Daljit Sran(@DaljitSran6) 's Twitter Profileg
Daljit Sran

@DaljitSran6

Teacher

ID:1505418994005975043

calendar_today20-03-2022 05:40:47

1,4K Tweets

112 Followers

69 Following

Daljit Sran(@DaljitSran6) 's Twitter Profile Photo

ਦੇਸ਼-ਵਿਦੇਸ਼ 'ਚ ਵਸਦੀ ਸਮੂਹ ਗੁਰੂ ਰੂਪ ਸਾਧ-ਸੰਗਤ ਨੂੰ ਖ਼ਾਲਸਾ ਸਾਜਣਾ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਖ਼ਾਲਸਾ ਪੰਥ ਦੇ ਸਿਰਜਣਹਾਰੇ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਨੂੰ ਨਿੱਘੀਆਂ ਅਸੀਸਾਂ ਬਖ਼ਸ਼ਣ ਅਤੇ ਆਪਣੇ ਖ਼ਾਲਸਾ ਪੰਥ ਦੇ ਸਦਾ ਅੰਗ-ਸੰਗ ਸਹਾਈ ਹੋਣ।

account_circle
Bikram Singh Majithia(@bsmajithia) 's Twitter Profile Photo

👉ਸਰਕਾਰ ਬਣਨ ਤੋਂ ਪਹਿਲਾਂ AAP ਦੇ ਰੰਗ ! ( 24 August 2021)
👉ਸ਼ੌਕ ਨਹੀ ਮਜਬੂਰੀ ਹੈ !
ਪੁਰਾਣੀ ਪੈਨਸ਼ਨ ਜ਼ਰੂਰੀ ਹੈ !
👉ਇਹੀ ਬੈਨਰ ਹੱਥ ਚ ਫੜ ਕੇ 24 August 2021 ਨੂੰ CPF ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਗਈ ਰੈਲੀ ਚ Adv Harpal Singh Cheema ਤੁਸੀਂ ਬੈਠੇ ਸੀ !
ਕਿਤੇ ਭੁੱਲ ਤਾਂ ਨਹੀ ਗਏ ??
ਹੁਣ ਤਾਂ ਸਰਕਾਰ ਵੀ ਤੁਹਾਡੀ ਹੈ…

account_circle
Daljit Sran(@DaljitSran6) 's Twitter Profile Photo

17.07.2020 ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜ਼ਾਬ ਦੇ 40,000 ਮੁਲਾਜ਼ਮਾਂ ਨੂੰ ਰਾਹਤ ਦਿਓ ।ਇਹ ਨਾਦਰਸ਼ਾਹੀ ਫੁਰਮਾਨ ਲੋਕ ਸਭਾ ਚੋਣਾਂ ਵਿੱਚ ਭੁਗਤਣ ਲਈ ਤਿਆਰ ਰਹੋ।
ਪੰਜ਼ਾਬ ਪੇਅ ਸਕੇਲ ਬਹਾਲ ਕਰੋ।
Bhagwant Mann Arvind Kejriwal @CMOPb Harjot Singh Bains Adv Harpal Singh Cheema Harsimrat Kaur Badal Sukhbir Singh Badal Sukhpal Singh Khaira

account_circle
Mangal singh(@mangals23751094) 's Twitter Profile Photo

17.07.2020 ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜ਼ਾਬ ਦੇ 40,000 ਮੁਲਾਜ਼ਮਾਂ ਨੂੰ ਰਾਹਤ ਦਿਓ ।ਇਹ ਨਾਦਰਸ਼ਾਹੀ ਫੁਰਮਾਨ ਲੋਕ ਸਭਾ ਚੋਣਾਂ ਵਿੱਚ ਭੁਗਤਣ ਲਈ ਤਿਆਰ ਰਹੋ।
ਪੰਜ਼ਾਬ ਪੇਅ ਸਕੇਲ ਬਹਾਲ ਕਰੋ।
Bhagwant Mann Arvind Kejriwal @CMOPb Harjot Singh Bains Adv Harpal Singh Cheema Harsimrat Kaur Badal Sukhbir Singh Badal

account_circle
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ(@ppsbsfpunjab) 's Twitter Profile Photo

ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਆਗੂਆਂ ਦੀ ਅੱਜ ਮਿਤੀ 04/10/2023 ਨੂੰ ਸਬ ਕਮੇਟੀ ਮੈਂਬਰਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨਾਲ ਪੰਜਾਬ ਭਵਨ ਵਿਖੇ ਹੋਈ ਹੋਈ ਮੀਟਿੰਗ ਬੇਸਿੱਟਾ ਰਹੀ।

ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਆਗੂਆਂ ਦੀ ਅੱਜ ਮਿਤੀ 04/10/2023 ਨੂੰ ਸਬ ਕਮੇਟੀ ਮੈਂਬਰਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨਾਲ ਪੰਜਾਬ ਭਵਨ ਵਿਖੇ ਹੋਈ ਹੋਈ ਮੀਟਿੰਗ ਬੇਸਿੱਟਾ ਰਹੀ। #punjabpayscale
account_circle
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ(@ppsbsfpunjab) 's Twitter Profile Photo

ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਆਗੂਆਂ ਵੱਲੋਂ ਅੱਜ ਮਾਣਯੋਗ ਜਗਦੀਪ ਕੰਬੋਜ ਗੋਲਡੀ ਵਿਧਾਇਕ ਜਲਾਲਾਬਾਦ ਨੂੰ ਮੰਗ ਪੱਤਰ ਦਿੱਤਾ ਗਿਆ।

ਅੱਜ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫ਼ਰੰਟ ਵਲੋਂ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੱਤਾ ਗਿਆ।

ਅੱਜ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫ਼ਰੰਟ ਵਲੋਂ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੱਤਾ ਗਿਆ।
account_circle
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ(@ppsbsfpunjab) 's Twitter Profile Photo

2019 'ਚ ਆਪਣੇ ਆਪ ਨੂੰ ਗਰੀਬ ਦੱਸਣ ਵਾਲਾ ਰਾਘਵ ਚੱਡਾ ਅੱਜ ਮਹਿੰਗੇ ਮਹਿੰਗੇ ਹੋਟਲਾਂ 'ਚ ਰਾਤਾਂ ਕੱਟਦਾ , ਸੋਚੋ ਕਿਵੇਂ?
ਇਹਨਾਂ ਤੇ ਪੰਜਾਬ ਦਾ ਜੋ ਪੈਸਾ ਖਰਚ ਹੋ ਰਿਹਾ। ਉਸ ਸਮੇਖ਼ਜ਼ਾਨਾ ਭਰਿਆ ਹੋਇਆ।
ਪੰਜਾਬ ਦੇ ਪੇਅ ਸਕੇਲ ਬਹਾਲ ਕਰਨ ਵੇਲੇ ਖਜ਼ਾਨਾ ਖ਼ਾਲੀ ਹੋ‌ ਜਾਂਦਾ।
ਮੁਲਾਜ਼ਮ ਸਾਥੀਓ।

account_circle
Noor Sidhu(@NoorSid66086742) 's Twitter Profile Photo

ਹੁਣ ਹੀ ਲੋੜ ਹੈ ਸਾਰੀਆਂ ਮੁਲਾਜ਼ਮ ਯੂਨੀਅਨਾਂ ਇਕੱਠੀਆਂ ਹੋਣ, ਨਹੀਂ ਇਹ ਅਖੌਤੀ ਬਦਲਾਅ ਵਾਲੇ ਸਾਡੇ ਗਲ ਨੂੰ ਹੱਥ ਪਾਉਣਗੇ l। ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ( ਪੰਜਾਬ)

account_circle
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ(@ppsbsfpunjab) 's Twitter Profile Photo

*ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਆਗੂਆਂ ਦੀ ਪੰਜਾਬ ਕੈਬਨਿਟ ਸਬ ਕਮੇਟੀ ਨਾਲ਼ ਹੋਈ ਮੀਟਿੰਗ*

*ਮੰਗਾਂ ਨਾਂ ਮੰਨਣ ਦੀ ਸੂਰਤ ਵਿੱਚ ਆਗਾਮੀ ਚੋਣਾਂ ਦੌਰਾਨ ਲੋਕ ਸਭਾ ਹਲਕਿਆਂ ਵਿੱਚ ਪੋਲ ਖੋਲ੍ਹ ਰੈਲੀਆਂ ਕਰਨ ਦੀ ਚਿਤਾਵਨੀ*

*ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਆਗੂਆਂ ਦੀ ਪੰਜਾਬ ਕੈਬਨਿਟ ਸਬ ਕਮੇਟੀ ਨਾਲ਼ ਹੋਈ ਮੀਟਿੰਗ* *ਮੰਗਾਂ ਨਾਂ ਮੰਨਣ ਦੀ ਸੂਰਤ ਵਿੱਚ ਆਗਾਮੀ ਚੋਣਾਂ ਦੌਰਾਨ ਲੋਕ ਸਭਾ ਹਲਕਿਆਂ ਵਿੱਚ ਪੋਲ ਖੋਲ੍ਹ ਰੈਲੀਆਂ ਕਰਨ ਦੀ ਚਿਤਾਵਨੀ*
account_circle
Noor Sidhu(@NoorSid66086742) 's Twitter Profile Photo

ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੀ ਪੰਜਾਬ ਕੈਬਨਿਟ ਦੀ ਸਬ ਕਮੇਟੀ ਨਾਲ਼ 22 ਅਗਸਤ ਨੂੰ ਹੋਵੇਗੀ ਮੀਟਿੰਗ

ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੀ ਪੰਜਾਬ ਕੈਬਨਿਟ ਦੀ ਸਬ ਕਮੇਟੀ ਨਾਲ਼ 22 ਅਗਸਤ ਨੂੰ ਹੋਵੇਗੀ ਮੀਟਿੰਗ
account_circle
सुरेश हिंदुस्तानी(@suresahindusta2) 's Twitter Profile Photo

अखिल भारतीय बेरोजगार प्राथमिक शिक्षक संघ ने NCTE चेयरमैन से अनुरोध किया है की सभी राज्यो को सूचित करे।
1.3 करोड़ डिप्लोमा धारी छात्रों को सुप्रीम कोर्ट से न्याय मिला है।
National Council for Teacher Education
Dharmendra Pradhan (मोदी का परिवार) The Lallantop Zee News AajTak First India News Atul Prasad BJP अखिल भारतीय बेरोजगार प्राथमिक शिक्षक संघ,नई दिल्ली

अखिल भारतीय बेरोजगार प्राथमिक शिक्षक संघ ने NCTE चेयरमैन से अनुरोध किया है की सभी राज्यो को सूचित करे। 1.3 करोड़ डिप्लोमा धारी छात्रों को सुप्रीम कोर्ट से न्याय मिला है। @ncteDelhi @dpradhanbjp @TheLallantop @ZeeNews @aajtak @1stIndiaNews @atulpmail @BJP4India @aiuptunewdelhi
account_circle
Noor Sidhu(@NoorSid66086742) 's Twitter Profile Photo

17.07.2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨਾਲ ਧੱਕਾ ਕਰਨਾ ਬੰਦ ਕਰੋ।
ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ
ਜੇ ਭੱਤੇ ਪੰਜਾਬ ਸਰਕਾਰ ਦੇ ਨੇ ਤਾਂ ਪੇਅ ਸਕੇਲ ਵੀ ਪੰਜਾਬ ਦਾ ਲਾਗੂ ਕਰੋ।

AAP @CMOPb Bhagwant Mann Adv Harpal Singh Cheema Aman Arora News18Punjab ABPnews india

17.07.2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨਾਲ ਧੱਕਾ ਕਰਨਾ ਬੰਦ ਕਰੋ। ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੇ ਭੱਤੇ ਪੰਜਾਬ ਸਰਕਾਰ ਦੇ ਨੇ ਤਾਂ ਪੇਅ ਸਕੇਲ ਵੀ ਪੰਜਾਬ ਦਾ ਲਾਗੂ ਕਰੋ। #punjabpayscale @AamAadmiParty @CMOPb @BhagwantMann @HarpalCheemaMLA @AroraAmanSunam @News18Punjab @ABPNEWSINDIA
account_circle
Ranjeet mahal(@Rjmahal1) 's Twitter Profile Photo

17.07.2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨਾਲ ਧੱਕਾ ਕਰਨਾ ਬੰਦ ਕਰੋ।
ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ
ਜੇ ਭੱਤੇ ਪੰਜਾਬ ਸਰਕਾਰ ਦੇ ਨੇ ਤਾਂ ਪੇਅ ਸਕੇਲ ਵੀ ਪੰਜਾਬ ਦਾ ਲਾਗੂ ਕਰੋ।

AAP @CMOPb Bhagwant Mann Adv Harpal Singh Cheema Aman Arora News18Punjab Jagbani

account_circle