ਪੰਜਾਬੀ ਸ਼ਾਇਰੀ ✍🏻(@punjabiculture_) 's Twitter Profileg
ਪੰਜਾਬੀ ਸ਼ਾਇਰੀ ✍🏻

@punjabiculture_

forever fan of sidhu moose wala 🙏🏻🙏🏻 name - jaggie - ਹਲੇ ਤਾਂ ਸ਼ੁਰਵਾਤਾਂ ਨੇ ਰੱਬ ਮਿਹਰ ਕਰੇ ਬਦਲਣੇ ਦਿਨ ਤੇ ਬਦਲਣੀਆਂ ਰਾਤਾਂ ਨੇ #songwriter ✍🏻 🎈10 april

ID:1290873020613980162

linkhttps://www.instagram.com/jaggie_rohla?igsh=NWptNGtqbjRqMG4x&utm_source=qr calendar_today05-08-2020 04:52:04

29,5K Tweets

13,9K Followers

776 Following

Follow People
ਪੰਜਾਬੀ ਸ਼ਾਇਰੀ ✍🏻(@punjabiculture_) 's Twitter Profile Photo

ਪਹਿਲਾ ਗੀਤ ਅਪਣਾ 20 ਤਾਰੀਕ ਨੂੰ ਆ ਰਿਹਾ
ਸੱਭ ਸਪੋਰਟ ਕਰੀਉ ਜੇ ਗੀਤ ਚੰਗਾ ਲੱਗਾ 🙏🏻😊

ਪਹਿਲਾ ਗੀਤ ਅਪਣਾ 20 ਤਾਰੀਕ ਨੂੰ ਆ ਰਿਹਾ ਸੱਭ ਸਪੋਰਟ ਕਰੀਉ ਜੇ ਗੀਤ ਚੰਗਾ ਲੱਗਾ 🙏🏻😊 #brotherhood
account_circle
ਪੰਜਾਬੀ ਸ਼ਾਇਰੀ ✍🏻(@punjabiculture_) 's Twitter Profile Photo

ਸਮਾ ਚੰਗਾ ਮਾੜਾ ਚੱਲਦਾ ਹੀ ਰਹਿੰਦਾ

ਉਹ ਕਦੇ ਨੀ ਡਿੱਗਦਾ ਜੋ ਹਮੇਸ਼ਾ ਨਾਮ
ਰੱਬ ਦਾ ਲੈਦਾ

ਸ਼ਾਇਰੀ

account_circle
ਪੰਜਾਬੀ ਸ਼ਾਇਰੀ ✍🏻(@punjabiculture_) 's Twitter Profile Photo

ਵਿਸਾਖੀ ਤੇ ਖ਼ਾਲਸਾ ਪੰਥ ਸਾਜਨਾ ਦਿਵਸ ਦੀਆਂ
ਸੱਭ ਦੋਸਤਾਂ ਨੂੰ

ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸੱਭ ਤੇ ਮਿਹਰ
ਭਰਿਆਂ ਹੱਥ ਰੱਖਣ 🙏🏻😊

ਵਿਸਾਖੀ ਤੇ ਖ਼ਾਲਸਾ ਪੰਥ ਸਾਜਨਾ ਦਿਵਸ ਦੀਆਂ ਸੱਭ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸੱਭ ਤੇ ਮਿਹਰ ਭਰਿਆਂ ਹੱਥ ਰੱਖਣ 🙏🏻😊
account_circle
ਅ ਮ ਨ™ (ਦੇਸੂ ਆਲਾ)🏴‍☠️(@iAmanDesu) 's Twitter Profile Photo

Happy Birthday ਪੰਜਾਬੀ ਸ਼ਾਇਰੀ ✍🏻 jaggi 🎂🎂🎂🎂🎂🎂🥂🥂🥂🎉🎉🥳🥳🍾🍾🎁🎁🎈🎈🎊🎊🎊🪅🪅🍻🍻🍻🥳🥳🎉🎉🎉🎉
God bless you 😇😇😇🤝🤝🤝🙌🙌

account_circle
ਪੰਜਾਬੀ ਸ਼ਾਇਰੀ ✍🏻(@punjabiculture_) 's Twitter Profile Photo

ਫੋਲੋ instagram ਅਕਾਉਟ
ਪਹਿਲਾ ਗੀਤ ਜਲਦੀ ਹੀ ਰਲੀਜ਼ ਕਰਦੇ
ਆ ਦੋਸਤੋ 🙏🏻😊

ਸ਼ਾਇਰੀ

ਫੋਲੋ instagram ਅਕਾਉਟ ਪਹਿਲਾ ਗੀਤ ਜਲਦੀ ਹੀ ਰਲੀਜ਼ ਕਰਦੇ ਆ ਦੋਸਤੋ 🙏🏻😊 #ਪੰਜਾਬੀ #ਪੰਜਾਬੀਸ਼ਾਇਰੀ
account_circle
ਪੰਜਾਬੀ ਸ਼ਾਇਰੀ ✍🏻(@punjabiculture_) 's Twitter Profile Photo

ਅਪਣਾ you tube chennel subscribe ਕਰ ਕਿਉਂ ਦੋਸਤੋ ਪਹਿਲਾਂ ਗੀਤ ਜਲਦੀ ਹੀ ਸ਼ੇਅਰ ਕਰਦੇ ਆ ਸੱਭ ਨਾਲ 🙏🏻😊

youtube.com/@Jaggirohla?si…

account_circle
ਪੰਜਾਬੀ ਸ਼ਾਇਰੀ ✍🏻(@punjabiculture_) 's Twitter Profile Photo

ਮਿਲ ਹੀ ਜਾਣਾਂ ਮਿੱਤਰਾਂ ਜੋ ਲਿਖੇ ਆਂ ਹੁੰਦਾ ਤਕਦੀਰਾ ਚ

ਕਦੇ ਅਣਖ ਨੀ ਜਾਗਦੀ ਹੁੰਦੀ ਮਰੀਆਂ ਜਮੀਰਾ ਚ

ਸ਼ਾਇਰੀ

ਮਿਲ ਹੀ ਜਾਣਾਂ ਮਿੱਤਰਾਂ ਜੋ ਲਿਖੇ ਆਂ ਹੁੰਦਾ ਤਕਦੀਰਾ ਚ ਕਦੇ ਅਣਖ ਨੀ ਜਾਗਦੀ ਹੁੰਦੀ ਮਰੀਆਂ ਜਮੀਰਾ ਚ #ਪੰਜਾਬੀ #ਪੰਜਾਬੀਸ਼ਾਇਰੀ