Jai Krishan Singh Rouri (@rourijai) 's Twitter Profile
Jai Krishan Singh Rouri

@rourijai

Deputy Speaker Punjab Vidhan Sabha

ID: 705363186854146048

linkhttps://punjabassembly.nic.in/index.php?option=com_content&view=article&Itemid=119&id=24 calendar_today03-03-2016 12:04:23

839 Tweet

6,6K Takipçi

231 Takip Edilen

Jai Krishan Singh Rouri (@rourijai) 's Twitter Profile Photo

'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹਰ ਵਰਗ ਦੇ ਪਰਿਵਾਰਾਂ ਨੂੰ ਮਿਲੇਗਾ ₹10 ਲੱਖ ਦਾ ਮੁਫ਼ਤ ਇਲਾਜ! ਪੰਜਾਬ ਵਾਸੀਆਂ ਲਈ ਚੰਗੀਆਂ ਅਤੇ ਮੁਫ਼ਤ ਸਿਹਤ ਸਹੂਲਤਾਂ ਲਈ ਵਚਨਬੱਧ ਮਾਨ ਸਰਕਾਰ!

Jai Krishan Singh Rouri (@rourijai) 's Twitter Profile Photo

Best wishes to Deepak Chauhan Ji on his birthday! Deepak Chauhan One of the most dedicated people I’ve met in my political journey, a master organiser, and a truly hardworking individual. Wishing you success, happiness & good health always!

Wishing our National Convenor Shri Arvind Kejriwal ji a very happy birthday. A modern-day revolutionary in Indian politics & a true guardian of the helpless. He inspired the common man to enter politics, brought meaningful change & made the system work for the people.

A visionary leader, Shri Manish Sisodia ji, entrusted with Punjab’s future. After revolutionizing education in Delhi, his guidance will script a new chapter here. 2027 will witness a storm of Aam Aadmi Party in Punjab. 🌊💡 #PunjabWithAAP

AAP Punjab (@aappunjab) 's Twitter Profile Photo

ਵੋਟ ਚੋਰ ਤੋਂ ਬਾਅਦ ਰਾਸ਼ਨ ਚੋਰ ਬਾਣੀ ਭਾਜਪਾ! ਮਾਨ ਸਰਕਾਰ ਨਹੀਂ ਪੈਣ ਦੇਵੇਗੀ ਪੰਜਾਬ ਦੇ ਲੋਕਾਂ ਦੇ ਹੱਕਾਂ 'ਤੇ ਡਾਕਾ..

ਵੋਟ ਚੋਰ ਤੋਂ ਬਾਅਦ ਰਾਸ਼ਨ ਚੋਰ ਬਾਣੀ ਭਾਜਪਾ!
ਮਾਨ ਸਰਕਾਰ ਨਹੀਂ ਪੈਣ ਦੇਵੇਗੀ ਪੰਜਾਬ ਦੇ ਲੋਕਾਂ ਦੇ ਹੱਕਾਂ 'ਤੇ ਡਾਕਾ..
Arvind Kejriwal (@arvindkejriwal) 's Twitter Profile Photo

जो व्यक्ति गंभीर गुनाहों के मुज़रिमों को अपनी पार्टी में शामिल करके उनके सारे केस रफ़ा दफ़ा करके उन्हें मंत्री, उपमुख्यमंत्री या मुख्यमंत्री बना देता है, क्या ऐसे मंत्री/प्रधान मंत्री को भी अपना पद छोड़ना चाहिए? ऐसे व्यक्ति को कितने साल की जेल होनी चाहिए? अगर किसी पर झूठा केस

Jai Krishan Singh Rouri (@rourijai) 's Twitter Profile Photo

Deputy speaker Jai Krishan Singh Rouri handed over a cheque of ₹7 lakh to Nishkam Sewa Society, Mahilpur, for community welfare and social service initiatives. 🙏 #Punjab #CommunityService

Had the privilege of meeting Arvind Kejriwal Ji & Manish Sisodia Ji, gaining invaluable guidance. Always a pleasure to understand governance through their lens. Truly blessed to have such inspiring leaders. 🙏

ਭਾਜਪਾ ਦੀ ਰਾਸ਼ਨ ਚੋਰੀ ਦੀ ਸਾਜ਼ਿਸ਼ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨਾਕਾਮ ਕਰੇਗੀ। Arvind Kejriwal Bhagwant Mann Manish Sisodia AAP AAP Punjab

Jai Krishan Singh Rouri (@rourijai) 's Twitter Profile Photo

Punjabis has always stood up for humanity—whether in India or across the world. In every calamity, Punjabis lead with seva. Arvind Kejriwal Ji, like a true well-wisher, is standing shoulder to shoulder with Punjab in this time of need. #Punjab

Punjabis has always stood up for humanity—whether in India or across the world. In every calamity, Punjabis lead with seva. Arvind Kejriwal Ji, like a true well-wisher, is standing shoulder to shoulder with Punjab in this time of need.
#Punjab
Jai Krishan Singh Rouri (@rourijai) 's Twitter Profile Photo

Having a guardian like you in tough times is truly reassuring, CM Bhagwant Mann ji. It feels like someone is there to support and take care of each one of us.

Jai Krishan Singh Rouri (@rourijai) 's Twitter Profile Photo

Though the magnitude of loss is very high and this is a tough time for us Punjabis, I’m confident that just like every calamity we’ve faced with resilience and courage, this too shall pass soon.

CM @bhagwantmann Ji stood with people in flood-hit areas, serving day and night like a true son of the soil. Even falling ill couldn’t shake his commitment—Punjab’s prayers are with him.

Jai Krishan Singh Rouri (@rourijai) 's Twitter Profile Photo

👉 ਪੰਜਾਬ ਕੈਬਿਨੇਟ ਦੇ ਵੱਡੇ ਫੈਸਲੇ: "ਜਿਸਦਾ ਖੇਤ, ਉਸਦੀ ਰੇਤ" ਸਕੀਮ ਨੂੰ ਮਨਜ਼ੂਰੀ ਹੜ੍ਹ ਤਬਾਹੀ ਵਾਲੀਆਂ ਫਸਲਾਂ ਲਈ ₹20,000/ਏਕੜ ਮੁਆਵਜ਼ਾ ਹੜ੍ਹ ਦੌਰਾਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ₹4 ਲੱਖ ਸਹਾਇਤਾ

AAP Punjab (@aappunjab) 's Twitter Profile Photo

ਇਹ ਹੈ ਪੰਜਾਬ ਦੀ ਵਿਰਾਸਤ ਦੀ ਮਿਸਾਲ! ਹੜ੍ਹ ਪੀੜਤਾਂ ਦੀ ਮਦਦ ਲਈ ਨਿਵੇਕਲਾ ਉਪਰਾਲਾ ਕਰਦੇ ਹੋਏ, 100 ਕਿਸ਼ਤੀਆਂ ਬਣਾ ਕੇ ਕਪੂਰਥਲਾ ਦੇ ਪ੍ਰਿਤਪਾਲ ਸਿੰਘ ਹੰਸਪਾਲ ਨੇ ਗੁਰੂ ਨਾਨਕ ਦੇਵ ਜੀ ਦੇ ਬਖ਼ਸ਼ੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਸਿਧਾਂਤ ਨੂੰ ਪੂਰਨ ਰੂਪ 'ਚ ਸੱਚ ਕਰ ਦਿਖਾਇਆ ਹੈ। ਆਪਣੀ ਕਿਰਤ ਨੂੰ ਨੇਕ ਪਾਸੇ ਲਾਇਆ ਅਤੇ ਗੁਰੂ ਦੇ

Jai Krishan Singh Rouri (@rourijai) 's Twitter Profile Photo

ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪਿੰਡਾਂ ‘ਚ ਬਿਮਾਰੀ ਫੈਲਣ ਤੋਂ ਰੋਕਣ ਲਈ ਮੈਡੀਕਲ ਕੈਂਪ ਸ਼ੁਰੂ ਹੋ ਚੁੱਕੇ ਹਨ ਇੱਕ ਵੀ ਕੀਮਤੀ ਜਾਨ ਇਲਾਜ ਜਾਂ ਦਵਾਈ ਪੱਖੋਂ ਨਹੀਂ ਜਾਣ ਦੇਵਾਂਗੇ। ਮਰ ਚੁੱਕੇ ਪਸ਼ੂਆਂ ਦੇ ਕੰਕਾਰਾਂ ਨੂੰ ਵੀ ਆਬਾਦੀ ਵਾਲੀ ਜਗ੍ਹਾ ਤੋਂ ਦੂਰ ਲੈਕੇ ਜਾਣ ਦਾ ਪ੍ਰਬੰਧ ਸਰਕਾਰ ਕਰੇਗੀ। ਸਰਕਾਰ ਹਰ ਪੱਖੋਂ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ।

Jai Krishan Singh Rouri (@rourijai) 's Twitter Profile Photo

ਸਿੱਖਿਆ ਕ੍ਰਾਂਤੀ ਦੇ ਜਨਕ ਅਤੇ ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਨੂੰ ਜਨਮਦਿਨ ਦੀਆਂ ਦਿਲੋਂ ਵਧਾਈਆਂ। ਮਨੀਸ਼ ਜੀ ਦਾ ਮਾਰਗਦਰਸ਼ਨ ਸਦਾ ਹੀ ਪ੍ਰੇਰਣਾਦਾਇਕ ਰਹਿੰਦਾ ਹੈ ਅਤੇ ਸਾਨੂੰ ਸਿੱਖਿਆ ਦੇ ਖੇਤਰ ਵਿੱਚ ਨਵੀਂ ਦਿਸ਼ਾ ਵੱਲ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ। Manish Sisodia

ਸਿੱਖਿਆ ਕ੍ਰਾਂਤੀ ਦੇ ਜਨਕ ਅਤੇ ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਨੂੰ ਜਨਮਦਿਨ ਦੀਆਂ ਦਿਲੋਂ ਵਧਾਈਆਂ।
ਮਨੀਸ਼ ਜੀ ਦਾ ਮਾਰਗਦਰਸ਼ਨ ਸਦਾ ਹੀ ਪ੍ਰੇਰਣਾਦਾਇਕ ਰਹਿੰਦਾ ਹੈ ਅਤੇ ਸਾਨੂੰ ਸਿੱਖਿਆ ਦੇ ਖੇਤਰ ਵਿੱਚ ਨਵੀਂ ਦਿਸ਼ਾ ਵੱਲ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ।
Manish Sisodia
Jai Krishan Singh Rouri (@rourijai) 's Twitter Profile Photo

ਸਾਡੇ ਬਜ਼ੁਰਗ ਸਾਡਾ ਮਾਣ ਮਾਨ ਸਰਕਾਰ ਦੀ ਬਜ਼ੁਰਗਾਂ ਨੂੰ ਸਮਰਪਿਤ ਮੁਹਿੰਮ ਤਹਿਤ ਮੋਹਾਲੀ ਤੋਂ ਸ਼ੁਰੂ ਹੋਏ ਮੁਫ਼ਤ ਸਿਹਤ ਸੰਭਾਲ ਕੈਂਪ

ਸਾਡੇ ਬਜ਼ੁਰਗ ਸਾਡਾ ਮਾਣ

ਮਾਨ ਸਰਕਾਰ ਦੀ ਬਜ਼ੁਰਗਾਂ ਨੂੰ ਸਮਰਪਿਤ ਮੁਹਿੰਮ ਤਹਿਤ ਮੋਹਾਲੀ ਤੋਂ ਸ਼ੁਰੂ ਹੋਏ ਮੁਫ਼ਤ ਸਿਹਤ ਸੰਭਾਲ ਕੈਂਪ