ਪਰਵਿੰਦਰ ਸਿੰਘ (@parwind44289728) 's Twitter Profile
ਪਰਵਿੰਦਰ ਸਿੰਘ

@parwind44289728

ਤੇਰਾ ਦਿੱਤਾ ਖਾਵਣਾ
ਦੱਸ ਮੈ ਕੀ ਜਾਣਾ ਕਰਨ ਕਮਾਈਆ🙏

ID: 1334198349197619200

linkhttps://instagram.com/punjabi__rooh?igshid=ZDdkNTZiNTM= calendar_today02-12-2020 18:11:06

115,115K Tweet

2,2K Followers

580 Following

ਸੰਦੀਪ ਸਿੱਧੂ (@sandeep37031453) 's Twitter Profile Photo

ਹਿੰਮਤ ਰੱਖ ਜੱਟਾ ਅਸੀਂ ਤੇਰੇ ਨਾਲ ਆ ਮੁਸੀਬਤਾਂ ਮਰਦਾਂ ਤੇ ਹੀ ਪੈਂਦੀਆਂ ਨੇ #iStandWithShubh

ਹਿੰਮਤ ਰੱਖ ਜੱਟਾ ਅਸੀਂ ਤੇਰੇ ਨਾਲ ਆ 
ਮੁਸੀਬਤਾਂ ਮਰਦਾਂ ਤੇ ਹੀ ਪੈਂਦੀਆਂ ਨੇ 
#iStandWithShubh
ਸੰਦੀਪ ਸਿੱਧੂ (@sandeep37031453) 's Twitter Profile Photo

ਆਪਣੀ ਇਮਾਨਦਾਰੀ ਦਾ ਸਰਟੀਫਿਕੇਟ ਦੇਣ ਦੀ ਲੋੜ ਨੀ ਵਾਹਿਗੁਰੂ ਆਪ ਹੀ ਤਰੱਕੀ ਤੇ ਹਿੰਮਤ ਦਿੰਦਾ Come back stronger #iStandWithShubh

ਆਪਣੀ ਇਮਾਨਦਾਰੀ ਦਾ ਸਰਟੀਫਿਕੇਟ ਦੇਣ ਦੀ ਲੋੜ ਨੀ 
ਵਾਹਿਗੁਰੂ ਆਪ ਹੀ ਤਰੱਕੀ ਤੇ ਹਿੰਮਤ ਦਿੰਦਾ 
Come back stronger  #iStandWithShubh
ਬਲਜਿੰਦਰ ਕੌਰ🌸 (@jindey_) 's Twitter Profile Photo

ਸ਼ੁਰੂ ਤੋਂ ਹੀ ਪੰਜਾਬੀਆਂ ਨਾਲ ਵਿਤਕਰਾ ਹੁੰਦਾ ਰਿਹਾ। ਤਰ੍ਹਾਂ ਤਰ੍ਹਾਂ ਏ ਠੱਪੇ ਲਗਦੇ ਰਹੇ। ਸ਼ੁਭ ਦੇ ਗੀਤ ਵੀ ਚੱਲੀ ਜਾ ਰਹੇ ਨੇ ਪਰ insta ਤੇ ਉਸਦੀ ਹਰੇਕ ਪੋਸਟ,ਗਾਣੇ ਵਾਲੀਆਂ ਰੀਲਾਂ ਨਸਲੀ ਵਿਤਕਰੇ ਵਾਲੇ ਕਮੈਂਟਾਂ ਨਾਲ ਭਰੀਆਂ ਪਈਆਂ ਨੇ।ਉਹਦਾ ਕਸੂਰ ਕੀ ਸੀ? ਉਹਦੀ ਇੱਕ ਸਟੋਰੀ ਨੂੰ #Shubh #ShubhWorldwide #iStandWithShubh

ਸ਼ੁਰੂ ਤੋਂ ਹੀ ਪੰਜਾਬੀਆਂ ਨਾਲ ਵਿਤਕਰਾ ਹੁੰਦਾ ਰਿਹਾ। ਤਰ੍ਹਾਂ ਤਰ੍ਹਾਂ ਏ ਠੱਪੇ ਲਗਦੇ ਰਹੇ।
ਸ਼ੁਭ ਦੇ ਗੀਤ ਵੀ ਚੱਲੀ ਜਾ ਰਹੇ ਨੇ ਪਰ insta ਤੇ ਉਸਦੀ ਹਰੇਕ ਪੋਸਟ,ਗਾਣੇ ਵਾਲੀਆਂ ਰੀਲਾਂ ਨਸਲੀ ਵਿਤਕਰੇ ਵਾਲੇ ਕਮੈਂਟਾਂ ਨਾਲ ਭਰੀਆਂ ਪਈਆਂ ਨੇ।ਉਹਦਾ ਕਸੂਰ ਕੀ ਸੀ? ਉਹਦੀ ਇੱਕ ਸਟੋਰੀ ਨੂੰ 

#Shubh 
#ShubhWorldwide 
#iStandWithShubh
ਬਲਜਿੰਦਰ ਕੌਰ🌸 (@jindey_) 's Twitter Profile Photo

ਜ਼ਿੰਦਗੀ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਹਰ ਕੋਈ ਤੁਹਾਨੂੰ ਸਮਝ ਨਹੀਂ ਸਕਦਾ ਤੇ ਹਰ ਕਿਸੇ ਨੂੰ ਤੁਸੀਂ ਸਮਝਾ ਨਹੀ ਸਕਦੇ.. Shubh ✨ #iStandWithShubh #ShubhWorldwide

ਜ਼ਿੰਦਗੀ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਿਓ
ਹਰ ਕੋਈ ਤੁਹਾਨੂੰ ਸਮਝ ਨਹੀਂ ਸਕਦਾ
ਤੇ ਹਰ ਕਿਸੇ ਨੂੰ ਤੁਸੀਂ ਸਮਝਾ ਨਹੀ ਸਕਦੇ..

<a href="/Shubhworldwide/">Shubh</a> ✨

#iStandWithShubh
#ShubhWorldwide
ਹਰਪ੍ਰੀਤ ਕੌਰ (@harprit97473725) 's Twitter Profile Photo

ਮਾੜਾ ਹੋਣ ਵਿੱਚ ਵੀ ਚੰਗਾ ਹੁੰਦਾ, ਜਿਹੜੇ ਲੋਕਾਂ ਨੂੰ ਸ਼ੁਭ ਵਾਰੇ ਨਈ ਪਤਾ ਸੀ ਉਹਨਾਂ ਨੂੰ ਵੀ ਪਤਾ ਲਗ ਗਿਆ।ਹੋਰ ਮਸ਼ਹੂਰ ਹੋ ਗਿਆ। #iStandWithShubh

ਮਾੜਾ ਹੋਣ ਵਿੱਚ ਵੀ  ਚੰਗਾ ਹੁੰਦਾ, ਜਿਹੜੇ ਲੋਕਾਂ ਨੂੰ ਸ਼ੁਭ ਵਾਰੇ ਨਈ ਪਤਾ ਸੀ ਉਹਨਾਂ ਨੂੰ ਵੀ ਪਤਾ ਲਗ ਗਿਆ।ਹੋਰ ਮਸ਼ਹੂਰ ਹੋ ਗਿਆ। #iStandWithShubh
subhdeep singh sidhu ❤🙏👳‍♂️ (@rehmatk14420041) 's Twitter Profile Photo

Asi apne bai de insaf layi ladai lada gaye chahe kina time lag jaye #justiceforsidhumoosewala #wewantjusticeforsidhumoosewala @bhagwantmann1 AAP Punjab #InvestigateBaltejPannu

ਬਲਜਿੰਦਰ ਕੌਰ🌸 (@jindey_) 's Twitter Profile Photo

ਇਸ ਸਰਕਾਰੀ ਦੱਲੇ ਦੀ ਪੁੱਛ-ਗਿੱਛ ਕਦੋਂ ਹੋਵੇਗੀ Bhagwant Mann ਜੀ?? #SidhuMooseWala #InvestigateBaltejPannu #JusticeForSidhuMooseWala

ਇਸ ਸਰਕਾਰੀ ਦੱਲੇ ਦੀ ਪੁੱਛ-ਗਿੱਛ ਕਦੋਂ ਹੋਵੇਗੀ <a href="/BhagwantMann/">Bhagwant Mann</a> ਜੀ??

#SidhuMooseWala 
#InvestigateBaltejPannu
#JusticeForSidhuMooseWala
ਲਾਹੌਰੀਆਂ (@khushdi_lahoria) 's Twitter Profile Photo

ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਨੀ ਹਲੇ ਮੁੱਕਿਆ ਨਹੀਂ। #InvestigateBaltejPannu #JusticeForSidhuMooseWala

ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਨੀ ਹਲੇ ਮੁੱਕਿਆ ਨਹੀਂ।
#InvestigateBaltejPannu
#JusticeForSidhuMooseWala
ਬਲਜਿੰਦਰ ਕੌਰ🌸 (@jindey_) 's Twitter Profile Photo

I Love Posting ur Videos Moosee❤️‍🔥 #SidhuMooseWala #InvestigateBaltejPannu #JusticeForSidhuMooseWala ਮੂਸੇਆਲਾ ਲਊ ਗਿਣ ਗਿਣ ਬਦਲੇ🔥

JASSKAHERU001✨🤍 (@sardaarsaab_001) 's Twitter Profile Photo

ਰੱਬ ਫੜੀ ਬੈਠਾ ਬਾਂਹ ਤੇਰੇ ਜੱਟ ਦੀ ਮੈਂ ਏਸੇ ਕਰਕੇ ਨਾ ਪਰਵਾਹ ਕਰਾਂ ਜੱਗ ਦੀ👏 #Shubh Shubh

ਰੱਬ ਫੜੀ ਬੈਠਾ ਬਾਂਹ ਤੇਰੇ ਜੱਟ ਦੀ
ਮੈਂ ਏਸੇ ਕਰਕੇ ਨਾ ਪਰਵਾਹ ਕਰਾਂ ਜੱਗ ਦੀ👏

#Shubh 
<a href="/Shubhworldwide/">Shubh</a>