MANPREET SINGH (@manpreetsi112) 's Twitter Profile
MANPREET SINGH

@manpreetsi112

ID: 1750850532233625600

calendar_today26-01-2024 11:58:52

22 Tweet

19 Followers

29 Following

MANPREET SINGH (@manpreetsi112) 's Twitter Profile Photo

ਕਿਸਾਨਾਂ ਦੇ ਨਾਲ ਨਾਲ ਮੀਡੀਆਂ ਦੀਆਂ ਗੱਡੀਆਂ ਤੇ ਵੀ ਅੱਥਰੂ ਗੈਸ ਦੇ ਗੋਲੇ ਦਾਗੇ ਗਏ #FarmersProtest #farmerprotests2024

MANPREET SINGH (@manpreetsi112) 's Twitter Profile Photo

ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਭੋਲੇ ਭਾਲੇ ਕਿਸਾਨ #FarmersProtest #farmerprotests2024

MANPREET SINGH (@manpreetsi112) 's Twitter Profile Photo

ਕਈ ਕਿਸਾਨ ਰਬੜ ਦੀਆਂ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਨੇ.. #FarmersProtest2024 #FarmersProtest

MANPREET SINGH (@manpreetsi112) 's Twitter Profile Photo

ਕਿਸਾਨਾਂ ਤੇ ਸੁੱਟੇ ਜਾ ਰਹੇ ਐਕਸਪਾਇਰ ਹੋਏ ਅੱਥਰੂ ਗੈਸ ਦੇ ਗੋਲੇ #FarmersProtest2024 #FarmersProtest

MANPREET SINGH (@manpreetsi112) 's Twitter Profile Photo

ਕਿਸਾਨੀ ਮੋਰਚੇ ਤੇ ਪਹੁੰਚਾ ਭਾਨਾ ਸਿੱਧੂ ਸੁਣੋ ਕੀ ਕਿਹਾ ਮੋਰਚੇ ਬਾਰੇ.... #FarmersProtest2024 #FarmerProtest

MANPREET SINGH (@manpreetsi112) 's Twitter Profile Photo

ਕਿਸਾਨਾਂ ਨੇ ਪਤੰਗਾ ਦੀ ਮਦਦ ਨਾਲ ਅੱਥਰੂ ਗੈਸ ਦੇ ਗੋਲੇ ਸਿੱਟਣ ਵਾਲੇ ਡ੍ਰੋਨ ਨੂੰ ਸੁੱਟਿਆ ਹੇਠਾਂ #FarmersProtest2024 #FarmerProtest

MANPREET SINGH (@manpreetsi112) 's Twitter Profile Photo

ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਦੱਸਿਆ ਕਿਹੜੀਆਂ ਮੰਗਾਂ ਤੇ ਬਣ ਸਕਦੀ ਸਹਿਮਤੀ #FarmerProtest2024 #FarmersProtest

MANPREET SINGH (@manpreetsi112) 's Twitter Profile Photo

ਪਿੰਡ ਹਰਪਾਲਪੁਰ ਤੋਂ ਬਾਈ ਦਵਿੰਦਰ ਸਿੰਘ ਭੰਗੂ ਦੇ ਕੱਲ ਸ਼ਾਮ ਸੰਭੂ ਮੋਰਚੇ ਵਿਚ ਸਿੱਧਾ ਮੂੰਹ ਉਪਰ ਅੱਥਰੂ ਗੈਸ ਦਾ ਗੋਲਾ ਡਿੱਗਣ ਕਾਰਨ ਦਵਿੰਦਰ ਭੰਗੂ ਗੰਭੀਰ ਜਖਮੀ ਹੋ ਗਿਆ ਹੈ ਇਕ ਅੱਖ ਨੁਕਸਾਨੀ ਗਈ ਹੈ। #farmersprotest #shambubarrier

ਪਿੰਡ ਹਰਪਾਲਪੁਰ ਤੋਂ ਬਾਈ ਦਵਿੰਦਰ ਸਿੰਘ ਭੰਗੂ ਦੇ ਕੱਲ ਸ਼ਾਮ ਸੰਭੂ ਮੋਰਚੇ ਵਿਚ ਸਿੱਧਾ ਮੂੰਹ ਉਪਰ ਅੱਥਰੂ ਗੈਸ ਦਾ ਗੋਲਾ ਡਿੱਗਣ ਕਾਰਨ ਦਵਿੰਦਰ ਭੰਗੂ ਗੰਭੀਰ ਜਖਮੀ ਹੋ ਗਿਆ ਹੈ ਇਕ ਅੱਖ ਨੁਕਸਾਨੀ ਗਈ ਹੈ।
#farmersprotest
#shambubarrier
MANPREET SINGH (@manpreetsi112) 's Twitter Profile Photo

ਕਿਸਾਨਾਂ ਨੇ ਇਸ ਤਰ੍ਹਾਂ ਸ਼ਾਂਤ ਕੀਤੇ ਅੱਥਰੂ ਗੈਸ ਦੇ ਅੰਨੇ ਵਾਹ ਵਰਦੇ ਗੋਲੇ #FarmersProtest2024 #FarmersProtest2

MANPREET SINGH (@manpreetsi112) 's Twitter Profile Photo

ਸ਼ੰਬੂ ਸੰਘਰਸ਼ ਦੇ ਦੂਜੇ ਦਿਨ ਨਿਹੰਗ ਸਿੰਘ ਹੋਇਆ ਗੰਭੀਰ ਜ਼ਖਮੀ ਦੋਵੇਂ ਬਾਹਾਂ ਨੂੰ ਚੀਰ ਕਿ ਨਿਕਲਿਆ ਪੈਟਰੌਲ ਬੰਬ ਲੱਗੇ ਕਈ ਟਾਂਕੇ #update #FarmersProtest2024 #FarmersProtest2 #shambubarrier

MANPREET SINGH (@manpreetsi112) 's Twitter Profile Photo

ਕਿਸਾਨਾਂ ਦਾ ਕਹਿਣਾ ਹੈ ਉਹ ਹਰ ਹਾਲ ਦਿੱਲੀ ਵੱਲ ਕੂਚ ਕਰਨਗੇ #FarmersProtest2024 #FarmersProtest2 #FarmersProtest

MANPREET SINGH (@manpreetsi112) 's Twitter Profile Photo

ਪੜਸ਼ ਡੈਮ ਤੇ ਪਾਣੀ ਸੁੱਕਣ ਕਰਕੇ, ਪਿੰਡ ਵਾਸੀਆਂ ਮੁਤਾਬਿਕ ਹੁਣ ਤੱਕ 600 ਦੇ ਕਰੀਬ ਜਾਨਵਰ ਮਰੇ ਨੇ, ਪਰ ਪਿੰਡ ਵਾਸੀ ਅਣਥੱਕ ਮਿਹਨਤ ਤੇ ਸੇਵਾ ਭਾਵਨਾ ਨਾਲ ਸੈਂਕੜੇ ਜਾਨਵਰ ਬਚਾਉਣ ਦਾ ਕੰਮ ਕਰ ਰਹੇ ਨੇ, ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ..= instagram.com/reel/C8fRyXlS_…

Mandeep Punia (@mandeeppunia1) 's Twitter Profile Photo

कहीं बृजभूषण शरण सिंह के बेटे के ट्वीट आ रहे हैं कहीं ये भाजपा सांसद 100 ग्राम वजन का महत्व समझा रहे हैं. कितना घटिया है ये सब