RavinderSingh (@mohali_wale) 's Twitter Profile
RavinderSingh

@mohali_wale

ਤੁਹੀ ਅਕਾਲ ਅਕਾਲ ਕੀ ਜੋਤਿ ਛਾਜੈ ।। ਸਦਾ ਜੈ ਸਦਾ ਜੈ ਸਦਾ ਜੈ ਬਿਰਾਜੈ।।
IG(Ravinder_singh_306)

ID: 1309384294012317696

linkhttps://www.google.com/url?sa=t&source=web&rct=j&url=https://www.instagram.com/ravinder_singh_306/%3 calendar_today25-09-2020 06:48:49

3,3K Tweet

116 Followers

55 Following

RavinderSingh (@mohali_wale) 's Twitter Profile Photo

ਮੈ ਉਹ ਯਾਦ ਸੀ ਜਿਹਨੂੰ ਭੁਲਾ ਦਿੱਤਾ ਗਿਆ ਮੈ ਇੱਕ ਗੀਤ ਸੀ ਜਿਸਨੂੰ ਗਾਇਆ ਨਈ ਜਾਂਦਾ ਮੈ ਉਹ ਰਸਤਾ ਸੀ ਜਿੱਥੋਂ ਕੋਈ ਨਹੀ ਜਾਂਦਾ ਮੈ ਇੱਕ ਤਸਵੀਰ ਸੀ ਜਿਸਦੇ ਰੰਗ ਖੁਸ ਗਏ ਮੈ ਇੱਕ ਕਹਾਣੀ ਸੀ ਜਿਸਦੇ ਅੱਖਰ ਰੁੱਸ ਗਏ ਮੈ ਕੋਈ ਦੁਆ ਸੀ ਜੋ ਅਦਾ ਨਾ ਹੋਈ ਮੈ ਇੱਕ ਪੀੜ ਸੀ ਜੌ ਜੂਦਾ ਨਾ ਹੋਈ ......

RavinderSingh (@mohali_wale) 's Twitter Profile Photo

ਦੇਬੀ’ ਨੇ ਤਾਂ ਤੇਰਾ ਨਾਅ ਕਈ ਸਾਲ ਲਿਖਿਆ ਤਾਰਿਆਂ ਤੇ.. ਤੂੰ ਵੀ ਦਸ ਕਦੇ ਹਵਾ ਚ ਉਗਂਲਾ ਵਾਹੁਂਦੀ ਸੀ ਕਿ ਨਹੀ.. ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ.. ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀ.. !!

ਦੇਬੀ’ ਨੇ ਤਾਂ ਤੇਰਾ ਨਾਅ ਕਈ ਸਾਲ ਲਿਖਿਆ ਤਾਰਿਆਂ ਤੇ..
ਤੂੰ ਵੀ ਦਸ ਕਦੇ ਹਵਾ ਚ ਉਗਂਲਾ ਵਾਹੁਂਦੀ ਸੀ ਕਿ ਨਹੀ..
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ..
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀ.. !!
Neha Singh Rathore (@nehafolksinger) 's Twitter Profile Photo

अंधभक्तों को बांग्लादेश की चिन्ता खाये जा रही थी… मणिपुर पर कुछ भी नहीं बोलेंगे क्या? मणिपुर में हिन्दू ख़तरे में नहीं हैं क्या? तुम्हारी ये अंधभक्ति तुम्हारा देश खा जाएगी. #ManipurCrisis #Manipur

अंधभक्तों को बांग्लादेश की चिन्ता खाये जा रही थी…

मणिपुर पर कुछ भी नहीं बोलेंगे क्या?

मणिपुर में हिन्दू ख़तरे में नहीं हैं क्या?

तुम्हारी ये अंधभक्ति तुम्हारा देश खा जाएगी.

#ManipurCrisis #Manipur
RavinderSingh (@mohali_wale) 's Twitter Profile Photo

Anmol Gagan Maan Sohi Ma'am sade jhungian road da v kuj krdo 💀 hun taan saal hogya k ajje v aahi kehna v thora time hor lguga wadde wadde highway v 2 weeks ch bnjnde ehe ta sirf 1km di SDK a