MLA Jasvir Singh Raja Gill (@rajajasvir) 's Twitter Profile
MLA Jasvir Singh Raja Gill

@rajajasvir

MLA TANDA URMAR(AAP)

ID: 1367843242448842761

calendar_today05-03-2021 14:23:53

933 Tweet

1,1K Followers

48 Following

MLA Jasvir Singh Raja Gill (@rajajasvir) 's Twitter Profile Photo

ਮਾਨ ਸਰਕਾਰ ਦੇ ₹10 ਲੱਖ ਵਾਲ਼ੇ ਸਿਹਤ ਕਾਰਡ ਨਾਲ਼ ਹੋਇਆ ਮੁਫ਼ਤ ਇਲਾਜ ਬਣਾਇਆ ਸਹਾਰਾ, ਬਚਾ ਲਿਆ ਲੱਖਾਂ ਦਾ ਖ਼ਰਚਾ। ਜ਼ਰੂਰ ਦੇਖੋ, ਸਿਹਤ ਕਾਰਡ ਬਾਰੇ ਗ਼ਲਤ ਅਫ਼ਵਾਹਾਂ ਫੈਲਾਉਣ ਵਾਲ਼ਿਆਂ ਦਾ ਮੂੰਹ ਬੰਦ ਕਰਦੀ ਇਹ ਵੀਡੀਓ Bhagwant Mann Arvind Kejriwal Manish Sisodia #AAPKaSehatCard

MLA Jasvir Singh Raja Gill (@rajajasvir) 's Twitter Profile Photo

ਪੰਜਾਬੀਆਂ ਨੂੰ ਮਾਨ ਸਰਕਾਰ ਦੇ ₹10 ਲੱਖ ਵਾਲ਼ੇ ਸਿਹਤ ਕਾਰਡ ਦਾ ਰੱਬ ਵਰਗਾ ਸਹਾਰਾ ਹੈ। ਐਮਰਜੈਂਸੀ ਵੇਲ਼ੇ ਹੋਏ ਮੁਫ਼ਤ ਆਪ੍ਰੇਸ਼ਨ ਨਾਲ਼ ਘਰ ਵਾਪਿਸ ਆਇਆ ਮਰੀਜ਼, ਪਰਿਵਾਰ ਨੇ ਕੀਤਾ CM ਮਾਨ ਦਾ ਧੰਨਵਾਦ। Bhagwant Mann Arvind Kejriwal Manish Sisodia #AAPKaSehatCard

MLA Jasvir Singh Raja Gill (@rajajasvir) 's Twitter Profile Photo

ਮਾਨ ਸਰਕਾਰ ਦੀ ਗਤੀਸ਼ੀਲ ਅਗਵਾਈ ਹੇਠ ਲਗਾਤਾਰ ਤਰੱਕੀ ਕਰ ਰਹੀ PRTC, CM ਭਗਵੰਤ ਮਾਨ ਦੇ ਯਤਨਾਂ ਸਦਕਾ ਲੋਕਾਂ ਦੇ ਸਫ਼ਰ ਨੂੰ ਸੁਰੱਖਿਅਤ ਕਰਨਗੀਆਂ 250 ਨਵੀਆਂ ਬੱਸਾਂ Bhagwant Mann Arvind Kejriwal Manish Sisodia

ਮਾਨ ਸਰਕਾਰ ਦੀ ਗਤੀਸ਼ੀਲ ਅਗਵਾਈ ਹੇਠ
ਲਗਾਤਾਰ ਤਰੱਕੀ ਕਰ ਰਹੀ PRTC, CM ਭਗਵੰਤ ਮਾਨ ਦੇ ਯਤਨਾਂ ਸਦਕਾ ਲੋਕਾਂ ਦੇ ਸਫ਼ਰ ਨੂੰ ਸੁਰੱਖਿਅਤ ਕਰਨਗੀਆਂ 250 ਨਵੀਆਂ ਬੱਸਾਂ

Bhagwant Mann Arvind Kejriwal Manish Sisodia
MLA Jasvir Singh Raja Gill (@rajajasvir) 's Twitter Profile Photo

ਵਿਰੋਧੀਆਂ ਨੇ ਰਲ਼ ਕੇ ਸਿਆਸਤਾਂ ਖੇਡੀਆਂ ਤੇ ਰਲ਼ ਕੇ ਲੁੱਟਿਆ! ਸ਼ਾਮ ਚੁਰਾਸੀ ਵਿਖੇ ਸੰਬੋਧਨ ਕਰਦਿਆਂ ਮੁੱਖ ਮੰਤਰੀ Bhagwant Mann ਨੇ ਦੱਸੇ ਗੁੱਝੇ ਭੇਤ 4 ਸਾਲਾਂ ਦੇ ਤਰੱਕੀ ਦੇ ਸਫ਼ਰ ਨੂੰ ਅੱਗੇ ਵਧਾਉਣ ਲਈ ਲੋਕਾਂ ਨੇ 2027 'ਚ ਮੁੜ ਸਾਥ ਦੇਣ ਲਈ ਦਿੱਤਾ ਉਤਸ਼ਾਹ ਭਰਿਆ ਹੁੰਗਾਰਾ Arvind Kejriwal Manish Sisodia

MLA Jasvir Singh Raja Gill (@rajajasvir) 's Twitter Profile Photo

ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ! CM ਭਗਵੰਤ ਮਾਨ ਵੱਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ, ਫ਼ਸਲ ਖ਼ਰਾਬੇ ਦੇ ਸ਼ਿਕਾਰ ਹੋਏ ਕਿਸਾਨਾਂ ਨੂੰ ਮਾਨ ਸਰਕਾਰ ਦੇਵੇਗੀ ਬਣਦਾ ਮੁਆਵਜ਼ਾ Bhagwant Mann Arvind Kejriwal Manish Sisodia

Saurav Das (@sauravdassss) 's Twitter Profile Photo

#ImportantNews: The controversy over the alleged Delhi liquor-scam case before Justice Swarana Kanta Sharma is no longer confined to courtroom conduct alone. Now more troubling questions of proximity, patronage, conflict-of-interest, and the appearance of bias have come to light.

#ImportantNews: The controversy over the alleged Delhi liquor-scam case before Justice Swarana Kanta Sharma is no longer confined to courtroom conduct alone. Now more troubling questions of proximity, patronage, conflict-of-interest, and the appearance of bias have come to light.
MLA Jasvir Singh Raja Gill (@rajajasvir) 's Twitter Profile Photo

ਜਦੋਂ ਜੱਜ ਦੇ ਆਪਣੇ ਪਰਿਵਾਰਕ ਮੈਂਬਰ ਸਰਕਾਰ ਦੇ ਕਾਨੂੰਨੀ ਪੈਨਲ ਦਾ ਹਿੱਸਾ ਹੋਣ ਅਤੇ ਉਹ ਸਰਕਾਰ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰ ਰਹੇ ਹੋਣ, ਤਾਂ ਨਿਰਪੱਖਤਾ 'ਤੇ ਸਵਾਲ ਉੱਠਣਾ ਸੁਭਾਵਿਕ ਹੈ। ਨਿਆਂ ਦੀ ਪਾਰਦਰਸ਼ਤਾ ਲਈ ਜਸਟਿਸ ਸਵਰਣਾ ਕਾਂਤ ਸ਼ਰਮਾ ਨੂੰ ਇਸ ਕੇਸ ਤੋਂ ਖ਼ੁਦ ਨੂੰ ਵੱਖ ਕਰਨਾ ਚਾਹੀਦਾ ਹੈ।

MLA Jasvir Singh Raja Gill (@rajajasvir) 's Twitter Profile Photo

ਪੰਜਾਬ ਦੀਆਂ ਮਹਿਲਾਵਾਂ ਨੂੰ ਸਮਰੱਥ ਬਣਾਉਣ ਵਾਲੀ ਮਾਨ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ Bhagwant Mann Arvind Kejriwal Manish Sisodia #1000Gift4PunjabWomen

ਪੰਜਾਬ ਦੀਆਂ ਮਹਿਲਾਵਾਂ ਨੂੰ ਸਮਰੱਥ ਬਣਾਉਣ ਵਾਲੀ ਮਾਨ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
Bhagwant Mann Arvind Kejriwal Manish Sisodia

#1000Gift4PunjabWomen
MLA Jasvir Singh Raja Gill (@rajajasvir) 's Twitter Profile Photo

ਜਦੋਂ ਭਾਜਪਾ ਰਾਜਨੀਤਿਕ ਮੈਦਾਨ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕਦੀ, ਤਾਂ ਉਹ ED ਵਰਗੀਆਂ ਏਜੰਸੀਆਂ ਨੂੰ ਅੱਗੇ ਕਰ ਦਿੰਦੀ ਹੈ। ਸ਼੍ਰੀ ਅਸ਼ੋਕ ਮਿੱਤਲ ਜੀ 'ਤੇ ਕਾਰਵਾਈ ਸਿਆਸੀ ਬਦਲਾਖੋਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਪੰਜਾਬ ਦੇ ਲੋਕ ਸਭ ਦੇਖ ਰਹੇ ਹਨ ਅਤੇ ਸਮਾਂ ਆਉਣ 'ਤੇ ਜਵਾਬ ਜ਼ਰੂਰ ਦੇਣਗੇ।

MLA Jasvir Singh Raja Gill (@rajajasvir) 's Twitter Profile Photo

ਮਾਨ ਸਰਕਾਰ ਨੇ ਸਿੱਖ ਸੰਗਤ ਦੀ ਮੰਗ ਕੀਤੀ ਪੂਰੀ !! ਬੇਅਦਬੀ ਖ਼ਿਲਾਫ਼ ਨਵੇਂ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ, ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਕੀਤੀ ਗਈ ਹੈ ਵਿਵਸਥਾ Bhagwant Mann Arvind Kejriwal Manish Sisodia

MLA Jasvir Singh Raja Gill (@rajajasvir) 's Twitter Profile Photo

ਸਮੂਹ ਸੰਗਤ 'ਚ ਭਾਰੀ ਉਤਸ਼ਾਹ, ਬੇਅਦਬੀਆਂ ਦੇ ਦੋਸ਼ੀਆਂ ਨੂੰ ਪਵੇਗਾ ਕਨੂੰਨੀ ਘੇਰਾ! ਮਾਨ ਸਰਕਾਰ ਨੇ ਬੇਅਦਬੀ ਖ਼ਿਲਾਫ਼ ਕਨੂੰਨ ਦਾ ਵਾਅਦਾ ਕੀਤਾ ਪੂਰਾ, ਮਾਨ ਸਰਕਾਰ ਵੱਲੋਂ ਚੁੱਕੇ ਇਸ ਇਤਿਹਾਸਿਕ ਕਦਮ ਦੀ ਦੇਸ਼-ਦੁਨੀਆ 'ਚ ਵੱਸਦੀ ਸੰਗਤ ਵੱਲੋਂ ਸ਼ਲਾਘਾ Bhagwant Mann Arvind Kejriwal Manish Sisodia

MLA Jasvir Singh Raja Gill (@rajajasvir) 's Twitter Profile Photo

ਮੈਂ ਪੰਜਾਬੀਆਂ ਦੀਆਂ ਵੋਟਾਂ ਨਾਲ ਵਿਧਾਇਕ ਬਣਿਆ ਅਤੇ ਮੇਰੇ ਵੋਟ ਦੇ ਨਾਲ ਇਹ ਲੋਕ ਰਾਜ ਸਭਾ ਤੱਕ ਪਹੁੰਚੇ। ਅੱਜ ਇਹ ਲੋਕ ਆਪਣੇ ਹੀ ਲੋਕਾਂ ਨਾਲ ਧੋਖਾ ਕਰ ਰਹੇ ਹਨ। ਇਹ ਸਿਰਫ਼ ਰਾਜਨੀਤਿਕ ਫੈਸਲਾ ਨਹੀਂ, ਸਗੋਂ ਪੰਜਾਬ ਨਾਲ ਵਿਸ਼ਵਾਸਘਾਤ ਹੈ, ਪੰਜਾਬੀ ਕਦੇ ਵੀ ਧੋਖੇਬਾਜ਼ਾਂ ਨੂੰ ਮਾਫ਼ ਨਹੀਂ ਕਰਦੇ Bhagwant Mann Arvind Kejriwal Manish Sisodia

MLA Jasvir Singh Raja Gill (@rajajasvir) 's Twitter Profile Photo

ਭਾਜਪਾ ਕੋਲ਼ ਵਿਕਣ ਵਾਲ਼ੇ ਗੱਦਾਰ ਰਾਜਸਭਾ ਮੈਂਬਰਾਂ ਖ਼ਿਲਾਫ਼ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ 'ਆਪ' ਵਰਕਰਾਂ ਨੇ ਪ੍ਰਦਰਸ਼ਨ ਕੀਤੇ ਅਤੇ ਲੋਕਾਂ ਦਾ ਭਰੋਸਾ ਭਾਜਪਾ ਦੇ ਪੈਰਾਂ ਵਿੱਚ ਰੱਖਣ ਲਈ ਇਨ੍ਹਾਂ ਗੱਦਾਰਾਂ ਨੂੰ ਰੱਜ ਕੇ ਲਾਹਨਤਾਂ ਪਾਈਆਂ। Bhagwant Mann Arvind Kejriwal Manish Sisodia

MLA Jasvir Singh Raja Gill (@rajajasvir) 's Twitter Profile Photo

ਪਿਛਲੀਆਂ ਸਰਕਾਰਾਂ ਨੇ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਤੇ ਸਖ਼ਤ ਕਾਨੂੰਨ ਬਣਾਉਣ ਦੇ ਨਾਮ 'ਤੇ ਖਾਨਾਪੂਰਤੀ ਨੂੰ ਤਰਜੀਹ ਦਿੱਤੀ।ਮਾਨ ਸਰਕਾਰ ਵੱਲੋਂ ਬੇਅਦਬੀ ਖ਼ਿਲਾਫ਼ ਲਿਆਂਦੇ ਸਖ਼ਤ ਕਾਨੂੰਨ ਨਾਲ ਹੁਣ ਕੋਈ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੌ ਵਾਰ ਸੋਚੇਗਾ।ਇਹ ਗੁਰੂ ਸਾਹਿਬਾਨਾਂ ਦੇ ਸਤਿਕਾਰ ਲਈ ਮਾਨ ਸਰਕਾਰ ਦਾ ਉਪਰਾਲਾ ਹੈ

MLA Jasvir Singh Raja Gill (@rajajasvir) 's Twitter Profile Photo

ਪੰਜਾਬ ਨਾਲ਼ ਗੱਦਾਰੀ ਕਰਕੇ ਜਾਣ ਵਾਲ਼ਿਆਂ ਨੂੰ CM ਭਗਵੰਤ ਮਾਨ ਨੇ ਕਿਹਾ 'ਅਲਵਿਦਾ' Bhagwant Mann Arvind Kejriwal Manish Sisodia

MLA Jasvir Singh Raja Gill (@rajajasvir) 's Twitter Profile Photo

ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਲਾਗੂ ਹੋਣ 'ਤੇ ਸ਼ੁਰੂ ਕੀਤੀ ਸ਼ੁਕਰਾਨਾ ਯਾਤਰਾ ਦੌਰਾਨ ਹਰ ਜਗ੍ਹਾ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਲਈ ਸਦਾ ਰਿਣੀ ਰਹਾਂਗੇ। ਲੋਕਾਂ ਦਾ ਪਿਆਰ ਹੀ ਗੁਰੂ ਸਾਹਿਬਾਨਾਂ ਦੇ ਸਤਿਕਾਰ ਲਈ ਸ਼ੁਰੂ ਕੀਤੀ ਇਸ ਯਾਤਰਾ ਲਈ ਹੌਸਲਾ ਅਫ਼ਜ਼ਾਈ ਹੈ। Bhagwant Mann Arvind Kejriwal Manish Sisodia

MLA Jasvir Singh Raja Gill (@rajajasvir) 's Twitter Profile Photo

ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋਂ CM ਮਾਨ ਨੂੰ ਸ਼ਾਬਾਸ਼! ਗੁਰੂ ਮਿਹਰ ਸਦਕਾ ਬੇਅਦਬੀ ਖ਼ਿਲਾਫ਼ ਕਨੂੰਨ ਦੀ ਸੇਵਾ ਨੇਪਰੇ ਚੜ੍ਹਨ 'ਤੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ, ਸ਼ੁਕਰਾਨਾ ਯਾਤਰਾ ਲਈ ਵੀ ਦਿੱਤੀਆਂ ਸ਼ੁਭਕਾਮਨਾਵਾਂ Bhagwant Mann Arvind Kejriwal Manish Sisodia

Saurav Das (@sauravdassss) 's Twitter Profile Photo

#ImportantNews: Within days of 7 AAP Rajya Sabha MPs from Punjab shifting allegiance to the BJP, at least 3 politically sensitive matters connected to some of them came up before the Punjab and Haryana High Court, specifically, Chief Justice Sheel Nagu. I’ve found that in two of

#ImportantNews: Within days of 7 AAP Rajya Sabha MPs from Punjab shifting allegiance to the BJP, at least 3 politically sensitive matters connected to some of them came up before the Punjab and Haryana High Court, specifically, Chief Justice Sheel Nagu.

I’ve found that in two of
MLA Jasvir Singh Raja Gill (@rajajasvir) 's Twitter Profile Photo

ਭਾਜਪਾ ਵੱਲੋਂ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਨਫ਼ਰਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਨ੍ਹਾਂ ਦੀ 'Anti Punjab' ਨੀਤੀ ਹੁਣ ਪੂਰੀ ਤਰ੍ਹਾਂ ਜਗ-ਜ਼ਾਹਰ ਹੈ। ਪਰ ਅਸੀਂ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਮਾਨ ਸਰਕਾਰ ਪੰਜਾਬ ਦੇ ਮਾਣ-ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਭਾਜਪਾ ਦੀ ਹਰ ਸਾਜ਼ਿਸ਼ ਨੂੰ ਮਿੱਟੀ ਵਿੱਚ ਮਿਲਾ ਦੇਵੇਗੀ।