Sarvan Singh Dhun (@sarvansinghdhun) 's Twitter Profile
Sarvan Singh Dhun

@sarvansinghdhun

M.L.A Khemkaran , Punjab - @AamAadmiParty

ID: 1096983491156205569

calendar_today17-02-2019 04:03:40

2,2K Tweet

1,1K Followers

253 Following

Sarvan Singh Dhun (@sarvansinghdhun) 's Twitter Profile Photo

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ CM ਭਗਵੰਤ ਮਾਨ ਵੱਲੋਂ ਮਹੱਤਵਪੂਰਨ ਬੈਠਕ Bhagwant Mann Arvind Kejriwal Manish Sisodia

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ CM ਭਗਵੰਤ ਮਾਨ ਵੱਲੋਂ ਮਹੱਤਵਪੂਰਨ ਬੈਠਕ

Bhagwant Mann Arvind Kejriwal Manish Sisodia
Sarvan Singh Dhun (@sarvansinghdhun) 's Twitter Profile Photo

'ਮੁੱਖ ਮੰਤਰੀ ਰੌਸ਼ਨ ਪੰਜਾਬ ਯੋਜਨਾ' ਰੁਸ਼ਨਾਏਗੀ ਪੰਜਾਬ ਦਾ ਹਰੇਕ ਪਿੰਡ ਕੈਬਿਨੇਟ ਮੰਤਰੀ @AmanAroraSunam ਨੇ ਸਾਂਝੀ ਕੀਤੀ ਜਾਣਕਾਰੀ 🔸 ਪੰਜਾਬ ਦੇ ਸਾਰੇ, ਲਗਭਗ 13,000 ਪਿੰਡਾਂ 'ਚ ਲੱਗਣਗੀਆਂ ਲਗਭਗ 3 ਲੱਖ ਸੋਲਰ ਸਟ੍ਰੀਟ ਲਾਈਟਾਂ 🔸 ਲਾਗਤ ਦਾ 70% ਖ਼ਰਚਾ ਮਾਨ ਸਰਕਾਰ ਕਰੇਗੀ ਅਤੇ ਪੰਚਾਇਤਾਂ ਨੂੰ ਕਰਨਾ ਪਵੇਗਾ ਸਿਰਫ਼ 30% ਦਾ ਪ੍ਰਬੰਧ

Sarvan Singh Dhun (@sarvansinghdhun) 's Twitter Profile Photo

ਮਾਵਾਂ-ਧੀਆਂ ਸਤਿਕਾਰ ਯੋਜਨਾ ਤੇ ਕਾਰਡ ਨਾਲ਼ ਮੁਫ਼ਤ ਇਲਾਜ! ਆਮ ਅਤੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਔਰਤਾਂ ਲਈ ਲਾਭਕਾਰੀ ਸਾਬਤ ਹੋ ਰਹੀਆਂ ਮਾਨ ਸਰਕਾਰ ਦੀਆਂ ਯੋਜਨਾਵਾਂ, ਸੁਣੋ ਹਰ ਮਹੀਨੇ ₹1000 ਤੇ ₹1500 ਦਾ ਕਿੰਨਾ ਸੁੱਖ ਹੈ ਤੇ ਕਿੰਨਾ ਸੁੱਖ ਹੈ ₹10 ਲੱਖ ਵਾਲ਼ੇ ਸਿਹਤ ਕਾਰਡ ਦਾ Bhagwant Mann Arvind Kejriwal Manish Sisodia

Sarvan Singh Dhun (@sarvansinghdhun) 's Twitter Profile Photo

ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ਼ ਬੇਅਦਬੀ ਕਰਨ ਵਾਲ਼ੇ ਨੂੰ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਅਤੇ ₹5 ਲੱਖ ਤੋਂ ₹25 ਲੱਖ ਤੱਕ ਦਾ ਹੋਵੇਗਾ ਜੁਰਮਾਨਾ -CM Bhagwant Mann Arvind Kejriwal Manish Sisodia

ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ਼ ਬੇਅਦਬੀ ਕਰਨ ਵਾਲ਼ੇ ਨੂੰ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਅਤੇ ₹5 ਲੱਖ ਤੋਂ ₹25 ਲੱਖ ਤੱਕ ਦਾ ਹੋਵੇਗਾ ਜੁਰਮਾਨਾ

-CM Bhagwant Mann

Arvind Kejriwal Manish Sisodia
Sarvan Singh Dhun (@sarvansinghdhun) 's Twitter Profile Photo

ਨਾ ਹੁਣ ਬੇਅਦਬੀ ਕਰਨ ਵਾਲ਼ਾ 'ਮਾਨਸਿਕ ਰੋਗੀ' ਬਚੇਗਾ ਤੇ ਨਾ ਉਸ ਦੇ ਮਾਪੇ ਜਾਂ ਸਰਪ੍ਰਸਤ! ਮਾਨ ਸਰਕਾਰ ਨੇ ਬੇਅਦਬੀ ਵਿਰੋਧੀ ਕਨੂੰਨ 'ਚ ਦਰਜ ਕੀਤੀ ਦਫ਼ਾ, ਮਾਨਸਿਕ ਰੋਗੀ ਕਹਿ ਕੇ ਹੁਣ ਛੁਟਕਾਰਾ ਨਹੀਂ ਹੋ ਸਕੇਗਾ ਅਤੇ ਦੋਸ਼ੀ ਦੇ ਮਾਪੇ ਜਾਂ ਸਰਪ੍ਰਸਤ ਬਰਾਬਰ ਕਸੂਰਵਾਰ ਮੰਨੇ ਜਾਣਗੇ Bhagwant Mann Arvind Kejriwal Manish Sisodia

Sarvan Singh Dhun (@sarvansinghdhun) 's Twitter Profile Photo

ਆਦਮਪੁਰ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੋਲੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ 👉🏻ਵਿਸਾਖੀ,ਅੰਬੇਦਕਰ ਜਯੰਤੀ ਅਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਦੀਆਂ ਸਭ ਨੂੰ ਦਿੱਤੀਆਂ ਮੁਬਾਰਕਾਂ 👉🏻ਡਾ.ਅੰਬੇਦਕਰ ਜੀ ਦੇ ਸਿੱਖਿਆ ਅਤੇ ਆਰਥਿਕ ਅਜ਼ਾਦੀ ਦੇ ਸੁਪਨੇ ਪੂਰੇ ਕਰਨ ਲਈ ਮਾਨ ਸਰਕਾਰ ਦੀ ਕੀਤੀ ਸ਼ਲਾਘਾ Manish Sisodia

Sarvan Singh Dhun (@sarvansinghdhun) 's Twitter Profile Photo

ਕੇਜਰੀਵਾਲ ਦਾ ਅਦਾਲਤ 'ਚ ਨਵਾਂ ਹਲਫ਼ਨਾਮਾ ਅਤੇ ਵੱਡਾ ਸਵਾਲ! ਜਸਟਿਸ ਸਵਰਨਕਾਂਤਾ ਸ਼ਰਮਾ ਦੇ ਬੱਚੇ CBI ਦੇ ਵਕੀਲ ਤੁਸ਼ਾਰ ਮਹਿਤਾ ਦੇ ਅਧੀਨ ਕੰਮ ਕਰਦੇ ਹਨ ਅਤੇ ਮਹਿਤਾ ਹੀ ਉਹਨਾਂ ਨੂੰ ਕੇਸ ਦਿੰਦੇ ਹਨ। ਜਦੋਂ ਜੱਜ ਦੇ ਬੱਚੇ ਵਕੀਲ 'ਤੇ ਨਿਰਭਰ ਹਨ, ਤਾਂ ਫਿਰ ਜਸਟਿਸ ਸ਼ਰਮਾ ਤੁਸ਼ਾਰ ਮਹਿਤਾ ਦੇ ਖਿਲਾਫ ਫੈਸਲਾ ਕਿਵੇਂ ਦੇਣਗੇ? Arvind Kejriwal

ਕੇਜਰੀਵਾਲ ਦਾ ਅਦਾਲਤ 'ਚ ਨਵਾਂ ਹਲਫ਼ਨਾਮਾ ਅਤੇ ਵੱਡਾ ਸਵਾਲ! ਜਸਟਿਸ ਸਵਰਨਕਾਂਤਾ ਸ਼ਰਮਾ ਦੇ ਬੱਚੇ CBI ਦੇ ਵਕੀਲ ਤੁਸ਼ਾਰ ਮਹਿਤਾ ਦੇ ਅਧੀਨ ਕੰਮ ਕਰਦੇ ਹਨ ਅਤੇ ਮਹਿਤਾ ਹੀ ਉਹਨਾਂ ਨੂੰ ਕੇਸ ਦਿੰਦੇ ਹਨ। ਜਦੋਂ ਜੱਜ ਦੇ ਬੱਚੇ ਵਕੀਲ 'ਤੇ ਨਿਰਭਰ ਹਨ, ਤਾਂ ਫਿਰ ਜਸਟਿਸ ਸ਼ਰਮਾ ਤੁਸ਼ਾਰ ਮਹਿਤਾ ਦੇ ਖਿਲਾਫ ਫੈਸਲਾ ਕਿਵੇਂ ਦੇਣਗੇ?

Arvind Kejriwal
Sarvan Singh Dhun (@sarvansinghdhun) 's Twitter Profile Photo

ਭਾਜਪਾ ਦੀ ਕੇਂਦਰੀ ਏਜੰਸੀਆਂ ਰਾਹੀਂ ਪੰਜਾਬ ਦੀ ਰਾਜਨੀਤੀ ਵਿੱਚ ਦਖ਼ਲ-ਅੰਦਾਜ਼ੀ ਸਿੱਧੇ ਤੌਰ 'ਤੇ ਲੋਕਤੰਤਰ ਦਾ ਕਤਲ ਹੈ। MP ਅਸ਼ੋਕ ਮਿੱਤਲ ਜੀ 'ਤੇ ED ਦੀ ਰੇਡ ਤਾਨਾਸ਼ਾਹੀ ਦਾ ਸਬੂਤ ਹੈ। ਪਰ ਯਾਦ ਰਹੇ—ਪੰਜਾਬ ਨਾ ਕਦੇ ਡਰਿਆ ਹੈ, ਨਾ ਕਦੇ ਝੁਕੇਗਾ!

Sarvan Singh Dhun (@sarvansinghdhun) 's Twitter Profile Photo

ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਓ ਤੇ ਹਰ ਮਹੀਨੇ ₹1000-1500 ਦਾ ਲਾਭ ਪਾਓ Bhagwant Mann Arvind Kejriwal Manish Sisodia #1000Gift4PunjabWomen

ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਓ ਤੇ ਹਰ ਮਹੀਨੇ ₹1000-1500 ਦਾ ਲਾਭ ਪਾਓ
Bhagwant Mann Arvind Kejriwal Manish Sisodia

#1000Gift4PunjabWomen
Sarvan Singh Dhun (@sarvansinghdhun) 's Twitter Profile Photo

ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਮਾਨ ਸਰਕਾਰ ਦਾ ਪੰਜਾਬ ਦੀਆਂ ਮਹਿਲਾਵਾਂ ਨੂੰ ਸਤਿਕਾਰ ਦੇਣ ਦਾ ਉਪਰਾਲਾ ਹੈ। ਮਾਨ ਸਰਕਾਰ ਵੱਲੋਂ ਮਾਵਾਂ-ਧੀਆਂ ਨੂੰ ਇੱਕੋ ਅਪੀਲ, ਜਲਦੀ ਬਣਵਾਓ ਆਪਣੇ ਕਾਰਡ ਤੇ ਸਤਿਕਾਰ ਰਾਸ਼ੀ ਦਾ ਲਾਭ ਲਓ। Bhagwant Mann Arvind Kejriwal Manish Sisodia #1000Gift4Women

Sarvan Singh Dhun (@sarvansinghdhun) 's Twitter Profile Photo

ਬਿਨਾਂ ਕਿਸੇ ਪਰੇਸ਼ਾਨੀ ਹੋਵੇਗੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਰਜਿਸਟ੍ਰੇਸ਼ਨ! 👉🏻 ਨੇੜਲੇ ਆਂਗਣਵਾੜੀ ਕੇਂਦਰ 'ਚ ਹੋ ਸਕੇਗੀ ਰਜਿਸਟ੍ਰੇਸ਼ਨ, ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ 👉🏻 ਸਾਰੀ ਪ੍ਰਕਿਰਿਆ 'ਚ ਸਖੀਆਂ ਕਰਨਗੀਆਂ ਮਦਦ, ਮਾਵਾਂ-ਭੈਣਾਂ ਨੂੰ ਨਹੀਂ ਹੋਣਾ ਪਵੇਗਾ ਖੱਜਲ-ਖ਼ੁਆਰ Bhagwant Mann Arvind Kejriwal Manish Sisodia

Sarvan Singh Dhun (@sarvansinghdhun) 's Twitter Profile Photo

CBI ਨੇ ਹਲਫ਼ਨਾਮੇ 'ਤੇ ਜਵਾਬ ਦਿੰਦਿਆਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਜੱਜ ਦੇ ਬੱਚੇ ਸਰਕਾਰੀ ਪੈਨਲ ਵਿੱਚ ਹਨ ਅਤੇ ਉਨ੍ਹਾਂ ਨੂੰ ਪੇਡ ਕੇਸ ਮਾਰਕ ਕੀਤੇ ਜਾਂਦੇ ਹਨ। ਫਿਰ ਵੀ CBI ਕਹਿੰਦੀ ਹੈ—ਕੋਈ conflict ਨਹੀਂ। ਸਵਾਲ ਤਾਂ ਉੱਠਣਗੇ ਹੀ। Arvind Kejriwal

Sarvan Singh Dhun (@sarvansinghdhun) 's Twitter Profile Photo

ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ ਨੂੰ ਲੈ ਕੇ CM Bhagwant Mann ਨੇ ਭਾਜਪਾ 'ਤੇ ਚੁੱਕੇ ਸਵਾਲ 👉🏻 ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਹੋਈ ਰੇਡ ਦਾ ਵੀ ਕੀਤਾ ਜ਼ਿਕਰ 👉🏻 ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਨੂੰ ਦੱਸਿਆ ਭਾਜਪਾ ਦੀ 2027 ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ Manish Sisodia

Sarvan Singh Dhun (@sarvansinghdhun) 's Twitter Profile Photo

ਬੇਅਦਬੀ ਦੀਆਂ ਘਟਨਾਵਾਂ ਬਹੁਤ ਹੀ ਮੰਦਭਾਗਾ ਵਰਤਾਰਾ ਹੈ, ਜੋ ਪਿਛਲੇ ਸਮਿਆਂ ਵਿੱਚ ਵਾਪਰਿਆ। ਨਰਮ ਕਾਨੂੰਨ ਕਾਰਨ ਦੋਸ਼ੀ ਛੇਤੀ ਬਾਹਰ ਆ ਜਾਂਦੇ ਸਨ ਪਰ ਹੁਣ ਮਾਨ ਸਰਕਾਰ ਨੇ ਇਸ ਕਾਨੂੰਨ ਲਈ ਸੋਧ ਬਿਲ ਪਾਸ ਕੀਤਾ ਹੈ। ਇਸ ਵਿੱਚ ਸਖ਼ਤ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ, ਜਿਸ ਨਾਲ਼ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ… Manish Sisodia

Sarvan Singh Dhun (@sarvansinghdhun) 's Twitter Profile Photo

ਅਕਾਲ ਪੁਰਖ ਦੀ ਮਿਹਰ ਸਦਕਾ ਬੇਅਦਬੀ ਖ਼ਿਲਾਫ਼ ਬਿਲ ਬਣਿਆ ਕਨੂੰਨ! CM ਭਗਵੰਤ ਮਾਨ ਦੀ ਅਗਵਾਈ ਹੇਠ ਪਾਸ ਹੋਏ ਸੋਧ ਬਿਲ 'ਤੇ ਮਾਣਯੋਗ ਰਾਜਪਾਲ ਪੰਜਾਬ ਨੇ ਕੀਤੇ ਹਸਤਾਖਰ, ਇਸ ਖ਼ਬਰ ਸਦਕਾ ਸਮੂਹ ਸੰਗਤ 'ਚ ਭਾਰੀ ਉਤਸ਼ਾਹ Bhagwant Mann Arvind Kejriwal Manish Sisodia

Sarvan Singh Dhun (@sarvansinghdhun) 's Twitter Profile Photo

ਬੇਅਦਬੀ ਦੇ ਹਰ ਦੋਸ਼ੀ ਨੂੰ ਸਖ਼ਤ ਕਨੂੰਨੀ ਸਜ਼ਾ ਦਿਵਾਉਣ ਲਈ ਅਸੀਂ ਤਨਦੇਹੀ ਨਾਲ਼ ਕੋਸ਼ਿਸ਼ ਕਰਾਂਗੇ! ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਸੁਖਬੀਰ ਬਾਦਲ ਨੇ ਆਪਣੇ ਚਪੜਾਸੀ ਨੂੰ ਦਿਵਾਈ ਅਤੇ ਕਾਂਗਰਸ ਨੇ ਸਿਰਫ਼ ਖਾਨਾਪੂਰਤੀ ਕੀਤੀ। ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਤੇਜ਼ੀ 2022 'ਚ ਮਾਨ ਸਰਕਾਰ ਦੇ ਗਠਨ ਤੋਂ ਬਾਅਦ ਆਈ…

Sarvan Singh Dhun (@sarvansinghdhun) 's Twitter Profile Photo

ਕੱਲ੍ਹ ਸਵੇਰੇ 10:30 ਵਜੇ ਹਾਈਕੋਰਟ ਵਿੱਚ Arvind Kejriwal ਜੀ ਦੀ ਪੇਸ਼ੀ ਹੋਵੇਗੀ। CBI ਦੇ ਹਲਫ਼ਨਾਮੇ ਉੱਤੇ ਉਨ੍ਹਾਂ ਵੱਲੋਂ ਦਿੱਤਾ ਗਿਆ ਜਵਾਬ ਅਦਾਲਤ ਨੇ ਰਿਕਾਰਡ ‘ਤੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਉਹ ਕੱਲ੍ਹ ਖੁਦ ਪੇਸ਼ ਹੋ ਕੇ ਇਸਨੂੰ ਦਰਜ ਕਰਵਾਉਣ ਲਈ ਬੇਨਤੀ ਕਰਨਗੇ। ਮੁੱਖ ਮਸਲਾ ਇਹ ਹੈ ਕਿ ਇੱਕ ਪੱਖ ਦਾ ਜਵਾਬ ਵਾਰ-ਵਾਰ ਰਿਕਾਰਡ ‘ਚ

Sarvan Singh Dhun (@sarvansinghdhun) 's Twitter Profile Photo

ਪਿਛਲੀਆਂ ਸਰਕਾਰਾਂ ਨੇ ਬੇਅਦਬੀਆਂ ਖ਼ਿਲਾਫ਼ ਕਾਨੂੰਨ ਤਾਂ ਕੀ ਬਣਾਉਣਾ ਸੀ,ਬਲਕਿ ਹਮੇਸ਼ਾ ਅਜਿਹੀਆਂ ਘਟਨਾਵਾਂ 'ਤੇ ਸਿਆਸਤ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ।ਮਾਨ ਸਰਕਾਰ ਨੇ ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਕੇ ਗੁਰੂ ਸਾਹਿਬਾਨਾਂ ਦੇ ਸਤਿਕਾਰ ਦਾ ਫ਼ਰਜ਼ ਨਿਭਾਇਆ।ਸਿੱਖ ਸੰਗਤ ਕਾਨੂੰਨ ਦੀ ਹਿਮਾਇਤ ਕਰਨ ਦੇ ਨਾਲ ਕਰ ਰਹੀ CM ਮਾਨ ਦੀ ਸ਼ਲਾਘਾ

Sarvan Singh Dhun (@sarvansinghdhun) 's Twitter Profile Photo

ਜਸਟਿਸ ਸਵਰਨਕਾਂਤਾ ਜੀ ਦੇ ਬੱਚੇ ਤੁਸ਼ਾਰ ਮਹਿਤਾ ਦੇ ਅਧੀਨ ਕੰਮ ਕਰਦੇ ਹਨ। ਤੁਸ਼ਾਰ ਮਹੇਤਾ CBI ਦੇ ਵਕੀਲ ਹਨ। ਜਸਟਿਸ ਮੈਡਮ ਖੁਦ RSS ਦੇ ਪ੍ਰੋਗਰਾਮਾਂ 'ਚ ਜਾਂਦੇ ਹਨ। ਸੁਣਵਾਈ ਦੌਰਾਨ ਵੀ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ। ਸੋ ਉਨ੍ਹਾਂ ਤੋਂ Arvind Kejriwal ਜੀ ਨੂੰ ਇਨਸਾਫ਼ ਦੇਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ?

Sarvan Singh Dhun (@sarvansinghdhun) 's Twitter Profile Photo

ਪਹਿਲੀ ਵਾਰ ਕਿਸੇ ਸਰਕਾਰ ਨੇ ਬਜ਼ੁਰਗਾਂ ਬਾਰੇ ਸੋਚ ਕੇ ਉਨ੍ਹਾਂ ਦੀ ਆਸਥਾ ਦਾ ਖ਼ਿਆਲ ਕੀਤਾ ਹੈ। ਮਾਨ ਸਰਕਾਰ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾ ਕੇ ਉਨ੍ਹਾਂ ਦੀਆਂ ਅਸੀਸਾਂ ਖੱਟ ਰਹੀ ਹੈ। ਯਾਤਰਾ ਦਾ ਲਾਭ ਲੈ ਰਹੇ ਬਜ਼ੁਰਗ CM ਮਾਨ ਨੂੰ ਦੁਆਵਾਂ ਦਿੰਦੇ ਨਹੀਂ ਥੱਕਦੇ। Manish Sisodia