Manjeet kaur☘
@12manjeett
ਸਭ ਸੇ ਵੱਡਾ ਮੇਰਾ ਸਤਿਗੁਰ ਨਾਨਕ 🙏🏻
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊
follow 👉
sharechat.com/profile/kaur_m…
ID: 1353536134991794181
25-01-2021 02:52:37
42,42K Tweet
1,1K Takipçi
1,1K Takip Edilen
Tractor2Twitter handle has been withheld too. Please tweet/post and request everyone to follow backup handle Tractor2ਟਵਿੱਟਰ India Tractor2ਟਵਿੱਟਰ ਪੰਜਾਬ #FarmersProtest2024 #FarmerProtest
ਹਥਿਆਰ ਪੁਲਿਸ ਲੈ ਕੇ ਘੁੰਮ ਰਹੀ ਦੋਸ਼ ਕਿਸਾਨਾਂ ਤੇ ਉਪਰੋ ਖਾਤੇ ਬੰਦ ਕਰ ਕੇ ਸਾਬਿਤ ਕੀ ਕਰਨਾ ਚਾਹੁੰਦੀ ਸਰਕਾਰ? Narendra Modi Manohar Lal ਸ਼ਰਮ ਕਰੋ #FarmersProtest2024 #FarmerProtest
Tractor2Twitter handle has been withheld too. Please tweet/post and request everyone to follow backup handle Tractor2ਟਵਿੱਟਰ India Tractor2ਟਵਿੱਟਰ ਪੰਜਾਬ #FarmersProtest2024 #FarmerProtest
ਕਿਸਾਨਾਂ ਦੀ ਇਸ ਏਕਤਾ ਨੂੰ ਕੋਈ ਤੋੜ ਨਹੀ ਸਕਦਾ ਜੇ ਨਿਕਲੇ ਹਾਂ ਤਾਂ ਜਿੱਤ ਕੇ ਹੀ ਆਵਾਂਗੇ #FarmersProtest #farmerprotests2024 Manohar Lal Narendra Modi
ਕੀ ਕਸੂਰ ਹੈ ਕਿਸਾਨਾਂ ਦਾ ? ਇਹੀ ਕਿ ਉਹ ਅਪਣੇ ਹੱਕਾਂ ਦੀ ਗੱਲ ਕਰ ਰਹੇ ਨੇ ? Narendra Modi Manohar Lal #FarmersProtest #farmerprotests2024
किसान जो शांति से अपनी मांगे रखना चाहते थे लेकिन इस लोकतांत्रिक देश में किसानों को अतिवादियों से कम नहीं समझा जा रहा जिसकी गवाही भर रहा है यह वीडियो #FarmersProtest #farmerprotests2024 Shame on u Manohar Lal Narendra Modi BJP
ਜਿਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੋਧ 'ਚ 1 ਸਾਲ ਤੋਂ ਵੱਧ ਸਮਾਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਰਹੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਕੀ ਤੁਹਾਨੂੰ ਪਤਾ ਹੈ ਉਹਨਾਂ ਕਾਲੇ ਕਾਨੂੰਨਾਂ 'ਚੋ ਦੋ ਕਾਨੂੰਨ ਪੰਜਾਬ ਸਰਕਾਰ ਨੇ ਲਾਗੂ ਕਰ ਦਿੱਤੇ ਸੀ ਇਹ ਬੇਸ਼ਰਮੀ ਕਿਉ ਦਿਖਾਈ ਗਈ ਸੀ Bhagwant Mann ? #FarmersProtest2024
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ, ਅੱਜ 16ਵੇਂ ਦਿਨ ਵੀ ਉਹਨਾਂ ਦਾ ਮਰਨ ਵਰਤ ਜਾਰੀ ਹੈ Narendra Modi Bhagwant Mann Nayab Saini ਦੁਨੀਆ ਦਾ ਢਿੱਡ ਭਰਨ ਵਾਲੇ ਭੁੱਖ ਹੜਤਾਲ 'ਤੇ ਬੈਠੇ ਨੇ ਕੁਝ ਤਾਂ ਸ਼ਰਮ ਕਰੋ ...! #FarmersProtest2024
ਵਾਹਿਗੁਰੂ ਦਾਤਾ ਮਿਹਰ ਕਰੀ ਗੰਦੀਆਂ ਸਰਕਾਰਾਂ ਤੋਂ ਕਿਸਾਨਾਂ ਨੂੰ ਬਚਾਈ ਮਾਲਕਾ ਅੰਨਦਾਤਾ ਦੀ ਹਾਲਤ ਇਹ ਹੈ ਸਾਡੇ ਦੇਸ਼ 'ਚ ਔਰ ਗੱਲਾਂ ਅਸੀ ਵਿਸ਼ਵ ਗੁਰੂ ਬਣਨ ਦੀਆਂ ਕਰਦੇ ਹਾਂ ,,,,,, Narendra Modi Bhagwant Mann Amit Shah Bhagwant Mann #FarmersProtest2024 #FarmersProtest