shukra charya datyea guru
@armynivasi
ID: 1196626316700700672
19-11-2019 03:08:55
1,1K Tweet
406 Followers
1,1K Following
Kapurthala Nagrik Municipal Corporation Kapurthala Dr.Inderbir Singh Nijjar Chief Secretary Punjab @SantSeechewal Dainik Bhaskar I P Singh ਪਵਿੱਤਰ ਵੇਈਂ ਦੀ ਵਿਚ ਅਤੇ ਪਵਿੱਤਰ ਵੇਈਂ ਦੇ ਨਾਲ ਕਚਰਾ ਸੁਟ ਕੇ ਵੇਈਂ ਦੀ ਪਵਿਤ੍ਰਤਾ ਅਤੇ ਕੁਦਰਤੀ ਵਾਤਾਵਰਣ ਨੂੰ ਖਰਾਬ ਕੀਤਾ ਜਾ ਰਿਹਾ ਹੈ। @SantSeechewal DPRO Kapurthala Directorate of Environment and Climate Change ᅠᅠᅠ #kapurthala ਸੋਲਿਡ ਵੇਸਟ ਕਾਨੂੰਨ ਨੂੰ ਸ਼ਿਕੇ ਟੰਗਿਆ ਜਾ ਰਿਹਾ ਹੈ। Dainik Bhaskar
Laljit Bhullar AAP Harbhajan Singh ETO Bhagwant Mann Dpro Amritsar DC AMRITSAR ਆਪ ਜੀ ਨੂੰ ਬੇਨਤੀ ਹੈ ਕਿ ਇਸ ਮਸਲੇ ਦਾ ਨੋਟਿਸ ਲਿਆ ਜਾਵੇ। ਸਾਡੇ ਘਰ ਦੇ ਸਾਮਣੇ ਛੱਪੜ ਵਿਚ ਗੰਦਗੀ ਕਰਕੇ ਸਮਿਸਆ ਛੱਪੜ ਦਾ ਓਵਰਫਲੋਅ ਪਾਣੀ ਸਾਡੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਰਹਿਣ-ਸਹਿਣ ਦੀਆਂ ਅਸਥਾਈ ਸਥਿਤੀਆਂ ਪੈਦਾ ਹੁੰਦੀਆਂ ਹਨ (1/3)
Human Rights Watch United Nations DC AMRITSAR Laljit Bhullar AAP BBC News Hindi Dr.Inderbir Singh Nijjar Kindly look into these inhumane condition. People are helpless to live in such inhumane conditions. Kindly protect their human and natural rights. Amnesty India PMO India I P Singh Village Tangra, baba bakala, Amritsar
ਅੱਜ 08/07/2023 ਨੂੰ ਬਹੁਤ ਮੀਂਹ ਪੈਣ ਕਾਰਨ ਛੱਪੜ ਦਾ ਪਾਣੀ ਸਾਡੇ ਘਰਾਂ ਵਿੱਚ ਫਿਰ ਆ ਗਿਆ ਹੈ। ਅਜੇ ਤੱਕ ਕੋਈ ਵੀ ਬਣਦੀ ਕਾਰਵਾਈ ਨਹੀਂ ਹੋਈ, ਸਾਡੇ ਘਰਾਂ ਦੀਆਂ ਮੋਟਰਾਂ ਦਾ ਪੀਣ ਵਾਲਾ ਪਾਣੀ ਵੀ ਖਰਾਬ ਹੋ ਗਿਆ ਹੈ Harbhajan Singh ETO BBC News (World) Bhagwant Mann @CMOPb Adv Harpal Singh Cheema Daily Ajit