Paramveer Singh Adv. (@adv_paramveer) 's Twitter Profile
Paramveer Singh Adv.

@adv_paramveer

Spokesman-AAP, Social activist, living to make India a better place. INQUILABI VIBES

ID: 476834512

calendar_today28-01-2012 15:00:18

766 Tweet

705 Followers

513 Following

AAP (@aamaadmiparty) 's Twitter Profile Photo

सुप्रीम कोर्ट के फ़ैसले से हुई जनता की जीत 🙏 सुप्रीम कोर्ट के फ़ैसले के बाद दिल्ली की शिक्षा क्रांति के जनक Manish Sisodia जी 17 महीने बाद आज जेल से बाहर आ रहे हैं। आइए इस मौक़े पर हम सभी अपने मनीष सिसोदिया जी को लेने तिहाड़ जेल के गेट नंबर 3 पर पहुंचें 💯 🕠 5.30 PM 🗓️ 09 August

सुप्रीम कोर्ट के फ़ैसले से हुई जनता की जीत 🙏

सुप्रीम कोर्ट के फ़ैसले के बाद दिल्ली की शिक्षा क्रांति के जनक <a href="/msisodia/">Manish Sisodia</a> जी 17 महीने बाद आज जेल से बाहर आ रहे हैं। 

आइए इस मौक़े पर हम सभी अपने मनीष सिसोदिया जी को लेने तिहाड़ जेल के गेट नंबर 3 पर पहुंचें 💯

🕠 5.30 PM
🗓️ 09 August
Bhagwant Mann (@bhagwantmann) 's Twitter Profile Photo

ਪੈਰਿਸ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਮਾਣਮੱਤੀ ਤੇ ਹੋਣਹਾਰ ਧੀ ਮਨੂ ਭਾਕਰ ਨੂੰ ਦੋ ਤਮਗ਼ੇ ਜਿੱਤਣ ਲਈ ਅੱਜ ਨਿੱਜੀ ਤੌਰ ਉਤੇ ਮਿਲ ਕੇ ਮੁਬਾਰਕਬਾਦ ਦਿੱਤੀ...ਆਜ਼ਾਦ ਭਾਰਤ ਦੀ ਉਹ ਪਹਿਲੀ ਖਿਡਾਰਨ ਹੈ ਜਿਸ ਨੇ ਇੱਕੋ ਓਲੰਪਿਕਸ ਵਿੱਚ ਦੋ ਤਮਗ਼ੇ ਜਿੱਤੇ ਹੋਣ.... ਮਨੂ ਭਾਕਰ ਦੀ ਇਹ ਪ੍ਰਾਪਤੀ ਦੇਸ਼ ਦੇ ਖਿਡਾਰੀਆਂ ਲਈ ਪ੍ਰੇਰਨਾ ਸ੍ਰੋਤ ਹੈ...ਇਸ ਮੌਕੇ

ਪੈਰਿਸ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਮਾਣਮੱਤੀ ਤੇ ਹੋਣਹਾਰ ਧੀ ਮਨੂ ਭਾਕਰ ਨੂੰ ਦੋ ਤਮਗ਼ੇ ਜਿੱਤਣ ਲਈ ਅੱਜ ਨਿੱਜੀ ਤੌਰ ਉਤੇ ਮਿਲ ਕੇ ਮੁਬਾਰਕਬਾਦ ਦਿੱਤੀ...ਆਜ਼ਾਦ ਭਾਰਤ ਦੀ ਉਹ ਪਹਿਲੀ ਖਿਡਾਰਨ ਹੈ ਜਿਸ ਨੇ ਇੱਕੋ ਓਲੰਪਿਕਸ ਵਿੱਚ ਦੋ ਤਮਗ਼ੇ ਜਿੱਤੇ ਹੋਣ....

ਮਨੂ ਭਾਕਰ ਦੀ ਇਹ ਪ੍ਰਾਪਤੀ ਦੇਸ਼ ਦੇ ਖਿਡਾਰੀਆਂ ਲਈ ਪ੍ਰੇਰਨਾ ਸ੍ਰੋਤ ਹੈ...ਇਸ ਮੌਕੇ
Bhagwant Mann (@bhagwantmann) 's Twitter Profile Photo

ਗੁਆਂਢੀ ਦੇਸ਼ ਅਕਸਰ ਪੰਜਾਬ ਨਾਲ ਪੰਗੇ ਲੈਂਦਾ ਰਹਿੰਦਾ ਹੈ। ਜਦੋਂ ਦਾ ਅਸੀਂ ‘ਯੁੱਧ ਨਸ਼ਿਆਂ ਵਿਰੁੱਧ’ ਛੇੜਿਆ ਹੈ, BSF ਨੇ ਸਾਨੂੰ ਰਿਪੋਰਟ ਦਿੱਤੀ ਹੈ ਕਿ 70% ਡ੍ਰੋਨ ਦੀ ਆਮਦ ਬਾਰਡਰ ‘ਤੇ ਘੱਟ ਚੁੱਕੀ ਹੈ। ਪੰਜਾਬ ‘ਚ ਭਾਈਚਾਰਕ ਸਾਂਝ ਤੇ ਸ਼ਾਂਤੀ ਹਮੇਸ਼ਾ ਕਾਇਮ ਰਹੇਗੀ। ........ पड़ोसी देश अक्सर पंजाब के साथ पंगे लेता रहता है। जब से

Bhagwant Mann (@bhagwantmann) 's Twitter Profile Photo

ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ ਮੌਕੇ ਸਿਰ ਝੁਕਾ ਕੇ ਪ੍ਰਣਾਮ। ਬਾਬਾ ਸਾਹਿਬ ਅਸਲ ਮਾਅਨਿਆਂ ਵਿੱਚ ਇੱਕ ਨੇਤਾ, ਇਤਿਹਾਸਕਾਰ, ਦੂਰਦਰਸ਼ੀ ਸੋਚ ਦੇ ਮਾਲਕ ਸਨ। ਸਾਡੀ ਸਰਕਾਰ ਉਹਨਾਂ ਦੇ ਬਰਾਬਰਤਾ ਅਤੇ ਹਰ ਬੱਚੇ ਨੂੰ ਚੰਗੀ ਸਿੱਖਿਆ ਦੇਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ

Paramveer Singh Adv. (@adv_paramveer) 's Twitter Profile Photo

ਅੱਜ SC ਭਾਈਚਾਰੇ ਅਤੇ ਦਿਵਿਆਂਗ ਵਰਗ ਦੇ ਹਲਾਤਾਂ ਤੋਂ ਹਾਰੇ 4727 ਪਰਿਵਾਰਾਂ ਦਾ 67 ਕਰੋੜ 84 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਰਾਹਤ ਦਿੱਤੀ ਗਈ ਤਾਂ ਜੋ ਉਹ ਬੇਫ਼ਿਕਰ ਅਤੇ ਚਿੰਤਾ ਰਹਿਤ ਹੋ ਕੇ ਜ਼ਿੰਦਗੀ ਬਿਤਾ ਸਕਣ... Bhagwant Mann AAP Punjab

Paramveer Singh Adv. (@adv_paramveer) 's Twitter Profile Photo

ਮਾਨ ਸਰਕਾਰ ਵੱਲੋਂ ਪੰਜਾਬ ਦੀ ਉਦਯੋਗ ਕ੍ਰਾਂਤੀ ਲਈ ਲਿਆਂਦੀ ਨਵੀਂ ਉਦਯੋਗ ਨੀਤੀ! ਵਪਾਰੀਆਂ ਅਤੇ ਉਦਯੋਗਪਤੀਆਂ ਲਈ ਕੰਮ ਕਰਨਾ ਹੋਇਆ ਹੋਰ ਵੀ ਸੁਖਾਲ਼ਾ, ਨੌਜਵਾਨਾਂ ਲਈ ਖੁੱਲ੍ਹਣਗੇ ਰੁਜ਼ਗਾਰ ਦੇ ਨਵੇਂ ਰਾਹ! Bhagwant Mann CII Northern Region

Paramveer Singh Adv. (@adv_paramveer) 's Twitter Profile Photo

ਮਾਨ ਸਰਕਾਰ ਨੇ ਪੂਰਾ ਕੀਤਾ ਕਿਸਾਨਾਂ ਦਾ ਮੋਟਰਾਂ ਬੰਦ ਕਰਕੇ ਝੋਨਾ ਲਾਉਣ ਦਾ ਸੁਪਨਾ! ਕਿਸਾਨਾਂ ਨੇ ਰੱਜ ਕੀਤੀਆਂ CM ਭਗਵੰਤ ਮਾਨ ਦੇ ਨੇਕ ਉੱਦਮਾਂ ਦੀਆਂ ਸਿਫ਼ਤਾਂ!

Paramveer Singh Adv. (@adv_paramveer) 's Twitter Profile Photo

ਮਾਨ ਸਰਕਾਰ ਨੇ ਤਹਿਸੀਲਾਂ ਵਿੱਚ ਹੁੰਦੀ ਲੋਕਾਂ ਦੀ ਲੁੱਟ ਰੋਕ ਕੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਅਤੇ ਹੜਤਾਲਾਂ ਦੇ ਜ਼ਰੀਏ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਵਾਲੇ ਅਫ਼ਸਰਾਂ ਖਿਲਾਫ਼ ਸਖ਼ਤ ਐਕਸ਼ਨ ਲਏ। ਲੋਕਾਂ ਦੇ ਟੈਕਸ ਦਾ ਇੱਕ ਵੀ ਰੁਪਇਆ ਕਿਸੇ ਨੂੰ ਖਾਣ ਨਹੀਂ ਦੇਵੇਗੀ ਮਾਨ ਸਰਕਾਰ

Bhagwant Mann (@bhagwantmann) 's Twitter Profile Photo

ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿਖੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਜੀ ਦੀ ਸ਼ਾਨਦਾਰ ਜਿੱਤ ਦੇ ਸੰਬੰਧ 'ਚ ਰੱਖੇ ਵਿਸ਼ਾਲ ਰੋਡ ਸ਼ੋਅ 'ਚ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਜੀ ਸਮੇਤ ਸਮੁੱਚੀ ਲੀਡਰਸ਼ਿਪ ਨਾਲ ਸ਼ਿਰਕਤ ਕੀਤੀ। ਵੱਡੀ ਗਿਣਤੀ 'ਚ ਪਹੁੰਚੇ ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਨੇ ਦਿਲ ਖੁਸ਼ ਕਰ

ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿਖੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਜੀ ਦੀ ਸ਼ਾਨਦਾਰ ਜਿੱਤ ਦੇ ਸੰਬੰਧ 'ਚ ਰੱਖੇ ਵਿਸ਼ਾਲ ਰੋਡ ਸ਼ੋਅ 'ਚ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਜੀ ਸਮੇਤ ਸਮੁੱਚੀ ਲੀਡਰਸ਼ਿਪ ਨਾਲ ਸ਼ਿਰਕਤ ਕੀਤੀ। ਵੱਡੀ ਗਿਣਤੀ 'ਚ ਪਹੁੰਚੇ ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਨੇ ਦਿਲ ਖੁਸ਼ ਕਰ
Paramveer Singh Adv. (@adv_paramveer) 's Twitter Profile Photo

ਭ੍ਰਿਸ਼ਟਾਚਾਰ ਨੂੰ ਲੈਕੇ ਮਾਨ ਸਰਕਾਰ ਦਾ ਮੈਸੇਜ ਕਲੀਅਰ ਹੈ, ਚਾਹੇ ਕੋਈ ਅਫ਼ਸਰ ਹੋਵੇ ਚਾਹੇ ਅਧਿਕਾਰੀ ਹੋਣ ਜੋ ਵੀ ਭ੍ਰਿਸ਼ਟਾਚਾਰ ਕਰੇਗਾ ਕਾਰਵਾਈ ਹੋਵੇਗੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ CM ਭਗਵੰਤ ਮਾਨ ਨੇ ਵੱਡੀ ਗਿਣਤੀ ‘ਚ ਜੇਲ੍ਹ ਅਧਿਕਾਰੀ ਸਸਪੈਂਡ ਕਰਨ ਦੇ ਆਰਡਰ ਦਿੱਤੇ ਹਨ।

Aman Arora (@aroraamansunam) 's Twitter Profile Photo

ਅੱਜ Anmol Gagan Maan Sohi ਨਾਲ ਪਰਿਵਾਰਿਕ ਮਾਹੌਲ ਵਿੱਚ ਮੁਲਾਕਾਤ ਹੋਈ । ਵਿਧਾਇਕਾ ਵੱਜੋਂ ਓਹਨਾ ਦੇ ਅਸਤੀਫ਼ੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਜਿਸ ਨੂੰ ਓਹਨਾ ਨੇ ਸਵੀਕਾਰ ਕੀਤਾ ।ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣ ਕਿਹਾ । ਅਨਮੋਲ Arvind Kejriwal ji ਅਤੇ AAP ਦੇ ਪਰਿਵਾਰ ਦਾ

ਅੱਜ <a href="/AnmolGaganMann/">Anmol Gagan Maan Sohi</a> ਨਾਲ ਪਰਿਵਾਰਿਕ ਮਾਹੌਲ ਵਿੱਚ ਮੁਲਾਕਾਤ ਹੋਈ । ਵਿਧਾਇਕਾ ਵੱਜੋਂ ਓਹਨਾ ਦੇ ਅਸਤੀਫ਼ੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਜਿਸ ਨੂੰ ਓਹਨਾ ਨੇ ਸਵੀਕਾਰ ਕੀਤਾ ।ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣ ਕਿਹਾ । 

ਅਨਮੋਲ <a href="/ArvindKejriwal/">Arvind Kejriwal</a> ji ਅਤੇ <a href="/AamAadmiParty/">AAP</a> ਦੇ ਪਰਿਵਾਰ ਦਾ
AAP Punjab (@aappunjab) 's Twitter Profile Photo

ਇਹ ਕੋਈ 5 ਸਟਾਰ Cafe ਨਹੀਂ, ਧੂਰੀ ਵਿਖੇ ਮਾਨ ਸਰਕਾਰ ਵੱਲੋਂ ਬਣਾਈ ਸ਼ਾਨਦਾਰ ਸਰਕਾਰੀ ਲਾਇਬ੍ਰੇਰੀ ਹੈ।📚✨

ਇਹ ਕੋਈ 5 ਸਟਾਰ Cafe ਨਹੀਂ,
ਧੂਰੀ ਵਿਖੇ ਮਾਨ ਸਰਕਾਰ ਵੱਲੋਂ ਬਣਾਈ ਸ਼ਾਨਦਾਰ ਸਰਕਾਰੀ ਲਾਇਬ੍ਰੇਰੀ ਹੈ।📚✨
Paramveer Singh Adv. (@adv_paramveer) 's Twitter Profile Photo

ਬੇਅਦਬੀ ਕਾਨੂੰਨ ਨੂੰ ਲੈ ਕੇ ਬਣੀ ਸਿਲੈਕਟ ਕਮੇਟੀ ਦੀ ਪਹਿਲੀ ਅਹਿਮ ਬੈਠਕ ਮੁਕੰਮਲ ਹੋਈ ਜਿਸ ਵਿੱਚ ਮਾਨ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਧਾਰਮਿਕ ਅਸਥਾਨਾਂ ਦਾ ਅਪਮਾਨ ਕਰਨ ਵਾਲਿਆਂ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਪੰਜਾਬ ਦੀ ਸ਼ਾਂਤੀ ਤੇ ਧਾਰਮਿਕ ਸਦਭਾਵਨਾ ਦੀ ਰੱਖਿਆ ਸਰਕਾਰ ਦੀ ਪਹਿਲੀ ਤਰਜ਼ੀਹ ਰਹੇਗੀ।

26ਵੇਂ ਕਾਰਗਿਲ ਵਿਜੇ ਦਿਵਸ ਮੌਕੇ ਯਾਦਗਾਰੀ ਸਮਾਰੋਹ ਦੌਰਾਨ ਬਹਾਦਰ ਜਵਾਨਾਂ ਨੂੰ CM ਭਗਵੰਤ ਮਾਨ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।

26ਵੇਂ ਕਾਰਗਿਲ ਵਿਜੇ ਦਿਵਸ ਮੌਕੇ ਯਾਦਗਾਰੀ ਸਮਾਰੋਹ ਦੌਰਾਨ ਬਹਾਦਰ ਜਵਾਨਾਂ ਨੂੰ CM ਭਗਵੰਤ ਮਾਨ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
Paramveer Singh Adv. (@adv_paramveer) 's Twitter Profile Photo

ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਮਾਨ ਸਰਕਾਰ ਨੇ ਪੰਜਾਬ ਨੂੰ ਐਂਟੀ-ਡ੍ਰੋਨ ਸਿਸਟਮ ਨਾਲ਼ ਲੈਸ ਦੇਸ਼ ਦਾ ਪਹਿਲਾ ਸੂਬਾ ਬਣਾਇਆ ਹੈ। ਅੰਤਰਰਾਸ਼ਟਰੀ ਸਰਹੱਦ ਨਾਲ਼ ਲੱਗਦੀ ਪੰਜਾਬ ਦੀ 553 KM ਸਰਹੱਦ ਹੁਣ ਬੇਮਿਸਾਲ ਤਰੀਕੇ ਨਾਲ਼ ਸੁਰੱਖਿਅਤ ਹੋਈ ਹੈ ਜਿਸ ਵੱਲ ਪਹਿਲਾਂ ਕਿਸੇ ਸਰਕਾਰ ਨੇ ਧਿਆਨ ਨਹੀਂ ਸੀ ਦਿੱਤਾ।

Gurmeet Singh Meet Hayer (@meet_hayer) 's Twitter Profile Photo

ਅੱਜ ਪਾਰਲੀਮੈਂਟ ਦੇ ਬਾਹਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਾਡੀਆਂ ਸੰਵਿਧਾਨਕ ਸੰਸਥਾਵਾਂ ਦਾ ਘਾਣ ਕਰ ਰਹੀ ਹੈ। ਸੰਵਿਧਾਨ ਨੂੰ ਬਚਾਉਣ ਲਈ ਅਸੀਂ ਹਰ ਸੰਭਵ ਯਤਨ ਕਰਦੇ ਹੋਏ ਲੜਾਈ ਲੜਾਂਗੇ।

ਅੱਜ ਪਾਰਲੀਮੈਂਟ ਦੇ ਬਾਹਰ  ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਾਡੀਆਂ ਸੰਵਿਧਾਨਕ ਸੰਸਥਾਵਾਂ ਦਾ ਘਾਣ ਕਰ ਰਹੀ ਹੈ। ਸੰਵਿਧਾਨ ਨੂੰ ਬਚਾਉਣ ਲਈ ਅਸੀਂ ਹਰ ਸੰਭਵ ਯਤਨ ਕਰਦੇ ਹੋਏ ਲੜਾਈ ਲੜਾਂਗੇ।
Paramveer Singh Adv. (@adv_paramveer) 's Twitter Profile Photo

ਲੋਕਾਂ ਦਾ ਸਹਿਯੋਗ ਕਿੰਨੀ ਅਹਿਮੀਅਤ ਰੱਖਦਾ ਹੈ ਉਸ ਦਾ ਸਭ ਤੋਂ ਵੱਡਾ ਸਬੂਤ ਇਹ WhatsApp Chatbot ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਇਸ Chatbot ਰਾਹੀਂ ਸੂਬੇ ਭਰ 'ਚ ਹੋਈਆਂ 5,000 ਤੋਂ ਵੱਧ FIR ਦੱਸਦੀਆਂ ਹਨ ਕਿ ਹਰ ਛੋਟੀ ਤੋਂ ਛੋਟੀ ਜਾਣਕਾਰੀ ਵੀ ਬਹੁਤ ਮਹੱਤਵ ਰੱਖਦੀ ਹੈ।