Prabhbir Singh Brar (@brarprabh1) 's Twitter Profile
Prabhbir Singh Brar

@brarprabh1

Chairman Punsup Punjab. District President Aap Amritsar. Former V-Chairman, Punjab Infotech. Govt. of Punjab. @AamAadmiParty Co-Incharge Jammu.

ID: 1046212380

calendar_today29-12-2012 23:04:14

3,3K Tweet

307 Followers

84 Following

Prabhbir Singh Brar (@brarprabh1) 's Twitter Profile Photo

₹1000 ਤੇ ₹1500 ਵਾਲ਼ੇ ਸਮੇਤ 10 ਲੱਖ ਵਾਲ਼ਾ ਸਿਹਤ ਕਾਰਡ ਜ਼ਰੂਰ ਬਣਵਾਉਣ ਮਾਵਾਂ-ਭੈਣਾਂ, ਉਹਨਾਂ ਦੇ ਪੁੱਤ ਅਤੇ ਭਰਾ Bhagwant Mann ਨੇ ਸਭ ਨੂੰ ਦਿੱਤਾ ਨਿਮਰਤਾ ਭਰਿਆ ਸੱਦਾ। Arvind Kejriwal Manish Sisodia

Prabhbir Singh Brar (@brarprabh1) 's Twitter Profile Photo

Office Time, Amritsar. ਫ਼ਰਜ਼, ਸੇਵਾ, ਸ਼ੁੱਕਰਾਨਾ। 😇🙏🏽 AAP Punjab AAP #amritsar #holycity #chardikala #grateful #Gratitude

Prabhbir Singh Brar (@brarprabh1) 's Twitter Profile Photo

ਸੀਬੀਆਈ ਦਾ ਹਲਫਨਾਮੇ ਤੇ ਜਵਾਬ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਜੱਜ ਦੇ ਬੱਚੇ ਸਰਕਾਰੀ ਪੈਨਲ ਵਿੱਚ ਹਨ ਅਤੇ ਉਹਨਾਂ ਨੂੰ ਪੇਡ ਕੇਸ ਮਿਲਦੇ ਹਨ ਫਿਰ ਵੀ ਸੀਬੀਆਈ ਕਹਿੰਦੀ ਹੈ ਕਿ ਕੋਈ ਹਿੱਤਾਂ ਦਾ ਟਕਰਾਅ ਨਹੀਂ ਹੈ, ਜਾਇਜ਼ ਸਵਾਲ ਹੈ ਕੀ ਸੱਚਮੁੱਚ? Arvind Kejriwal

Prabhbir Singh Brar (@brarprabh1) 's Twitter Profile Photo

ਅੱਜ ਮਜੀਠੇ ਹਲਕੇ ਚ ਪੈਂਦੇ ਪਿੰਡ ਰੱਖ ਭੰਗਵਾਂ ਦੇ ਐਲੀਮੈਂਟਰੀ ਸਕੂਲ ਦੇ ਨਵੇਂ ਉਸਾਰੇ ਕਲਾਸਰੂਮਾਂ ਦਾ ਉਦਘਾਟਨ ਕੀਤਾ ਗਿਆ ਸਾਡੇ ਵੱਲੋਂ ਬੱਚਿਆਂ ਨੂੰ ਬਹੁਤ ਬਹੁਤ ਸ਼ੁੱਭਕਾਮਨਾਂਵਾਂ, ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦਾ ਵੀ ਧੰਨਵਾਦ ਜੋ ਹਮੇਸ਼ਾਂ ਸਿੱਖਿਆ ਦੇ ਮਿਆਰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿੰਦੇ ਹਨ AAP Punjab

ਅੱਜ ਮਜੀਠੇ ਹਲਕੇ ਚ ਪੈਂਦੇ ਪਿੰਡ ਰੱਖ ਭੰਗਵਾਂ ਦੇ ਐਲੀਮੈਂਟਰੀ ਸਕੂਲ ਦੇ ਨਵੇਂ ਉਸਾਰੇ ਕਲਾਸਰੂਮਾਂ ਦਾ ਉਦਘਾਟਨ ਕੀਤਾ ਗਿਆ
ਸਾਡੇ ਵੱਲੋਂ ਬੱਚਿਆਂ ਨੂੰ ਬਹੁਤ ਬਹੁਤ ਸ਼ੁੱਭਕਾਮਨਾਂਵਾਂ, ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦਾ ਵੀ ਧੰਨਵਾਦ ਜੋ ਹਮੇਸ਼ਾਂ ਸਿੱਖਿਆ ਦੇ ਮਿਆਰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿੰਦੇ ਹਨ AAP Punjab
Prabhbir Singh Brar (@brarprabh1) 's Twitter Profile Photo

ਆਪ ਸਭ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਗੁਰੂ ਜੀ ਦੀ ਮਿਹਰ ਨਾਲ ਉਨ੍ਹਾਂ ਦੀ ਸੇਵਾ ਅਤੇ ਸਮਰਪਣ ਦੀ ਭਾਵਨਾ ਸਾਡੇ ਜੀਵਨ ਵਿੱਚ ਸਦਾ ਕਾਇਮ ਰਹੇ। Bhagwant Mann Arvind Kejriwal Manish Sisodia AAP Punjab AAP ਫ਼ਰਜ਼, ਸੇਵਾ, ਸ਼ੁੱਕਰਾਨਾ। 😇🙏🏽

ਆਪ ਸਭ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ।
ਗੁਰੂ ਜੀ ਦੀ ਮਿਹਰ ਨਾਲ ਉਨ੍ਹਾਂ ਦੀ ਸੇਵਾ ਅਤੇ ਸਮਰਪਣ ਦੀ ਭਾਵਨਾ ਸਾਡੇ ਜੀਵਨ ਵਿੱਚ ਸਦਾ ਕਾਇਮ ਰਹੇ।
Bhagwant Mann Arvind Kejriwal Manish Sisodia
AAP Punjab AAP
ਫ਼ਰਜ਼, ਸੇਵਾ, ਸ਼ੁੱਕਰਾਨਾ। 😇🙏🏽
Prabhbir Singh Brar (@brarprabh1) 's Twitter Profile Photo

ਮਾਨ ਸਰਕਾਰ ਵੱਲੋਂ ਬੇਅਦਬੀ ਖ਼ਿਲਾਫ਼ ਕਾਨੂੰਨ 'ਚ ਸੋਧ ਬਿਲ ਪਾਸ ਕਰਨਾ ਰਾਜਨੀਤੀ ਤੋਂ ਉੱਪਰ ਉੱਠ ਕੇ ਲਿਆ ਗਿਆ ਭਾਵਨਾਤਮਕ ਫ਼ੈਸਲਾ ਹੈ। ਬਿਲ ਅਨੁਸਾਰ ਦੋਸ਼ੀ ਨੂੰ ਉਮਰ ਕੈਦ ਤੱਕ ਸਜ਼ਾ ਅਤੇ ₹25 ਲੱਖ ਦੇ ਜੁਰਮਾਨੇ ਦੀ ਵਿਵਸਥਾ ਨਾਲ਼ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ। Bhagwant Mann Manish Sisodia

Prabhbir Singh Brar (@brarprabh1) 's Twitter Profile Photo

ਪੁੰਨ ਅਤੇ ਸਮ੍ਰਿੱਧੀ ਦੇ ਪਵਿੱਤਰ ਦਿਨ ਅਕਸ਼ੈ ਤ੍ਰਿਤੀਆ ਦੀਆਂ ਲੱਖ-ਲੱਖ ਵਧਾਈਆਂ। ਪਰਮਾਤਮਾ ਕਰੇ ਆਪ ਸਭ ਦੇ ਘਰਾਂ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਸਦਾ ਬਣੀ ਰਹੇ। Arvind Kejriwal Bhagwant Mann Manish Sisodia AAP Punjab AAP #amritsar #holycity #chardikala #grateful #Gratitude

ਪੁੰਨ ਅਤੇ ਸਮ੍ਰਿੱਧੀ ਦੇ ਪਵਿੱਤਰ ਦਿਨ ਅਕਸ਼ੈ ਤ੍ਰਿਤੀਆ ਦੀਆਂ ਲੱਖ-ਲੱਖ ਵਧਾਈਆਂ।
ਪਰਮਾਤਮਾ ਕਰੇ ਆਪ ਸਭ ਦੇ ਘਰਾਂ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਸਦਾ ਬਣੀ ਰਹੇ। Arvind Kejriwal Bhagwant Mann Manish Sisodia
AAP Punjab AAP
#amritsar #holycity #chardikala #grateful #Gratitude
Prabhbir Singh Brar (@brarprabh1) 's Twitter Profile Photo

ਭਗਵਾਨ ਪਰਸ਼ੂਰਾਮ ਜਯੰਤੀ ਦੀਆਂ ਲੱਖ-ਲੱਖ ਵਧਾਈਆਂ। ਭਗਵਾਨ ਪਰਸ਼ੂਰਾਮ ਜੀ ਦੀ ਕਿਰਪਾ ਸਾਡੇ ਜੀਵਨ ਵਿੱਚ ਸੱਚ, ਧਰਮ ਅਤੇ ਸ਼ਕਤੀ ਦਾ ਸੰਚਾਰ ਕਰਦੀ ਰਹੇ। Arvind Kejriwal Bhagwant Mann Manish Sisodia AAP Punjab AAP

ਬੇਅਦਬੀਆਂ ਕਰਨ ਵਾਲ਼ਿਆਂ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਨਾਮ 'ਤੇ ਲੜਾਉਣਾ ਹੈ,ਪਰ ਆਪਣੇ ਆਪ ਨੂੰ ਪੰਥਕ ਪਾਰਟੀਆਂ ਕਹਿਣ ਵਾਲ਼ੇ ਅੱਜ ਤੱਕ ਇਹ ਮਸਲਾ ਹੱਲ ਨਹੀਂ ਕਰ ਸਕੇ।ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ CM ਮਾਨ ਨੂੰ ਉਨ੍ਹਾਂ ਨੂੰ ਵੱਡਾ ਜਵਾਬ ਦਿੱਤਾ ਹੈ Dr. Baljit Kaur ਕੈਬਿਨੇਟ ਮੰਤਰੀ, ਪੰਜਾਬ Bhagwant Mann Manish Sisodia

Prabhbir Singh Brar (@brarprabh1) 's Twitter Profile Photo

40 ਲੱਖ ਪੰਜਾਬੀਆਂ ਨੇ ਹੁਣ ਤੱਕ ਬਣਵਾਇਆ ਆਪਣਾ ₹10 ਲੱਖ ਦੇ ਮੁਫ਼ਤ ਇਲਾਜ ਵਾਲਾ ਸਿਹਤ ਕਾਰਡ। Bhagwant Mann Arvind Kejriwal Manish Sisodia #AAPKaSehatCard

40 ਲੱਖ ਪੰਜਾਬੀਆਂ ਨੇ ਹੁਣ ਤੱਕ ਬਣਵਾਇਆ ਆਪਣਾ ₹10 ਲੱਖ ਦੇ ਮੁਫ਼ਤ ਇਲਾਜ ਵਾਲਾ ਸਿਹਤ ਕਾਰਡ।
Bhagwant Mann Arvind Kejriwal Manish Sisodia

#AAPKaSehatCard
Prabhbir Singh Brar (@brarprabh1) 's Twitter Profile Photo

ਪਿਛਲੀਆਂ ਸਰਕਾਰਾਂ ਨੇ ਬੇਅਦਬੀਆਂ ‘ਤੇ ਸਿਰਫ਼ ਸਿਆਸਤ ਕੀਤੀ, ਜਦਕਿ ਮਾਨ ਸਰਕਾਰ ਨੇ ਸਖ਼ਤ ਕਾਨੂੰਨ ਬਣਾਕੇ ਗੁਰੂ ਸਾਹਿਬਾਨਾਂ ਦਾ ਸਤਿਕਾਰ ਯਕੀਨੀ ਬਣਾਇਆ। ਸਿੱਖ ਸੰਗਤ ਇਸ ਕਦਮ ਦੀ ਹਮਾਇਤ ਕਰਦੀ ਹੋਈ CM Bhagwant Mann ਦੀ ਸ਼ਲਾਘਾ ਕਰ ਰਹੀ ਹੈ। Manish Sisodia

Prabhbir Singh Brar (@brarprabh1) 's Twitter Profile Photo

ਦੇਸ਼ ਦੀਆਂ ਅਦਾਲਤਾਂ ‘ਚ ਲੋਕਾਂ ਦਾ ਭਰੋਸਾ ਸਭ ਤੋਂ ਵੱਡੀ ਪੂੰਜੀ ਹੈ। ਪਰ ਜਦੋਂ ਜੱਜ ਦੇ ਨਿੱਜੀ ਸੰਬੰਧ ਤੁਸ਼ਾਰ ਮਹਿਤਾ ਵਰਗੇ ਕੇਸ ਨਾਲ ਜੁੜੇ ਵਕੀਲ ਨਾਲ ਹੋਣ ਅਤੇ RSS ਦੇ ਪ੍ਰੋਗਰਾਮਾਂ ਨਾਲ ਨਜ਼ਦੀਕੀਆਂ ਦੀਆਂ ਗੱਲਾਂ ਸਾਹਮਣੇ ਆਉਣ, ਤਾਂ ਨਿਰਪੱਖਤਾ ‘ਤੇ ਸਵਾਲ ਉੱਠਦੇ ਹਨ। ਕੀ ਐਸੇ ਹਾਲਾਤਾਂ ਵਿੱਚ Arvind Kejriwal ਜੀ ਨੂੰ ਇਨਸਾਫ਼ ਮਿਲ ਸਕੇਗਾ?

Prabhbir Singh Brar (@brarprabh1) 's Twitter Profile Photo

ਗੜੇਮਾਰੀ ਨਾਲ਼ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਰਾਸ਼ੀ ਜਾਰੀ! 7 ਜ਼ਿਲ੍ਹਿਆਂ ਦੇ ਕਿਸਾਨਾਂ ਲਈ ₹123.28 ਕਰੋੜ ਦੀ ਰਾਸ਼ੀ ਨੂੰ ਮਾਨ ਸਰਕਾਰ ਵੱਲੋਂ ਹਰੀ ਝੰਡੀ, ਡਿਪਟੀ ਕਮਿਸ਼ਨਰਾਂ ਨੂੰ 111 ਪਿੰਡਾਂ ਦੇ 92,695 ਕਿਸਾਨਾਂ ਤੱਕ ਮੁਆਵਜ਼ਾ ਰਾਸ਼ੀ ਜਲਦ ਪਹੁੰਚਾਉਣ ਦੇ ਹੁਕਮ ਜਾਰੀ Bhagwant Mann Arvind Kejriwal Manish Sisodia

Prabhbir Singh Brar (@brarprabh1) 's Twitter Profile Photo

ਮੈਣ ਮਾਜਰੀ ਹਾਦਸਾ ਪੀੜਤਾਂ ਦੇ ਪਰਿਵਾਰਾਂ ਲਈ CM ਮਾਨ ਵੱਲੋਂ ਵੱਡਾ ਐਲਾਨ ! ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਮਿਲਣਗੇ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ ਵੀ ਦਿੱਤਾ ਜਾਵੇਗਾ ਮੁਆਵਜ਼ਾ। Bhagwant Mann Arvind Kejriwal Manish Sisodia

Manish Sisodia (@msisodia) 's Twitter Profile Photo

गुजरात में नगर निगम और ज़िला- तालुका पंचायत चुनाव में सीधी लड़ाई बीजेपी और AAP के बीच दिख रही है। कांग्रेस तो कहीं चर्चा में भी नहीं दिख रही।और बीजेपी केवल पुलिस के दम पर लोगों को धमकाकर चुनाव लड़ रही है। देर रात तक AAP की सभाओं में लोग आकर बदलाव का संकल्प मजबूर कर रहे हैं। और

गुजरात में नगर निगम और ज़िला- तालुका पंचायत चुनाव में सीधी लड़ाई बीजेपी और AAP के बीच दिख रही है। कांग्रेस तो कहीं चर्चा में भी नहीं दिख रही।और बीजेपी केवल पुलिस के दम पर लोगों को धमकाकर चुनाव लड़ रही है।

देर रात तक AAP की सभाओं में लोग आकर बदलाव का संकल्प मजबूर कर रहे हैं। और
Manish Sisodia (@msisodia) 's Twitter Profile Photo

तीन दिन से गुजरात में हूँ… जिस समय गुजरात में हज़ारों कार्यकर्ता अपनी जान जोखिम में डालकर, सारे ख़तरे और बीजेपी की धमकियाँ झेलकर पार्टी की विचारधारा को मजबूत करने के लिए खून पसीना बहा रहे है, उसी समय कुछ गद्दारों ने पंजाब के कार्यकर्ताओं के ख़ून पसीने की कमाई का सौदा कर लिया।

Prabhbir Singh Brar (@brarprabh1) 's Twitter Profile Photo

ਪੰਜਾਬੀਆਂ ਨੇ ਜਿਨ੍ਹਾਂ ਨੂੰ ਰਾਜ ਸਭਾ ਭੇਜਿਆ, ਉਹੀ ਅੱਜ ਅਮਿਤ ਸ਼ਾਹ ਦੇ ਕਹਿਣ ‘ਤੇ ਭਰੋਸਾ ਤੋੜ ਗਏ। ਇਹ ਸਿਰਫ਼ ਸਿਆਸਤ ਨਹੀਂ, ਪੰਜਾਬ ਨਾਲ ਧੋਖਾ ਹੈ। ਮੌਕਾਪ੍ਰਸਤਾਂ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਦੇ। Bhagwant Mann Arvind Kejriwal Manish Sisodia

Bhagwant Mann (@bhagwantmann) 's Twitter Profile Photo

ਅਦਰਕ, ਲਸਣ, ਜ਼ੀਰਾ, ਮੇਥੀ ਪਾਊਡਰ , ਲਾਲ ਮਿਰਚ , ਕਾਲੀ ਮਿਰਚ ਅਤੇ ਧਨੀਆ ਇਹ 7 ਚੀਜ਼ਾਂ ਮਿਲਕੇ ਸਬਜ਼ੀ ਨੂੰ ਵਧੀਆ ਬਣਾ ਦਿੰਦੀਆਂ ਨੇ ਪਰ ਇਨ੍ਹਾਂ ਦੀ ਆਪਣੀ “ਸਬਜ਼ੀ “ ਨਹੀਂ ਬਣ ਸਕਦੀ..

Prabhbir Singh Brar (@brarprabh1) 's Twitter Profile Photo

ਪੰਜਾਬ ਦੇ ਗੱਦਾਰਾਂ ਨੂੰ ਪੂਰੇ ਪੰਜਾਬ 'ਚ ਪੈ ਰਹੀਆਂ ਲਾਹਨਤਾਂ! ਪੰਜਾਬ ਨਾਲ਼ ਗੱਦਾਰੀ ਕਰ ਕੇ ਭਾਜਪਾ ਦੇ ਪੈਰਾਂ 'ਚ ਡਿੱਗਣ ਵਾਲ਼ੇ ਰਾਜ ਸਭਾ ਮੈਂਬਰਾਂ ਖ਼ਿਲਾਫ਼ ਵੱਖੋ-ਵੱਖ ਥਾਵਾਂ 'ਤੇ ਹੋਏ ਤਿੱਖੇ ਰੋਸ ਪ੍ਰਦਰਸ਼ਨ, ਲੋਕਾਂ ਨੇ ਇਹਨਾਂ ਸਮੇਤ ਭਾਜਪਾ ਦੀਆਂ ਪੰਜਾਬ ਵਿਰੋਧੀ ਨੀਤੀਆਂ ਵਿਰੁੱਧ ਵੀ ਕੀਤੀ ਨਾਅਰੇਬਾਜ਼ੀ। Bhagwant Mann Manish Sisodia

Prabhbir Singh Brar (@brarprabh1) 's Twitter Profile Photo

ਸਾਡੇ ਸਨੇਹੀ ਵਿਕਾਸ ਵਾਹੀ ਜੀ ਦੇ ਸਹੁਰਾ ਸਾਹਿਬ ਸ਼੍ਰੀ ਵਿਪਨ ਸੇਠੀ ਜੀ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਚੌਥਾ ਉਠਾਲਾ ਵਿੱਚ ਹਾਜ਼ਰੀ ਲਗਵਾਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 🙏🏽 AAP Punjab AAP

ਸਾਡੇ ਸਨੇਹੀ ਵਿਕਾਸ ਵਾਹੀ ਜੀ ਦੇ ਸਹੁਰਾ ਸਾਹਿਬ ਸ਼੍ਰੀ ਵਿਪਨ ਸੇਠੀ ਜੀ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਚੌਥਾ ਉਠਾਲਾ ਵਿੱਚ ਹਾਜ਼ਰੀ ਲਗਵਾਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 🙏🏽
AAP Punjab AAP