dilpreet (@dilpreet_sing84) 's Twitter Profile
dilpreet

@dilpreet_sing84

ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ

ID: 1707351135713898496

calendar_today28-09-2023 11:07:46

1,1K Tweet

135 Followers

204 Following

dilpreet (@dilpreet_sing84) 's Twitter Profile Photo

ਆਹ ਬਾਂ+ਦਰਾਂ ਦੀ ਸੁਣਲੋ ਕਹਿੰਦੇ ਇਹ ਹਿਮਾਚਲੀਆਂ ਨਾਲ ਲ/ੜਦੇ ਆ ਪੀਲੇ ਖਾਲਿ+ਸਤਾਨ ਝੰਡੇ ਲਾ ਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਹੁ+ੜਦੰਗੀ ਮੈਂਨੁੰ ਬਿਲਕੁਲ ਪਸੰਦ ਨਹੀਂ। ਇਹਨਾਂ ਭੈਣ/ਚੋ/ਦਾ ਨੂੰ ਪੁੱਛਣ ਆਲਾ ਹੋਵੇ ਅੱਧਾ ਹਿਮਾਚਲ ਏਥੇ ਮੋਹਾਲੀ ਖਰੜ ਪੰਜਾਬ ਵਿੱਚ ਨੌਕਰੀ ਕਰਦਾ ਫਿਰਦਾ ਜੇ ਪੰਜਾਬੀ ਓਹਨਾਂ ਖਿ/ਲਾਫ ਹੋਗੇ ਫੇਰ ਕੀ ਬਣੂ ਥੋਡਾ �

dilpreet (@dilpreet_sing84) 's Twitter Profile Photo

ਸਾਰੀਆਂ ਭਰਾਵਾਂ ਅਰਗੀਆਂ ਭੈਣਾਂ ਨੂੰ ਅੰਤਰ-ਰਾਸਤਟਰੀ ਔਰਤ ਦਿਵਸ ਦੀਆਂ ਬਹੁ-ਬਹੁਤ ਮੁਬਾਰਕਾਂ...

ਸਾਰੀਆਂ ਭਰਾਵਾਂ ਅਰਗੀਆਂ ਭੈਣਾਂ ਨੂੰ ਅੰਤਰ-ਰਾਸਤਟਰੀ ਔਰਤ ਦਿਵਸ ਦੀਆਂ ਬਹੁ-ਬਹੁਤ ਮੁਬਾਰਕਾਂ...
Sukhpal Singh Khaira (@sukhpalkhaira) 's Twitter Profile Photo

I’ve learnt that AAP has created ruckus in the Vidhan Sabha today over my below post where a Youtuber questioned the morality of AAP Punjab volunteer women dancing on the announcement of Rs 1000 recently ! He said probably these women have forgotten the brutality

Sukhpal Singh Khaira (@sukhpalkhaira) 's Twitter Profile Photo

I completely trash and deny the poster below prepared by AAP IT Cell attributing the below poster to me. The name of Lok Awaz Tv used on the poster is fake too as its owner Maninderjit Sidhu is himself a victim of vendetta unleashed by Bhagwant Mann -Khaira

I completely trash and deny the poster below prepared by <a href="/AamAadmiParty/">AAP</a> IT Cell attributing the below poster to me. 

The name of Lok Awaz Tv used on the poster is fake too as its owner Maninderjit Sidhu is himself a victim of vendetta unleashed by <a href="/BhagwantMann/">Bhagwant Mann</a> -Khaira
Sukhpal Singh Khaira (@sukhpalkhaira) 's Twitter Profile Photo

ਦੋਸਤੋਂ, ਇਸ ਆਡੀਉ ਨੇ ਮੇਰੇ ਉਸ ਬਿਆਨ ਤੇ ਮੋਹਰ ਲਾਈ ਹੈ ਜਿਸ ਵਿੱਚ ਮੈਂ ਸਪਸ਼ਟ ਕਿਹਾ ਸੀ ਕਿ AAP ਸਰਕਾਰ ਵੱਲੋਂ 1000 ਰੁਪਏ ਦੇਣ‌ ਦੇ ਐਲਾਨ ਤੇ ਨੱਚਣ ਵਾਲੀਆਂ ਔਰਤਾਂ ਕੋਈ ਪੰਜਾਬ ਦੀਆਂ ਮਹਿਲਾਵਾਂ ਨਹੀਂ ਸਗੋਂ ਬੌਕਰ ਪਾਰਟੀ ਦੀਆਂ ਆਪਣੀਆ ਹੀ ਵਲੰਟੀਅਰ ਹਨ - ਖਹਿਰਾ Congress Punjab Congress

dilpreet (@dilpreet_sing84) 's Twitter Profile Photo

ਮੈ ਤੇ ਲੋਕਾਂ ਤੇ ਹੈਰਾਨ ਆ 😐 4 ਸਾਲਾਂ ਚ ਬਦਲਾਓ 50,60 ਕਿਲੋ ਤੋ ਸ਼ੁਰੂ ਹੋ ਕੇ ਕਵਿੰਟਲ ਤੋ ਵੀ ਟੱਪ ਗਿਆ ਤੇ ਹਜੇ ਵੀ ਕਹੀ ਜਾਦੇ ਨੇ ਕਿ ਬਦਲਾਓ ਤੇ ਕਿਤੇ ਦਿਸਦਾ ਹੀ ਨਹੀ 😏

ਮੈ ਤੇ ਲੋਕਾਂ ਤੇ ਹੈਰਾਨ ਆ 😐
4 ਸਾਲਾਂ ਚ ਬਦਲਾਓ 50,60 ਕਿਲੋ ਤੋ ਸ਼ੁਰੂ ਹੋ ਕੇ ਕਵਿੰਟਲ ਤੋ ਵੀ ਟੱਪ ਗਿਆ ਤੇ ਹਜੇ ਵੀ ਕਹੀ ਜਾਦੇ ਨੇ ਕਿ ਬਦਲਾਓ ਤੇ ਕਿਤੇ ਦਿਸਦਾ ਹੀ ਨਹੀ 😏
𝙱𝚊𝚕𝚓𝚒𝚗𝚍𝚎𝚛 𝚂𝚒𝚗𝚐𝚑 (@ramjango_1762) 's Twitter Profile Photo

Nadar Shah attacked India, looted Delhi and its surrounding areas, and then committed a massacre in Delhi. But when the he & his army started to pass through Punjab, the Sikhs looted it and freed Indian girls and women from it.

Sukhpal Singh Khaira (@sukhpalkhaira) 's Twitter Profile Photo

ਦੋਸਤੋ, ਮੇਰੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੀਆਂ ਇਹ AAP ਦੀਆਂ MLA's ਨੂੰ ਔਰਤਾਂ ਦੇ ਮਾਣ ਸਨਮਾਨ ਨਾਲ ਕੋਈ ਮਤਲਬ ਨਹੀਂ ਹੈ ਸਗੋਂ ਅਸਲ ਗੱਲ ਇਹ ਹੈ ਕਿ ਇਹਨਾਂ ਬੀਬੀਆਂ ਦੀਆਂ ਟਿੱਕਟਾਂ ਕੱਟੀਆ ਜਾ ਚੁੱਕੀਆਂ ਸਨ ਬਸ ਆਪਣੀਆਂ ਟਿਕਟਾਂ ਬਚਾਉਣ ਦੀ ਖਾਤਰ ਇਹ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਮੇਰੇ ਖਿਲਾਫ ਬੋਲ ਰਹੀਆ ਹਨ - ਖਹਿਰਾ

ਦੋਸਤੋ, ਮੇਰੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੀਆਂ ਇਹ <a href="/AamAadmiParty/">AAP</a> ਦੀਆਂ MLA's ਨੂੰ ਔਰਤਾਂ ਦੇ ਮਾਣ ਸਨਮਾਨ ਨਾਲ ਕੋਈ ਮਤਲਬ ਨਹੀਂ ਹੈ ਸਗੋਂ ਅਸਲ ਗੱਲ ਇਹ ਹੈ ਕਿ ਇਹਨਾਂ ਬੀਬੀਆਂ ਦੀਆਂ ਟਿੱਕਟਾਂ ਕੱਟੀਆ ਜਾ ਚੁੱਕੀਆਂ ਸਨ ਬਸ ਆਪਣੀਆਂ ਟਿਕਟਾਂ ਬਚਾਉਣ ਦੀ ਖਾਤਰ ਇਹ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਮੇਰੇ ਖਿਲਾਫ ਬੋਲ ਰਹੀਆ ਹਨ - ਖਹਿਰਾ
S A N D H U __ (@sandhu_saabb) 's Twitter Profile Photo

ਜੱਸਾ ਪੱਟੀ ਕੋਈ ਛੋਟਾ ਨਾਮ ਨਹੀਂ ਪੰਜਾਬ ਦਾ ਭਲਵਾਨ ਨੂੰ ਵੀ ਸਮਝ ਆ fitness ਦੇ ਨਾਂਮ ਤੇ ਪੰਜ਼ਾਬ ਵਿੱਚ ਨਵਾਂ ਧੰਦਾ ਸ਼ੁਰੂ ਹੋਇਆ ਪਿਆ , NRI ਮਿਹਨਤ ਦੀ ਕਮਾਈ ਭੇਜਦੇ ਨੇ ਵੀ ਪੰਜਾਬ ਦਾ ਭਲਾ ਹੋਜੂ। ਸ਼ੋਸ਼ਲ ਮੀਡੀਆ ਵਾਲ਼ੇ ਕੋਚਾ ਨੇ ਨਿਆਣੇ ਕੁੱਟ ਯੂਟਿਊਬ INSTA ਪੇਜ ਚਲਾ ਜਾਣੇ ਵੀਡਿਉ ਕੱਲ ਨੂੰ ਮਜ਼ਾਕ ਦਾ ਕਾਰਨ ਬਣਨਗੀਆ ਨਿਆਣਿਆਂ ਨੂੰ

𝙱𝚊𝚕𝚓𝚒𝚗𝚍𝚎𝚛 𝚂𝚒𝚗𝚐𝚑 (@ramjango_1762) 's Twitter Profile Photo

ਸਾਰੀ ਸਿੱਖ ਸੰਗਤ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਵਧਾਈਆਂ ਹੋਵਣ ਜੀ।🙏🙏

𝙱𝚊𝚕𝚓𝚒𝚗𝚍𝚎𝚛 𝚂𝚒𝚗𝚐𝚑 (@ramjango_1762) 's Twitter Profile Photo

ਵਿਚਾਰੇ ਬਾਈਕਾਟ ਤਾਂ ਕਰ ਦਿੰਦੇ ਨੇ ਪਰ ਸਰਦਾ ਹੈਨੀ ਪੰਜਾਬੀ ਗਾਇਕਾਂ ਤੇ ਗੀਤਾਂ ਤੋਂ ਬਿਨਾਂ 🤦🤦

dilpreet (@dilpreet_sing84) 's Twitter Profile Photo

ਫੂਲਕਾ ਨੇ ਮੀਡੀਆ ਨੂੰ ਦੱਸਿਆ ਭਾਜਪਾ ਵਾਲੀ ਹਿੰਦੂ ਅੰਟੀ ਦਾ ਕਿੱਸਾ

ਫੂਲਕਾ ਨੇ ਮੀਡੀਆ ਨੂੰ ਦੱਸਿਆ ਭਾਜਪਾ ਵਾਲੀ ਹਿੰਦੂ ਅੰਟੀ ਦਾ ਕਿੱਸਾ
dilpreet (@dilpreet_sing84) 's Twitter Profile Photo

ਜਨਮਦਿਨ ਮੁਬਾਰਕ ਸਾਡੇ ਆਲਿਆ ! ਸਮੇਂ ਦੀਆਂ ਵਲਗਣਾਂ ਤੋਂ ਪਾਰ ਵੱਸਦਿਆ ਯੋਧਿਆ , ਤੂੰ ਸਦਾ ਇੰਝ ਹੀ ਜਵਾਨ ਰਹੇਂਗਾ ! ਤੂੰ ਜ਼ਿੰਦਾਬਾਦ , ਤੇਰੀ ਸੋਚ ਜ਼ਿੰਦਾਬਾਦ ! ਤੇਰੀ ਸੋਚ ‘ਤੇ ਚੱਲਣ ਵਾਲੇ ਜ਼ਿੰਦਾਬਾਦ !!

ਜਨਮਦਿਨ ਮੁਬਾਰਕ ਸਾਡੇ ਆਲਿਆ ! 
ਸਮੇਂ ਦੀਆਂ ਵਲਗਣਾਂ ਤੋਂ ਪਾਰ ਵੱਸਦਿਆ ਯੋਧਿਆ , ਤੂੰ ਸਦਾ ਇੰਝ ਹੀ ਜਵਾਨ ਰਹੇਂਗਾ ! ਤੂੰ ਜ਼ਿੰਦਾਬਾਦ , ਤੇਰੀ ਸੋਚ ਜ਼ਿੰਦਾਬਾਦ ! ਤੇਰੀ ਸੋਚ ‘ਤੇ ਚੱਲਣ ਵਾਲੇ ਜ਼ਿੰਦਾਬਾਦ !!
dilpreet (@dilpreet_sing84) 's Twitter Profile Photo

ਭਗਵੰਤ ਮਾਨ ਇਕ ਲਫਜ਼ ਵੀ ਨਹੀਂ ਬੋਲਿਆ ਇਸ ਵੱਡੇ ਮੁੱਦੇ ਤੇ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਪੰਜਾਬ ਦਾ ਪਾਣੀ ਖੋਹਣ ਦੀ ਤਿਆਰੀ ਹੀ ਸਮਝੋ ਜਾਂ ਮੈਨਮੇਡ ਹੜ੍ਹ ਲੈਕੇ ਆਉਂਦੇ ਹਨ ਜਿਵੇਂ ਬੀਜੇਪੀ ਦੀ ਬੀ ਟੀਮ 90%ਪੁਲਿਸ ਅਫਸਰ ਪਹਿਲਾਂ ਹੀ ਬਾਹਰ ਦੇ ਹਨ ਤੇ ਹੁਣ ਭਾਖੜਾ ਡੈਮਤੇ ਸਭ ਬਾਹਰ ਦੇ ਹੋਣਗੇ ਵੇਚ ਦਿੱਤਾ ਪੰਜਾਬ ਨੂੰ ਭਗਵੰਤ ਮਾਨ ਨੇ

ਭਗਵੰਤ ਮਾਨ ਇਕ ਲਫਜ਼ ਵੀ ਨਹੀਂ ਬੋਲਿਆ ਇਸ ਵੱਡੇ ਮੁੱਦੇ ਤੇ
   ਕੋਈ ਛੋਟੀ ਮੋਟੀ ਗੱਲ ਨਹੀਂ ਇਹ ਪੰਜਾਬ ਦਾ ਪਾਣੀ ਖੋਹਣ ਦੀ ਤਿਆਰੀ ਹੀ ਸਮਝੋ ਜਾਂ ਮੈਨਮੇਡ ਹੜ੍ਹ ਲੈਕੇ ਆਉਂਦੇ ਹਨ ਜਿਵੇਂ 
   ਬੀਜੇਪੀ ਦੀ ਬੀ ਟੀਮ 
90%ਪੁਲਿਸ ਅਫਸਰ ਪਹਿਲਾਂ ਹੀ ਬਾਹਰ ਦੇ ਹਨ ਤੇ ਹੁਣ ਭਾਖੜਾ ਡੈਮਤੇ ਸਭ ਬਾਹਰ ਦੇ ਹੋਣਗੇ 
   ਵੇਚ ਦਿੱਤਾ ਪੰਜਾਬ ਨੂੰ ਭਗਵੰਤ ਮਾਨ ਨੇ
𝙱𝚊𝚕𝚓𝚒𝚗𝚍𝚎𝚛 𝚂𝚒𝚗𝚐𝚑 (@ramjango_1762) 's Twitter Profile Photo

Jinhone kabhi iss Desh ke liye ek rupaya nahi diya , wo Sikho ko kehte Gaddar, Kstani ,Lassi felaana felaana, Par jad iss Desh par musibat aayi Sikhon ne hi iss Desh ki sbse aage ho kar madad ki . Sikhon ko bdle mai jokes hi mile koi Acknowledgement nahi.