Ramanpreet Singh (@raman_sadhrao) 's Twitter Profile
Ramanpreet Singh

@raman_sadhrao

President residents welfare association sector 116 TDI city mohali.

ID: 875031433693114369

linkhttps://www.facebook.com/profile.php?id=100063613736773&mibextid=ZbWKwL calendar_today14-06-2017 16:45:25

240 Tweet

61 Takipçi

379 Takip Edilen

Ramanpreet Singh (@raman_sadhrao) 's Twitter Profile Photo

ਮੋਹਾਲੀ ਤੋਂ ਹਰਿਮੰਦਿਰ ਸਾਹਿਬ 5 ਟੋਲ 550 ਰੁਪਏ 220 ਕਿਲੋਮੀਟਰ ਲੁੱਟ ਨਹੀ ਤਾਂ ਹੋਰ ਕੀ ਹੈ??? Bhagwant Mann Nitin Gadkari Narendra Modi

Ramanpreet Singh (@raman_sadhrao) 's Twitter Profile Photo

ਪੰਜਾਬ ਦੇ ਹਾਲਾਤ ਦੇਖੋ ਤੇ ਨੱਥ ਪਾਓ ਨਹੀ ਤਾਂ ਸਾਡੀ ਵੋਟ ਗਈ ਸਮਝੋ। ਰਾਸ਼ਟਰਪਤੀ ਸ਼ਾਸਨ ਲੱਗਣ ਦੀ ਉਡੀਕ ਨਾ ਕਰੋ। Bhagwant Mann

Ramanpreet Singh (@raman_sadhrao) 's Twitter Profile Photo

ਲੋਕਾਂ ਦਾ ਕੀ ਕਸੂਰ ਹੈ??? ਨੈਟ ਬਿਨਾਂ ਲੋਕਾਂ ਦੇ ਕੰਮ ਠੱਪ ਹੋ ਗਏ। ਇਹੇ ਨਾ ਹੋਵੇ ਕੇ ਲੋਕ ਸੜਕਾਂ ਤੇ ਆ ਜਾਣ ਫੇਰ ਹੀ ਤੁਸੀ ਸੁਣੋਗੇ। ਲੋਕਾਂ ਨਾਲ ਧੱਕਾ ਨਾ ਕਰੋ। Bhagwant Mann Lucky Singh DGP Punjab Police

Ramanpreet Singh (@raman_sadhrao) 's Twitter Profile Photo

ਮਾਨ ਸਾਬ ਤੁਸੀ ਕਹਿੰਦੇ ਹੋ ਇਸ ਵਾਰ ਲਾਈਟ ਝਪਕਾ ਵੀ ਨੀ ਮਾਰੂ ਏਥੇ TDI ਸਿਟੀ ਸੈਕਟਰ 116,117,118 ਮੋਹਾਲੀ ਵਿੱਚ ਰੋਜ ਬਿਜਲੀ ਬੋਰਡ ਵਲੋ ਦੋ ਦੋ ਤਿੰਨ ਤਿੰਨ ਕੱਟ ਲਾਏ ਜਾ ਰਹੇ ਕੋਈ ਸੁਣਨ ਵਾਲਾ ਨਹੀਂ। Bhagwant Mann PSPCL @CMOPb TDI RRPW Society, MP1, Sector 117, Mohali R.W.A Sec-116 TDI city Tdi Group Mohali TDI MP2 MOHALI RWA SECTOR 110 - 111 @PunjabGovtIndia BBC News Punjabi

Ramanpreet Singh (@raman_sadhrao) 's Twitter Profile Photo

ਸੈਕਟਰ 116-92, 117-74, 118-119 । 200 ਫੁੱਟ ਮੋਹਾਲੀ ਚ ਸੜਕ 2013 ਤੋਂ ਬਣਨੀ ਸੀ ਜੋਂ ਕੇ ਹਾਲੇ ਤੱਕ ਨਹੀਂ ਬਣੀ। ਸੈਕਟਰ 116 TDI ਸਿਟੀ ਦੇ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਤੰਗੀ ਹੁੰਦੀ ਹੈ। GMADA ਤੇ ਹੁਣ ਕੋਈ ਆਸ ਨਹੀਂ ਹੈ। ਭਗਵੰਤ ਮਾਨ ਜੀ ਇਸ ਵੱਲ ਧਿਆਨ ਦੇਣਾ ਜੀ। Bhagwant Mann #GMADA AAP Punjab

Ramanpreet Singh (@raman_sadhrao) 's Twitter Profile Photo

ਸੈਕਟਰ 116 TDI ਸਿਟੀ ਚ ਅੱਜ ਚੌਥਾ ਬਿਜਲੀ ਕੱਟ ਲਗਿਆ। ਗਲਤੀ ਕਿਸ ਦੀ ਹੈ?? ਜਿਹਨਾਂ ਨੇ ਬਿਆਨ ਦਿੱਤੇ ਕੇ ਚਪਕਾ ਵੀ ਨੀ ਮਾਰੂ?? ਜਾ ਫੇਰ ਜਿਹਨਾਂ ਨੇ ਮੰਨ ਲਿਆ?? Bhagwant Mann PSPCL PTC Punjabi HT Punjab @CMOPb AAP Punjab

Ramanpreet Singh (@raman_sadhrao) 's Twitter Profile Photo

ਸੈਕਟਰ 116 ,117,118,119 ਤੇ 200 ਫੁੱਟ ਏਅਰਪੋਰਟ ਸੜਕ TDI ਕੋਲ ਪਾਣੀ ਵਿੱਚ ਪੂਰੀ ਤਰਾਂ ਡੁੱਬ ਗਈ ਹੈ ਤੇ ਏਹਨਾਂ ਸੈਕਟਰਾਂ ਵਿਚ ਪਾਣੀ ਘਰਾਂ ਅੰਦਰ ਆਉਣ ਵਾਲਾ ਹੈ। ਏਅਰਪੋਰਟ ਸੜਕ ਦਾ ਪਾਣੀ ਨਿਕਾਸੀ ਦਾ ਸਿਸਟਮ ਫੇਲ ਹੈ। ਲੋਕਾਂ ਦੀ ਮੱਦਤ ਕੀਤੀ ਜਾਵੇ ਜੀ। Bhagwant Mann AAP MOHALI DC Mohali Zee Punjabi AAP Punjab

Ramanpreet Singh (@raman_sadhrao) 's Twitter Profile Photo

4 ਦਿਨਾਂ ਤੋਂ ਬਿਜਲੀ ਨਾਂ ਹੋਣ ਕਰ ਕੇ ਲੋਕਾਂ ਚ ਭਾਰੀ ਰੋਸ। ਬਿਜਲੀ ਬੋਰਡ ਦੇ ਅਫ਼ਸਰਾਂ ਨੂੰ ਬੇਨਤੀ ਹੈ ਆ ਕੇ ਦੇਖਣ। ਮੋਹਾਲੀ MLA ਕੁਲਵੰਤ ਸਿੰਘ ਜੀ ਆ ਕੇ ਦੇਖੋ ਜੀ। Bhagwant Mann DC Mohali Satish Sharma Arvind Kejriwal AAP Punjab R.W.A Sec-116 TDI city TDI RRPW Society, MP1, Sector 117, Mohali Tdi Group Mohali PSPCL Kulwant Singh

Rajesh Ahuja 'राजेश' (@rajeshahujaa_) 's Twitter Profile Photo

No electricity and supply of potable water in TDI City Sector 116, 117, 118, 74-A from the last 3 days. Angry residents blocked Airport road in support of their demands. Commuters are advised to take an alternate route...

No electricity and supply of potable water in TDI City Sector 116, 117, 118, 74-A from the last 3 days.
Angry residents blocked Airport road in support of their demands.
Commuters are advised to take an alternate route...
Ramanpreet Singh (@raman_sadhrao) 's Twitter Profile Photo

200 ਫੁੱਟ ਏਅਰਪੋਰਟ ਸੜਕ TDI ਸੈਕਟਰ 117,116 ਵਿੱਚ ਪੂਰੀ ਏਅਰਪੋਰਟ ਸੜਕ ਦਾ ਪਾਣੀ ਆ ਰਿਹਾ ਹੈ ਕਾਰਨ GMADA ਦਾ ਮੀਹ ਦੇ ਪਾਣੀ ਦੀ ਨਿਕਾਸੀ ਪੂਰੀ ਤਰਾ ਅਸਫਲ ਹੈ। ਜਿਹੜੀਆਂ ਮੋਟਰਾਂ ਪਾਣੀ ਨੂੰ ਅੱਗੇ ਲੈ ਕੇ ਜਾਂਦੀਆਂ ਸੀ ਓਹੋ ਚਲ ਨਹੀ ਰਹੀਆਂ Bhagwant Mann AAP Punjab Kulwant Singh #gmada R.W.A Sec-116 TDI city TDI RRPW Society, MP1, Sector 117, Mohali DC Mohali

Ramanpreet Singh (@raman_sadhrao) 's Twitter Profile Photo

No electricity in sector 116 TDI so called smart city from yesterday 2PM. No maintenance at a totally failed infrastructure and they are forcing residents to pay maintenance charges. Pathetic condition. AAP Punjab Bhagwant Mann Kulwant Singh DC Mohali TDI RRPW Society, MP1, Sector 117, Mohali Tdi Group Mohali