rajwinder kaur (@rajwind23288117) 's Twitter Profile
rajwinder kaur

@rajwind23288117

ID: 1507012903769042944

calendar_today24-03-2022 15:15:28

270 Tweet

120 Followers

1 Following

rajwinder kaur (@rajwind23288117) 's Twitter Profile Photo

Bikramjeet Singh Bram Shanker Sharma - Jimpa AAP Punjab ਭੁੱਲ ਨਾ ਸਰਕਾਰੇ ਅਸੀਂ ਵ ਭਗਤ ਸਿੰਘ ਦੇ fan ਆ।ਜੇ ਤੁਸੀ ਭਗਤ ਸਿੰਘ ਦੀ ਸਿੱਖਿਆ ਭੁੱਲ ਗਏ ਅਸੀਂ ਨੀ ਭੁੱਲੇ

rajwinder kaur (@rajwind23288117) 's Twitter Profile Photo

Bikramjeet Singh Bram Shanker Sharma - Jimpa AAP Punjab CM saab sanu sada hqq dvo,bheekh nhi .jehde leader Arvind kejrival ji nu tuc follow krdo o atleast ohna d hi laaj rkhlvo..kite ehna julam ni hunda Jo tuc sade te kr rhe ..har state vich Patwaris d pehle din to ehni tankhaha ne te tuc sada jma jloos kdh rkhya #punjabpatwari19900

rajwinder kaur (@rajwind23288117) 's Twitter Profile Photo

Bhagwant Mann Aam Aadmi di sarkar Kdo sunegi patwariya di pukar Kisana da sidha sambandh patwariya naal hai Patwariya nu khush kr dvo maan saab Kisaan appe khush ho jannge AAP Punjab Bhagwant Mann Arvind Kejriwal Raghav Chadha #justice_for_punjab_patwaris #punjab_patwaris_basic_pay

rajwinder kaur (@rajwind23288117) 's Twitter Profile Photo

AAP Punjab Bhagwant Mann 1090 Patwaris have been eagerly waiting for a positive response from your side maan saab ..please give us good news soon .🙏🙏 #punjab_patwari_basic_pay

rajwinder kaur (@rajwind23288117) 's Twitter Profile Photo

AAP Madhya Pradesh Arvind Kejriwal Arvind Kejriwal sir ,we(1090_PunjabPatwaris) are your big fan, we have been trying so hard for so many days that cm maan will sort out our problem,but no good news has come yet.please talk to him about our matter #punjab_patwaris_basic_pay #1090punjab_patwaris_seek_justice

rajwinder kaur (@rajwind23288117) 's Twitter Profile Photo

Bhagwant Mann AAP Punjab Arvind Kejriwal sir ,we(1090_PunjabPatwaris) are your big fan, we have been trying so hard for so many days that cm maan will sort out our problem,but no good news has come yet.please talk to him about our matter #punjab_patwaris_basic_pay #1090punjab_patwaris_seek_justice

rajwinder kaur (@rajwind23288117) 's Twitter Profile Photo

Bhagwant Mann ਪੂਰੇ ਪੰਜਾਬ ਵਿੱਚੋਂ 2,40,000 ਬੱਚਿਆਂ ਚੋਂ ਮੈਰਿਟ ਪਾਸ ਕਰਕੇ ਅਸੀਂ 1090 ਬੱਚੇ ਚੁਣੇ ਗਏ ਸੀ ਇਹਨਾਂ ਔਖਾ ਪੇਪਰ ਪਾਸ ਕਰਕੇ ਵੀ ਸਾਨੂੰ ਸਿਰਫ਼ 5000 ਮਹੀਨਾ ਦਿੱਤਾ ਜਾਂਦਾ ਹੈ। ਸੋ ਸਰਕਾਰ ਅੱਗੇ ਬੇਨਤੀ ਹੈ ਕਿ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਕੀਤਾ ਜਾਵੇ 🙏🏼 Bhagwant Mann #punjabpatwari19900

Sukhpal Singh Khaira (@sukhpalkhaira) 's Twitter Profile Photo

What a pitiable shame for Arvind Kejriwal & Bhagwant Mann who claim to be products of a revolution and call themselves Inqlaabi’s are now resorting to imposing draconian black laws like ESMA to muzzle the voices of employees going on strike to seek justice! Is this Badlav or

What a pitiable shame for <a href="/ArvindKejriwal/">Arvind Kejriwal</a> &amp; <a href="/BhagwantMann/">Bhagwant Mann</a> who claim to be products of a revolution and call themselves Inqlaabi’s are now resorting to imposing draconian black laws like ESMA to muzzle the voices of employees going on strike to seek justice! Is this Badlav or
rajwinder kaur (@rajwind23288117) 's Twitter Profile Photo

Bhagwant Mann We want the rules to be applied retrospectively which you intentionally manipulated by writing that they will be applied from the date of publication of rules in the gazette.

rajwinder kaur (@rajwind23288117) 's Twitter Profile Photo

ਕੀ ਇਹ ਗੱਲ ਸਿਰਫ਼ MLAs ਦੀ ਸੈਲਰੀ ਤੇ ਹੀ ਲਾਗੂ ਹੁੰਦੀ ਹੈ? ਅੰਡਰ ਟ੍ਰੇਨਿੰਗ ਪਟਵਾਰੀਆਂ ਤੇ ਨਹੀਂ ਹੋ ਸਕਦੀ?Arvind Kejriwal

Amninder Jhanda (@inder8742) 's Twitter Profile Photo

5000/ ਰੁਪਏ ਨਾਲ ਸਰਕਾਰ 1090 ਨਵ ਨਿਯੁਕਤ ਪਟਵਾਰੀਆਂ ਦਾ ਸ਼ੋਸ਼ਣ ਕਰਨਾ ਬੰਦ ਕਰੇ Bhagwant Mann AAP Punjab rajwinder kaur

Bikram Singh Majithia (@bsmajithia) 's Twitter Profile Photo

ਪੰਜਾਬ ਵਿਚ ਪਟਵਾਰੀਆਂ ਨੇ 1 ਅਕਤੂਬਰ ਤੋਂ 9 ਹਜ਼ਾਰ ਪਿੰਡਾਂ ਵਿਚ ਕੰਮਕਾਜ ਬੰਦ ਕਰਨ ਦਾ ਐਲਾਨ ਕੀਤਾ ਹੈ। ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਹਾਂ ਕਿ ਹਰ ਮਾਮਲੇ 'ਤੇ ਡਰਾਮੇਬਾਜ਼ੀ ਕਰਨਾ ਬੰਦ ਕਰ ਕੇ ਇਸ ਗੰਭੀਰ ਮਸਲੇ ਵੱਲ ਧਿਆਨ ਦੇਣ ਕਿਉਂਕਿ ਗਿਰਦਾਵਰੀ ਹੋਏ ਬਗੈਰ ਦੇਸ਼ ਦੇ ਅੰਨਦਾਤਾ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ

rajwinder kaur (@rajwind23288117) 's Twitter Profile Photo

Bhagwant Mann ਮਾਨ ਸਾਬ ਰੱਬ ਤੋ ਡਰੋ । ਇੱਕ ਪਾਸੇ ਤੁਸੀ ਜਨਤਾ ਨੂੰ ਗੁੰਮਰਾਹ ਕਰ ਰਹੇ ਕਿ 1090 ਪਟਵਾਰੀਆ ਨੂੰ ਫੀਲਡ ਚ ਉਤਾਰੋਗੇ ਤੇ ਕਲਮ ਫੜਾਓਗੇ।ਦੁੱਜੇ ਪਾਸੇ ਤੁਸੀਂ ਸਾਡੀ ਤਿੰਨ ਮਹੀਨੇ ਦੀ ਸਕੂਲ ਟ੍ਰੇਨਿੰਗ ਦੇ order ਕਰਵਾ ਰਹੇ । ਇਹ ਦੋਗਲਾਪਨ ਕਿਉ ਮਾਨ ਸਾਬ??? Bhagwant Mann

<a href="/BhagwantMann/">Bhagwant Mann</a> ਮਾਨ ਸਾਬ ਰੱਬ ਤੋ ਡਰੋ ।
ਇੱਕ ਪਾਸੇ ਤੁਸੀ ਜਨਤਾ ਨੂੰ ਗੁੰਮਰਾਹ ਕਰ ਰਹੇ ਕਿ 1090 ਪਟਵਾਰੀਆ ਨੂੰ ਫੀਲਡ ਚ ਉਤਾਰੋਗੇ ਤੇ ਕਲਮ ਫੜਾਓਗੇ।ਦੁੱਜੇ ਪਾਸੇ ਤੁਸੀਂ ਸਾਡੀ ਤਿੰਨ ਮਹੀਨੇ ਦੀ ਸਕੂਲ ਟ੍ਰੇਨਿੰਗ ਦੇ order ਕਰਵਾ ਰਹੇ ।
ਇਹ ਦੋਗਲਾਪਨ ਕਿਉ ਮਾਨ ਸਾਬ???
<a href="/BhagwantMann/">Bhagwant Mann</a>