Kulwant Singh
@kulwantsasnagar
M.L.A - S.A.S Nagar, Mohali @AamAadmiParty
ID: 1352444667774726144
http://www.punjabassembly.nic.in/index.php/members/detail/120 22-01-2021 02:35:28
1,1K Tweet
2,2K Followers
18 Following
ਮਾਨ ਸਰਕਾਰ ਦਾ ₹10 ਲੱਖ ਵਾਲਾ ਹੈਲਥ ਕਾਰਡ ਲੋਕਾਂ ਲਈ ਇਲਾਜ ਕਰਵਾਉਣ ਦੀ ਇੱਕ ਨਵੀ ਉਮੀਦ ਹੈ, ਜਿਸ ਨਾਲ਼ ਉਨ੍ਹਾਂ ਨੂੰ ਮੁਫ਼ਤ ਇਲਾਜ ਮਿਲ ਰਿਹਾ ਹੈ। ਹੈਲਥ ਕਾਰਡ ਆਸਾਨੀ ਨਾਲ਼ ਬਣਦਾ ਹੈ, ਜਿਸ ਲਈ ਸਿਰਫ਼ ਪੰਜਾਬ ਦਾ ਵੋਟਰ ਤੇ ਆਧਾਰ ਕਾਰਡ ਲੋੜੀਂਦਾ ਹੈ। Bhagwant Mann Manish Sisodia #AAPKaSehatCard
ਗੈਂਗਸਟਰਾਂ 'ਤੇ ਵਾਰ‼️ ਸੂਬਾ ਪੱਧਰੀ ਮੁਹਿੰਮ ਦੇ 24ਵੇਂ ਦਿਨ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਛਾਪੇਮਾਰੀਆਂ ਅਤੇ ਗ੍ਰਿਫ਼ਤਾਰੀਆਂ Bhagwant Mann Manish Sisodia
ਮਾਨ ਸਰਕਾਰ ਦੀ ਨਸ਼ਾ ਤੇ ਅਸਲ ਤਸਕਰਾਂ ਖ਼ਿਲਾਫ਼ ਸਿਫ਼ਰ ਸਹਿਣਸ਼ੀਲਤਾ ਅਧੀਨ ਫ਼ਿਰੋਜ਼ਪੁਰ ਵਿਖੇ ਪੁਲਿਸ ਨੇ ਕੌਮਾਂਤਰੀ ਤਸਕਰ ਗਿਰੋਹ ਕੀਤਾ ਕਾਬੂ, ₹110 ਕਰੋੜ ਦੀ ਕੀਮਤ ਦੀ 22 ਕਿਲੋਗ੍ਰਾਮ ਹੈਰੋਇਨ ਸਮੇਤ ਹਥਿਆਰ ਤੇ ਡਰੱਗ ਮਨੀ ਵੀ ਕੀਤੀ ਬਰਾਮਦ Bhagwant Mann Manish Sisodia #YudhNasheVirudh
ਮਾਨ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਫ਼ੈਸਲਾਕੁੰਨ ਜੰਗ ‘ਯੁੱਧ ਨਸ਼ਿਆਂ ਵਿਰੁੱਧ 2.0’ 16 ਫਰਵਰੀ ਨੂੰ ਸਵੇਰੇ 11 ਵਜੇ ਕਿੱਲੀ ਚਾਹਲਾਂ (ਮੋਗਾ) ਵਿਖੇ ਪਿੰਡਾਂ ਦੇ ਪਹਿਰੇਦਾਰਾਂ ਅਤੇ VDC ਮੈਂਬਰਾਂ ਦੀ ਨਸ਼ਿਆਂ ਖ਼ਿਲਾਫ਼ ਵੱਡੀ ਰੈਲੀ Bhagwant Mann Manish Sisodia #YudhNasheVirudh
ਸੱਚਾਈ ਨਾ ਲੁਕਾਈ ਜਾ ਸਕਦੀ ਤੇ ਨਾ ਦਬਾਈ! ਮਾਣਯੋਗ ਰਾਜਪਾਲ ਪੰਜਾਬ ਨੇ ਵੀ ਮੰਨਿਆ ਮਾਨ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਦਾ ਲੋਹਾ, ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਤੱਖ ਸੱਚਾਈ ਨੂੰ ਕਬੂਲ ਕਰਨਾ ਚਾਹੀਦਾ ਹੈ Bhagwant Mann Manish Sisodia #YudhNasheVirudh