No Fear (@harrysimran00) 's Twitter Profile
No Fear

@harrysimran00

"ਹੰਕਾਰ" ਕਿਸ ਗੱਲ ਦਾ ਸੱਜਣਾਂ .? ਜਿਉਂਦਿਆਂ ਦੇ ਹੱਥ ਚੁੰਮਣ ਵਾਲ਼ੇ ਆਪਣੇ ਵੀ, ਮਰਨ ਤੋਂ ਬਾਅਦ ਛੂਹ ਕੇ ਹੱਥ ਧੋਣ ਲੱਗ ਪੈਂਦੇ ਨੇਂ. !!

ID: 1366662289420677122

calendar_today02-03-2021 08:11:06

28,28K Tweet

3,3K Followers

186 Following

No Fear (@harrysimran00) 's Twitter Profile Photo

ਫਿਰs ਚੜਿਆ ਮਹੀਨਾ ਜੂਨ ਦਾ, ਜੋ ਮੈਥੋਂ ਭੁਲਾਇਆ ਨਾ ਜਾਵੇ, ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ | #NeverForget1984

ਫਿਰs ਚੜਿਆ ਮਹੀਨਾ ਜੂਨ ਦਾ, ਜੋ ਮੈਥੋਂ ਭੁਲਾਇਆ ਨਾ ਜਾਵੇ,
ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ |
#NeverForget1984
No Fear (@harrysimran00) 's Twitter Profile Photo

ਨਿਊਜ਼ੀਲੈਂਡ ਦੀ ਸਾਂਸਦ ਨੇ ਸੰਸਦ ਵਿਚ ਆਪਣੀ ਬਿਨਾ ਕਪੜੇ ਦੀ ਫੋਟੋ ਦਿਖਾਈ ਤੇ ਕਿਹਾ ਇਹ AI ਨੇ 5 ਮਿੰਟ ਵਿਚ ਬਣਾਈ ਹੈ.. ਨਿਊਜ਼ੀਲੈਂਡ ਵਿੱਚ ਡੀਪ ਫ਼ੇਕ ਖਿਲਾਫ ਸਖਤ ਕਾਨੂੰਨ ਦੀ ਮੰਗ ਹੋ ਰਹੀ ਹੈ .. ਆਪਣੇ ਵਰਗੇ ਅਨਪੜ੍ਹ ਦੇਸ਼ ਵਿਚ ਤਾਂ ਇਹ ਬੈਨ ਹੀ ਹੋਣਾ ਚਾਹੀਦਾ ਹੈ ਜਿੱਥੇ ਇਕ ਫਿਲਮ ਦੇਖਕੇ ਲੋਕ ਖਜਾਨਾ ਲੱਭਣ ਲੇਈ ਕਿਲਾ ਪੱਟ ਦੇਣ

ਕਿਸਾਨ ਆਗੂ ਮੇਰੇ ਨਾਲ ਕਰਨ ਲਾਇਵ ਡਿਬੇਟ :CM ਅਸੀਂ ਤਿਆਰ, ਜਗ੍ਹਾ ਦੱਸੋ :- ਕਿਸਾਨ ਲੀਡਰ... ਪਹਿਲਾਂ ਝੋਨਾ ਲਾ ਲੀਏ ਬਹਿੰਸ ਬਾਦ 'ਚ :-CM

ਕਿਸਾਨ ਆਗੂ ਮੇਰੇ ਨਾਲ ਕਰਨ ਲਾਇਵ ਡਿਬੇਟ :CM
ਅਸੀਂ ਤਿਆਰ, ਜਗ੍ਹਾ ਦੱਸੋ :- ਕਿਸਾਨ ਲੀਡਰ...
ਪਹਿਲਾਂ ਝੋਨਾ ਲਾ ਲੀਏ ਬਹਿੰਸ ਬਾਦ 'ਚ :-CM
𝚁𝚊𝚟𝚊𝚗 𝚂𝚒𝚗𝚐𝚑 (@ravan_singh66) 's Twitter Profile Photo

ਜਦੋਂ ਦੁਸ਼ਮਣ ਵੀ ਤਾਰੀਫ਼ ਕਰੇ ਤਾਂ ਸਮਝੋ ਉਹ ਬੰਦੇ ਆਮ ਨਹੀਂ ਹੁੰਦੇ। ਜਰਨਲ ਸੁਬੇਗ ਸਿੰਘ ਜੀ। #NeverForget1984

Pargat Singh (@pargatsofficial) 's Twitter Profile Photo

The ongoing harassment of independent journalists in Punjab is deeply disturbing. Reports of police arriving at their homes and interrogating them for hours reflect a dangerous trend under CM Bhagwant Mann and the AAP. This is not governance — this is suppression. I

The ongoing harassment of independent journalists in Punjab is deeply disturbing. Reports of police arriving at their homes and interrogating them for hours reflect a dangerous trend under CM Bhagwant Mann and the AAP.

This is not governance — this is suppression.

I
No Fear (@harrysimran00) 's Twitter Profile Photo

ਬਿਨਾਂ ਸੜਕ ਤੇ ਭੱਜੇ ਹੀ 30 ਲੱਖ ਦਾ ਪੈਟਰੋਲ-ਡੀਜ਼ਲ ਛੱਕ ਗਈਆਂ ਬਠਿੰਡਾਂ ਸਰਕਾਰੀ ਹਸਪਤਾਲ ਦੀਆਂ ਐਮਬੂਲੈਂਸਾਂ...

ਬਿਨਾਂ ਸੜਕ ਤੇ ਭੱਜੇ ਹੀ 30 ਲੱਖ ਦਾ ਪੈਟਰੋਲ-ਡੀਜ਼ਲ ਛੱਕ ਗਈਆਂ ਬਠਿੰਡਾਂ ਸਰਕਾਰੀ ਹਸਪਤਾਲ ਦੀਆਂ ਐਮਬੂਲੈਂਸਾਂ...
No Fear (@harrysimran00) 's Twitter Profile Photo

"ਆ ਜੋੜੇ ਤੇਰੇ ਹੱਥ ਕੁੰਵਰ ਪ੍ਰਤਾਪ ਸਿਆਂ ਸਾਡੀ ਪਾਰਟੀ ਵਿਚ ਇਮਾਨਦਾਰਾ ਲਈ ਕੋਈ ਥਾਂ ਨਹੀਂ" ਹਾਂ ਉਂਝ ਅਸੀਂ 🐑 ਦੇ ਨਾਹਰੇ ਲਈ ਕੱਟੜ ਇਮਾਨਦਾਰ ਹਾਂ 😂

"ਆ ਜੋੜੇ ਤੇਰੇ ਹੱਥ ਕੁੰਵਰ ਪ੍ਰਤਾਪ ਸਿਆਂ ਸਾਡੀ ਪਾਰਟੀ ਵਿਚ ਇਮਾਨਦਾਰਾ ਲਈ ਕੋਈ ਥਾਂ ਨਹੀਂ"
ਹਾਂ ਉਂਝ ਅਸੀਂ 🐑 ਦੇ ਨਾਹਰੇ ਲਈ ਕੱਟੜ ਇਮਾਨਦਾਰ ਹਾਂ 😂
Ravleen Gill 🇨🇦 (@_ardabmutiyaar) 's Twitter Profile Photo

Diljit Dosanjh DILJIT DOSANJH Didn't Even Took A Single Penny For Punjab 95 Movie. Now Govt Is Just Threatening Director Of Movie,To Remove Gurbani From Film. Those Morons Opposing Its Release Don’t Even Know Who JASWANT SINGH KHALRA Was Or For What He Stood For.? The Sad

Manik Goyal (@manikgoyal_) 's Twitter Profile Photo

This is how Bhagwant Mann Govt is fooling the entire country about its land pooling policy in Punjab. AAP govt recently announced a land pooling policy in Punjab, aiming to acquire around 40,000 acres of agricultural land. Landowning farmers across Punjab are opposing

This is how Bhagwant Mann Govt is fooling the entire country about its land pooling policy in Punjab.

AAP govt recently announced a land pooling policy in Punjab, aiming to acquire around 40,000 acres of agricultural land. Landowning farmers across Punjab are opposing
No Fear (@harrysimran00) 's Twitter Profile Photo

ਪੰਜਾਬ ਤੇ ਕਾਬਜ਼ ਕੇਜਰੀਵਾਲ ਸਰਕਾਰ ਸੱਤਾ ਹੁਕਮਰਾਨ ਕਸੂਰਵਾਰ ਤਾਂ ਪਰਚਾ ਦੇ ਚਾਹੇ ਫਾਹੇ ਟੰਗ ਦੇਵੋ ਪਰ ਆਹ ਹੱਕ ਕਿਵੇਂ ਮਿਲ ਗਿਆ ਕਿਸੇ ਨੂੰ ਏਦਾਂ ਜਲੀਲ ਕਰਨ ਦਾ!! ਖਾਸਕਰ ਜਦ ਸਿਰ ਤੇ ਪੱਗ ਹੋਵੇ,ਜਨਤਕ ਤੌਰ ਤੇ ਜਦ ਇਹ ਅਫ਼ਸਰ ਏਦਾਂ ਪੇਸ਼ ਆ ਸਕਦਾ ਤਾਂ ਚਾਰਦਿਵਾਰੀ ਅੰਦਰ ਪੀੜਤਾਂ ਜਾਂ ਸੱਚੀ ਝੂਠੀ ਸਕਾਇਤ ਚਕਾਏ ਲੋਕਾਂ ਨਾਲ ਕੀ ਸਲੂਕ ਕਰਦਾ ਹੋਵੇਗਾ

No Fear (@harrysimran00) 's Twitter Profile Photo

ਸੇਨੇਗਲ ਦੇ ਰਾਸ਼ਟਰਪਤੀ ਦਾ ਐਲਾਨ - ਕਿਸੇ ਦਫ਼ਤਰ ਵਿਚ ਮੇਰੀ ਫੋਟੋ ਨਈ ਲਗਣੀ ਚਾਹੀਦੀ ਕਿਉਂਕਿ ਮੈਂ ਕੋਈ ਰੱਬ ਨਹੀਂ , ਤੁਸੀਂ ਆਪਣੇ ਬੱਚਿਆਂ ਦੀ ਫੋਟੋ ਲਗਾਓ ਜੋਕੀ ਤੁਹਾਨੂੰ ਯਾਦ ਰਹੇ ਕਿ ਕਿਸਦੇ ਭਵਿੱਖ ਲੇਈ ਤੁਸੀ ਕੰਮ ਕਰ ਰਹੇ ਹੋ Bhagwant Mann AAP Punjab Aman Arora Jagbani