
Shruti Goyal
@shrutigoyal174
ਈਟੀਟੀ 5994 ਬੇਰੋਜ਼ਗਾਰ ਅਧਿਆਪਕ।।
ID: 1943544351503556608
11-07-2025 05:34:30
241 Tweet
56 Followers
53 Following

ਈਟੀਟੀ- 5994 ਭਰਤੀ ਜੋ 3 ਸਾਲ ਪਹਿਲਾਂ ਦਿੱਤੀ ਗਈ ਸੀ ਹਲੇ ਤੱਕ ਵੀ ਪੂਰੀ ਨਹੀਂ ਕੀਤੀ ਗਈ ਅਸੀਂ ਇਸ ਵਿਚ 4 ਪੇਪਰ ਪਾਸ ਕਰਨ ਬਾਅਦ ਸਕਰੁਟਣੀ ਕਰਵਾ ਚੁੱਕੇ ਹਾਂ ਪਰ ਸਰਕਾਰ ਸਮਾਂ ਕੱਢ ਰਹੀ ਹੈ ਸਾਡੀ ਸਾਰੀ ਭਰਤੀ ਪੂਰੀ ਕੀਤੀ ਜਾਵੇ #ETT5994 Harjot Singh Bains Bhagwant Mann Pargat Singh AAP Punjab

#ETT5994 ਈਟੀਟੀ 5994 ਭਰਤੀ ਨੂੰ 3 ਸਾਲ ਹੋ ਚੁੱਕੇ ਹਨ ਤੇ ਭਰਤੀ ਪੂਰੀ ਨਹੀਂ ਹੋਈ ਪੋਸਟਾਂ ਭਰਨ ਤੋਂ ਸਰਕਾਰ ਦੇਰੀ ਕਰ ਰਹੀ ਹੈ ਸਾਡਾ ਭਵਿੱਖ ਹਨੇਰੇ ਵਿਚ ਜਾ ਰਿਹਾ ਹੈ ਕ੍ਰਿਪਾ ਕਰਕੇ ਸਾਡੀ ਭਰਤੀ ਨੂੰ ਜਲਦੀ ਪੂਰਾ ਕੀਤਾ ਜਾਵੇ Bhagwant Mann Harjot Singh Bains AAP Punjab Government of Punjab

#ETT5994 ਈਟੀਟੀ 5994 ਭਰਤੀ ਜੋ 3 ਸਾਲ ਪਹਿਲਾਂ ਦਿੱਤੀ ਗਈ ਸੀ ਅਜੇ ਤੱਕ ਵੀ ਪੂਰੀ ਨਹੀਂ ਕੀਤੀ ਗਈ ਅਸੀਂ ਇਸ ਵਿਚ 4 ਪੇਪਰ ਪਾਸ ਕਰਨ ਬਾਅਦ ਸਕਰੂਟਨੀ ਕਰਵਾ ਚੁੱਕੇ ਹਾਂ ਪਰ ਸਰਕਾਰ ਸਮਾਂ ਲੰਘਾ ਰਹੀ ਹੈ ਸਾਡੀ ਸਾਰੀ ਭਰਤੀ ਪੂਰੀ ਕੀਤੀ ਜਾਵੇ #ETT5994 Harjot Singh Bains Bhagwant Mann Pargat Singh AAP Punjab Government of Punjab

ਸਰਕਾਰ ਵਾਅਦੇ ਤਾਂ ਕਰਦੀ ਹੈ ਪਰ ਨੌਕਰੀ ਨਹੀਂ ਦਿੰਦੀ! #ETT5994 ਦੀ ਭਰਤੀ ਪੂਰੀ ਨਾ ਕਰਨਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਹੈ ਸਾਡੀ ਅਖੀਰਲੀ ਉਮੀਦ ਵੀ ਮਾਰੀ ਨਾ ਜਾਵੇ Bhagwant Mann Harjot Singh Bains AAP Punjab Pargat Singh Department of School Education -Punjab Partap Singh Bajwa Adv Harpal Singh Cheema Aman Arora

ਸਾਡੀ #ETT5994 ਭਰਤੀ 3 ਸਾਲ ਤੋਂ ਲੰਬੀ ਚੱਲ ਰਹੀ ਹੈ। ਅਸੀਂ 4 ਪੇਪਰ ਪਾਸ ਕੀਤੇ, ਸਕਰੁਟਨੀ ਹੋਈ, ਮੈਰਿਟ ਆਈ, ਫਿਰ ਵੀ ਨੌਕਰੀ ਨਹੀਂ ਮਿਲੀ। ਇਹ ਕਿਹੋ ਜਿਹਾ ਨਿਆਂ ਹੈ? Bhagwant Mann Harjot Singh Bains Adv Harpal Singh Cheema Kultar Singh Sandhwan Department of School Education -Punjab Pargat Singh Partap Singh Bajwa

Bhagwant Mann ਸਰਕਾਰ ਵਾਅਦੇ ਤਾਂ ਕਰਦੀ ਹੈ ਪਰ ਨੌਕਰੀ ਨਹੀਂ ਦਿੰਦੀ! #ETT5994 ਦੀ ਭਰਤੀ ਪੂਰੀ ਨਾ ਕਰਨਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਹੈ। ਸਾਡੀ ਅਖੀਰਲੀ ਉਮੀਦ ਵੀ ਮਾਰੀ ਨਾ ਜਾਵੇ। Bhagwant Mann Harjot Singh Bains AAP Punjab Pargat Singh Department of School Education -Punjab Partap Singh Bajwa Adv Harpal Singh Cheema Aman Arora

CMOPb ਸਰਕਾਰ ਵਾਅਦੇ ਤਾਂ ਕਰਦੀ ਹੈ ਪਰ ਨੌਕਰੀ ਨਹੀਂ ਦਿੰਦੀ! #ETT5994 ਦੀ ਭਰਤੀ ਪੂਰੀ ਨਾ ਕਰਨਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਹੈ। ਸਾਡੀ ਅਖੀਰਲੀ ਉਮੀਦ ਵੀ ਮਾਰੀ ਨਾ ਜਾਵੇ। Bhagwant Mann Harjot Singh Bains AAP Punjab Pargat Singh Department of School Education -Punjab Partap Singh Bajwa Adv Harpal Singh Cheema Aman Arora

CMOPb ਸਰਕਾਰ ਵਾਅਦੇ ਤਾਂ ਕਰਦੀ ਹੈ ਪਰ ਨੌਕਰੀ ਨਹੀਂ ਦਿੰਦੀ! #ETT5994 ਦੀ ਭਰਤੀ ਪੂਰੀ ਨਾ ਕਰਨਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਹੈ। ਸਾਡੀ ਅਖੀਰਲੀ ਉਮੀਦ ਵੀ ਮਾਰੀ ਨਾ ਜਾਵੇ। Bhagwant Mann Harjot Singh Bains AAP Punjab Pargat Singh Department of School Education -Punjab Partap Singh Bajwa Adv Harpal Singh Cheema Aman Arora

Gurinder Singh Bhagwant Mann Harjot Singh Bains AAP Punjab Pargat Singh Department of School Education -Punjab Partap Singh Bajwa Adv Harpal Singh Cheema Aman Arora 4-4 ਪੇਪਰ ਪਾਸ ਕਰਨ ਬਾਅਦ ਮੈਰਿਟ ਚ ਆਉਣ ਬਾਅਦ ਪੋਸਟਾਂ ਹੋਣ ਦੇ ਬਾਵਜੂਦ ਵੀ 3-3 ਸਾਲ ਉਡੀਕ ਕਰਨੀ ਇਸ ਦਾ ਦਰਦ ਅਸੀਂ ਬੇਰੁਜ਼ਗਾਰ ਅਧਿਆਪਕ ਹੀ ਜਾਣਦੇ ਹਾਂ ਸਾਡੀ ਈਟੀਟੀ 5994 ਭਰਤੀ ਪੂਰੀ ਕੀਤੀ ਜਾਵੇ ਅਸੀਂ ਬਹੁਤ ਮਾਨਸਿਕ ਪ੍ਰੇਸ਼ਾਨੀ ਚੋਂ ਗੁਜ਼ਰ ਰਹੇ ਹਾਂ #ETT5994 Harjot Singh Bains Bhagwant Mann AAP Punjab

Dr. Baljit Kaur ਸਰਕਾਰ ਵਾਅਦੇ ਤਾਂ ਕਰਦੀ ਹੈ ਪਰ ਨੌਕਰੀ ਨਹੀਂ ਦਿੰਦੀ! #ETT5994 ਦੀ ਭਰਤੀ ਪੂਰੀ ਨਾ ਕਰਨਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਹੈ। ਸਾਡੀ ਅਖੀਰਲੀ ਉਮੀਦ ਵੀ ਮਾਰੀ ਨਾ ਜਾਵੇ। Bhagwant Mann Harjot Singh Bains AAP Punjab Pargat Singh Department of School Education -Punjab Partap Singh Bajwa Adv Harpal Singh Cheema Aman Arora

AAP Punjab ਈਟੀਟੀ 5994 ਭਰਤੀ ਪੂਰੀ ਕਰੋ ਸਾਡਾ ਹੱਕ ਸਾਨੂੰ ਦਿਓ ਪਿਛਲੇ 3 ਸਾਲ ਤੋਂ ਅਸੀਂ ਬੇਰੁਜ਼ਗਾਰੀ ਦਾ ਸਮਾਜਿਕ ਤੇ ਮਾਨਿਸਕ ਸੰਤਾਪ ਹੰਢਾ ਰਹੇ ਸਾਡੀ ਭਰਤੀ ਪੂਰੀ ਕਰੋ #ETT5994 Adv Harpal Singh Cheema Harjot Singh Bains AAP Punjab Aman Arora Bhagwant Mann Gurmeet Singh Meet Hayer Pargat Singh Partap Singh Bajwa

# ਯੁੱਧ ਬੇਰੁਜਗਾਰੀ ਵਿਰੁੱਧ # ਜੇਕਰ 29 ਜੁਲਾਈ ਨੂੰ ਸਰਕਾਰ #ETT5994 ਭਰਤੀ ਦੇ ਬੇਰੁਜ਼ਗਾਰਾਂ ਨਾਲ ਮੀਟਿੰਗ ਨਹੀਂ ਕਰਦੀ ਜਾ ਮੀਟਿੰਗ ਵਿੱਚ ਕੋਈ ਪੱਕਾ ਹਲ਼ ਨਹੀਂ ਕਰਦੀ । ਤਾਂ #ETT5994 ਭਰਤੀ ਦੇ ਸਾਰੇ ਸਾਥੀ ਆਪਣੇ ਸਿਰਾ ਉੱਪਰ ਕਫ਼ਨ ਬੰਨ ਕੇ ਸਰਕਾਰ ਕੋਲੋ ਆਪਣੇ ਹੱਕ ਲੈਣ ਲਈ ਤਿਆਰ ਨੇ ਲੜਦੇ ਸਾਥੀ ਜਿੰਦਾਬਾਦ Harjot Singh Bains Bhagwant Mann

#ETT5994 ਭਰਤੀ ਦੀ ਮੈਰਿਟ ਚ ਬੈਠੇ 4 ਟੈਸਟ ਪਾਸ ਕੀਤੇ ਬੇਰੁਜਗਾਰਾਂ ਨੂੰ ਰੁਜ਼ਗਾਰ ਦਿਓ 🙏🏻 AAP Punjab Bhagwant Mann Harjot Singh Bains Aman Arora Department of School Education -Punjab Er.Jp Singhᅠᅠᅠᅠᅠᅠᅠᅠᅠᅠᅠᅠᅠᅠ Dapinder Singh Virk Government of Punjab Adv Harpal Singh Cheema Sherry Kalsi Gurmeet Singh Meet Hayer Gurmeet singh Khuddian


#ETT5994 ਭਰਤੀ ਪੂਰੀ ਕਰੋ 3 ਸਾਲ ਤੋਂ ਰੁਲਦੇ ਪੜ੍ਹੇ ਲਿਖੇ ਨੌਜਵਾਨਾਂ ਦਾ ਸ਼ੋਸਣ ਬੰਦ ਕਰੋ ਸਿਰਫ਼ ਗੱਲਾਂ ਨਾਲ ਰੰਗਲਾ ਪੰਜਾਬ ਬਣਾਉਣਾ ਬੰਦ ਕਰੋ😡😡 AAP Punjab Aman Arora Bhagwant Mann Harjot Singh Bains Sherry Kalsi Government of Punjab Department of School Education -Punjab Dapinder Singh Virk Adv Harpal Singh Cheema AajTak