Shiromani Akali Dal (Amritsar)(@SAD_Amritsar) 's Twitter Profileg
Shiromani Akali Dal (Amritsar)

@SAD_Amritsar

Official Party Account- Shiromani Akali Dal (Amritsar) | Sikhs' Panthic Party | President @SimranjitSADA| Striving for Khalistan- A Sovereign State For Sikhs|

ID:1552636714291793921

linkhttp://akalidalamritsar.in/ calendar_today28-07-2022 12:47:07

1,7K Tweets

9,3K Followers

7 Following

Emaan Singh Mann(@EmaanSinghMann) 's Twitter Profile Photo

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਅਤੇ ਵਾਰਿਸ ਪੰਜਾਬ ਦੇ ਜਥੇਬੰਦੀਆਂ ਦੇ ਦਿੱਤੇ ਸਮਰਥਨ ਲਈ ਧੰਨਵਾਦ ਜੀ।

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਅਤੇ ਵਾਰਿਸ ਪੰਜਾਬ ਦੇ ਜਥੇਬੰਦੀਆਂ ਦੇ ਦਿੱਤੇ ਸਮਰਥਨ ਲਈ ਧੰਨਵਾਦ ਜੀ।
account_circle
Simranjit Singh Mann(@SimranjitSADA) 's Twitter Profile Photo

Visited Channanwal grain market in Barnala. Been visiting the grain markets daily, listening and ensuring farmers, labourers and agents’ grievances are addressed as a matter or priority.

ਅੱਜ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਚੰਨਣਵਾਲ ਮੰਡੀ ਦਾ ਦੌਰਾ ਕੀਤਾ ਗਿਆ। ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਅਸੀਂ…

Visited Channanwal grain market in Barnala. Been visiting the grain markets daily, listening and ensuring farmers, labourers and agents’ grievances are addressed as a matter or priority. ਅੱਜ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਚੰਨਣਵਾਲ ਮੰਡੀ ਦਾ ਦੌਰਾ ਕੀਤਾ ਗਿਆ। ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਅਸੀਂ…
account_circle
Simranjit Singh Mann(@SimranjitSADA) 's Twitter Profile Photo

ਅੱਜ ਮਹਿਲ ਕਲਾਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ।

ਮੰਡੀਆਂ ਵਿੱਚ ਕਣਕ ਦਾ ਸੀਜ਼ਨ ਜ਼ੋਰਾਂ 'ਤੇ ਹੈ। ਸਹੂਲਤਾਂ ਦੀ ਘਾਟ ਕਰਕੇ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਹੀ ਖਰੀਦ ਪ੍ਰਬੰਧ ਅਤੇ ਲਿਫਟਿੰਗ ਸਮੇਂ ਸਿਰ ਨਾ ਹੋਣ ਕਰਕੇ ਮੰਡੀਆਂ ਵਿੱਚ ਅਨਾਜ ਦੇ ਭੰਡਾਰ ਲੱਗ ਗਏ ਹਨ। ਇਨਾ ਸਮੱਸਿਆਵਾਂ ਦੇ ਹੱਲ ਲਈ…

ਅੱਜ ਮਹਿਲ ਕਲਾਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਮੰਡੀਆਂ ਵਿੱਚ ਕਣਕ ਦਾ ਸੀਜ਼ਨ ਜ਼ੋਰਾਂ 'ਤੇ ਹੈ। ਸਹੂਲਤਾਂ ਦੀ ਘਾਟ ਕਰਕੇ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਹੀ ਖਰੀਦ ਪ੍ਰਬੰਧ ਅਤੇ ਲਿਫਟਿੰਗ ਸਮੇਂ ਸਿਰ ਨਾ ਹੋਣ ਕਰਕੇ ਮੰਡੀਆਂ ਵਿੱਚ ਅਨਾਜ ਦੇ ਭੰਡਾਰ ਲੱਗ ਗਏ ਹਨ। ਇਨਾ ਸਮੱਸਿਆਵਾਂ ਦੇ ਹੱਲ ਲਈ…
account_circle
Simranjit Singh Mann(@SimranjitSADA) 's Twitter Profile Photo

ਅੱਜ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਬਿਹਲਾ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ। ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਅਸੀਂ ਰੋਜ਼ਾਨਾ ਅਨਾਜ ਮੰਡੀਆਂ ਦੇ ਦੌਰੇ ਕਰ ਰਹੇ ਹਾਂ। ਜੋ ਵੀ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਵੱਲੋਂ ਮੁਸ਼ਕਿਲਾਂ ਸਾਡੇ ਧਿਆਨ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਉਹਨਾਂ ਨੂੰ ਹੱਲ ਕਰਵਾਉਣ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ।

Shiromani Akali Dal (Amritsar)(@SAD__Amritsar) 's Twitter Profile Photo

The vibe is contagious …..

ਸੰਗਰੂਰ ਦੇ ਪਿੰਡਾਂ-ਸ਼ਹਿਰਾਂ ਵਿੱਚ ਮਿਲ ਰਿਹਾ ਪਿਆਰ ਭਰਿਆ ਹੁੰਘਾਰਾ ਦੱਸਦਾ ਹੈ ਕਿ ਸੰਗਰੂਰ ਵਾਲੇ ਦਿੱਲੀ ਦੀਆਂ ਕਠਪੁਤਲੀਆਂ ਨੂੰ ਦੁਰਕਾਰ ਕੇ, ਪੰਥ-ਪੰਜਾਬ ਪੱਖੀ ਖੁਦਮੁਖਤਿਆਰ ਸਿਆਸਤ ਦੀ ਨੀਂਹ ਰੱਖਣ ਦੀ ਤਿਆਰੀ ਵਿੱਚ ਹਨ।

account_circle
Simranjit Singh Mann(@SimranjitSADA) 's Twitter Profile Photo

ਇਹ ਹੈ ਅਸਲ ਅਕਾਲੀ ਦਲ- ਮਿਹਨਤਕਸ਼ ਅਤੇ ਮਿੱਟੀ ਨਾਲ ਜੁੜੇ ਸੰਘਰਸ਼ੀ ਲੋਕਾਂ ਦਾ ਅਕਾਲੀ ਦਲ।

ਜਿਹੜਾ ਹਮੇਸ਼ਾਂ ਅਣਖ ਨਾਲ ਪੰਜਾਬ ਤੋਂ ਹੀ ਚੱਲਦਾ ਆਇਆ ਹੈ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਵਾਬਦੇਹ ਹੈ ਨਾਂ ਕਿ ਦਿੱਲੀ ਨੂੰ।

ਅਤੇ ਇਹ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। Shiromani Akali Dal (Amritsar)

account_circle
Harshbab Singh Sandhu(@sayianwaala) 's Twitter Profile Photo

ਜਦ ਵੀ ਕਿਤੇ ਚਾਰ ਚਿੰਤਨ ਸਰੋਤ ਦੋਸਤ ਬੈਠਦੇ ਤਾਂ ਗੱਲ ਪੰਜਾਬ ਦੇ ਪਤਨ ਦੀ ਛਿੜਿਆ ਕਰਦੀ…ਹਰੇਕ ਵਿਚਾਰਧਾਰਾ ਦਾ ਬੰਨ ਏਸ ਮੁਕੱਦਸਤ ਸਵਾਲ ਤੇ ਬੱਝਦਾ ਕਿ, “ਪੰਜਾਬ ਨੂੰ ਕਦੇ ਸ਼ਾਸਕ ਦੀ ਥਾਂ ਤੇ ਮਿੱਟੀ ਦਾ ਸਰਪਰਸਤ ਮਿਲੇਗਾ?”, ਤੇ ਏਸ ਸਵਾਲ ਦੀ ਪੇਚੀਦਗੀ ਸਿਆਸੀ ਮੱਤਭੇਦਾਂ ਦੇ ਸ਼ੋਰ ਨੂੰ ਇੱਕ ਸ਼੍ਰੋਮਣੀ ਚੱਪ ਚ ਠਾਰ ਦੇਂਦੀ।

account_circle
Simranjit Singh Mann(@SimranjitSADA) 's Twitter Profile Photo

The way youth has been spearheading this campaign and showering me with love fills me with confidence and pride that Sangrur will lay the first stone in resurrecting Panth- Punjab’s independent politics for generations to come.

account_circle
Simranjit Singh Mann(@SimranjitSADA) 's Twitter Profile Photo

Visited Bar Association Moonak for Sangat Darshan, listened to grievances and ensured a swift resolution.

ਆਪਣੇ ਮੂਨਕ ਦੌਰੇ ਦੌਰਾਨ ਬਾਰ ਐਸੋਸੀਏਸ਼ਨ ਮੂਨਕ, ਵਿਖੇ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ, ਸਰਕਾਰਾਂ ਵੱਲੋਂ ਕੀਤੇ ਝੂਠੇ ਵਾਅਦਿਆਂ ਤੇ ਲਾਰਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਹਰ ਸਮੱਸਿਆ ਦਾ ਹੱਲ…

Visited Bar Association Moonak for Sangat Darshan, listened to grievances and ensured a swift resolution. ਆਪਣੇ ਮੂਨਕ ਦੌਰੇ ਦੌਰਾਨ ਬਾਰ ਐਸੋਸੀਏਸ਼ਨ ਮੂਨਕ, ਵਿਖੇ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ, ਸਰਕਾਰਾਂ ਵੱਲੋਂ ਕੀਤੇ ਝੂਠੇ ਵਾਅਦਿਆਂ ਤੇ ਲਾਰਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਹਰ ਸਮੱਸਿਆ ਦਾ ਹੱਲ…
account_circle
Simranjit Singh Mann(@SimranjitSADA) 's Twitter Profile Photo

ਮੂਨਕ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ।

ਹਲਕੇ ਦੀ ਖੁਸ਼ਹਾਲੀ ਲਈ ਸਾਥ ਦੇਣ ਦਾ ਭਰੋਸਾ ਦੇਣ ਵਾਲੇ ਸਮੂਹ ਜਾਗਰੂਕ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਮੂਨਕ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਹਲਕੇ ਦੀ ਖੁਸ਼ਹਾਲੀ ਲਈ ਸਾਥ ਦੇਣ ਦਾ ਭਰੋਸਾ ਦੇਣ ਵਾਲੇ ਸਮੂਹ ਜਾਗਰੂਕ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
account_circle
Shiromani Akali Dal (Amritsar)(@SAD__Amritsar) 's Twitter Profile Photo

“ਇੱਕ MP ਮੇਰੇ ਲਈ ਬੋਲਿਆ ਨਹੀਂ ਮੇਨੂੰ ਕੀਹਨੇ ਪੁੱਛਣਾ ਸੀ”
- ਸ. ਪਰਵਿੰਦਰ ਸਿੰਘ

account_circle
Shiromani Akali Dal (Amritsar)(@SAD_Amritsar) 's Twitter Profile Photo

“ਇੱਕ MP ਮੇਰੇ ਲਈ ਬੋਲਿਆ ਨਹੀਂ ਮੇਨੂੰ ਕੀਹਨੇ ਪੁੱਛਣਾ ਸੀ”
- ਸ. ਪਰਵਿੰਦਰ ਸਿੰਘ

account_circle
Shiromani Akali Dal (Amritsar)(@SAD__Amritsar) 's Twitter Profile Photo

Exactly the ‘less talk all action’ approach of Simranjit Singh Mann that Sangrurians love him so much for.

Visited Bhadaur grain market, listened to the issues and put into practice their demands by referring them to DC Barnala on the spot.

Exactly the ‘less talk all action’ approach of @SimranjitSADA that Sangrurians love him so much for. Visited Bhadaur grain market, listened to the issues and put into practice their demands by referring them to DC Barnala on the spot.
account_circle
Simranjit Singh Mann(@SimranjitSADA) 's Twitter Profile Photo

ਅੱਜ ਜ਼ਿਲ੍ਹਾ ਬਰਨਾਲਾ ਦੀ ਭਦੌੜ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੰਡੀਆਂ ਵਿੱਚ ਆ ਰਹੀਆਂ ਵੱਖ ਵੱਖ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆ।

ਕਿਸਾਨ ਮਜ਼ਦੂਰਾਂ ਦੀਆਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਮੈਂ ਮੌਕੇ ਤੇ ਤਕਲੀਫ਼ਾਂ ਸੁਣ ਕੇ ਡੀ.ਸੀ ਬਰਨਾਲਾ ਨੂੰ ਬੇਨਤੀ ਕਰਕੇ ਮਸਲੇ ਹੱਲ ਕਰਨ ਦੀ ਸਿਫ਼ਾਰਿਸ਼ ਕੀਤੀ।

ਅੱਜ ਜ਼ਿਲ੍ਹਾ ਬਰਨਾਲਾ ਦੀ ਭਦੌੜ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੰਡੀਆਂ ਵਿੱਚ ਆ ਰਹੀਆਂ ਵੱਖ ਵੱਖ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆ। ਕਿਸਾਨ ਮਜ਼ਦੂਰਾਂ ਦੀਆਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਮੈਂ ਮੌਕੇ ਤੇ ਤਕਲੀਫ਼ਾਂ ਸੁਣ ਕੇ ਡੀ.ਸੀ ਬਰਨਾਲਾ ਨੂੰ ਬੇਨਤੀ ਕਰਕੇ ਮਸਲੇ ਹੱਲ ਕਰਨ ਦੀ ਸਿਫ਼ਾਰਿਸ਼ ਕੀਤੀ।
account_circle
Simranjit Singh Mann(@SimranjitSADA) 's Twitter Profile Photo

ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਵਿਧਾਤਾ ਵਿਖੇ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਮੰਡੀਆਂ ਵਿੱਚ ਆ ਰਹੀਆਂ ਵੱਖ ਵੱਖ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆ।

ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੰਨਦਾਤਾ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸਰਕਾਰ ਨੂੰ ਤੁਰੰਤ ਮੰਡੀਆਂ ਵਿੱਚ ਕਿਸਾਨਾਂ ਤੇ…

ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਵਿਧਾਤਾ ਵਿਖੇ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਮੰਡੀਆਂ ਵਿੱਚ ਆ ਰਹੀਆਂ ਵੱਖ ਵੱਖ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆ। ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੰਨਦਾਤਾ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਰਕਾਰ ਨੂੰ ਤੁਰੰਤ ਮੰਡੀਆਂ ਵਿੱਚ ਕਿਸਾਨਾਂ ਤੇ…
account_circle
Shiromani Akali Dal (Amritsar)(@SAD__Amritsar) 's Twitter Profile Photo

The only change Punjab needs….

ਸੰਗਰੂਰ ਸੀਟ ਪੂਰੇ ਪੰਜਾਬ ਵਿੱਚ ਬਦਲਾਅ ਦੀ ਲਹਿਰ ਪੈਦਾ ਕਰੇਗੀ।

ਆਉ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਾਫ ਸੁਥਰੀ, ਪੰਥ-ਪੰਜਾਬ ਪੱਖੀ ਅਤੇ ਖੁਦਮੁਖਤਿਆਰੀ ਦੀ ਸਿਆਸਤ ਸਿਰਜੀਏ।

account_circle
Shiromani Akali Dal (Amritsar)(@SAD__Amritsar) 's Twitter Profile Photo

International leader: A glimpse of Simranjit Singh Mann ‘s politics and legacy.

ਜਿਹੜੇ ਪੁੱਛਦੇ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਤੋਂ ਬਾਹਰ ਕਿਹੜੀ ਸਿੱਖ ਸਿਆਸਤ ਸਿਰਜੀ ਹੈ?

ਲਉ ਅੱਖੀਂ ਵੇਖ ਲਉ ਦੁਨੀਆ ਦੇ ਸਭ ਤੋਂ ਵੱਡੇ ਨਗਰ ਕੀਰਤਨ ਸਰੀ ਕੈਨੇਡਾ ਵਿਖੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੀ ਕਿਵੇਂ ਨੌਜਵਾਨ ਕਰ ਰਹੇ ਹਨ…

account_circle
Office Of MP Sangrur- Simranjit Singh Mann(@_SimranjitSMann) 's Twitter Profile Photo

ਅਜਿਹੇ ਮੁੱਦਿਆ ਉਤੇ ਪੰਜਾਬ ਸਰਕਾਰ ਤੇ ਪੁਲਿਸ ਮੁੱਖੀ ਨੂੰ ਫੌਰੀ ਧਿਆਨ ਕੇਦਰਿਤ ਕਰਦੇ ਹੋਏ ਪੰਜਾਬ ਪੁਲਿਸ ਦੇ ਮੁਲਾਜਮਾਂ ਦੀਆਂ ਰਹਿੰਦੀਆਂ ਤਨਖਾਹਾਂ ਦਾ ਭੁਗਤਾਨ ਕਰਕੇ ਉਨ੍ਹਾਂ ਵਿਚ ਉਤਪੰਨ ਹੋਈ ਬੇਚੈਨੀ ਨੂੰ ਦੂਰ ਕੀਤਾ ਜਾਵੇ।

ਮੇਨੂੰ ਉਮੀਦ ਹੈ ਕਿ ਇਸ ਮਸਲੇ ਨੂੰ ਫੌਰੀ ਹੱਲ ਕਰ ਦਿੱਤਾ ਜਾਵੇਗਾ।

ਅਜਿਹੇ ਮੁੱਦਿਆ ਉਤੇ ਪੰਜਾਬ ਸਰਕਾਰ ਤੇ ਪੁਲਿਸ ਮੁੱਖੀ ਨੂੰ ਫੌਰੀ ਧਿਆਨ ਕੇਦਰਿਤ ਕਰਦੇ ਹੋਏ ਪੰਜਾਬ ਪੁਲਿਸ ਦੇ ਮੁਲਾਜਮਾਂ ਦੀਆਂ ਰਹਿੰਦੀਆਂ ਤਨਖਾਹਾਂ ਦਾ ਭੁਗਤਾਨ ਕਰਕੇ ਉਨ੍ਹਾਂ ਵਿਚ ਉਤਪੰਨ ਹੋਈ ਬੇਚੈਨੀ ਨੂੰ ਦੂਰ ਕੀਤਾ ਜਾਵੇ। ਮੇਨੂੰ ਉਮੀਦ ਹੈ ਕਿ ਇਸ ਮਸਲੇ ਨੂੰ ਫੌਰੀ ਹੱਲ ਕਰ ਦਿੱਤਾ ਜਾਵੇਗਾ।
account_circle
Office Of MP Sangrur- Simranjit Singh Mann(@_SimranjitSMann) 's Twitter Profile Photo

ਲਹਿਰਾ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਹਲਕੇ ਦੀ ਖੁਸ਼ਹਾਲੀ ਲਈ ਸਾਥ ਦੇਣ ਦਾ ਭਰੋਸਾ ਦੇਣ ਵਾਲੇ ਸਮੂਹ ਜਾਗਰੂਕ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਲਹਿਰਾ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਹਲਕੇ ਦੀ ਖੁਸ਼ਹਾਲੀ ਲਈ ਸਾਥ ਦੇਣ ਦਾ ਭਰੋਸਾ ਦੇਣ ਵਾਲੇ ਸਮੂਹ ਜਾਗਰੂਕ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
account_circle