ETT 5994 (@ett5994union) 's Twitter Profile
ETT 5994

@ett5994union

Unemployed ETT Teachers | Awaiting Justice in ETT 5994 Recruitment | Voice of Qualified Yet Jobless Educators | #JusticeForETT5994

ID: 1821415865570512896

calendar_today08-08-2024 05:19:28

65 Tweet

170 Followers

0 Following

ETT 5994 (@ett5994union) 's Twitter Profile Photo

ਮਾਣਯੋਗ ਸਿੱਖਿਆ ਮੰਤਰੀ ਜੀ ਅਸੀ ਬੜੀ ਮਿਹਨਤ ਨਾਲ ਪੜ੍ਹੇ ਹਾਂ ਅਤੇ 5994 ਭਰਤੀ ਦੀ ਮੈਰਿਟ ਵਿੱਚ ਆਏ ਹਾਂ ਸਾਰੇ ਟੈਸਟ ਅਤੇ ਸ਼ਰਤਾਂ ਪੂਰੀਆਂ ਕਰਦੇ ਹਾਂ ਕ੍ਰਿਪਾ ਕਰਕੇ ਸਾਡੀ ਰਹਿੰਦੀ ਭਰਤੀ ਪੂਰੀ ਕਰੋ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ Harjot Singh Bains Bhagwant Mann Government of Punjab Department of School Education -Punjab Dapinder Singh Virk AAP Punjab

ETT 5994 (@ett5994union) 's Twitter Profile Photo

ਮਾਨਯੋਗ ਸਿੱਖਿਆ ਮੰਤਰੀ ਜੀ ETT 5994 ਅਧਿਆਪਕਾਂ ਨੂੰ ਵੀ joinning letters ਦੇ ਕੇ ਸਕੂਲਾਂ ਵਿੱਚ ਭੇਜ ਦੋ ਜੀ। ETT 5994 ਭਰਤੀ with backlog ਪੂਰੀ ਕਰੋ ਜੀ। ਅਸੀਂ ਲੰਮੇ ਸਮੇਂ ਤੋਂ ਉਡੀਕ ਰਹੇ ਹਾਂ #ETT5994 Harjot Singh Bains Bhagwant Mann AAP Punjab @PbGovtlndia Department of School Education -Punjab

ETT 5994 (@ett5994union) 's Twitter Profile Photo

ਈਟੀਟੀ 5994 ਭਰਤੀ ਪੂਰੀ ਕਰੋ 3 ਸਾਲ ਤੋਂ ਰੁਲਦੇ ਪੜ੍ਹੇ ਲਿਖੇ ਨੌਜਵਾਨਾਂ ਦਾ ਸ਼ੋਸਣ ਬੰਦ ਕਰੋ ਸਿਰਫ਼ ਗੱਲਾਂ ਨਾਲ ਰੰਗਲਾ ਪੰਜਾਬ ਬਣਾਉਣਾ ਬੰਦ ਕਰੋ #ETT5994 AAP Punjab Aman Arora Bhagwant Mann Harjot Singh Bains Sherry Kalsi Government of Punjab Department of School Education -Punjab Dapinder Singh Virk Adv Harpal Singh Cheema

ETT 5994 (@ett5994union) 's Twitter Profile Photo

ਸਾਡੀ 5994 ਭਰਤੀ ਪੂਰੀ ਕਰਦੋ ਤੁਸੀ ਨਹੀਂ ਜਾਣਦੇ ਮੈਰਿਟ ਚ ਆਉਣ ਲਈ ਕਿੰਨੀ ਮਿਹਨਤ ਲਗਦੀ ਆ 🙏🏻🙏🏻 ਸਿੱਖਿਆ ਮੰਤਰੀ ਜੀ ਏਨਾ ਨਜ਼ਰਅੰਦਾਜ਼ ਨਾ ਕਰੋ #ETT5994 AAP Punjab Aman Arora Bhagwant Mann Harjot Singh Bains Sherry Kalsi Government of Punjab Department of School Education -Punjab Dapinder Singh Virk Adv Harpal Singh Cheema

ਸਾਡੀ 5994 ਭਰਤੀ ਪੂਰੀ ਕਰਦੋ ਤੁਸੀ ਨਹੀਂ ਜਾਣਦੇ ਮੈਰਿਟ ਚ ਆਉਣ ਲਈ ਕਿੰਨੀ ਮਿਹਨਤ ਲਗਦੀ ਆ 🙏🏻🙏🏻 ਸਿੱਖਿਆ ਮੰਤਰੀ ਜੀ ਏਨਾ ਨਜ਼ਰਅੰਦਾਜ਼ ਨਾ ਕਰੋ #ETT5994
AAP Punjab Aman Arora Bhagwant Mann Harjot Singh Bains Sherry Kalsi Government of Punjab Department of School Education -Punjab Dapinder Singh Virk Adv Harpal Singh Cheema
ETT 5994 (@ett5994union) 's Twitter Profile Photo

#ETT5994 ਈਟੀਟੀ 5994 ਬੈਕਲੋਗ ਨੂੰ ਪੂਰਾ ਕੀਤਾ ਜਾਵੇ ਸਾਡਾ ਬਣ ਦਾ ਹੱਕ ਸਾਨੂੰ ਦਿੱਤਾ ਜਾਵੇ ਅਸੀਂ ਆਪਣਾ ਹੱਕ ਨਹੀਂ ਛੱਡਾਂਗੇ AAP AAP Punjab Harjot Singh Bains Dapinder Singh Virk Aman Arora Department of School Education -Punjab Sherry Kalsi Adv Harpal Singh Cheema Gurmeet singh Khuddian Bhagwant Mann Government of Punjab

ETT 5994 (@ett5994union) 's Twitter Profile Photo

ਮਾਨਯੋਗ ਮੁੱਖ ਮੰਤਰੀ ਜੀ ਆਪਣਾ ਹਰਾ ਪੈੱਨ ਸਾਡੀ ETT 5994 ਬੈਕਲੋਗ ਪੋਸਟਾਂ ਪੂਰੀਆਂ ਕਰਨ ਉੱਤੇ ਵੀ ਚਲਾ ਦੇਵੋ ਜੀ। 🙏ਲੰਮੇ ਸਮੇਂ ਤੋਂ ਉਡੀਕ ਕਰ ਰਹੇ #ETT5994 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਭੇਜੋ। AAP Punjab Harjot Singh Bains Bhagwant Mann Government of Punjab Department of School Education -Punjab Dapinder Singh Virk

ETT 5994 (@ett5994union) 's Twitter Profile Photo

#ETT5994 ਈਟੀਟੀ 5994 ਬੈਕਲੋਗ ਨੂੰ ਪੂਰਾ ਕੀਤਾ ਜਾਵੇ ਸਾਡਾ ਬਣ ਦਾ ਹੱਕ ਸਾਨੂੰ ਦਿੱਤਾ ਜਾਵੇ ਅਸੀਂ ਆਪਣਾ ਹੱਕ ਨਹੀਂ ਛੱਡਾਂਗੇ AAP AAP Punjab Harjot Singh Bains Dapinder Singh Virk Aman Arora Department of School Education -Punjab Sherry Kalsi Adv Harpal Singh Cheema Gurmeet singh Khuddian Bhagwant Mann Government of Punjab

ETT 5994 (@ett5994union) 's Twitter Profile Photo

ਮਾਨਯੋਗ ਸਿੱਖਿਆ ਮੰਤਰੀ ਜੀ ਆਪ ਜੀ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਆਪ #ETT5994 ਬੈਕਲੋਗ ਖਾਲੀ ਪੋਸਟਾਂ ਨੂੰ ਭਰ ਕੇ ਬੇਰੁਜ਼ਗਾਰ ETT 5994 ਅਧਿਆਪਕਾਂ ਨੂੰ ਰੋਜ਼ਗਾਰ ਦੇ ETT 5994 ਭਰਤੀ ਪੂਰੀ ਕਰੋ। AAP Punjab Department of School Education Punjab Dr. Baljit Kaur Harjot Singh Bains Dapinder Singh Virk Bhagwant Mann Government of Punjab

RAMAN KAMBOJ (@lakhasinghsidha) 's Twitter Profile Photo

#ETT_5994 ਪੰਜਾਬ ਸਿੱਖਿਆ ਮੰਤਰੀ Harjot Singh Bains ਅਤੇ ਪੰਜਾਬ ਸਰਕਾਰ Bhagwant Mann ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਈਟੀਟੀ ਦੀ ਭਰਤੀ ਆਈ ਨੂੰ ਲੱਗਭਗ ਸਾਢੇ ਤਿੰਨ ਸਾਲ ਹੋ ਚੁੱਕੇ ਹਨ। ਜਿੱਸ ਵਿੱਚ ਲਗਭਗ 2634 ਉਮੀਦਵਾਰ ਜੁਆਇੰਨ ਕਰਵਾਏ ਗਏ ਹਨ। ਅਤੇ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਲਦ ਤੋਂ ਜਲਦ ਜਾਰੀ ਕੀਤੇ ਜਾਣ।

ETT 5994 (@ett5994union) 's Twitter Profile Photo

Under ETT 5994 recruitment, only 2600 candidates have joined so far, while thousands of posts still remain vacant even after 3.5 years. We request the Punjab Government to kindly fill the remaining vacancies at the earliest and provide relief to waiting candidates. Harjot Singh Bains

ETT 5994 (@ett5994union) 's Twitter Profile Photo

We cleared required exams and are eligible for 5994 ETT posts, yet only 2,500 appointments were issued in April. For nearly 80 days we’ve been protesting and even held a candle march in Mohali. We request the Education Minister to take action on the remaining appointments

Gurjeet purba (@gurjeet_purba) 's Twitter Profile Photo

ਮਾਣਯੋਗ ਸਿੱਖਿਆ ਮੰਤਰੀ ਜੀ ਕਿਰਪਾ ਕਰਕੇ ਈਟੀਟੀ ਅਧਿਆਪਕਾਂ ਦੀ 5994 ਭਰਤੀ ਪੂਰੀ ਕਰੋ ਜੀ 1 ਮਹੀਨੇ ਤੋਂ ਫਾਈਲ ਫਾਈਲ ਸਿੱਖਿਆ ਸਕੱਤਰ ਮੈਡਮ ਕੋਲ ਪਈ ਹੈ, ਓਹਨਾਂ ਨੂੰ ਬੇਨਤੀ ਕਰੋ ਜੀ ਕਿ ਇਹਨਾਂ ਦੀ ਭਰਤੀ ਦੀ ਫਾਈਲ ਪਾਸ ਕਰਕੇ DPI ਦਫ਼ਤਰ ਵਿਖੇ ਭੇਜੀ ਜਾਵੇ, AAP Punjab Harjot Singh Bains Bhagwant Mann Aman Arora Prof Baljinder Kaur

ETT 5994 (@ett5994union) 's Twitter Profile Photo

5994 ਬੇਰੋਜ਼ਗਾਰ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਇਸ ਸੰਘਰਸ਼ ਨੂੰ 200 ਦਿਨ ਪੂਰੇ ਹੋ ਚੁੱਕੇ ਹਨ। ਸਰਕਾਰ ਵੱਲੋਂ ਕਹੀ ਜਾਂਦੀ “ਸਿੱਖਿਆ ਕ੍ਰਾਂਤੀ” ਦਰਅਸਲ ਸਿਰਫ਼ ਜ਼ੁਬਾਨੀ ਦਾਅਵਾ ਹੀ ਸਾਬਤ ਹੋ ਰਹੀ ਹੈ, ਸਾਡੀ ਮੰਗ ਸਾਫ਼ ਤੇ ਸਪੱਸ਼ਟ ਹੈ ਕਿ ਭਰਤੀ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ।Harjot Singh Bains Bhagwant Mann AAP Punjab