.. (@sandhu94717) 's Twitter Profile
..

@sandhu94717

ID: 907432073723441152

calendar_today12-09-2017 02:34:00

35,35K Tweet

2,2K Followers

2,2K Following

.. (@sandhu94717) 's Twitter Profile Photo

Thank you DILJIT DOSANJH ਹੋ moosewala ਨਾਮ ਦਿਲ ਉਤੇ ਲਿਖਿਆ ਖਾਸਾ time ਲੱਗ ਜੂ ਮਿਟਾਉਣ ਵਾਸਤੇ #JusticeForSidhuMooseWala

.. (@sandhu94717) 's Twitter Profile Photo

ਉਨਾਂ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ Listening SYL...... ਹੁਣ ਕਰ ਲਉ ਕੇਸ #SYLByLegendMoosewala

ਉਨਾਂ ਚਿਰ ਪਾਣੀ ਛੱਡੋ
ਤੁਪਕਾ ਨਹੀਂ ਦਿੰਦੇ

Listening SYL...... ਹੁਣ ਕਰ ਲਉ ਕੇਸ 

#SYLByLegendMoosewala
.. (@sandhu94717) 's Twitter Profile Photo

ਜਿਹੜੇ ਕਹਿੰਦੇ ਸੀ ਸਿੱਧੂ ਹਥਿਆਰਾਂ ਦੀ ਗੱਲ ਕਰਦਾ ਪੰਜਾਬ ਦੀ ਨਹੀਂ ਅੱਜ ਉਹਨੇ ਕੀਤੀ ਪੰਜਾਬ ਦੀ ਗੱਲ ਕਰੋਗੇ support ਹੁਣ ਤਾਂ #SYLByLegendMoosewala

ਜਿਹੜੇ ਕਹਿੰਦੇ ਸੀ ਸਿੱਧੂ ਹਥਿਆਰਾਂ ਦੀ ਗੱਲ ਕਰਦਾ ਪੰਜਾਬ ਦੀ ਨਹੀਂ
ਅੱਜ ਉਹਨੇ ਕੀਤੀ ਪੰਜਾਬ ਦੀ ਗੱਲ ਕਰੋਗੇ support ਹੁਣ ਤਾਂ 

#SYLByLegendMoosewala
.. (@sandhu94717) 's Twitter Profile Photo

ਕਿਸੇ ਨੇ ਕਾਂਗਰਸ ਨੂੰ question ਨੀ ਕੀਤਾ ਕੇ ਤੁਹਾਡੇ 5 ਸਾਲਾਂ ਵਿਚ ਪਰਾਲੀ ਨਾ ਸਾੜਨ ਲਈ ਸੈਂਟਰ ਨੇ 1178 ਕਰੋੜ ਰੁਪਏ ਦਿਤੇ ਤੁਸੀਂ ਇਕ ਪੈਸਾ ਕਿਸਾਨਾਂ ਨੂੰ ਨਹੀਂ ਦਿੱਤਾ.. ਏਹ ਮੈਂ ਨਹੀਂ ਕਾਂਗਰਸ ਦਾ ਖੇਤੀ ਮੰਤਰੀ ਕਿਹ ਰਿਹਾ. Congress supporters should ask this from their leaders..Bhagwant Mann Capt.Amarinder Singh

ਕਿਸੇ ਨੇ ਕਾਂਗਰਸ ਨੂੰ question ਨੀ ਕੀਤਾ ਕੇ ਤੁਹਾਡੇ 5 ਸਾਲਾਂ ਵਿਚ ਪਰਾਲੀ ਨਾ ਸਾੜਨ ਲਈ ਸੈਂਟਰ ਨੇ 1178 ਕਰੋੜ ਰੁਪਏ ਦਿਤੇ ਤੁਸੀਂ ਇਕ ਪੈਸਾ ਕਿਸਾਨਾਂ ਨੂੰ ਨਹੀਂ ਦਿੱਤਾ.. ਏਹ ਮੈਂ ਨਹੀਂ ਕਾਂਗਰਸ ਦਾ ਖੇਤੀ ਮੰਤਰੀ ਕਿਹ ਰਿਹਾ.

Congress supporters should ask this from their leaders..<a href="/BhagwantMann/">Bhagwant Mann</a> <a href="/capt_amarinder/">Capt.Amarinder Singh</a>
.. (@sandhu94717) 's Twitter Profile Photo

RTI response of BBMB..... ਦੇਖ ਲਓ ਕਿੰਨਾ ਪਾਣੀ ਜਾ ਰਿਹਾ already... ਜਿਹੜੇ ਬਾਦਲ ਬੋਲਦੇ ਅਸੀਂ ਤੁਪਕਾ ਨਹੀਂ ਜਾਣ ਦੇਣਾ ਏਹ ਉਹਨਾਂ ਦੇ time ਦੀ detail ਆ .... ਆਪਣੇ ਦਿਮਾਗ ਨਾਲ ਸੋਚੋ ਰਾਜਨੀਤਿਕ ਪਾਰਟੀਆਂ ਦੇ ਪ੍ਰੋਪੇਗੰਡਾ ਦਾ ਹਿਸਾ ਨਾ ਬਣੋ RTI by ਠਾਕੁਰ26 Thanks Sidhu Moose Wala ਲੋਕਾਂ ਨੂੰ ਜਗਾਉਣ ਲਈ

RTI response of BBMB..... ਦੇਖ ਲਓ ਕਿੰਨਾ ਪਾਣੀ ਜਾ ਰਿਹਾ already... ਜਿਹੜੇ ਬਾਦਲ ਬੋਲਦੇ ਅਸੀਂ ਤੁਪਕਾ ਨਹੀਂ ਜਾਣ ਦੇਣਾ ਏਹ ਉਹਨਾਂ ਦੇ time ਦੀ detail ਆ
.... ਆਪਣੇ ਦਿਮਾਗ ਨਾਲ ਸੋਚੋ ਰਾਜਨੀਤਿਕ ਪਾਰਟੀਆਂ ਦੇ ਪ੍ਰੋਪੇਗੰਡਾ ਦਾ ਹਿਸਾ ਨਾ ਬਣੋ 
RTI by <a href="/onlysatire001/">ਠਾਕੁਰ26</a>

Thanks <a href="/iSidhuMooseWala/">Sidhu Moose Wala</a> ਲੋਕਾਂ ਨੂੰ ਜਗਾਉਣ ਲਈ
Jess Dhanoa ♕ (@jesskaurr_) 's Twitter Profile Photo

#SidhuMooseWala # trending no.1🔥 ਬੰਦੇ ਟੁੱਟਦੇ ਵੇਖੇ ਤੇ ਮੈਂ ਤਾਰੇ ਵੀ ਜਿੰਨੇ ਸੁਪਨੇ ਵੇਖੇ ਉਹਨੇ ਮਾਰੇ ਵੀ ਲਗਦੈ ਮੈਨੂੰ ਲੋਕ ਪਛਾਣਨ ਲੱਗੇ ਨੇ ਪਰ ਮੈਂ ਕਾਫੀ ਮੰਦਾ ਸੁਣਿਆ ਆਪਣੇ ਬਾਰੇ ਵੀ।

#SidhuMooseWala # trending no.1🔥

ਬੰਦੇ ਟੁੱਟਦੇ  ਵੇਖੇ ਤੇ ਮੈਂ ਤਾਰੇ ਵੀ 
ਜਿੰਨੇ ਸੁਪਨੇ ਵੇਖੇ ਉਹਨੇ ਮਾਰੇ ਵੀ

ਲਗਦੈ ਮੈਨੂੰ ਲੋਕ ਪਛਾਣਨ ਲੱਗੇ ਨੇ
ਪਰ ਮੈਂ ਕਾਫੀ ਮੰਦਾ ਸੁਣਿਆ ਆਪਣੇ ਬਾਰੇ ਵੀ।
.. (@sandhu94717) 's Twitter Profile Photo

Not in shape to write so much in detail so please watch this first part of 4 episode series of Ritesh LAKHI IND to know that wrong assumptions and misunderstanding were the reasons for murder of Sidhu Moose Wala.. He was never a part of any gang or gangwar. youtu.be/kbNeKIMFdRk

.. (@sandhu94717) 's Twitter Profile Photo

ਤੇਰੇ ਚਮ ਦੇ ਸੁਣਿਆ ਮੈਂ ਗਾਹਕ ਬੜੇ ਨੇ, ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬੜੇ ਨੇ, ਜਦੋਂ ਰੂਪ ਤੇਰੇ ਦਾ ਸੂਰਜ ਡੁੱਬਿਆਂ ਮੈਨੂੰ ਦੱਸਦੇ ਕਿਥੇ ਜਾਵੇਂਗੀ, ਜੋ ਫ਼ਕਰਾਂ ਦੇ ਨਾਲ ਤੂੰ ਕੀਤੀਆ ਬਦੀਆਂ ਮੇਰੇ ਤੋਂ ਲਿਖ ਕੇ ਲੈ ਲਾ‌ ਤੂੰ ਪਛਤਾਏਂਗੀ ਮੈਂਨੂੰ ਤਾਂ ਅੱਜ ਪਤਾ ਲੱਗਾ ਕਿ moosewala love and sad ਵੀ ਗਾਉਂਦਾ ਸੀ #Regrets song

ਤੇਰੇ ਚਮ ਦੇ ਸੁਣਿਆ ਮੈਂ ਗਾਹਕ ਬੜੇ ਨੇ,
ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬੜੇ ਨੇ,
ਜਦੋਂ ਰੂਪ ਤੇਰੇ ਦਾ ਸੂਰਜ ਡੁੱਬਿਆਂ ਮੈਨੂੰ ਦੱਸਦੇ ਕਿਥੇ ਜਾਵੇਂਗੀ,
ਜੋ ਫ਼ਕਰਾਂ ਦੇ ਨਾਲ ਤੂੰ ਕੀਤੀਆ ਬਦੀਆਂ ਮੇਰੇ ਤੋਂ ਲਿਖ ਕੇ ਲੈ ਲਾ‌ ਤੂੰ ਪਛਤਾਏਂਗੀ
  
ਮੈਂਨੂੰ ਤਾਂ ਅੱਜ ਪਤਾ ਲੱਗਾ ਕਿ moosewala love and sad ਵੀ ਗਾਉਂਦਾ ਸੀ
#Regrets song
.. (@sandhu94717) 's Twitter Profile Photo

ਸਿਰ ਉਤੋਂ ਲਗਣ ਫਲਾਈ ਕਰਕੇ ਉੱਚੀਆ ਨੇ ਗੱਲਾਂ ਤੇਰੇ ਯਾਰ ਦੀਆ... SYL song ਤੇ ਜਿਹੜੇ ਲੜ ਰਹੇ babbu maan ਕਰਕੇ ਸੱਚੀ ਉਹਨਾਂ ਦੇ ਸਿਰ ਉਤੋਂ ਲੰਘ ਗਈ ਗੱਲ.... Song ਦੇ end ਵਿਚ ਮੈਸੇਜ ਸੀ everyone of you is the last hope ਤੇ ਤੁਸੀਂ ਆਪਸ ਵਿਚ ਲੜ ਕੇ ਪਾਣੀ ਪਾ ਤਾਂ ਓਸ ਦੀ ਮਿਹਨਤ ਤੇ... SAD #MoosewalaSYL_UnitesPHH

ਸਿਰ ਉਤੋਂ ਲਗਣ ਫਲਾਈ ਕਰਕੇ
ਉੱਚੀਆ ਨੇ ਗੱਲਾਂ ਤੇਰੇ ਯਾਰ ਦੀਆ...

SYL song ਤੇ ਜਿਹੜੇ ਲੜ ਰਹੇ babbu maan ਕਰਕੇ ਸੱਚੀ ਉਹਨਾਂ ਦੇ ਸਿਰ ਉਤੋਂ ਲੰਘ ਗਈ ਗੱਲ.... Song ਦੇ end ਵਿਚ ਮੈਸੇਜ ਸੀ everyone of you is the last hope ਤੇ ਤੁਸੀਂ ਆਪਸ ਵਿਚ ਲੜ ਕੇ ਪਾਣੀ ਪਾ ਤਾਂ ਓਸ ਦੀ ਮਿਹਨਤ ਤੇ... SAD

#MoosewalaSYL_UnitesPHH
.. (@sandhu94717) 's Twitter Profile Photo

ਸੋਹਣੇ ਨਾ ਬਣੋ, ਚੰਗੇ ਬਣੋ ਸਲਾਹ ਦੇਣ ਦੀ ਲੋੜ ਨਹੀਂ, ਬਸ ਮੁਸ਼ਕਿਲ ਵਿਚ ਨਾਲ ਖੜ੍ਹ ਜਾਓ. #Friends

ਸੋਹਣੇ ਨਾ ਬਣੋ, ਚੰਗੇ ਬਣੋ
ਸਲਾਹ ਦੇਣ ਦੀ ਲੋੜ ਨਹੀਂ, ਬਸ ਮੁਸ਼ਕਿਲ ਵਿਚ ਨਾਲ ਖੜ੍ਹ ਜਾਓ.

#Friends
Jess Dhanoa ♕ (@jesskaurr_) 's Twitter Profile Photo

ਬਾਰ ਬਾਰ ਉੱਖੜਦੀ ਹੈ ਨੀਂਦ ਰੜਕਦਾ ਹੈ ਬਹੁਤ ਕੁਝ ਅੱਖਾਂ ਅੰਦਰ ਤੁਸੀਂ ਜਦੋਂ ਵੀ ਸਾਡੇ ਅੱਗੇ ਹਨ੍ਹੇਰਿਆਂ ਦੀ ਬਾਤ ਪਾਈ ਹੈ ਅਸੀਂ ਆਪਣੀਆਂ ਵਲੂੰਧਰੀਆਂ ਪਲਕਾਂ ਉਤੇ ਸਿਦਕਾਂ ਦਾ ਦੀਵਾ ਟਿਕਾ ਲਿਆ #JusticeForSidhuMooseWala

.. (@sandhu94717) 's Twitter Profile Photo

I am extremely disappointed with Indian Bank . Despite KYC being completed 3-4 months ago I was denied withdrawal . Visited 3 times this week.even clerical staff confirmed kyc was done yet false objections raised .After 16 years of relationship (since Allahabad bank)