੋਗ ! ਸਭ ਨੂੰ ਪੰਜਾਬ ਦੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਇਕਮੁੱਠ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਹੈ! Bhagwant Mann Gurmeet Singh Meet Hayer Amarinder Singh Raja Warring Dr. Amar Singh Ravneet Singh Bittu Harsimrat Kaur Badal #SaveSatluj #SaveBudhaDarya

Harpreet Kaur Grewal (@harpreetkaurgr6) 's Twitter Profile Photo

ਵੇਲੇ ਰਹਿੰਦਿਆਂ ਵੇਲਾ ਸੰਭਾਲੋ! ਆਬ ਸੰਭਾਲੋ,ਪੰਜਾਬ ਸੰਭਾਲੋ !!