Laddi jawanda (@laddi_jawanda) 's Twitter Profile
Laddi jawanda

@laddi_jawanda

ID: 1540933644105252871

calendar_today26-06-2022 05:43:26

304 Tweet

140 Followers

157 Following

Jarnail Singh JS (@jarnail1159) 's Twitter Profile Photo

ਕਿਉਂ ਪੱਗਾਂ ਨਾਲ ਖਹਿੰਦਾ ਫਿਰਦੈਂ ਟੋਪੀ ਵਾਲਿਆ😊,, ਲੈ ਬਾਪੂ ਕੌਮ ਨੇ ਤੇਰਾ ਮਿਹਣਾ ਲਾਹ ਦਿਤੈ ਕਿ ਕੌਮ ਮੇਰਾ ਸਾਥ ਨਹੀਂ ਦਿੰਦੀ Simranjit Singh Mann

ਕਿਉਂ ਪੱਗਾਂ ਨਾਲ ਖਹਿੰਦਾ ਫਿਰਦੈਂ ਟੋਪੀ ਵਾਲਿਆ😊,,
 ਲੈ ਬਾਪੂ ਕੌਮ ਨੇ ਤੇਰਾ ਮਿਹਣਾ ਲਾਹ ਦਿਤੈ ਕਿ ਕੌਮ ਮੇਰਾ ਸਾਥ ਨਹੀਂ ਦਿੰਦੀ <a href="/SimranjitSADA/">Simranjit Singh Mann</a>
𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏 (@iamgurpreetmaan) 's Twitter Profile Photo

ਸ਼ਾਹ ਮਹੁੰਮਦਾ ਗੱਲ ਤਾਂ ਸੋਈ ਹੋਣੀ ਜੋ ਕਰੇਗਾ ਖਾਲਸਾ ਪੰਥ ਮੀਆਂ । #SangrurBypoll #SaveSutlejSaveMattewara

G.S.sarpanchX (@gsxsarpanch) 's Twitter Profile Photo

ਅਸੀਂ ਫ੍ਰੀ ਬਿੱਲ ਦੇ ਨਾਂ ਤੇ ਆਪਣੀਆ ਨਹਿਰਾਂ ਦਾ ਪਾਣੀ ਲਾਉਣਾ ਛੱਡ ਦਿੱਤਾ ਕੱਸੀਆ ਖਾਲ ਵਾਹ ਕਿ ਜ਼ਮੀਨਾਂ ਨਾਲ ਰਲਾ ਲਏ ਸਰਕਾਰ ਨੇ ਮੋਘਿਆ ਵਿੱਚ ਮਸ਼ੀਨਾਂ ਫਿੱਟ ਕਰ ਦਿੱਤੀਆ ਜਿਹੜਾ ਪਾਣੀ ਅਸੀਂ ਖੁੱਲਾ ਲਾ ਕਿ ਰਾਉਣੀ ਕਰਦੇ ਸੀ ਉਹ ਪਾਣੀ ਸੀਮਤ ਹੋ ਗਿਆ ਅਸੀਂ ਮੋਘੇ ਵੱਡੇ ਕਰਨ ਲਈ ਸ਼ੰਘਰਸ਼ ਨਹੀਂ ਕੀਤਾ ਬੋਰ ਵੱਡੇ #SaveSutlejSaveMattewara

Harpreet Kaur Grewal (@harpreetkaurgr6) 's Twitter Profile Photo

ਆਜ਼ਾਦੀ ਤਾਂ ਆਈ , ਪਰ ਆਉਂਦੀ ਚੜ ਗਈ ਕਾਰਾਂ ਵਿੱਚ..... ਇਨਕ਼ਲਾਬ ਖੜਾ ਅੱਜ ਵੀ , ਰਾਸ਼ਨ ਦੀਆਂ ਕਤਾਰਾਂ ਵਿੱਚ ! #SaveSutlejSaveMattewara

Arsh dhillon (@arshdhillon04) 's Twitter Profile Photo

ਸ਼ੁੱਧ ਹਵਾ ਲਈ ਆਜੋ ਆਪਾ ਰਲਕੇ ਬੂਟੇ ਲਾਈਏ ਮੁੱਕਦਾ ਜਾਵੇ ਧਰਤ ਦਾ ਪਾਣੀ ਆਜੋ ਭਾਈ ਬਚਾਈਏ ਚੁੱਟਕਲਾ ਸਰਦਾਰ ਦਾ ਸੁਣਕੇ ਆਪਣੇ ਤੇ ਨਾ ਹੱਸ ਹੋਰ ਕਿਸੇ ਦੇ ਡੇਰੇ ਤੇ ਜਾਣ ਦੀ ਤੈਨੂੰ ਲੋੜ ਕੀ ਦੱਸ #Say_No_To_Drug #SaveSutlejSaveMattewara

Arsh dhillon (@arshdhillon04) 's Twitter Profile Photo

ਹੋਲੀ ਹੋਲੀ ਮੁੱਕਦਾ ਜਾਂਦਾ ਪੱਤਣ ਪਾਣੀ ਦਾ ਬਹੁਤਾ ਚੰਗਾ END ਨੀ ਲਗਦਾ ਵਤਨ ਕਹਾਣੀ ਦਾ #Say_No_To_Drug #SaveSutlejSaveMattewara

Harpreet Kaur Grewal (@harpreetkaurgr6) 's Twitter Profile Photo

ਪੈਰਾਂ ਥੱਲੇ ਆਉਂਦੀ ਧਰਤੀ ਮਾਣ ਤੋਂ ਘੱਟ ਨਹੀਂ ਕਿਧਰੇ ! ਸਿਰ ਦੇ ਉੱਤੇ ਪੈਂਦੀ ਧੁੱਪ, ਸਨਮਾਨ ਤੋਂ ਘੱਟ ਨਹੀਂ ਕਿਧਰੇ ! #SaveSutlejSaveMattewara

Ankit jaat (अंकित जाट ) (@ankitjaatbku) 's Twitter Profile Photo

यदि आप प्रकृति को छेड़ते हैं, तो वे आपको भूकंप, बाढ़ से छेडे़गी हैं। #SaveSutlejSaveMattewara

Manakdeep Singh Kharaud (@iam_mkharaud) 's Twitter Profile Photo

Dr. Parneet Kaur Bhullar ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ ਪਰ ਪੰਜਾਬ ਗੁਰਾਂ ਦੇ ਸਿਰ ਦੇ ਉੱਤੇ ਵੱਸਦਾ ਹੈ। #Punjab #SaveSutlejSaveMattewara

<a href="/ParneetkaurBhu2/">Dr. Parneet Kaur Bhullar</a> ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ 
ਪਰ ਪੰਜਾਬ ਗੁਰਾਂ ਦੇ ਸਿਰ ਦੇ ਉੱਤੇ ਵੱਸਦਾ ਹੈ। 
#Punjab 
#SaveSutlejSaveMattewara
Vinay Saini (@inspectrsquad26) 's Twitter Profile Photo

जितना सम्मान आप मेरे धर्म का करते हैं! उससे कहीं ज्यादा की उम्मीद मुझसे रखिएगा!! #SaveSutlejSaveMattewara

Manakdeep Singh Kharaud (@iam_mkharaud) 's Twitter Profile Photo

ਅਗਲੇ ਪੰਜਾਬ ਨੂੰ ਮਾਰੂਥਲ ਬਣਾਉਣ ਦੀਆਂ ਸਕੀਮਾਂ ਘੜ ਰਹੇ ਨੇ ਪਰ ਕੁਝ ਸਾਡੇ ਬੇਵਕੂਫ ਵਿਦਵਾਨ ਗਾਇਕਾਂ ਪਿੱਛੇ ਲੜਨ ਵਿੱਚ ਰੁੱਝੇ ਹੋਏ ਨੇ। ਜਿਹੜੇ ਮੁੱਦੇ ਤੇ ਸਿੱਧੂ ਮੂਸੇਵਾਲਾ ਨੇ ਗੀਤ ਗਾਇਆ ਹੈ ਉਸ ਉੱਪਰ ਗੰਭੀਰ ਹੋਣ ਦੀ ਲੋੜ ਹੈ। RT If Agree #SaveSutlejSaveMattewara #RestoreTractor2Twitter

ਅਗਲੇ ਪੰਜਾਬ ਨੂੰ ਮਾਰੂਥਲ ਬਣਾਉਣ ਦੀਆਂ ਸਕੀਮਾਂ ਘੜ ਰਹੇ ਨੇ ਪਰ ਕੁਝ ਸਾਡੇ ਬੇਵਕੂਫ ਵਿਦਵਾਨ ਗਾਇਕਾਂ ਪਿੱਛੇ ਲੜਨ ਵਿੱਚ ਰੁੱਝੇ ਹੋਏ ਨੇ। 
ਜਿਹੜੇ ਮੁੱਦੇ ਤੇ ਸਿੱਧੂ ਮੂਸੇਵਾਲਾ ਨੇ ਗੀਤ ਗਾਇਆ ਹੈ ਉਸ ਉੱਪਰ ਗੰਭੀਰ ਹੋਣ ਦੀ ਲੋੜ ਹੈ। 
RT If Agree
#SaveSutlejSaveMattewara
#RestoreTractor2Twitter
Manakdeep Singh Kharaud (@iam_mkharaud) 's Twitter Profile Photo

ਅੱਜ ਹੈਸ਼ਟੈਗ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਕੁੱਝ ਕੁ #SaveSutlejSaveMattewara ਵਰਤ ਰਹੇ ਨੇ ਅਤੇ ਕੁੱਝ #RestoreTractor2Twitter #ReStoreKisanEktaMorcha ਵਰਤ ਰਹੇ ਨੇ। ਇਹ ਦੋਫ਼ਾੜ ਕਿਵੇਂ ਆਈ?

ਅੱਜ ਹੈਸ਼ਟੈਗ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਕੁੱਝ ਕੁ #SaveSutlejSaveMattewara ਵਰਤ ਰਹੇ ਨੇ ਅਤੇ ਕੁੱਝ #RestoreTractor2Twitter #ReStoreKisanEktaMorcha ਵਰਤ ਰਹੇ ਨੇ। 
ਇਹ ਦੋਫ਼ਾੜ ਕਿਵੇਂ ਆਈ?
AzBaaz2 (@azbaaz2) 's Twitter Profile Photo

ਇਹਨੂੰ ਜਾਣਦਾ ਕੋਈ ਧਿਆਨ ਰਖਓ ਇਹਦਾ 🤔🤣 ਕਿਤੇ ਖੁਦ ਖੁਸ਼ੀ ਨਾ ਕਰਲੇ🧐🧐😀😀😁 #SaveSutlejSaveMattewara

ਇਹਨੂੰ ਜਾਣਦਾ ਕੋਈ ਧਿਆਨ ਰਖਓ ਇਹਦਾ 🤔🤣
ਕਿਤੇ ਖੁਦ ਖੁਸ਼ੀ ਨਾ ਕਰਲੇ🧐🧐😀😀😁
#SaveSutlejSaveMattewara
Vinay Saini (@inspectrsquad26) 's Twitter Profile Photo

ਜਦ ਵੀ ਕਿਸੇ ਦਾ ਦੁੱਖ ਵੇਖ ਸਿੱਲ੍ਹੀ ਹੋ ਜਾਂਦੀ ਹੈ ਮੇਰੀ ਅੱਖ ਵਧਾਈ ਦਿੰਦਾ ਹਾਂ ਅਪਣੇ ਆਪ ਨੂੰ ਮੈਂ ਅਜੇ ਪੱਥਰ ਨਹੀਂ ਹੋਈਆ #SaveSutlejSaveMattewara

Manakdeep Singh Kharaud (@iam_mkharaud) 's Twitter Profile Photo

ਸੰਗਰੂਰ ਆਲੇ ਬਾਹਲੇ ਕੱਬੇ ਯਾਰ ਪਹਿਲਾ ਝਾੜੂ ਫੇਰਿਆ ਤੇ ਹੁਣ ਬਾਲਟੀ ਚ ਪਾਣੀ ਪਾ ਕੇ ਪੋਚਾ ਵੀ ਰੀਜ ਨਾਲ ਲਾਤਾ😛😛💪✌✌

ਸੰਗਰੂਰ ਆਲੇ ਬਾਹਲੇ ਕੱਬੇ ਯਾਰ 
ਪਹਿਲਾ ਝਾੜੂ ਫੇਰਿਆ ਤੇ 
ਹੁਣ ਬਾਲਟੀ ਚ ਪਾਣੀ ਪਾ ਕੇ 

ਪੋਚਾ ਵੀ ਰੀਜ ਨਾਲ ਲਾਤਾ😛😛💪✌✌