
Lal Chand Kataruchak
@lc_kataruchak
Minister of Food & Civil Supplies,Consumer Affairs,Forest deptt; Wild Life Animals, (Mla-Halka Bhoa)
ID: 1381439977280524289
https://en.m.wikipedia.org/wiki/Lal_Chand_Kataruchakk 12-04-2021 02:52:53
899 Tweet
4,4K Takipçi
5 Takip Edilen




ਮਾਨ ਸਰਕਾਰ, ਕਿਸਾਨ ਵੀਰਾਂ ਦੀ ਆਪਣੀ ਸਰਕਾਰ ਮੁੱਖ ਮੰਤਰੀ Bhagwant Mann ਜੀ ਦੀ ਸਰਕਾਰ ਕਿਸੇ ਖ਼ਾਸ ਪਰਿਵਾਰ ਦੀ ਨਹੀਂ ਬਲਕਿ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਪੰਜਾਬ ਦੀ ਸਾਰੀ ਜਨਤਾ ਹੀ ਮਾਨ ਸਰਕਾਰ ਦਾ ਪਰਿਵਾਰ ਹੈ। ਲੈਂਡ ਪੂਲਿੰਗ ਨੀਤੀ ਲਈ ਲੋਕਾਂ ਦੀ ਰਾਏ ਸਰਕਾਰ ਨੇ ਖਿੜੇ-ਮੱਥੇ ਤੇ ਬਿਨਾਂ ਦੇਰੀ ਪ੍ਰਵਾਨ


ਮਾਣਯੋਗ ਮੁੱਖ ਮੰਤਰੀ Bhagwant Mann ਜੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਅੱਜ ਲਏ ਗਏ ਫ਼ੈਸਲੇ ਜ਼ਮੀਨੀ ਹਕੀਕਤਾਂ ਅਤੇ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ ਲਏ ਗਏ ਹਨ। ਮਾਨ ਸਰਕਾਰ ਨੇ ਹਮੇਸ਼ਾ ਦੀ ਤਰ੍ਹਾਂ ਇਹ ਫ਼ੈਸਲੇ ਵੀ ਲੋਕਾਂ ਅਤੇ ਸੂਬੇ ਦੀ ਭਲਾਈ ਲਈ ਲਏ ਹਨ।


ਸਾਂਝੇ ਫ਼ੈਸਲਿਆਂ ਲਈ ਕਾਨਫ਼ਰੰਸ ਰੂਮ ਅਤੇ ਪੂਰੀ ਦੁਨੀਆ ਨਾਲ਼ ਜੁੜਨ ਲਈ ਕੰਪਿਊਟਰ ਵਾਲ਼ਾ ਡਿਜੀਟਲ ਰੂਮ, ਅਜਿਹੇ ਆਧੁਨਿਕ ਫ਼ੈਸਲੇ ਸਿਰਫ਼ ਲੋਕਾਂ ਦੀ ਆਪਣੀ ਮਾਨ ਸਰਕਾਰ ਹੀ ਲੈ ਸਕਦੀ ਹੈ ਅਤੇ CM Bhagwant Mann ਦੀ ਇਹ ਦੇਣ ਪੰਜਾਬ ਦੇ ਪੇਂਡੂ ਵਿਕਾਸ ਦਾ ਨਵਾਂ ਪੰਨਾ ਸਾਬਤ ਹੋਵੇਗਾ।






ਦੇਸ਼ ਵਿੱਚ ਸਿਆਸੀ ਤਬਦੀਲੀ ਦੇ ਮਹਾਂਨਾਇਕ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ Arvind Kejriwal ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...... ਪ੍ਰਮਾਤਮਾ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ...... #ArvindKejriwal #LalChandKataruchak





