ਪੰਜਾਬੀ ਸ਼ਾਇਰੀ ✍🏻 (@punjabiculture_) 's Twitter Profile
ਪੰਜਾਬੀ ਸ਼ਾਇਰੀ ✍🏻

@punjabiculture_

forever fan of sidhu moose wala 🙏🏻🙏🏻 name - jaggie - ਹਲੇ ਤਾਂ ਸ਼ੁਰਵਾਤਾਂ ਨੇ ਰੱਬ ਮਿਹਰ ਕਰੇ ਬਦਲਣੇ ਦਿਨ ਤੇ ਬਦਲਣੀਆਂ ਰਾਤਾਂ ਨੇ #songwriter ✍🏻 🎈10 april

ID: 1290873020613980162

linkhttps://www.instagram.com/jaggie_rohla?igsh=NWptNGtqbjRqMG4x&utm_source=qr calendar_today05-08-2020 04:52:04

29,29K Tweet

13,13K Followers

755 Following

ਪੰਜਾਬੀ ਸ਼ਾਇਰੀ ✍🏻 (@punjabiculture_) 's Twitter Profile Photo

ਅੱਜ ਉਹ ਹਰ ਇੱਕ ਇਨਸਾਨ ਵਧਾਈ ਦਾ ਪਾਤਰ ਆਂ ਜਿਹਨੇ ਇਸ ਸੱਚ ਦੀ ਲੜਾਈ ਵਿੱਚ ਯੋਗਦਾਨ ਪਾਇਆਂ ਸਾਡੇ ਕਿਸ਼ਾਨ ਵੀਰ ਜੋ ਸ਼ਹੀਦੀ ਪਾ ਗਏ ਸਾਡੇ ਕਿਸਾਨ ਵੀਰ ਜੋ ਦਿਨ ਰਾਤ ਬਾਡਰ ਤੇ ਡਟੇ ਤੇ ਸਾਡੇ ਟਵੀਟਰ ਤੇ ਜੋ ਵੀਰ ਭੈਣ ਯੋਗਦਾਨ ਪਾ ਰਹੇ ਸੀ ਸੱਭ ਵਧਾਈ ਦੇ ਪਾਤਰ ਨੇ #GurpurabWithFarmers #FarmLaws