Pritpal Singh Baliawal (@pritpalbaliawal) 's Twitter Profile
Pritpal Singh Baliawal

@pritpalbaliawal

Senior Spokesperson BJP Punjab

ID: 2418902618

calendar_today30-03-2014 12:02:19

6,6K Tweet

1,1K Takipçi

387 Takip Edilen

Pritpal Singh Baliawal (@pritpalbaliawal) 's Twitter Profile Photo

ਸਪੀਕਰ ਸਾਬ੍ਹ , ਮੇਰੇ ਹਲਕਾ ਸਾਹਨੇਵਾਲ ਦੇ ਪਿੰਡ ਸਸਰਾਲੀ ਦੇ ਲੋਕਾਂ ਦੀ ਆਵਾਜ਼ ਵੀ ਵਿਧਾਨ ਸਭਾ ਵਿੱਚ ਜ਼ਰੂਰ ਰੱਖਿਓ ਜਿੰਨਾ ਦਾ ਹੜ੍ਹਾਂ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ! ਹਲਕਾ ਵਿਧਾਇਕ/ਮੰਤਰੀ ਨੇ ਤਾਂ ਲੋਕਾਂ ਦੀ ਗੱਲ ਨਹੀ ਰੱਖਣੀ ਕਿਉਕਿ ਲੋਕ ਉਨ੍ਹਾਂ ਨੂੰ ਦੋਸ਼ੀ ਮੰਨਦੇ ਹਨ ਪਿੰਡ ਵੱਲੋਂ ਲੁਧਿਆਣਾ ਡੀ.ਸੀ ਨੂੰ ਦਿੱਤੀ ਗਈ ਚਿੱਠੀ ਦੀ ਕਾਪੀ

ਸਪੀਕਰ ਸਾਬ੍ਹ , ਮੇਰੇ ਹਲਕਾ ਸਾਹਨੇਵਾਲ ਦੇ ਪਿੰਡ ਸਸਰਾਲੀ ਦੇ ਲੋਕਾਂ ਦੀ ਆਵਾਜ਼ ਵੀ ਵਿਧਾਨ ਸਭਾ ਵਿੱਚ ਜ਼ਰੂਰ ਰੱਖਿਓ ਜਿੰਨਾ ਦਾ ਹੜ੍ਹਾਂ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ! 

ਹਲਕਾ ਵਿਧਾਇਕ/ਮੰਤਰੀ ਨੇ ਤਾਂ ਲੋਕਾਂ ਦੀ ਗੱਲ ਨਹੀ ਰੱਖਣੀ ਕਿਉਕਿ ਲੋਕ ਉਨ੍ਹਾਂ ਨੂੰ ਦੋਸ਼ੀ ਮੰਨਦੇ ਹਨ

ਪਿੰਡ ਵੱਲੋਂ ਲੁਧਿਆਣਾ ਡੀ.ਸੀ ਨੂੰ ਦਿੱਤੀ ਗਈ ਚਿੱਠੀ ਦੀ ਕਾਪੀ
Pritpal Singh Baliawal (@pritpalbaliawal) 's Twitter Profile Photo

ਧੰਨਵਾਦ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ 221.98 ਕਰੋੜ ਕਿਸਾਨ ਸਨਮਾਨ ਨਿਧੀ ਦੇ ਸਿੱਧੇ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ। ਮਾਨ ਸਾਬ, ਤੁਸੀ ਕੱਲ੍ਹ ਵਿਧਾਨ ਸਭਾ ਵਿੱਚ ਧੰਨਵਾਦ ਕਰਨਾ ਭੁੱਲ ਗਏ ਕੇਂਦਰ ਸਰਕਾਰ ਤਾਂ ਔਖੇ ਵੇਲੇ ਪੰਜਾਬ ਦੇ ਨਾਲ ਹੈ,ਪਰ ਤੁਸੀਂ ਕੀ ਕੀਤਾ ? ਕਿੰਨੀ ਰਕਮ ਆਪ ਨੇ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ?

ਧੰਨਵਾਦ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ 221.98 ਕਰੋੜ ਕਿਸਾਨ ਸਨਮਾਨ ਨਿਧੀ ਦੇ ਸਿੱਧੇ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ।

ਮਾਨ ਸਾਬ, ਤੁਸੀ ਕੱਲ੍ਹ ਵਿਧਾਨ ਸਭਾ ਵਿੱਚ ਧੰਨਵਾਦ ਕਰਨਾ ਭੁੱਲ ਗਏ

ਕੇਂਦਰ ਸਰਕਾਰ ਤਾਂ ਔਖੇ ਵੇਲੇ ਪੰਜਾਬ ਦੇ ਨਾਲ ਹੈ,ਪਰ ਤੁਸੀਂ ਕੀ ਕੀਤਾ ?
ਕਿੰਨੀ ਰਕਮ ਆਪ ਨੇ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ?
Pritpal Singh Baliawal (@pritpalbaliawal) 's Twitter Profile Photo

1 ਜੁਲਾਈ ਤੋ 30 ਸਤੰਬਰ ਤੱਕ ਸਰਕਾਰ ਹੁਕਮ ਜਾਰੀ ਕਰਕੇ ਬਰਸਾਤੀ ਮੌਸਮ ਵਿੱਚ ਹਰ ਸਾਲ ਮਾਈਨਿੰਗ ਤੇ ਰੋਕ ਲਗਾਈ ਜਾਂਦੀ ਸੀ ਅੱਜ 30 ਸਤੰਬਰ ਹੈ➖ਕੀ ਇਸ ਸਾਲ ਇਹ ਰੋਕ ਲਗਾਈ ਗਈ? ਜੇ ਲਗਾਈ ਗਈ ਤਾਂ ਉਹ ਚਿੱਠੀ ਜਨਤਕ ਕੀਤੀ ਜਾਵੇ ਜੇ ਨਹੀਂ ਲਗਾਈ ਗਈ ਤਾਂ ਕਿਉ ? ਮਾਈਨਿੰਗ ਹੀ ਪੰਜਾਬ ਦੇ ਡੁੱਬਣ ਦਾ ਵੱਡਾ ਕਾਰਨ HM ਸਾਬ ਦੇ ਧਿਆਨ ਹੇਠਾਂ गृहमंत्री कार्यालय, HMO India

Pritpal Singh Baliawal (@pritpalbaliawal) 's Twitter Profile Photo

ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹਲਕਾ ਸਾਹਨੇਵਾਲ ਦੇ ਸਸਰਾਲੀ ਪਿੰਡ ਵਿੱਚ ਫਿਰ ਤੋਂ ਜਮੀਨ ਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਹੈ ਪਹਿਲਾਂ ਹੀ ਹਲਕੇ ਦੀ ਕਰੀਬ 450 ਏਕੜ ਤੇ ਇਸ ਪਿੰਡ ਦੀ ਕਰੀਬ 350 ਏਕੜ ਫਸਲ ਤੇ ਜ਼ਮੀਨ ਦਰਿਆ ਵਿੱਚ ਚੱਲੀ ਗਈ ਹੈ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਹੈ ਕਿਰਪਾ ਲੋਕਾ ਦੀ ਸਾਰ ਲਓ ! Chief Secretary Punjab Bhagwant Mann

Pritpal Singh Baliawal (@pritpalbaliawal) 's Twitter Profile Photo

ਰੱਬ ਨੇ ਇਕ ਹੋਰ ਸੋਹਣੇ ਚੀਰੇ ਵਾਲਾ ਗੱਭਰੂ ਤੇ ਸੁਰੀਲਾ ਗਾਇਕ ਸਾਡੇ ਕੋਲ਼ੋ ਖੋਹ ਲਿਆ ! ਜੀਵਨ ਦੀ ਲੜਾਈ ਲੜੀ ਪਰ ਅੱਜ ਹਾਰ ਗਿਆ ! ਪਰਮਾਤਮਾ ਸਾਡੇ ਵੀਰ ਨੂੰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ! #RajvirJawanda

ਰੱਬ ਨੇ ਇਕ ਹੋਰ ਸੋਹਣੇ ਚੀਰੇ ਵਾਲਾ ਗੱਭਰੂ ਤੇ ਸੁਰੀਲਾ ਗਾਇਕ ਸਾਡੇ ਕੋਲ਼ੋ ਖੋਹ ਲਿਆ !

ਜੀਵਨ ਦੀ ਲੜਾਈ ਲੜੀ ਪਰ ਅੱਜ ਹਾਰ ਗਿਆ !

ਪਰਮਾਤਮਾ ਸਾਡੇ ਵੀਰ ਨੂੰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ !

#RajvirJawanda
Pritpal Singh Baliawal (@pritpalbaliawal) 's Twitter Profile Photo

ਚੱਲ ਓ ਸੇਵਕਾ, ਕੰਮ ਖ਼ਤਰੇ ਵਾਲਾ, ਕਿਤੇ ਕਰੰਟ ਹੀ ਨਾ ਲਗਵਾ ਲਈ । MLA ਸਾਬ, ਕਰੰਟ ਕ੍ਰਾਂਤੀ ਦੇ ਉਦਘਾਟਨ ਦੇ ਚੱਕਰ ਵਿੱਚ ਕਿਤੇ ਕਰੰਟ ਨਾ ਲਵਾ ਲਓ, ਅੱਗੇ ਹੀ ਜ਼ਿਮਨੀ ਚੋਣਾਂ ਬਹੁਤ ਹੋ ਗਈਆਂ । ਪੰਜਾਬ ਸਰਕਾਰ ਜੀ ਬੇਨਤੀ ਹੈ ਫ਼ੋਟੋ ਸ਼ੂਟ ਵਿੱਚ “Safety Protocol” ਦਾ ਖਿਆਲ ਰੱਖਿਆ ਜਾਵੇ !

ਚੱਲ ਓ ਸੇਵਕਾ, ਕੰਮ ਖ਼ਤਰੇ ਵਾਲਾ, ਕਿਤੇ ਕਰੰਟ ਹੀ ਨਾ ਲਗਵਾ ਲਈ ।

MLA ਸਾਬ, ਕਰੰਟ ਕ੍ਰਾਂਤੀ ਦੇ ਉਦਘਾਟਨ ਦੇ ਚੱਕਰ ਵਿੱਚ ਕਿਤੇ ਕਰੰਟ ਨਾ ਲਵਾ ਲਓ, ਅੱਗੇ ਹੀ ਜ਼ਿਮਨੀ ਚੋਣਾਂ ਬਹੁਤ ਹੋ ਗਈਆਂ ।

ਪੰਜਾਬ ਸਰਕਾਰ ਜੀ ਬੇਨਤੀ ਹੈ ਫ਼ੋਟੋ ਸ਼ੂਟ ਵਿੱਚ 
“Safety Protocol” ਦਾ ਖਿਆਲ ਰੱਖਿਆ ਜਾਵੇ !
Pritpal Singh Baliawal (@pritpalbaliawal) 's Twitter Profile Photo

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ ! ਇੱਕ ਹੋਰ ਨਾਮਵਰ ਪੰਜਾਬ ਦਾ ਪੁੱਤ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਤੁਰ ਗਿਆ ! ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ !

ਇੱਕ ਹੋਰ ਨਾਮਵਰ ਪੰਜਾਬ ਦਾ ਪੁੱਤ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਤੁਰ ਗਿਆ !

ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
Pritpal Singh Baliawal (@pritpalbaliawal) 's Twitter Profile Photo

ਹਲਕਾ ਸਾਹਨੇਵਾਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕੇਂਦਰੀ ਰਾਜ ਮੰਤਰੀ ਉਪ ਭੋਗਤਾ ਮਾਮਲੇ, ਖਾਦ ਅਤੇ ਵੰਡ ਵਿਭਾਗ ਸ਼੍ਰੀਮਤੀ ਨੀਮੂਬੇਨ ਜਯੰਤੀਭਾਈ ਭੰਭਾਨੀਆ ਜੀ ਵਲੋਂ ਦੌਰਾ ਕੀਤਾ ਗਿਆ । Nimuben Bambhaniya

ਹਲਕਾ ਸਾਹਨੇਵਾਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕੇਂਦਰੀ ਰਾਜ ਮੰਤਰੀ ਉਪ ਭੋਗਤਾ ਮਾਮਲੇ, ਖਾਦ ਅਤੇ ਵੰਡ ਵਿਭਾਗ ਸ਼੍ਰੀਮਤੀ ਨੀਮੂਬੇਨ ਜਯੰਤੀਭਾਈ ਭੰਭਾਨੀਆ ਜੀ ਵਲੋਂ ਦੌਰਾ ਕੀਤਾ ਗਿਆ ।

<a href="/Nimu_Bambhaniya/">Nimuben Bambhaniya</a>
BJP PUNJAB (@bjp4punjab) 's Twitter Profile Photo

ਕੇਜਰੀਵਾਲ ਦੇ ਹੀਰੋ........ਨਿਕਲੇ ਪੰਜਾਬ ਲਈ ਜ਼ੀਰੋ..! ਪੰਜਾਬ ਤੋਂ AAP ਦੇ 7 ਰਾਜ ਸਭਾ ਮੈਂਬਰਾਂ ਨੂੰ ₹119 ਕਰੋੜ MPLADS ਫੰਡ ਮਿਲੇ, ਪਰ ਸਿਰਫ਼ 34.75 ਕਰੋੜ ਹੀ ਖਰਚ ਕੀਤੇ ! ₹84.35 ਕਰੋੜ ਵਾਪਸ — ਇਨ੍ਹਾਂ ਨੂੰ ਨਾ ਪੰਜਾਬ ਦੇ ਮੁੱਦਿਆਂ ਬਾਰੇ ਪਤਾ ਤੇ ਨਾ ਹੀ ਲੋਕਾਂ ਵਾਸਤੇ ਫੰਡ ਦੇਣ ਦੀ ਸਮਝ ! ਹਰ ਸਾਲ ਲੋਕ ਭਲਾਈ ਲਈ ਮਿਲਦੇ ਹਨ

ਕੇਜਰੀਵਾਲ ਦੇ ਹੀਰੋ........ਨਿਕਲੇ ਪੰਜਾਬ ਲਈ ਜ਼ੀਰੋ..!

ਪੰਜਾਬ ਤੋਂ AAP ਦੇ 7 ਰਾਜ ਸਭਾ ਮੈਂਬਰਾਂ ਨੂੰ ₹119 ਕਰੋੜ MPLADS ਫੰਡ ਮਿਲੇ, ਪਰ ਸਿਰਫ਼ 34.75 ਕਰੋੜ ਹੀ ਖਰਚ ਕੀਤੇ !
₹84.35 ਕਰੋੜ ਵਾਪਸ — ਇਨ੍ਹਾਂ ਨੂੰ ਨਾ ਪੰਜਾਬ ਦੇ ਮੁੱਦਿਆਂ ਬਾਰੇ ਪਤਾ  ਤੇ ਨਾ ਹੀ ਲੋਕਾਂ ਵਾਸਤੇ ਫੰਡ ਦੇਣ ਦੀ ਸਮਝ !

ਹਰ ਸਾਲ ਲੋਕ ਭਲਾਈ ਲਈ ਮਿਲਦੇ ਹਨ
AMRUTA FADNAVIS (@fadnavis_amruta) 's Twitter Profile Photo

I'm honoured to share my very first shabad : “Koi Bole Ram Ram…” A deeply divine experience inspired by Guru Nanak Dev Ji’s message: we may call upon Ram, Allah or Hari, yet the truth remains One. In music and prayer, we transcend differences — discovering that the essence of

Pritpal Singh Baliawal (@pritpalbaliawal) 's Twitter Profile Photo

ਪੰਜਾਬ ਵਿੱਚ ਨਵੇਂ ਬਦਲਾਅ ਦੀ ਤਿਆਰੀ — ਇੱਕ ਨਸ਼ੇ ਦਾ ਬਦਲ ਦੂਜਾ ਨਸ਼ਾ ! ਕੋਈ ਰਾਜ਼ੀ ਰਹੇ ਜਾਂ ਰੁੱਸੇ… Amarinder Singh Raja Warring ਸੁਖਜਿੰਦਰ ਰੰਧਾਵਾ ਜੀ, ਕੀ ਤੁਸੀਂ ਨਸ਼ੇ ਵਾਲੇ ਬਦਲਾਅ ਨਾਲ ਸਹਿਮਤ ਹੋ ? ਕਿਉਂਕਿ ਤੁਸੀਂ ਤਾਂ ਨਾਲ ਬੈਠੇ ਹੋ ! ਕਾਂਗਰਸ ਦਾ ਇਕੋ ਹੀ ਏਜੰਡਾ, ਨਸ਼ਈ ਹੀ ਰਹਿਣ ਪੰਜਾਬੀ !

Pritpal Singh Baliawal (@pritpalbaliawal) 's Twitter Profile Photo

Everyday Punjab read two news — Either Drugs or Bullets 💉🔫 Anarchy in the State ❌ Low Law and No Order ⁉️ Kabaddi star Tejpal Singh shot dead near SSP office Jagraon ‼️ Same Story Every Day Drugs, Death & Despair CM Saab busy with Super_ _, While Punjab cries for justice

Everyday Punjab read two news  — Either Drugs or Bullets 💉🔫

Anarchy in the State ❌
Low Law and No Order ⁉️

Kabaddi star Tejpal Singh shot dead near SSP office Jagraon ‼️

Same Story Every Day
Drugs, Death &amp; Despair 

CM Saab busy with Super_ _,
While Punjab cries for justice