gangveer rathour (@gangveer) 's Twitter Profile
gangveer rathour

@gangveer

ID: 131184892

calendar_today09-04-2010 14:37:12

138 Tweet

133 Followers

41 Following

gangveer rathour (@gangveer) 's Twitter Profile Photo

ਮੋਹਾਲੀ ਹਵਾਈ ਅੱਡੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਮ ਤੇ ਹੋਣਾ ਚਾਹੀਦਾ ਹੈ , ਕਿਓਕਿ ਪਹਿਲਾਂ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦੁਰ ਨੇ ਮੋਹਾਲੀ ਲਾਗੇ ਚੱਪੜ ਝਿੜੀ ਦੇ ਮੈਦਾਨ ਵਿੱਚ ਮੁਗਲਾਂ ਨੂੰ ਹਰਾ ਕੇ ਖੜ੍ਹਾ ਕੀਤਾ ਸੀ Manjinder Singh Sirsa Harmeet Singh Kalka Shiromani Gurdwara Parbandhak Committee

gangveer rathour (@gangveer) 's Twitter Profile Photo

m.facebook.com/story.php?stor… ਮੋਹਾਲੀ ਹਵਾਈ ਅੱਡੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਕਿਉੰ ਨਹੀਂ ਹੋਣਾ ਚਾਹੀਦਾ ਕਾਰਨ ਦੱਸਿਆ ਜਾਵੇ ? Sukhbir Singh Badal Sukhpal Singh Khaira Manish Tewari

gangveer rathour (@gangveer) 's Twitter Profile Photo

ਤੁਸੀ ਆਨੰਦਪੁਰ ਸਾਹਿਬ ਲੋਕਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹੋ ਇਸ ਕਰਕੇ ਅਸੀ ਉਮੀਦ ਕਰਦੇ ਹਾਂ ਕਿ ਮੋਹਾਲੀ ਹਵਾਈ ਅੱਡੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਹਵਾਈ ਅੱਡਾ ਕਰਨ ਲਈ ਇਸ ਮੁਹਿੰਮ ਵਿਚ ਹਾਂ ਪੱਖੀ ਹੁੰਗਾਰਾ ਦੇਵੋਗੇ ਕਿਉੰਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਝਿੜੀ (ਮੋਹਾਲੀ) ਤੋਂ ਮੁਗਲ ਰਾਜ ਨੂੰ ਹਰਾ ਕੇ ਰਾਜ ਦੀ ਸਥਾਪਨਾ ਕੀਤੀ

gangveer rathour (@gangveer) 's Twitter Profile Photo

ਤੁਸੀ ਆਨੰਦਪੁਰ ਸਾਹਿਬ ਲੋਕਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹੋ ,ਅਸੀ ਉਮੀਦ ਕਰਦੇ ਹਾਂ ਕਿ ਮੋਹਾਲੀ ਹਵਾਈ ਅੱਡੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਹਵਾਈ ਅੱਡਾ ਕਰਨ ਲਈ ਇਸ ਮੁਹਿੰਮ ਵਿਚ ਹੁੰਗਾਰਾ ਦੇਵੋਗੇ ਕਿਉੰਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਝਿੜੀ (ਮੋਹਾਲੀ) ਤੋਂ ਮੁਗਲ ਰਾਜ ਨੂੰ ਹਰਾ ਕੇ ਰਾਜ ਦੀ ਸਥਾਪਨਾ ਕੀਤੀ ਸੀ Manish Tewari

gangveer rathour (@gangveer) 's Twitter Profile Photo

ਪੰਜਾਬ ਦੇ ਹਿੱਤਾਂ ਨੂੰ ਵੇਚਣ ਲਈ ਹੀ ਕੀ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੈ ? ਲਗਾਤਾਰ ਭਰਤੀਆਂ ਵਿਚ ਪੰਜਾਬ ਦੇ ਲੋਕਾਂ ਦੇ ਹਿੱਤ ਵੇਚੇ ਜਾ ਰਹੇ ਹਨ , ਜੇਕਰ ਇਹ ਭਰਤੀਆਂ ਰੱਦ ਨਾ ਹੋਈਆ ਤਾਂ ਜੋਰਦਾਰ ਵਿਰੋਧ ਝੱਲਣ ਲਈ ਤਿਆਰ ਰਹੋ Bhagwant Mann Sukhpal Singh Khaira Sunil Jakhar,Sukhbir Singh Badal

Sir u r not displyaing about which type of nonveg eitherhalal or jhatka displaying on your store, as i yesterday I knew that u r serving halal meat at your store but not mentioned or display so please mention and display KFC India

gangveer rathour (@gangveer) 's Twitter Profile Photo

ਅਜਿਹਾ ਦੇਖਣ ਵਿਚ ਆਇਆ ਹੈ ਕੇ ਅਨੁਸੂਚਿਤ ਜਾਤੀ ਵਿੱਚੋ ਕਿਸੇ ਇਬਰਾਹਮਕ ਧਰਮ ਵਿੱਚ ਤਬਦੀਲ ਹੋਣ ਵਾਲੇ ਕਈ ਲੋਕ ਜਾਤੀ ਅਧੀਨ ਅਨੁਸੂਚਿਤ ਜਾਤੀ ਵਿਚ ਹੀ ਰਾਖਵਾਂ ਕੋਟਾ ਲੈਂਦੇ ਹਨ , ਕੀ ਪੰਜਾਬ ਸਰਕਾਰ ਅਤੇ ਕੌਮੀ ਅਨੁਸੂਚਿਤ ਕਮਿਸਨ ਇਸ ਸੰਬਧੀ ਹਿਦਾਇਤਾਂ ਲਾਗੂ ਕਰੇਗੀ ? Lucky Singh , Adv Harpal Singh Cheema ,

gangveer rathour (@gangveer) 's Twitter Profile Photo

ਕੱਲ ਦਾ ਪੰਜਾਬ ਵਿੱਚ ਜੋ ਮਾਹੌਲ ਸਿਰਜਿਆ ਗਿਆ ਹੈ ਉਸਨੂੰ ਦੇਖ ਕੇ ਲੱਗ ਰਿਹਾ ਹੈ ਕੇ ਇਹ 2023 ਨਹੀਂ 1991 ਦਾ ਪੰਜਾਬ ਹੈ , ਪੰਜਾਬ ਨੂੰ ਪੁਲਸ ਸਟੇਟ ਬਣਾਇਆ ਜਾ ਰਿਹਾ ਹੈ , ਅੰਮ੍ਰਿਤਪਾਲ ਸਿੰਘ ਦੇ ਵਾਰੇ ਪੁਲਸ ਬਿਆਨ ਸ਼ੱਕੀ ਹੈ ਇਸ ਵਾਰੇ ਸਵਾਲ ਚੁੱਕਣਾ ਚਾਹੀਦਾ ਹੈ Sukhpal Singh Khaira Sukhbir Singh Badal

gangveer rathour (@gangveer) 's Twitter Profile Photo

ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਸਕਤਰੇਤ ਤੋਂ ਹਟਾਉਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਲਾਹੌਰ ਦਰਬਾਰ ਦਾ ਨਕਸ਼ਾ ਅਤੇ ਝੰਡਾ ਖਾਲਿਸਤਾਨ ਦਾ ਨਜ਼ਰ ਆ ਰਿਹਾ ਹੈ , ਕੀ ਇਸ ਗੱਲ ਦਾ ਸਾਨੂੰ ਵਿਰੋਧ ਕਰਨ ਦਾ ਹੱਕ ਹੈ ਜਾਂ ਓਹ ਵੀ ਦੇਸ਼ਧ੍ਰੋਹ ਹੈ Sukhpal Singh Khaira Shiromani Gurdwara Parbandhak Committee Capt.Amarinder Singh Bhagwant Mann

पंजाब को कथित तौर पर राष्ट्र वाद के नाम पर अछूत बना कर एक खलनायिक जैसा पेश किया जा रहा है , पिछले 75 साल में भारत सरकार ने नगा और मिजो लोगो के साथ तो समझोता किया है पर सिक्खो की किसी मांग को मानने की जगह उन्हे खलनायक पेश किया है Rajnath Singh

Kshatriya Parishad (@kshatriya_org) 's Twitter Profile Photo

A joint delegation of Kshatriya Parishad and IURF led by Rana Yugeshwar Singh ji met the spiritual leader of Sikh community, Akhal Takht Jatthedar Giani Harpreet Singh ji to strengthen the ties between two communities and discuss the contribution of Rajputs in Sikh History.

A joint delegation of Kshatriya Parishad and IURF led by Rana Yugeshwar Singh ji met the spiritual leader of Sikh community, Akhal Takht Jatthedar Giani Harpreet Singh ji to strengthen the ties between two communities and discuss the contribution of Rajputs in Sikh History.
gangveer rathour (@gangveer) 's Twitter Profile Photo

ਅਸਾਮ ਜੇਲ ਵਿਚ NIA ਅਧੀਨ ਬੰਦ ਅੰਮ੍ਰਿਤਧਾਰੀ ਸਿੱਖ ਬੰਦੀਆਂ ਨੂੰ ਖਾਣੇ ਵਿਚ ਤੰਬਾਕੂ ਮਿਲਣਾ ਭਾਰਤ ਦੇ ਸਵਿੰਧਾਨ ਵਿਚ ਸਿੱਖਾਂ ਨੂੰ ਮਿਲੇ ਹੱਕਾਂ ਦਾ ਘੋਰ ਉਲੰਘਣ ਹੈ , ਇਹ ਕਿਸੇ ਹਿੰਦੂ ਨੂੰ ਗਾਂ ਅਤੇ ਮੁਸਲਮਾਨ ਨੂੰ ਸੂਰ ਖਵਾਉਣ ਵਰਗਾ ਹੈ, ਇਸ ਮਸਲੇ ਤੇ ਘੱਟ ਗਿਣਤੀ ਕਮਿਸ਼ਨ ਕੋਈ ਕਾਰਵਾਈ ਕਰੇਗਾ ਜਾਂ ਹਮੇਸ਼ਾ ਵਾਂਗ ਚੁੱਪ ਰਹੇਗਾ Iqbal Singh Lalpura

ਅਮਨਪ੍ਰੀਤ ਸਿੰਘ 🛄 🦅 (@amanpreet1912) 's Twitter Profile Photo

ਸਾਬਕਾ ਸੀ.ਐਮ ਚੰਨੀ ਸਾਬ੍ਹ ਨੇ ਕਿਹਾ ਕਤਲ੍ਹ ਤਾਂ ਦੀਪ ਸਿੱਧੂ ਵੀਰ ਤੇ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਵੀ ਹੋਇਆ, ਜਿਵੇਂ ਭਾਈ ਹਰਦੀਪ ਸਿੰਘ ਜੀ ਦਾ ਭਾਰਤੀ ਹਕੂਮਤ ਵਲੋਂ ਕਨੇਡਾ ਦੀ ਧਰਤੀ ‘ਤੇ ਹੋਇਆ। ਚੰਨੀ ਸਾਬ੍ਹ ਨੇ ਪੰਜਾਬ ਦੇ ਹੱਕ ‘ਚ ਹਾਂ ਦਾ ਨਾਰਾ ਮਾਰ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬੀਆਂ ਲਈ ਅਵਾਜ਼ ਬੁਲੰਦ ਕਰਨ ਲਈ ਕਿਹਾ।